Home >> Article

ARTICLE CATEGORIES

RECENT POST

ARCHIVE

TAGS


Monthly Archives: OCTOBER 2017


ਜਨਮ ਦਿਨ ਤੇ ਵਿਸ਼ੇਸ਼: ਬਾਬਾ ਬੰਦਾ ਸਿੰਘ ਬਹਾਦਰ- ਨਾਨਕਸ਼ਾਹੀ ਰਾਜ, ਪ੍ਰਣਾਲੀ, ਵਿਵਸਥਾ ਅਤੇ ਪ੍ਰਭੂਸਤਾ ਦਾ ਸੰਸਥਾਪਕ
Share this Article

ਜਨਮ ਦਿਨ ਤੇ ਵਿਸ਼ੇਸ਼: ਬਾਬਾ ਬੰਦਾ ਸਿੰਘ ਬਹਾਦਰ- ਨਾਨਕਸ਼ਾਹੀ ਰਾਜ, ਪ੍ਰਣਾਲੀ, ਵਿਵਸਥਾ ਅਤੇ ਪ੍ਰਭੂਸਤਾ ਦਾ ਸੰਸਥਾਪਕ


ਜਨਮ ਦਿਨ ਤੇ ਵਿਸ਼ੇਸ਼
ਨਾਨਕਸ਼ਾਹੀ ਰਾਜ, ਪ੍ਰਣਾਲੀ, ਵਿਵਸਥਾ ਅਤੇ ਪ੍ਰਭੂਸਤਾ ਦਾ ਸੰਸਥਾਪਕ
ਬਾਬਾ ਬੰਦਾ ਸਿੰਘ ਬਹਾਦਰ
 - ਅਤਿੰਦਰ ਪਾਲ ਸਿੰਘ
ਸਾਬਕਾ ਐਮ.ਪੀ.
16-10-1670 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਹੋਇਆ। ਪਰ ਜਿਹੜਾ ਦਿਨ ਸਿੱਖ ਲਿਖਾਰੀਆਂ ਅਤੇ ਪੰਥ ਖ਼ਾਲਸੇ ਵੱਲੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ। 
ਗੌਰਵਮਈ ਸ਼ਹੀਦੀਆਂ ਨਾਲ ਭਰਪੂਰ ਸਿੱਖ ਇਤਿਹਾਸ ਦੀ ਇਕ ਮਹਾਨ ਸਖਸ਼ੀਅਤ , ਜਿਸ ਨੇ ਦਸਮ ਪਿਤਾ ਦੇ ਮੁਬਾਰਿਕ ਕਰ-ਕਮਲਾਂ ਤੋਂ ਖੰਡੇ ਦੀ ਪਾਹੁਲ ਅਤੇ ਬਖਸ਼ਿਸ਼ਾਂ ਲੈ ਕੇ ਉਸ ਵੇਲੇ ਦੀ ਏਸ਼ੀਆ ਦੀ ਇਕ ਮਹਾਨ ਸ਼ਕਤੀ ਅਤੇ ਵੱਡੀ ਤਾਕਤ ਮੁਗਲ ਹਕੂਮਤ ਨੂੰ ਚੁਣੌਤੀ ਦਿੱਤੀ ਅਤੇ ਪੰਜਾਬ ਵਿਚ ਨਾਨਕਸ਼ਾਹੀ ਸਿੱਖ ਪ੍ਰਭੂਸਤਾ ਦੀ ਪਾਤਿਸ਼ਾਹੀ ਕਾਇਮ ਕੀਤੀ, ਉਹ ਹਸਤੀ ਬਾਬਾ ਬੰਦਾ ਸਿੰਘ ਬਹਾਦਰ ਹੈ। ਅੱਜ ਜਦ ਪੰਥ ਵਿਰੋਧੀ ਧਿਰਾਂ ਸਾਡੇ ਅਦੁੱਤੀ ਅਤੇ ਵਿਲੱਖਣ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਦੇ ਭਰਪੂਰ ਯਤਨ ਕਰ ਰਹੀਆਂ ਹਨ ਅਤੇ ਦੂਜੇ ਬੰਨ੍ਹੇ ਮੌਜੂਦਾ ਸਿੱਖ ਜੱਥੇਬੰਦੀਆਂ ਆਪੋ-ਆਪਣੀ ਈਰਖਾ, ਹੰਕਾਰ ਅਤੇ ਧੜੇਬੰਦਕ ਸਤਾ ਦੀ ਚਾਪਲੂਸੀ ਵਿਚ ਵਿਕਾਊ ਬਣੀਆਂ ਹੋਈਆਂ ਹਨ; ਅਜੋਕੇ ਮਾਹੌਲ ਵਿਚ ਇਸ ਵਿਸ਼ੇ ਤੇ ਅਤੀਤ ਅਤੇ ਵਰਤਮਾਨ ਨੂੰ ਜੋੜਦੇ ...



