Home >> Article

ARTICLE CATEGORIES

RECENT POST

ARCHIVE

TAGS


ਕੈਪਟਨ ਜਗਤਾਰ ਸਿੰਘ; ਖ਼ਾਲਸਤਾਨ ਦਾ ਨਿਰਸਵਾਰਥ, ਨਿਧੜਕ, ਨਿਰਭੈ, ਨਿਰਵੈਰ ਕ੍ਰਾਂਤੀਕਾਰੀ ਆਗੂ ਸਵਾਸ ਤਿਆਗ ਗਿਆ
Share this Article

ਕੈਪਟਨ ਜਗਤਾਰ ਸਿੰਘ; ਖ਼ਾਲਸਤਾਨ ਦਾ ਨਿਰਸਵਾਰਥ, ਨਿਧੜਕ, ਨਿਰਭੈ, ਨਿਰਵੈਰ ਕ੍ਰਾਂਤੀਕਾਰੀ ਆਗੂ ਸਵਾਸ ਤਿਆਗ ਗਿਆ


ਕੈਪਟਨ ਜਗਤਾਰ ਸਿੰਘ; ਖ਼ਾਲਸਤਾਨ ਦਾ ਨਿਰਸਵਾਰਥ, ਨਿਧੜਕ, ਨਿਰਭੈ, ਨਿਰਵੈਰ ਕ੍ਰਾਂਤੀਕਾਰੀ ਆਗੂ ਸਵਾਸ ਤਿਆਗ ਗਿਆ

79 ਸਾਲ ਤੋਂ ਵਡੇਰੀ ਉਮਰ ਦੇ ਮਾਲਕ ਕੈਪਟਨ ਜਗਤਾਰ ਸਿੰਘ ਸਾਲ 2003 ਤੋਂ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਨਾਲ ਜੁੜੇ ਅਤੇ ਅਜਿਹੇ ਜੁੜੇ ਕਿ ਆਪਣੇ ਅੰਤਮ ਸਵਾਸਾਂ ਤੱਕ ਖ਼ਾਲਸਤਾਨ ਨੂੰ ਤਨ,ਮਨ, ਧੰਨ ਨਾਲ ਸਮਰਪਿਤ ਰਹੇ। ਵਰਤਮਾਨ ਵਿਚ ਆਪ ਜੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਨ। ਅੱਜ ਦੇ ਨਿੱਜ ਗ਼ਰਜ਼ੀ ਸਮਾਜਿਕ ਅਤੇ ਰਾਜਨੀਤਕ ਜੀਵਨ ਵਿਚ ਉਹ ਆਪਣੀ ਪੈਨਸ਼ਨ ਵਿਚੋਂ ਦਸਵੰਧ ਦੇ ਕੇ ਪੰਥ ਹਿਤ ਵਿਚ ਕੰਮ ਕਰਦੇ ਰਹੇ। ਗ਼ਰੀਬ ਅਤੇ ਸਾਧਨ ਹੀਣ ਸਿੱਖ ਪਰਿਵਾਰਾਂ ਵਿਚ ਖ਼ੁਸ਼ੀ ਗ਼ਮੀ ਦੇ ਸਮੇਂ ਸੇਵਾ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 'ਅਖੰਡ ਪਾਠ ਸਾਹਿਬ' ਅਤੇ ਕਥਾ ਖ਼ੁਦ ਕਰਵਾਉਂਦੇ ਅਤੇ ਕਰਦੇ ਰਹੇ। ਜਿਨ੍ਹਾਂ ਕਦੇ ਕੋਈ ਸਿਕਵਾ, ਸ਼ਿਕਾਇਤ ਨਹੀਂ ਕੀਤੀ। ਉਸ ਵਕਤ ਵੀ ਨਹੀਂ ਜਦੋਂ ਪੰਜਾਬ ਵਿਚ ਪਹਿਲੀ ਵਾਰ ਫਰਵਰੀ 2007 ਦੀ ਵਿਧਾਨ ਸਭਾ ਚੋਣਾਂ ਵਿਚ ਦਾਸ ਨੇ ਲੰਬੀ ਹਲਕੇ ਤੋਂ "ਖ਼ਾਲਸਤਾਨ" ਨੂੰ ਵੋਟ ਤੰਤਰੀ ਮਾਨਤਾ ਲੈ ਕੇ ਦੇਣ ਹਿਤ ਆਪਣੇ ਪੇਪਰ ਭਰੇ; ਤਾਂ ਆਪ ...4 1 | view user : 145
Posted by Atinderpal Singh on 09.02.18 10:37  | under General
comments (0)ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਤੇ ਖ਼ਾਸ.....
Share this Article

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਤੇ ਖ਼ਾਸ.....

