Home >> Article

ARTICLE CATEGORIES

RECENT POST

ARCHIVE

TAGS


ਲੀਡਰਾਂ ਦੀਆਂ ਕੌਮ ਘਾਤੀ ਕਾਰਵਾਈਆਂ

ਦੀਵਾਲ਼ੀ ਸਿੱਖਾਂ ਦਾ ਤਿਉਹਾਰ ਕਿਉਂ ਨਹੀਂ ਹੈ ? ਕੀ ਇਹ ਸਿੱਖੀ ਦਾ ਹਿੰਦੁਤਵਾਕਰਨ ਕਰਨਾ ਹੈ ?
Share this Article

ਦੀਵਾਲ਼ੀ ਸਿੱਖਾਂ ਦਾ ਤਿਉਹਾਰ ਕਿਉਂ ਨਹੀਂ ਹੈ ? ਕੀ ਇਹ ਸਿੱਖੀ ਦਾ ਹਿੰਦੁਤਵਾਕਰਨ ਕਰਨਾ ਹੈ ?

 
ਕੌਮ ਨੂੰ ਕਿਉਂ ਨਹੀਂ ਠੋਕ ਕੇ ਕਿਹਾ ਅਤੇ ਦੱਸਿਆ ਜਾਂਦਾ ਕਿ ਦੀਵਾਲ਼ੀ ਸਿੱਖਾਂ ਦਾ ਤਿਉਹਾਰ ਨਹੀਂ ਹੈ। 
ਦੀਵਾਲ਼ੀ ਸਿੱਖਾਂ ਦਾ ਤਿਉਹਾਰ ਕਿਉਂ ਨਹੀਂ ਹੈ ?
ਸਿੱਖ ਮਨੋਬਿਰਤੀ ਆਪਣੇ ਧੁਰ ਅੰਦਰ ਬਿਬੇਕ, ਜੀਵਨ ਆਚਰਨ ਅਤੇ ਵਿਹਾਰ ਵਿਚ ਪੁਸ਼ਤ ਦਰ ਪੁਸ਼ਤ ਜੜ ਜਮਾਈ ਬੈਠੇ ਬ੍ਰਾਹਮਣ ਨੂੰ 'ਮਾਰ' ਨਹੀਂ ਸਕੀ ਹੈ। ਇਹੋ ਕਾਰਨ ਹੈ ਕਿ 2015 ਦਾ ਸਰਬੱਤ ਖ਼ਾਲਸਾ ਵੀ, ਖਾੜਕੂ ਸਮਝੀ ਜਾਣ ਵਾਲੀ ਅਤੇ ਹਮੇਸ਼ਾ ਹਿੰਦੁਤਵਾ ਅਤੇ ਆਰ. ਐੱਸ. ਐੱਸ. ਦਾ ਦਖ਼ਲ ਹਰ ਸਿੱਖ ਮਸਲੇ ਵਿਚ ਮੰਨਣ ਵਾਲੀ ਧਿਰ, ਇੰਜ ਸਿੱਖੀ ਅੰਦਰਲੇ ਦੁਸ਼ਮਣਾ ਨੂੰ ਕਲੀਨ ਚਿੱਟ ਦਿੰਦੀ ਆ ਰਹੀ ਹੈ। ਆਪਣੀਆਂ ਗ਼ਲਤੀਆਂ ਦੀ ਪੰਡ ਦੂਜੇ ਸਿਰ ਚੁਕਾ ਕੇ ਆਪ ਦੁੱਧ ਧੋਤੇ ਬਣੇ ਰਹਿਣ ਦੀ 'ਚਾਣਕਿਆ' ਚਾਲ ਦੀ ਮੁਹਾਰਤ ਵਿਚ ਅਜਿਹੇ ਲੋਕ ਸਿਖਰ ਤੇ ਹਨ। ਇਹ ਉਹ ਲੋਕ ਹਨ ਜਿਹੜੇ ਓਪਰੀ ਨਜ਼ਰੇ ਰਵਾਇਤੀ ਅਕਾਲੀਆਂ ਅਤੇ ਹਿੰਦੁਤਵਾ ਦੇ ਵਿਰੋਧੀ ਨਜ਼ਰ ਆਉਂਦੇ ਹਨ ਪਰ; ਆਪ ਸਤਾ ਧਾਰੀ ਉਨ੍ਹਾਂ ਹੀ ਅਕਾਲੀਆਂ ਦਾ, ਡੇਰਾਵਾਦ, ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦਾ ਸਾਥ ਵੀ ਦਿੰਦੇ ਹਨ। ਇਨ੍ਹਾਂ ਵਿੱਚੋਂ ਕੋਈ ਵੀ ਧਿਰ ਠੋਕ ...



