Home >> Article

ARTICLE CATEGORIES

RECENT POST

ARCHIVE

TAGS


ਮੈਮੋਰੰਡਮ (ਜੋ ਪੰਥਕ ਹਿਤ ਵਿੱਚ ਦਿੱਤੇ ਗਏ)

ਇਕ ਮੈਮੋਰੰਡਮ ਖ਼ਾਲਸਾ ਪੰਥ ਦੇ ਨਾਮ- ਤਾਂ ਜੋ ਅਸੀਂ ਆਪਣੀਆਂ ਆਉਂਦੀਆਂ ਨਸਲਾਂ ਲਈ ਚੰਗੇਰਾ ਭਵਿੱਖ ਅਤੇ ਪੈੜਾਂ ਛੱਡ ਸਕੀਏ
Share this Article

ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਦਾਸ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਕੇ ਪੰਥ ਨੂੰ ਦਰਪੇਸ਼ ਗੰਭੀਰ ਮੁੱਦਿਆਂ ਤੇ ਵਿਚਾਰ ਵਟਾਂਦਰਾਂ ਕੀਤਾ। ਜਿਸ ਵਿੱਚ ਤਖ਼ਤ ਸਾਹਿਬਾਨਾਂ ਦੀ ਮਾਨ ਮਰਿਆਦਾ ਅਤੇ ਖੁਦ ਸਿੰਘ ਸਾਹਿਬਾਨਾਂ ਦੀ ਪ੍ਰਤਿਸ਼ਠਾ ਦੇ ਵਿਸ਼ੇ ਵੀ ਸ਼ਾਮਲ ਸਨ। ਇਨ੍ਹਾਂ ਤੇ ਖ਼ਾਲਸਾ ਪੰਥ ਨੂੰ ਗੰਭੀਰ ਵਿਚਾਰ ਕਰਕੇ ਦਾਸ ਨੂੰ ਆਪਣੀ ਰਾਏ ਇਸੇ ਵੈਬ ਸਾਈਟ ਤੇ ਅਵਸ਼ ਦਰਜ ਕਰਵਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੀਆਂ ਆਉਂਦੀਆਂ ਨਸਲਾਂ ਲਈ ਚੰਗੇਰਾ ਭਵਿੱਖ ਅਤੇ ਪੈੜਾਂ ਛੱਡ ਸਕੀਏ।

ਖ਼ਾਲਸਾ ਪੰਥ ਦੇ ਖ਼ਾਸ ਧਿਆਨ ਦੇਣ ਯੋਗ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨਾਲ
ਮੇਰੀ ਮੁਲਾਕਾਤ ਸਮੇਂ ਵਿਚਾਰੇ ਪੰਥਕ ਮੁੱਦੇ


29 ਜੁਲਾਈ 2013 ਨੂੰ ਸੁਬ੍ਹਾ 8.45 ਤੋਂ 9.45 ਤਕ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਾਸ ਨੇ ਆਪਣੀ ਪੁਸਤਕ "ਮਤੇ ਅਨੰਦਪੁਰ ਨਾਲ ਗੱਦਾਰੀ ਅਕਾਲੀਆਂ ਦੀ” ਭੇਂਟ ਕੀਤੀ ਅਤੇ ਪੁਸਤਕ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਸਿੰਘ ਸਾਹਿਬ ਇਹ ਜਾਣਕਾਰੀ ਲੈ ਕੇ ਹੈਰਾਨ ਹੋਏ ਕਿ ...3 1 | view user : 588
Posted by Atinderpal Singh on 08.08.13 02:04  | under ਮੈਮੋਰੰਡਮ (ਜੋ ਪੰਥਕ ਹਿਤ ਵਿੱਚ ਦਿੱਤੇ ਗਏ)
comments (0)The Honorable President Mr. Jacques Chirac, France
Share this Article

Spirit of Sovereignity, Truth & Justice

Shiromani Akali Dal International

November 26th, 2004

The Honorable President Mr. Jacques Chirac

C/o Mr. Daniel Jouanneau, Ambassador of France in Canada

42 Sussex Dr. Ottawa, Ontario, Canada, K1M 2C9We urge the Government of France to preserve the inalienable right of all people of Freedom of

Faith and Religion and to protect the Right to Education and Ethnic identity in France by

abolishing the legislation which bans the wearing of articles of Faith, Religion and Ethnic

Identity in public schools and regulates their wearing at the workplace. We deeply regret the

French government’s decision to implement such legislation and, based on the principles of

freedom of conscience and religion that are the hallmarks of all free and just democracies, we

oppose and deplore the restrictions imposed by the legislation.