 
(ਇੰਜ ਦਾ ਹੁੰਦਾ ਸੀ। ਇਸ ਦੀ ਉੱਪਰ ਤੀਜੀ ਮੰਜ਼ਿਲ ਮਹਿਰਾਬਦਾਰ ਖੁੱਲ੍ਹੀ ਸੀ ਜਦੋਂ ਮੈ ਵਿਦਿਆਰਥੀ ਜੀਵਨ ਵਿਚ ਵੇਖਿਆ ਸੀ। ਇਹ ਬੁਰਜੀ ਆਮ ਖ਼ਾਸ ਬਾਗ਼ ਦੀ ਹੈ, ਜੋ ਹੂ-ਬ-ਹੂ ਹੈ। ਜਿਸ ਉੱਪਰ ਕਿਲ੍ਹੇ ਵਿਚੋਂ ਜਾਣ ਦੇ ਰਾਹ ਤੇ ਪਹਿਰੇਦਾਰ ਦੀ ਚੌਂਕੀ ਦਾ ਨਮੂਨਾ ਵੀ ਹੇਠਾਂ ਦਰਜ ਹੈ । ਇਸ ਨੂੰ ਮੁੜ ਉਸਾਰਿਆ ਜਾ ਸਕਦਾ ਹੈ ਕਿਉਂਕਿ ਨਮੂਨੇ ਮੌਜੂਦ ਹਨ। ਇਹ ਨਮੂਨੇ ਆਮ ਖ਼ਾਸ ਬਾਗ਼ ਤੋਂ ਲਏ ਗਏ ਹਨ। ਜਿਨ੍ਹਾਂ ਬਾਬਤ ਉਹ ਬਜ਼ੁਰਗ ਵੀ ਗਵਾਹੀ ਭਰਦੇ ਹਨ ਜਿਨ੍ਹਾਂ ਠੰਢਾ ਬੁਰਜ ਅੱਖੀਂ ਡਿੱਠਾ ਹੈ। )
 "ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ ॥" (1412­16)
ਅਨੰਦਪੁਰ ਤੋਂ ਸਰਹਿੰਦ ਦੀਆਂ ਨੀਂਹਾਂ ਸਿੱਖਾਂ ਤੋਂ ਕੁੱਝ ਮੰਗਦੀਆਂ ਨੇ.....

-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਗੱਲ ਜ਼ਿਆਦਾ ਪੁਰਾਣੀ ਨਹੀਂ ਹੈ। ਆਪਣੀ ਉਮਰ ਵਿਚ ਆਪਣੇ ਪਿਤਾ ਜੀ ਦੀ ਉਮਰ (ਲਗਭਗ 80 ਸਾਲ), ਇਸ ਵਿਚ ਉਨ੍ਹਾਂ ਦੇ ਪਿਤਾ ਜੀ  ਤੁਹਾਡੇ ਦਾਦਾ ਜੀ ਦੀ ਉਮਰ (ਲਗਭਗ 90 ਸਾਲ), ਇਸ ਵਿਚ ਉਨ੍ਹਾਂ ਦੇ ਪਿਤਾ ਜੀ ਤੁਹਾਡੇ ਪੜਦਾਦਾ ਜੀ ਦੀ ਉਮਰ (ਲਗਭਗ 100 ਸਾਲ) ਜੋੜ ਲਓ !  ਤੁਹਾਡੇ ਤੇ ...4 1 | view user : 1425
Posted by Atinderpal Singh on 22.12.16 23:00  | under ਧਾਰਮਿਕ
comments (4)ਦਸਮ ਗ੍ਰੰਥ ਦੀ ਸੱਚਾਈ ਕੀ ਹੈ ?
Share this Article

ਦਸਮ ਗ੍ਰੰਥ ਦੀ ਸੱਚਾਈ ਕੀ ਹੈ ?

