Home >> Article

ARTICLE CATEGORIES

RECENT POST

ARCHIVE

TAGS


ਭਾਈ ਗੁਰਬਖ਼ਸ਼ ਸਿੰਘ ਜੀ

ਮਰਨ ਵਰਤ ਸਬੰਧੀ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਵਲੋਂ ਪਾਸ ਮਤੇ
Share this Article

ਮਰਨ ਵਰਤ ਸਬੰਧੀ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਵਲੋਂ ਪਾਸ ਮਤੇ


ਭਾਈ ਗੁਰਬਖ਼ਸ਼ ਸਿੰਘ ਦੇ ਮਰਨ ਵਰਤ ਸਬੰਧੀ

ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਵਲੋਂ ਪਾਸ ਕੀਤੇ ਮਤੇ ਵਿੱਚ ਮੰਗ

6 ਨਹੀਂ ਪੰਜਾਬ ਅਤੇ ਦੇਸ਼ ਭਰ ਵਿੱਚ ਬਣਦੀ ਸਜਾ ਭੁਗਤ ਚੁਕੇ ਸਭ ਕੈਦੀਆਂ ਨੂੰ ਰਿਹਾ ਕੀਤਾ ਜਾਵੇ

ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਦੀ ਕੋਰ ਕਮੇਟੀ ਨੇ ਅੱਜ ਮਿਤੀ 21 ਦਸੰਬਰ 2013 ਨੂੰ ਭਾਈ ਗੁਰਬਖ਼ਸ਼ ਸਿੰਘ ਵਲੋਂ ਰੱਖੇ ਮਰਨ ਵਰਤ ਅਤੇ ਸਮੁੱਚੇ ਪੰਥਕ ਹਾਲਾਤਾਂ ਤੇ ਡੁੰਘਾਈ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਮਹਿਸੂਸ ਕੀਤਾ ਹੈ ਕਿ ਪੰਜਾਬ ਵਿੱਚ ਅੰਦੋਲਨ ਛੇੜਨ ਦੇ ਬਾਵਜੂਦ ਪੰਜਾਬ ਤੋਂ ਬਾਹਰਲੇ ਉਹ ਵੀ ਸਿਰਫ਼ 6 ਸਿੱਖ ਕੈਦੀਆਂ ਦੀ ਰਿਹਾਈ ਦਾ ਮਸਲਾ ਚੁੱਕਣਾ ਗੈਰ ਵਾਜਬ ਹੈ

ਇਸ ਤੋਂ ਵੀ ਵੱਡਾ ਧੋਖਾ ਆਪਣੇ ਹੀ ਵਿੱਢੇ ਸੰਘਰਸ਼ ਨਾਲ ਇਹ ਹੈ ਕਿ ਇਨ੍ਹਾਂ ਸਿੰਘਾਂ ਦੀ ਪੱਕੀ ਬਣਦੀ ਰਿਹਾਈ ਦੀ ਬਜਾਏ ਪੈਰੋਲ ਤੇ ਰਿਹਾਈ ਨੂੰ ਮੋਰਚੇ ਦੀ ਫ਼ਤਹਿ ਵਜੋਂ ਪੈਸ਼ ਕਰਨਾਪੈਰੋਲ ਤੇ ਤਾਂ ਭਾਈ ਲਾਲ ਸਿੰਘ ਪਹਿਲਾਂ ਵੀ 20 ਵਾਰ ਰਿਹਾਈ ਲੈ ਕੇ ਚੁਕੇ ਹਨਇੰਝ ਦੀਆਂ ਕਾਰਵਾਈਆਂ ਰਾਹੀਂ ...0 0 | view user : 852
Posted by Atinderpal Singh on 21.12.13 01:01  | under ਭਾਈ ਗੁਰਬਖ਼ਸ਼ ਸਿੰਘ ਜੀ
comments (0)ਅਖਬਾਰਾਂ ਰਾਹੀਂ ਮੰਗੇ ਸੁਝਾਓ ਤੇ ਭੇਜਿਆ ਪੱਤਰ, ਭਾਈ ਗੁਬਖ਼ਸ਼ ਸਿੰਘ ਜੀ ਸਮਝੋ ਕਿਵੇਂ ਸੰਘਰਸ਼ ਲੀਹੋਂ ਲਾਹੇ ਤੇ ਫ਼ੇਲ੍ਹ ਕਰੇ ਜਾਂਦੇ ਹਨ-Part 2
Share this Article