This ...0 0 | view user : 557
Posted by Atinderpal Singh on 26.07.13 08:37  | under ਮੈਮੋਰੰਡਮ (ਜੋ ਪੰਥਕ ਹਿਤ ਵਿੱਚ ਦਿੱਤੇ ਗਏ)
comments (0)“ਆਗੂ ਲੈ ਉਜੜ ਪਏ ਕਿਸ ਕਰੇ ਪੁਕਾਰਾ”
Share this Article

ਪ੍ਰਧਾਨ ਅਤੇ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੰਗਾਰ 


"ਆਗੂ ਲੈ ਉਜੜ ਪਏ ਕਿਸ ਕਰੇ ਪੁਕਾਰਾ


ਸ. ਪ੍ਰਕਾਸ਼ ਸਿੰਘ ਜੀ ਬਾਦਲ 28 ਜੂਨ 2004
ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ (ਬਾਦਲ ਧੜਾ)
ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫ਼ਤਹਿ ॥
1. ਅਸੀਂ ਆਪ ਜੀ ਵਲੋਂ 6 ਜੂਨ 2004 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ-ਗੁਰੂ ਗ੍ਰੰਥ ਗੁਰੂ ਪੰਥ ਸਾਹਿਬ ਉਪਰ ਭਾਰਤ ਸਰਕਾਰ ਵਲੋਂ ਕੀਤੇ ਹਮਲੇ ਦਾ ਮੁਕਾਬਲਾ ਕਰਦੇ ਹੋਏ ਅਤੇ ਧਰਮ ਯੁੱਧ ਮੋਰਚੇ ਵਿਚ ਹੋਏ ਸ਼ਹੀਦਾਂ ਅਤੇ ਕੁਰਬਾਨੀਆਂ ਦੇਣ ਵਾਲਿਆਂ ਜਿਉਂਦੇ ਸ਼ਹੀਦਾਂ ਹਿਤ ਪੰਥਕ ਯਾਦ ਅਤੇ ਸਾਥ ਪਰਗਟ ਕਰਨ ਸਬੰਧੀ ਹੋਏ ਸਮਾਗਮ ਮੌਕੇ ਦਿੱਤੇ ਬਿਆਨਾਂ ਕਿ "ਇਹ ਖ਼ਾਲਸਤਾਨੀ ਦੇਸ਼ ਧਰੋਹੀ, ਪੰਥ ਦੁਸ਼ਮਨ, ਨੌਜਵਾਨਾਂ ਦੇ ਕਾਤਲ ਹਨ” ਨੂੰ ਬੜੀ ਗੰਭੀਰਤਾ ਨਾਲ ਲਿਆ ਹੈ ।
2. ਜਿਨ੍ਹਾਂ ਸ਼ਹੀਦਾਂ ਦੇ ਸਿਵਿਆਂ ਤੇ ਆਪ ਦਾ ਦਲ ਆਪਣੀਆਂ ਸੱਤਾ ਦੀਆਂ ਸਿਆਸੀ ਰੋਟੀਆਂ ਸੇਕਦਾ ਰਿਹਾ ਹੈ, ਅਤੇ ਜਿਨ੍ਹਾਂ ਨਿਸ਼ਕਾਮ ਅਕਾਲੀ ਵਰਕਰਾਂ ਦੀਆਂ ਕੁਰਬਾਨੀਆਂ ਨਾਲ ਆਪ ਸੱਤਾ ਹਢਾਉਂਦੇ ਰਹੇ ਹੋ, ਅੱਜ ਭਾਜਪਾ-ਸੰਘ ਅਤੇ ਕਾਂਗਰਸ ਦੇ ਨਾਲ ਹੀ ਨਾਲ ਭਾਰਤ ਸਰਕਾਰ ਦੀਆਂ ਪੰਥ ਮਾਰੂ ਏਜੈਂਸੀਆਂ ਦਾ ...0 0 | view user : 424
Posted by Atinderpal Singh on 26.07.13 08:05  | under ਮੈਮੋਰੰਡਮ (ਜੋ ਪੰਥਕ ਹਿਤ ਵਿੱਚ ਦਿੱਤੇ ਗਏ)
comments (0)ਸੰਵਿਧਾਨ ਵਿੱਚ ਸਿੱਖ ਸਟੇਟ ਬਣਾਉਣ ਦੀ ਮੰਗ
Share this Article

