Home >> Article

ARTICLE CATEGORIES

RECENT POST

ARCHIVE

TAGS


Monthly Archives: DECEMBER 2014


ਭਾਰਤ ਦੀ ਅਜ਼ਾਦੀ ਤੋਂ ਬਾਅਦ Dec 2014 ਪਹਿਲੀ ਵਾਰ “ਨਾਨਕਸ਼ਾਹੀ ਸਿੱਖ ਅਜੰਡੇ” ਤੇ ਜੰਮੂ ਵਿੱਚ ਮੰਗੀ ਜਾ ਰਹੀ ਹੈ ਵੋਟ
Share this Article

ਭਾਰਤ ਦੀ ਅਜ਼ਾਦੀ ਤੋਂ ਬਾਅਦ Dec 2014  ਪਹਿਲੀ ਵਾਰ “ਨਾਨਕਸ਼ਾਹੀ ਸਿੱਖ ਅਜੰਡੇ” ਤੇ ਜੰਮੂ ਵਿੱਚ ਮੰਗੀ ਜਾ ਰਹੀ ਹੈ ਵੋਟ

ਨੰਗਾਲੀ ਵਾਲੇ ਮਹੰਤ ਯੁਨਾਇਟੇਡ ਡੈਮੋਕਰੈਟਿਵ ਪਾਰਟੀ ਦਾ ਉਦਘਾਟਨ ਕਰਦੇ ਹੋਏ
ਤੇ ਹੁਣ ਸਮਰਥਨ ਕਰ ਰਹੇ ਹਨ ਕਾਂਗਰਸ, ਭਾਜਪਾ ਅਤੇ ਪੀ ਡੀ ਪੀ ਦਾ

ਸ਼ਹੀਦ ਭਾਈ ਜਰਨੈਲ ਸਿੰਘ ਖ਼ਾਲਸਾ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਭਾਈ ਜਰਨਲ ਸ਼ਬੇਗ ਸਿੰਘ ਦੇ ਸਾਥੀ ਅਤਿੰਦਰ ਪਾਲ ਸਿੰਘ ਖਾਲਸਤਾਨੀ ਵੱਲੋਂ 
ਜੰਮੂ ਦੇ ਸੂਝਵਾਨ ਵੋਟਰਾਂ ਨੂੰ ਅਪੀਲ਼
ਜੰਮੂ ਕਸ਼ਮੀਰ ਵਿੱਚ ਸਿੱਖਾਂ ਲਈ ਚੋਣ ਮੁੱਦਾ ਕੀ ਹੈ ?
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
ਜੰਮੂ ਕਸ਼ਮੀਰ ਦੇ ਸਿੱਖ ਵੋਟਰਾਂ ਨੂੰ ਇਹ ਗਲ ਸਮਝਣੀ ਹੀ ਪੈਣੀ ਹੈ ਕਿ ਉਨ੍ਹਾਂ ਦੇ ਜੰਮੂ ਕਸ਼ਮੀਰ ਵਿੱਚ ਆਰਥਿਕ, ਧਾਰਮਿਕ, ਰਾਜਨੀਤਕ, ਸਮਾਜਿਕ ਦੇ ਨਾਲੋਂ ਨਾਲ ਉਨ੍ਹਾਂ ਦੇ ਬੱਚਿਆਂ ਲਈ ਰੁਜ਼ਗਾਰ ਪੱਖੀ ਸੁਰੱਖਿਅਤ ਭਵਿੱਖ ਕਿਵੇਂ ਸੰਭਾਲਿਆਂ ਅਤੇ ਘੜਿਆ ਜਾ ਸਕਦਾ ਹੈ। ਕੀ ਇਹ ਕੰਮ 1947 ਤੋਂ ਲੈ ਕੇ ਵਰਤਮਾਨ ਤਕ ਨੈਸ਼ਨਲ ਕਾਨਫਰੈਂਸ, ਕਾਂਗਰਸ, ਭਾਜਪਾ ਜਾਂ ਹੁਣ ਪੀ ਡੀ ਪੀ ਵਰਗੇ ਦਲਾਂ ਵਿਚਲੇ ਸਿੱਖ ਲੀਡਰ ਕਰ ਪਾਏ ਹਨ ? ਇਸ ਦਾ ਸਪਸ਼ਟ ਜਵਾਬ ਨਾ ਵਿੱਚ ਹੈ।ਇਹ ਇਨ੍ਹਾਂ ਪਾਰਟੀਆਂ ਵਿਚਲੇ ਸਿੱਖ ਲੀਡਰ ਐਮ.ਐਲ.ਏ., ਐਮ.ਪੀ. ਮੰਤ੍ਰੀ ਆਦਿ ਬਣ ਕੇ ਵੀ ਜੰਮੂ ਕਸ਼ਮੀਰ ਦੇ ਅਜਿਹੇ ਸਿੱਖ ...



0 0 | view user : 549
Posted by Atinderpal Singh on 19.12.14 08:09  | under ਸਿੱਖ ਰਾਜਨੀਤੀ
comments (0)





[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by