ਅਖਬਾਰਾਂ ਰਾਹੀਂ ਮੰਗੇ ਸੁਝਾਓ ਤੇ ਭੇਜਿਆ ਪੱਤਰ, ਭਾਈ ਗੁਬਖ਼ਸ਼ ਸਿੰਘ ਜੀ ਸਮਝੋ ਕਿਵੇਂ ਸੰਘਰਸ਼ ਲੀਹੋਂ ਲਾਹੇ ਤੇ ਫ਼ੇਲ੍ਹ ਕਰੇ ਜਾਂਦੇ ਹਨ-Part 2

ਸਜਾ ਭੁਗਤ ਚੁਕੇ ਕੈਦੀਆਂ ਦੀ ਰਿਹਾਈ ਦੇ ਮੁੱਦੇ ਦਾ ਕੀ ਕੋਈ ਸੰਵਿਧਾਨਿਕ ਅਤੇ ਕਾਨੂੰਨੀ ਹੱਲ ਹੈ ?

ਭਾਈ ਗੁਰਬਖਸ਼ ਸਿੰਘ ਤੇ ਪੰਜਾਬ ਸਰਕਾਰ ਨੂੰ ਆਪਾ ਵਿਰੋਧਾਂ ਤੋਂ ਮੁਕਤ ਹੋਣ ਦੀ ਲੋੜ

-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

www.atinderpalsingh.com +91 9888123654

ਅੱਜ ਦੀ ਅਜੀਤ ਵਿੱਚ ਇਹ ਅਪੀਲ ਪੜ੍ਹ ਕੇ ਸੁਖਦ ਅਨੁਭਵ ਹੋਇਆ ਹੈ ਕਿ ਭਾਈ ਗੁਰਬਖ਼ਸ਼ ਸਿੰਘ ਜੀ ਨੂੰ ਮੇਲ ambsahibmorch@gmail.com ਰਾਹੀਂ ਆਪਣੇ ਮਤੇ ਅਤੇ ਸਲਾਹਾਂ ਭੇਜੀਆਂ ਜਾਉਣ 34 ਦਿਨਾਂ ਤਕ ਭਾਈ ਗੁਰਬਖ਼ਸ਼ ਸਿੰਘ ਦਾ ਚੜ੍ਹਦੀਕਲਾ ਵਿੱਚ ਮਰਨ ਵਰਤ ਤੇ ਬੈਠੇ ਰਹਿਣਾ ਰੱਬੀ ਮਿਹਰ ਦਾ ਹੀ ਸੰਦੇਸ਼ ਹੈ ਪੰਜਾਬੀਆਂ ਵਲੋਂ ਜਿਸ ਸੰਵੇਦਨਸ਼ੀਲਤਾ ਦੀ ਆਸ ਹੁੰਦੀ ਹੈ ਉਸ ਦੀ ਸਪਸ਼ਟ ਘਾਟ ਨਜ਼ਰ ਆਈ ਹੈ ਪੰਜਾਬ ਸਰਕਾਰ ਇਸ ਸਬੰਧੀ ਕੀ ਅਤੇ ਕਿਵੇਂ ਕਰ ਸਕਦੀ ਹੈ ਦੇ ਬਾਬਤ ਮੈਂ 27 ਨਵੰਬਰ 2013 ਨੂੰ ਇਸ ਮੁੱਦੇ ਤੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਤੇ 29 ਨਵੰਬਰ 2013 ਨੂੰ ਜੱਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਇਆ ਸੀ 8 ਦਸੰਬਰ 2013 ...0 0 | view user : 751
Posted by Atinderpal Singh on 18.12.13 10:38  | under ਭਾਈ ਗੁਰਬਖ਼ਸ਼ ਸਿੰਘ ਜੀ
comments (0)ਬੰਦੀ ਸਿੱਖਾਂ ਦੀ ਰਿਹਾਈ ਕਿਵੇਂ ਸੰਭਵ ਬਣਾਈ ਜਾਵੇ
Share this Article