0 0 | view user : 71
Posted by Atinderpal Singh on 16.10.17 10:05  | under General
comments (0)



ਕੀ ਸਿੱਖ ਧਰਮ ਜਾਂ ਖ਼ਾਲਸਾ ਪੰਥ ਵਿੱਚ ਕੋਈ ਵਿਅਕਤੀ ਸੰਤ ਹੋ ਸਕਦਾ ਹੈ ?
Share this Article

ਕੀ ਸਿੱਖ ਧਰਮ ਜਾਂ ਖ਼ਾਲਸਾ ਪੰਥ ਵਿੱਚ ਕੋਈ ਵਿਅਕਤੀ ਸੰਤ ਹੋ ਸਕਦਾ ਹੈ ?

ਗੁਰੂ ਗ੍ਰੰਥ ਸਾਹਿਬ ਮੁਤਾਬਿਕ
ਸੰਤ ਕੌਣ ?
ਕੀ ਸਿੱਖ ਧਰਮ ਜਾਂ ਖ਼ਾਲਸਾ ਪੰਥ ਵਿੱਚ ਕੋਈ ਵਿਅਕਤੀ ਸੰਤ ਹੋ ਸਕਦਾ ਹੈ ?

ਇਸ ਵਿਸ਼ੇ ਤੇ ਤੁਰਨ ਤੋਂ ਪਹਿਲਾਂ ਇਹ ਚੇਤਨਾ ਜਗਾਉਣਾ ਆਪਣੇ ਅੰਦਰ ਲਾਜ਼ਮੀ ਹੈ ਕਿ ਜੇ ਕਰ ਸਤਿਗੁਰੂ ਸ੍ਰੀ ਗੂਰੂ ਨਾਨਕ ਜੀ ਤੋਂ ਲੈ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੇ 239 ਸਾਲਾਂ ਵਿੱਚ ਦਸ ਸਿੱਖ ਗੁਰੂ ਸਾਹਿਬਾਨਾਂ ਨੇ ਕਿਸੇ ਵੀ ਸਿੱਖ ਵਿਅਕਤੀ ਨੂੰ "ਸੰਤ" ਨਹੀਂ ਕਿਹਾ, ਨਾ ਬਣਾਇਆ ਤੇ ਨਾ ਹੀ ਕਿਸੇ ਨੇ ਅਖਵਾਇਆ ਤਾਂ ਫਿਰ ਹੁਣ ਕੋਈ ਵੀ "ਸਿੱਖ" ਵਿਅਕਤੀ ਆਪਣੇ ਆਪ ਨੂੰ ਸੰਤ ਕੀਵੇਂ ਅਖਵਾ ਸਕਦਾ ਹੈ ?
ਜਿਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਾਹਦਰ ਸਾਹਿਬ ਵਕਤ ਨਕਲੀ ਗੁਰੂਆਂ ਦੀਆਂ 22 ਦੁਕਾਨਾਂ ਦੇ ਮੱਕੜ ਜਾਲ ਵਿੱਚ ਸਿੱਖ ਸੰਗਤਾਂ ਫੱਸ ਗਈਆਂ ਸਨ। ਇਨ੍ਹਾਂ 22 ਨਕਲੀ ਸਾਧਾਂ ਦੇ ਆਪ 'ਗੁਰੂ' ਬਣ ਬੈਠਣ ਤੇ, ਸਿੱਖਾਂ ਪਾਸ "ਸ਼ਬਦ ਗੁਰੂ" ਦੀ ਅਗਵਾਈ ਹੁੰਦੇ ਹੋਏ ਵੀ ਸਿੱਖ ਸੰਗਤਾਂ ਦੁਬਿਧਾ ਵਿੱਚ ਫਸਾ ਕੇ 'ਇਨ੍ਹਾਂ ਨਕਲੀ ਦੇਹਧਾਰੀਆਂ' ਸਬੰਧੀ ਨਿਰਣਾ ਨਹੀਂ ਸਨ ਕਰ ਪਾ ਰਹੀਆਂ। ਇਨ੍ਹਾਂ ਨਕਲੀ ...