ਦਸਮ ਗ੍ਰੰਥ: ਮੇਰਾ ਦ੍ਰਿਸ਼ਟੀਕੋਣ

ਆਰ. ਐਸ. ਐਸ. ਦੇ ਢਹੇ ਚੜ੍ਹੇ ਦਸਮ ਗ੍ਰੰਥ ਵਿਰੋਧੀਆਂ ਨੂੰ ਸਵਾਲ
ਪੰਥ ਨੂੰ ਵੰਡ ਖ਼ਤਮ ਕਰਨ ਦੀ ਗੁੱਝੀ ਸਾਜ਼ਿਸ਼ ਤਹਿਤ "ਬਚਿੱਤਰ ਨਾਟਕ" ਨੂੰ
ਕਿਸ ਆਧਾਰ ਤੇ ਅਤੇ ਕਿਉਂ "ਦਸਮ ਗ੍ਰੰਥ" ਲਿਖਦੇ ਤੇ ਪ੍ਰਚਾਰਦੇ ਹੋ ? 

ਕੀ ਇਹ ਸੋਚਣ ਵਾਲੀ ਗੱਲ ਨਹੀਂ ਹੈ ਕਿ ਸਿੱਖ, ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਦੇ ਖ਼ਿਲਾਫ਼ ਹੀ ਕਿਉਂ ਕਿਉਂ ਕਤਾਰਬੰਦ ਕੀਤੇ ਜਾ ਰਹੇ ਹਨ ?

ਗ੍ਰੰਥ "ਬਚਿੱਤਰ ਨਾਟਕ" ਹੈ ਕੁੱਝ  ਤਾਕਤਾਂ ਇਸੇ ਨੂੰ ਦਸਮ ਗ੍ਰੰਥ ਆਖ ਕੇ "ਖ਼ਾਲਸਾ ਪੰਥ" ਦਾ ਵਜੂਦ ਮਿਟਾ ਦੇਣ ਲਈ ਹੱਠਧਰਮੀ ਤੇ ਜਿੱਦ ਕਿਉਂ ਪੁਗਾ ਰਹੀਆਂ ਹਨ ? ਅਸਲ ਗੱਲ ਇਹੋ ਸਮਝਣ ਦੀ ਲੋੜ ਹੈ। 

ਵਿਵਾਦ ਕਾਹਦਾ ਜਦ ਦਸਮ ਗ੍ਰੰਥ ਨਾਮ ਤੋਂ ਕਿਸੇ ਗ੍ਰੰਥ ਦਾ ਵਜੂਦ ਹੀ ਨਹੀਂ ਹੈ ?

- ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਜਦੋਂ ਮਾਤਾ ਸੁੰਦਰੀ ਜੀ ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਨਾਲ ਸੁਲ੍ਹਾ ਸਫਾਈ ਹੋ ਗਈ ਤਾਂ ਆਪ ਜੀ ਦਿੱਲੀ ...3.7 3 | view user : 4840
Posted by Atinderpal Singh on 30.04.14 04:09  | under ਧਾਰਮਿਕ
comments (3)ਜਨਮ ਦਿਨ ਤੇ ਵਿਸ਼ੇਸ਼: ਬਾਬਾ ਬੰਦਾ ਸਿੰਘ ਬਹਾਦਰ- ਨਾਨਕਸ਼ਾਹੀ ਰਾਜ, ਪ੍ਰਣਾਲੀ, ਵਿਵਸਥਾ ਅਤੇ ਪ੍ਰਭੂਸਤਾ ਦਾ ਸੰਸਥਾਪਕ
Share this Article

ਜਨਮ ਦਿਨ ਤੇ ਵਿਸ਼ੇਸ਼: ਬਾਬਾ ਬੰਦਾ ਸਿੰਘ ਬਹਾਦਰ- ਨਾਨਕਸ਼ਾਹੀ ਰਾਜ, ਪ੍ਰਣਾਲੀ, ਵਿਵਸਥਾ ਅਤੇ ਪ੍ਰਭੂਸਤਾ ਦਾ ਸੰਸਥਾਪਕ