ਬੰਦੀ ਸਿੱਖਾਂ ਦੀ ਰਿਹਾਈ ਕਿਵੇਂ ਸੰਭਵ ਬਣਾਈ ਜਾਵੇ


ਪੰਥਕ ਧਿਰਾਂ, ਮਰਨ ਵਰਤ ਅਤੇ ਮੁੱਦਾ
 ਪੰਜਾਬ ਅੰਦੋਲਨ ਵਾਲੇ ਬੰਦੀ ਸਿੱਖ ਨੌਜਵਾਨਾ ਦਾ

-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

www.atinderpalsingh.com

ਸੱਤਾ ਤੇ ਬੈਠੇ ਲੋਕਾਂ ਤਕ ਸੱਚ ਦੀ ਆਵਾਜ਼ ਨੂੰ ਪਹੁੰਚਾਉਣਾ ਬੜਾ ਜਰੂਰੀ ਹੁੰਦਾ ਹੈ ਕਿਸੇ ਵੀ ਲੋਕ ਤੰਤਰ ਵਿੱਚ ਇਹ ਕੰਮ ਮੀਡੀਆ, ਗੈਰ ਸਰਕਾਰੀ ਸੰਸਥਾਵਾਂ, ਲੋਕ ਅੰਦੋਲਨ ਜਾਂ ਫਿਰ ਕੁਝ ਜਾਗਦੇ ਲੋਕ ਹਮੇਸ਼ਾਂ ਕਰਦੇ ਰਹਿੰਦੇ ਹਨ ਉਨ੍ਹਾਂ ਦੇ ਇਸ ਪਵਿੱਤਰ ਕੰਮ ਲਈ ਵੀ ਜ਼ਿਆਦਾਤਰ ਅਜਿਹੇ ਲੋਕਾਂ ਨੂੰ ਰਾਜ ਦੀ ਕਰੋਪੀ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਸੱਚ ਉਜਾਗਰ ਕਰਨ ਲਈ ਕਈ ਸੁਕਰਾਤ ਜੰਮਦੇ ਦੇ ਮਰਦੇ ਰਹੇ ਹਨ ਕੁਰਛੇਤਰ ਦੇ ਭਾਈ ਗੁਰਬਖਸ਼ ਸਿੰਘ ਖ਼ਾਲਸਾ 14 ਨਵੰਬਰ 2013 ਤੋਂ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਇਸੇ ਮੰਤਵ ਲਈ ਭੁੱਖ ਹੜਤਾਲ ਤੇ ਬੈਠੇ ਇਨ੍ਹਾਂ ਨੂੰ 5-6 ਦਸੰਬਰ 2013 ਦੀ ਰਾਤ ਨੂੰ ਪੰਜਾਬ ਪੁਲਿਸ ਜਬਰੀ ਚੁੱਕ ਕੇ ਪਹਿਲਾਂ ਰੋਪੜ ਜੇਲ੍ਹ ਵਿੱਚ ਤੇ ਫਿਰ ਉਥੇ ਹਾਲਾਤ ਵਿਗੜਦੇ ਵੇਖ ਆਪੇ ਹੀ ਗ੍ਰਿਫ਼ਤਾਰ ਕਰ ਤੇ ਆਪੇ ਹੀ ਰਿਹਾ ਕਰਕੇ, ਪੀ ਜੀ ਆਈ ਚੰਡੀਗੜ੍ਹ ਵਿੱਚ ...0 0 | view user : 1844
Posted by Atinderpal Singh on 10.12.13 09:45  | under ਭਾਈ ਗੁਰਬਖ਼ਸ਼ ਸਿੰਘ ਜੀ
comments (4)ਭਾਈ ਗੁਬਖ਼ਸ਼ ਸਿੰਘ ਜੀ ਸਮਝੋ ਕਿਵੇਂ ਸੰਘਰਸ਼ ਲੀਹੋਂ ਲਾਹੇ ਤੇ ਫ਼ੇਲ੍ਹ ਕਰੇ ਜਾਂਦੇ ਹਨ
Share this Article