4.5 2 | view user : 604
Posted by Atinderpal Singh on 24.06.17 04:04  | under General
comments (0)



ਕਥਿਤ ਦਸਮ ਗ੍ਰੰਥ ਵਿਰੋਧੀ ਅਤੇ ਪੱਖੀ ਸਿੱਖ ਕੌਮ ਨੂੰ ਵੰਡਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦੇ ਜਵਾਬ ਦੇਣ
Share this Article

ਕਥਿਤ ਦਸਮ ਗ੍ਰੰਥ ਵਿਰੋਧੀ ਅਤੇ ਪੱਖੀ ਸਿੱਖ ਕੌਮ ਨੂੰ ਵੰਡਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦੇ ਜਵਾਬ ਦੇਣ

ਲੜੀ ਨੰ. -1
ਕਥਿਤ ਦਸਮ ਗ੍ਰੰਥ ਦੇ ਵਿਰੋਧ ਜਾਂ ਪੱਖ ਦਾ ਬਹਾਨਾ ਘੜ ਕੇ (ਦਸਮ ਵਿਰੋਧੀਓ ਅਤੇ ਪੱਖੀਓ)
"ਗੁਰੂ ਗ੍ਰੰਥ-ਗੁਰੂ ਪੰਥ" ਨੂੰ ਤੋੜ ਕੇ ਵੰਡਣ ਦੀ ਸਾਜ਼ਿਸ਼ ਰਚਣ  ਵਾਲ਼ਿਓਂ; ਆਓ ਗੰਭੀਰ ਸੰਵਾਦ ਕਰੀਏ 

ਕੋਈ ਕਹਿੰਦਾ ਹੈ ਸਿੱਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਿਕ ਘੜਾਂਗੇ ਤੇ ਕੋਈ ਕਹਿੰਦਾ ਦਸਮ ਗ੍ਰੰਥ ਮੁਤਾਬਿਕ ! ਦੱਸ ਗੁਰੂ ਪਾਤਸ਼ਾਹੀਆਂ ਤੋਂ ਹੁਣ ਸਿੱਖ ਆਪਣੇ ਆਪ ਨੂੰ ਵੱਡਾ, ਸਿਆਣਾ ਅਤੇ "ਗੁਰੂ ਸਾਹਿਬਾਂ" ਤੋਂ ਵੀ ਤੱਤਦਰਸ਼ੀ ਵੱਡਾ ਸ਼ਬਦ ਗੁਰੂ ਦਾ ਧਾਰਨੀ ਸਾਬਤ ਕਰਨ ਤੇ ਲੱਗੇ ਹਨ। ਦਸਮ ਗ੍ਰੰਥ ਦੇ ਨਾਮ ਤੇ ਭੋਲੇ ਭਾਲੇ ਸ਼ਰਧਾਲੂ ਸਿੱਖਾਂ ਦੀ ਸਿੱਖੀ ਨੂੰ ਵੰਡਣ ਅਤੇ ਤਬਾਹ ਕਰਨ ਦੀ ਕੋਸ਼ਿਸ਼ ਵਿਚ ਕੋਈ ਕਸਰ ਨਹੀਂ ਛੱਡੀ ਗਈ। ਅਸਲ ਨਿਸ਼ਾਨਾਂ ਜਿਵੇਂ ਪੰਜ ਬਾਣੀਆਂ ਦੇ ਨਿੱਤਨੇਮ, ਅਰਦਾਸ, ਖੰਡੇ ਦੀ ਪਹੁਲ਼, ਮਰਿਆਦਾ, ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੇ ਵੀ ਕਿੰਤੂ ਕਰਵਾਉਣ ਦਾ ਮੁੱਢ ਬੰਨ੍ਹ ਦਿੱਤਾ ਹੈ। ਸਿੱਖ ਇਤਿਹਾਸਕ, ਸਭਿਅਤਾ, ਵਿਰਾਸਤ ਦੇ ਜਿਹੜੇ ਚੰਦ ਕੁ ਮੁੱਢਲੇ ਸਰੋਤ ਜਿਸ ਮਰਜ਼ੀ ਪੱਧਰ ਦੇ ਹਨ; ਇਹ ਇਨ੍ਹਾਂ ਤੋਂ ਵੀ ਸਿੱਖੀ ਅਤੇ ਪੰਥ ਨੂੰ ਮਰਹੂਮ ਕਰਵਾ ...



0 0 | view user : 117
Posted by Atinderpal Singh on 17.09.17 02:31  | under General
comments (0)





[home] 1-3 of 3




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by