Home >> Article

ARTICLE CATEGORIES

RECENT POST

ARCHIVE

TAGS


Monthly Archives: OCTOBER 2013


ਪੰਜਾਬੀ ਸਿਆਸਤ ਦੀ ਮਨੋਬਿਰਤੀ ਵਿੱਚ ਗਰਕਿਆਂ ਜਾ ਰਿਹਾ ਪੰਜਾਬ
Share this Article

ਪੰਜਾਬ ਵਿੱਚ ਨਿਜੀ ਸਿਆਸੀ ਸਵਾਰਥਾਂ ਅੱਗੇ 
ਇਮਾਨ, ਇਖਲਾਕ, ਧਰਮ ਸਮਾਜ ਤੇ ਪਰਿਵਾਰ 
ਸਭ ਕੁਝ ਵਿਕਾਉ ਹੈ


ਭਾਰਤ ਦੀ ਕਾਂਗਰਸ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੇ ਪੰਜਾਬ ਦੀ ਅਕਾਲੀ ਸਰਕਾਰ ਤੋਂ ਸਸਤੀ ਸ਼ੋਹਰਤ ਅਤੇ ਸਰਕਾਰੀ ਖ਼ਜ਼ਾਨੇ ਤੋਂ ਕਿਵੇਂ ਲੋਕ ਰਿਸ਼ਵਤ ਦੇਣੀ ਹੈ ਇਹ ਚੰਗੀ ਤਰ੍ਹਾਂ ਉਵੇਂ ਹੀ ਸਿੱਖ ਲਿਆ ਹੈ ਜਿਵੇਂ ‘ਦੋ ਬਾਦਲੇ’ ਅਕਾਲੀਆਂ ਨੇ ਸ੍ਰੀਮਤੀ ਗਾਂਧੀ ਦੀ ਐਮਰਜੈਂਸੀ ਸੱਤਾ ਨੂੰ ਬਿਨਾ ਐਮਰਜੈਂਸੀ ਘੋਸ਼ਿਤ ਕੀਤੇ ਕਿਵੇਂ ਲਾਗੂ ਕਰਨਾ ਹੈ ਅਤੇ ਸਭ ਲੀਡਰਾਂ ਨੂੰ ਉਨ੍ਹਾਂ ਦੀਆਂ ‘ਫਾਈਲਾਂ’ ਬਣਾ ਕੇ ਆਪਣੇ ‘ਸਿਆਸੀ-ਪ੍ਰਸ਼ਾਸਨਿਕ’ ਸੱਤਾਧਾਰੀ ਕਾਕਸ ਰਾਹੀਂ ਕਿਵੇਂ ਚੁੱਪ ਕਰਵਾਉਣਾ ਹੈ ਇਸ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਅਪਣਾ ਲਿਆ ਹੈ। ਭਾਜਪਾ ਅਕਾਲੀਆਂ ਦੇ ‘ਸੱਤਾ ਤੇ ਕਾਬਜ਼ ਰਹਿਣ’ ਦੇ ਸਿਧਾਂਤ ਤੇ ਨੀਤੀਆਂ ਨਾਲ ਸਿਰਫ਼ ਸੱਤਾ ਹਥਿਆਉਣ ਤਕ ਅਕਾਲੀਆਂ ਦੇ ਪਦ ਚਿੰਨ੍ਹਾਂ ਤੇ ਹੀ ਚੱਲਣ ਨੂੰ ਤਿਆਰ ਹੈ। ਬਾਕੀ ਇਸ ਦਾ ਸਭ ਘੱਟ ਗਿਣਤੀਆਂ ਦੇ ਸਮਾਜਿਕ ਧਾਰਮਿਕ ਤੇ ਆਰਥਿਕ ਹੱਕਾਂ ਪੱਖੋਂ ਪੂੁਰੀ ਤਰ੍ਹਾਂ ਵਿਰੋਧੀ ਹੈ। ਜਿਸ ਦਾ ਅਕਾਲੀ ਸੱਤਾ ਹਥਿਆਉਣ ਲਈ ਅੰਨਾਂ ਸਮਰਥਨ ਕਰਦੇ ਹਨ।
ਹੁਣ ਦੇਸ਼ ਦੀ ਸਿਆਸੀ ਆਬੋ ਹਵਾ ...



4 2 | view user : 393
Posted by Atinderpal Singh on 09.05.13 01:27  | under ਸਿੱਖ ਰਾਜਨੀਤੀ
comments (0)





[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by