ਭਾਈ ਗੁਬਖ਼ਸ਼ ਸਿੰਘ ਜੀ ਸਮਝੋ ਕਿਵੇਂ ਸੰਘਰਸ਼ ਲੀਹੋਂ ਲਾਹੇ ਤੇ ਫ਼ੇਲ੍ਹ ਕਰੇ ਜਾਂਦੇ ਹਨ

ਸਿੱਖ ਸੰਘਰਸ਼ ਕਿਵੇਂ ਅਤੇ ਕਿਉਂ ਫੇਲ੍ਹ ਹੁੰਦੇ ਹਨ ਉਸ ਦਾ ਸੱਜਰਾ ਪ੍ਰਤੱਖ ਪ੍ਰਮਾਣ

ਭਾਈ ਗੁਰਬਖ਼ਸ਼ ਸਿੰਘ ਕੁਰਛੇਤਰ ਵੱਲੋਂ ਅਰੰਭੀ ਭੁੱਖ ਹੜਤਾਲ

-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

1978 ਤੋਂ ਵਰਤਮਾਨ ਤਕ ਪੰਥਕ ਮੁੱਦਿਆਂ ਦੇ ਸੰਘਰਸ਼ ਤੇ ਆਮ ਸਿੱਖ ਦੀ ਅਤੇ ਸੰਘਰਸ਼ੀ ਧਿਰਾਂ ਤੇ ਉਨ੍ਹਾਂ ਦੇ ਸਮਰਥਕਾਂ ਦੀ ਪਹੁੰਚ ਹਮੇਸ਼ਾਂ ਹੀ ਜਜ਼ਬਾਤੀ ਬਹਾਓ ਵਿੱਚ ਭਾਵੁਕ ਹੋ ਕੇ, ਭਾਵੁਕਤਾ ਦੇ ਭੰਵਰ ਵਿੱਚ ਫਸੀ ਕਦੇ ਵੀ ਬਿਬੇਕ ਦੀ ਚੇਤਨਤਾ ਨਾਲ ਚਿੰਤਨ ਕਰਨ ਤੇ ਪੈਂਤੜੇ ਲੈਣ ਨੂੰ ਪ੍ਰਮੁਖਤਾ ਨਹੀਂ ਦਿੰਦੀ ਆਈ ਹੈ ਅਜਿਹੀ ਕੌਮੀ ਮਨੋਬਿਰਤੀ ਵਿੱਚ ਮੈਂ 1978 ਤੋਂ ਵਰਤਮਾਨ ਤਕ ਇਹੋ ਸੱਚ ਹੰਢਾ ਰਿਹਾ ਹਾਂ ਜਿਹੜੀ ਸਿੱਖ ਕੌਮ ਆਪਣੇ 550 ਸਾਲਾਂ ਦੇ ਇਤਿਹਾਸ ਵਿੱਚ ਬਿਖੜੇ ਤੋਂ ਬਿਖੜੇ ਸਮੇਂ ਵਿੱਚ ਵੀ ਕਦੇ ਵਰਤਮਾਨ ਵਾਂਗ ਡਰਾਈ ਤੇ ਭੈਅ ਭੀਤ ਕਰਵਾ ਕੇ, ਹਾਰ ਮਨਵਾ ਕੇ, ਮਨੋਬਿਰਤੀ ਤੋਂ ਹੀ ਹੀਣਤਾ ਵਿੱਚ ਪਹੁੰਚਾ ਕੇ, ਵਿਸ਼ਵਾਸ ਅਤੇ ਇੱਤਫਾਕਹੀਣੀ ਬਣਾ ਅੱਜ ਵਾਂਗ ਨਮੋਸ਼ੀ ਵਿੱਚ ਘਰੇ ਨਹੀਂ ਬਿਠਾਈ ਜਾ ਸਕੀ ਸੀ ਉਹੀ ਹੁਣ ਡਰਾਈ ਤੇ ਭੈ-ਭੀਤ ਕਰਕੇ ਪੰਥਕ ...0 0 | view user : 1495
Posted by Atinderpal Singh on 14.12.13 06:21  | under ਭਾਈ ਗੁਰਬਖ਼ਸ਼ ਸਿੰਘ ਜੀ
comments (1)ਭਾਈ ਗੁਰਬਖ਼ਸ਼ ਸਿੰਘ ਜੀ ਨੂੰ ਮਿਲ ਕੇ ਦਿੱਤੇ ਸੁਝਾਓ
Share this Article