5 1 | view user : 1219
Posted by Atinderpal Singh on 01.11.15 22:14  | under ਲੀਡਰਾਂ ਦੀਆਂ ਕੌਮ ਘਾਤੀ ਕਾਰਵਾਈਆਂ
comments (2)



ਲੀਡਰਾਂ ਦੀਆਂ ਕੌਮ ਘਾਤੀ ਕਾਰਵਾਈਆਂ -1
Share this Article

ਲੀਡਰਾਂ ਦੀਆਂ ਕੌਮ ਘਾਤੀ ਕਾਰਵਾਈਆਂ -1

ਇੰਝ ਸਮਰਥਕ ਬੇਵਕੂਫ਼ ਬਣਾ ਕੇ ਸਭ ਕੁਝ ਸਵਾਹ ਕਰ ਦੇਈ ਦਾ ਹੈ

ਮੈਂ ਅੱਜ 1 ਅਕਤੂਬਰ 2013 ਨੂੰ ਪਹਿਲਾਂ ਪੰਜਾਬ ਦੀਆਂ ਤੇ ਫੇਰ ਬਾਕੀ ਸਾਰੀਆਂ ਪੰਜਾਬੀ ਦੀਆਂ ਅਖ਼ਬਾਰਾਂ ਬੜੇ ਧਿਆਨ ਨਾਲ ਵਾਚੀਆਂ। ਮੈਂ ਸੋਚਿਆ ਚਲੋ ਇਕ ਦਿਨ ਹੋਰ ਇੰਤਜ਼ਾਰ ਕਰੋ ਕਿਉਂਕਿ ਕੋਈ ਸਮਾਗਮ, ਹੋ ਸਕਦਾ ਹੈ 1 ਅਕਤੂਬਰ ਨੂੰ ਹੀ ਹੋਇਆ ਹੋਵੇ, ਇਸ ਲਈ ਉਸ ਦੀ ਖ਼ਬਰ ਤਾਂ ਇਕ ਦਿਨ ਬਾਅਦ ਦੀ ਅਖ਼ਬਾਰ ਵਿੱਚ ਹੀ ਆਵੇਗੀ ! 2 ਅਕਤੂਬਰ ਵੀ ਖਾਲੀ ਹੀ ਚਲਾ ਗਿਆ……ਤੇ ਮੈਂ ਅੱਜ 3 ਅਕਤੂਬਰ ਤਕ ਇੰਤਜ਼ਾਰ ਕੀਤੀ। ਜਿਹੜੀ ਖ਼ਬਰ ਵੱਲ ਮੇਰੀ ਨਜ਼ਰ ਸੀ ਉਹ ਕਿਤੇ ਵੀ ਨਹੀਂ ਸੀ ਛਪੀ । ਕਿਉਂ ? ਇਸ ਲਈ ਕਿ ਕਿਸੇ ਨੂੰ ਚਿੱਤ ਚੇਤਾ ਹੀ ਨਹੀਂ ਸੀ ……

ਗੱਲ ਜਿਆਦਾ ਪੁਰਾਣੀ ਨਹੀਂ ਹੈ। ਹਾਲੇ ਪੰਜ ਸਾਲ ਹੀ ਹੋਏ ਹਨ। ਸਿੱਖਾਂ ਦੀ ਧਾਰਮਿਕ, ਸਿਆਸੀ, ਸਮਾਜਿਕ, ਬੌਧਿਕ ਅਤੇ ਭਵਿੱਖਤ ਨਿਘਾਰ ਭਰੀ ਹਾਲਤ ਨੂੰ ਹਰ ਕੋਈ ਤਮਾਸ਼ਬੀਨ ਬਣ ਕੇ ਵੇਖਦਾ ਪਿਆ ਸੀ (ਤੇ ਹੁਣ ਵੀ ਵੇਖਦਾ ਹੀ ਪਿਆ ਹੈ). ਦਾਨਸ਼ਵਰ ਤੋਂ ਲੇ ...



4 2 | view user : 487
Posted by Atinderpal Singh on 04.10.13 11:36  | under ਲੀਡਰਾਂ ਦੀਆਂ ਕੌਮ ਘਾਤੀ ਕਾਰਵਾਈਆਂ
comments (0)





[home] 1-2 of 2




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by