ਡਾ. ਸੀ. ਰੰਗਾਰਾਜਨ 
ਚੇਅਰਮੈਨ,
ਵਿੱਤ ਕਮੀਸ਼ਨ, ਭਾਰਤ ਸਰਕਾਰ
(ਬੈਠਕ, ਚੰਡੀਗੜ ਮਿਤੀ 24 ਜੁਲਾਈ 2004)
ਨਵੀ ਦਿੱਲੀ । 
24 ਜੁਲਾਈ 2004
ਚੰਡੀਗੜ

ਵਿਸ਼ਾ: ਅਨੈਕਸਰ 4, ਭਾਰਤ ਸਰਕਾਰ ਦਾ ਸਪੈਸ਼ਲ ਗਜ਼ਟ (ਵਿੱਤ ਮੰਤਰਾਲੈ ਅਤੇ ਕੰਪਨੀ ਮਾਮਲੇ) 1 ਨਵੰਬਰ 2002 ਦੇ ਭਾਗ 2-ਸੈਕਸ਼ਨ 3(2) ਸਬੰਧੀ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਦਾ ਮਤ ।


ਸ੍ਰੀਮਾਨ ਚੇਅਰਮੈਨ ਅਤੇ ਮੈਂਬਰਾਨ ਜੀਓ, 
 
1. ਭਾਰਤ ਦੇ ਸੰਵਿਧਾਨ ਮੁਤਾਬਕ ਗਣਰਾਜ ਵਿਚਲੇ ਪ੍ਰਾਂਤਾ ਅਤੇ ਕੇਂਦਰ ਸਰਕਾਰਾਂ ਵਿਚਕਾਰ ਪੈਸੇ ਦੀ ਵੰਡ ਅਤੇ ਕੇਂਦਰੀ ਟੈਕਸਾਂ ਤੋਂ ਉਗਰਾਹੇ ਗਏ ਸਰਮਾਏ ਦੀ ਵੰਡ ਅਤੇ ਕੇਂਦਰ ਸਰਕਾਰ ਵੱਲੋ ਪ੍ਰਾਂਤਾ ਨੂੰ ਮਿਲ ਰਹੀ ਯੋਜਨਾਬੰਦੀ ਵਿਚਲੀ ਸਹਾਇਤਾ ਦੀ ਵੰਡ ਦੇ ਅਧਿਕਾਰ ਵਿਚਲੀ ਇੱਸ ਮੱਦ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ -"ਪ੍ਰਾਂਤ ਦੀ ਜਨਸੰਖਿਆਂ ਦੇ ਆਧਾਰ ਤੇ ਉਸ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ” ।
2. ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ (ਸਾਡੀ) ਇਸ ਗੱਲ ਦੀ ਸਲਾਹ ਦਿੰਦਾ ਹੈ ਕਿ ਪ੍ਰਾਂਤਾ ਨੂੰ ਦਿੱਤੀ ਜਾ ਰਹੀ ਸਹਾਇਤਾ ਵਿੱਚ ਜਨਸੰਖਿਆ ਨੂੰ ਅਧਾਰ ਬਣਾਉਣ ਦਾ ਮਾਪਦੰਡ ਗੈਰ-ਵਿਧਾਨਕ, ਭਾਰਤ ਦੀ ਯੋਜਨਾ ਬੰਦੀ ਦੇ ਖਿਲਾਫ ਅਤੇ ਪਰਿਵਾਰ-ਨਿਯੋਜਨ ਦੀ ਭਾਵਨਾ ਦੇ ਸਰਾਸਰ ਉਲਟ ਹੈ । ਅਜਿਹੇ ਮਾਪਦੰਡਾਂ ਨਾਲ ...3 1 | view user : 512
Posted by Atinderpal Singh on 26.07.13 08:17  | under ਮੈਮੋਰੰਡਮ (ਜੋ ਪੰਥਕ ਹਿਤ ਵਿੱਚ ਦਿੱਤੇ ਗਏ)
comments (0)

[home] 1-4 of 4
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by