ਭਾਈ ਗੁਰਬਖ਼ਸ਼ ਸਿੰਘ ਜੀ ਨੂੰ ਮਿਲ ਕੇ ਦਿੱਤੇ ਸੁਝਾਓ


ਮਸਲਾ ਪੰਜਾਬ ਅੰਦੋਲਨ ਵਾਲੇ ਜੇਲ੍ਹਾਂ ਵਿਚਲੇ ਸਿੱਖ ਨੌਜਵਾਨਾਂ ਦਾ
ਸਮੱਸਿਆ ਦੇ ਹੱਲ ਦਾ ਕੀ ਕੋਈ ਕਾਨੂੰਨੀ ਅਤੇ ਸੰਵਿਧਾਨਿਕ ਰਾਹ ਹੈ ?

ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਵਲੋਂ
ਭਾਈ ਗੁਰਬਖ਼ਸ਼ ਸਿੰਘ ਜੀ ਨੂੰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਤੇ ਪੰਜਾਬ ਸਰਕਾਰ ਤੇ ਮੀਡੀਏ ਨੂੰ ਦਿੱਤੇ ਜਾਣ ਵਾਲੇ ਜਵਾਬ ਸਬੰਧੀ ਸੁਝਾਓ
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥
1. ਸੱਤਾ ਤੇ ਬੈਠੇ ਲੋਕਾਂ ਤਕ ਸੱਚ ਦੀ ਆਵਾਜ਼ ਨੂੰ ਪਹੁੰਚਾਉਣਾ ਬੜਾ ਜਰੂਰੀ ਹੁੰਦਾ ਹੈ। ਕਿਸੇ ਵੀ ਲੋਕ ਤੰਤਰ ਵਿੱਚ ਇਹ ਕੰਮ ਮੀਡੀਆ, ਗੈਰ ਸਰਕਾਰੀ ਸੰਸਥਾਵਾਂ, ਲੋਕ ਅੰਦੋਲਨ ਜਾਂ ਫਿਰ ਕੁਝ ਜਾਗਦੇ ਲੋਕ ਹਮੇਸ਼ਾਂ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਇਸ ਪਵਿੱਤਰ ਕੰਮ ਲਈ ਵੀ ਜ਼ਿਆਦਾਤਰ ਅਜਿਹੇ ਲੋਕਾਂ ਨੂੰ ਰਾਜ ਦੀ ਕਰੋਪੀ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਸੱਚ ਉਜਾਗਰ ਕਰਨ ਲਈ ਸਤਿਗੁਰੂ ਨਾਨਕ ਜੀ ਤੋਂ ਲੈ ਕੇ ਵਰਤਮਾਨ ਤਕ ਇਹ ਸੰਘਰਸ਼ ਨਾਨਕਵਾਦੀ ਖ਼ਾਲਸਤਾਈ ਖ਼ਾਲਸਾ ਪੰਥ ਵਲੋਂ ਜਾਰੀ ਹੈ। ਮੈਂ ਸਿੰਘ ਸਾਹਿਬਾਨ ਨੂੰ ਇਹ ਉਚੇਰੀ ਗੱਲ ਉੱਕਾ ਹੀ ਨਹੀਂ ਕਹਿਣਾ ਚਾਹੁੰਦਾ ਕਿ ਉਹ ਪੰਥ ਨਾਲ ਖੜਦੇ ਹਨ ਜਾਂ ਸੱਤਾ ਧਾਰੀ ...4.3 3 | view user : 1400
Posted by Atinderpal Singh on 11.12.13 10:45  | under ਭਾਈ ਗੁਰਬਖ਼ਸ਼ ਸਿੰਘ ਜੀ
comments (5)

[home] 1-5 of 5
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by