ਜਨਮ ਦਿਨ ਤੇ ਵਿਸ਼ੇਸ਼
ਨਾਨਕਸ਼ਾਹੀ ਰਾਜ, ਪ੍ਰਣਾਲੀ, ਵਿਵਸਥਾ ਅਤੇ ਪ੍ਰਭੂਸਤਾ ਦਾ ਸੰਸਥਾਪਕ
ਬਾਬਾ ਬੰਦਾ ਸਿੰਘ ਬਹਾਦਰ
 - ਅਤਿੰਦਰ ਪਾਲ ਸਿੰਘ
ਸਾਬਕਾ ਐਮ.ਪੀ.
16-10-1670 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਹੋਇਆ। ਪਰ ਜਿਹੜਾ ਦਿਨ ਸਿੱਖ ਲਿਖਾਰੀਆਂ ਅਤੇ ਪੰਥ ਖ਼ਾਲਸੇ ਵੱਲੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ। 
ਗੌਰਵਮਈ ਸ਼ਹੀਦੀਆਂ ਨਾਲ ਭਰਪੂਰ ਸਿੱਖ ਇਤਿਹਾਸ ਦੀ ਇਕ ਮਹਾਨ ਸਖਸ਼ੀਅਤ , ਜਿਸ ਨੇ ਦਸਮ ਪਿਤਾ ਦੇ ਮੁਬਾਰਿਕ ਕਰ-ਕਮਲਾਂ ਤੋਂ ਖੰਡੇ ਦੀ ਪਾਹੁਲ ਅਤੇ ਬਖਸ਼ਿਸ਼ਾਂ ਲੈ ਕੇ ਉਸ ਵੇਲੇ ਦੀ ਏਸ਼ੀਆ ਦੀ ਇਕ ਮਹਾਨ ਸ਼ਕਤੀ ਅਤੇ ਵੱਡੀ ਤਾਕਤ ਮੁਗਲ ਹਕੂਮਤ ਨੂੰ ਚੁਣੌਤੀ ਦਿੱਤੀ ਅਤੇ ਪੰਜਾਬ ਵਿਚ ਨਾਨਕਸ਼ਾਹੀ ਸਿੱਖ ਪ੍ਰਭੂਸਤਾ ਦੀ ਪਾਤਿਸ਼ਾਹੀ ਕਾਇਮ ਕੀਤੀ, ਉਹ ਹਸਤੀ ਬਾਬਾ ਬੰਦਾ ਸਿੰਘ ਬਹਾਦਰ ਹੈ। ਅੱਜ ਜਦ ਪੰਥ ਵਿਰੋਧੀ ਧਿਰਾਂ ਸਾਡੇ ਅਦੁੱਤੀ ਅਤੇ ਵਿਲੱਖਣ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਦੇ ਭਰਪੂਰ ਯਤਨ ਕਰ ਰਹੀਆਂ ਹਨ ਅਤੇ ਦੂਜੇ ਬੰਨ੍ਹੇ ਮੌਜੂਦਾ ਸਿੱਖ ਜੱਥੇਬੰਦੀਆਂ ਆਪੋ-ਆਪਣੀ ਈਰਖਾ, ਹੰਕਾਰ ਅਤੇ ਧੜੇਬੰਦਕ ਸਤਾ ਦੀ ਚਾਪਲੂਸੀ ਵਿਚ ਵਿਕਾਊ ਬਣੀਆਂ ਹੋਈਆਂ ਹਨ; ਅਜੋਕੇ ਮਾਹੌਲ ਵਿਚ ਇਸ ਵਿਸ਼ੇ ਤੇ ਅਤੀਤ ਅਤੇ ਵਰਤਮਾਨ ਨੂੰ ਜੋੜਦੇ ...0 0 | view user : 218
Posted by Atinderpal Singh on 16.10.17 10:05  | under General
comments (2)ਕੀ ਸਿੱਖ ਧਰਮ ਜਾਂ ਖ਼ਾਲਸਾ ਪੰਥ ਵਿੱਚ ਕੋਈ ਵਿਅਕਤੀ ਸੰਤ ਹੋ ਸਕਦਾ ਹੈ ?
Share this Article

ਕੀ ਸਿੱਖ ਧਰਮ ਜਾਂ ਖ਼ਾਲਸਾ ਪੰਥ ਵਿੱਚ ਕੋਈ ਵਿਅਕਤੀ ਸੰਤ ਹੋ ਸਕਦਾ ਹੈ ?

ਗੁਰੂ ਗ੍ਰੰਥ ਸਾਹਿਬ ਮੁਤਾਬਿਕ
ਸੰਤ ਕੌਣ ?
ਕੀ ਸਿੱਖ ਧਰਮ ਜਾਂ ਖ਼ਾਲਸਾ ਪੰਥ ਵਿੱਚ ਕੋਈ ਵਿਅਕਤੀ ਸੰਤ ਹੋ ਸਕਦਾ ਹੈ ?

ਇਸ ਵਿਸ਼ੇ ਤੇ ਤੁਰਨ ਤੋਂ ਪਹਿਲਾਂ ਇਹ ਚੇਤਨਾ ਜਗਾਉਣਾ ਆਪਣੇ ਅੰਦਰ ਲਾਜ਼ਮੀ ਹੈ ਕਿ ਜੇ ਕਰ ਸਤਿਗੁਰੂ ਸ੍ਰੀ ਗੂਰੂ ਨਾਨਕ ਜੀ ਤੋਂ ਲੈ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੇ 239 ਸਾਲਾਂ ਵਿੱਚ ਦਸ ਸਿੱਖ ਗੁਰੂ ਸਾਹਿਬਾਨਾਂ ਨੇ ਕਿਸੇ ਵੀ ਸਿੱਖ ਵਿਅਕਤੀ ਨੂੰ "ਸੰਤ" ਨਹੀਂ ਕਿਹਾ, ਨਾ ਬਣਾਇਆ ਤੇ ਨਾ ਹੀ ਕਿਸੇ ਨੇ ਅਖਵਾਇਆ ਤਾਂ ਫਿਰ ਹੁਣ ਕੋਈ ਵੀ "ਸਿੱਖ" ਵਿਅਕਤੀ ਆਪਣੇ ਆਪ ਨੂੰ ਸੰਤ ਕੀਵੇਂ ਅਖਵਾ ਸਕਦਾ ਹੈ ?
ਜਿਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਾਹਦਰ ਸਾਹਿਬ ਵਕਤ ਨਕਲੀ ਗੁਰੂਆਂ ਦੀਆਂ 22 ਦੁਕਾਨਾਂ ਦੇ ਮੱਕੜ ਜਾਲ ਵਿੱਚ ਸਿੱਖ ਸੰਗਤਾਂ ਫੱਸ ਗਈਆਂ ਸਨ। ਇਨ੍ਹਾਂ 22 ਨਕਲੀ ਸਾਧਾਂ ਦੇ ਆਪ 'ਗੁਰੂ' ਬਣ ਬੈਠਣ ਤੇ, ਸਿੱਖਾਂ ਪਾਸ "ਸ਼ਬਦ ਗੁਰੂ" ਦੀ ਅਗਵਾਈ ਹੁੰਦੇ ਹੋਏ ਵੀ ਸਿੱਖ ਸੰਗਤਾਂ ਦੁਬਿਧਾ ਵਿੱਚ ਫਸਾ ਕੇ 'ਇਨ੍ਹਾਂ ਨਕਲੀ ਦੇਹਧਾਰੀਆਂ' ਸਬੰਧੀ ਨਿਰਣਾ ਨਹੀਂ ਸਨ ਕਰ ਪਾ ਰਹੀਆਂ। ਇਨ੍ਹਾਂ ਨਕਲੀ ...4.5 2 | view user : 746
Posted by Atinderpal Singh on 24.06.17 04:04  | under General
comments (3)

[1] 2 3 4 5 6 7 ... 12 [next]1-5 of 60
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by