Home >> Article

ARTICLE CATEGORIES

RECENT POST

ARCHIVE

TAGS


Monthly Archives: MARCH 2014


ਸਿੱਖ ਬੰਦੀਆਂ ਦੀ ਕਾਨੂੰਨੀ ਸਹਾਇਤਾ: ਜਾਂਚ ਦੀ ਮੰਗ ਕਰਦੇ ਹਾਲਾਤ
Share this Article

ਸਿੱਖ ਬੰਦੀਆਂ ਦੀ ਕਾਨੂੰਨੀ ਸਹਾਇਤਾ: ਜਾਂਚ ਦੀ ਮੰਗ ਕਰਦੇ ਹਾਲਾਤ


ਸਿੱਖ ਬੰਦੀਆਂ ਦੀ ਕਾਨੂੰਨੀ ਸਹਾਇਤਾ: ਜਾਂਚ ਦੀ ਮੰਗ ਕਰਦੇ ਹਾਲਾਤ
ਇਨ੍ਹਾਂ ਤੱਥਾਂ ਤੇ ਗੌਰ ਕੀਤੇ ਬਿਨਾ ਸਿੱਖ ਸੰਘਰਸ਼ ਵਿਚਲੇ ਸਾਥੀ ਸਫਲ ਨਹੀਂ ਹੋ ਸਕਦੇ

ਸ. ਫੂਲਕਾ ਦੇ ਵਾਪਰੇ ਕੇਸ ਤੋਂ ਬਾਅਦ ਪੰਥਕ ਸਫਾ ਨੂੰ ਇਨ੍ਹਾਂ ਗੰਭੀਰ ਮੁੱਦਿਆਂ ਤੇ ਚਿੰਤਨ ਕਰਨ ਅਤੇ ਇਸ ਦੀ ਇਕ ਕੌਮਾਂਤਰੀ ਪੰਥਕ ਜਾਂਚ ਕਮੇਟੀ ਬਣਾ ਕੇ ਸਾਰੇ ਪੱਖਾਂ ਅਤੇ ਤੱਥਾਂ ਦੀ ਨਿਰਪੱਖ ਜਾਂਚ ਕਰਨ ਦਾ ਸਮਾਂ ਆ ਚੁਕਾ ਹੈ। ਆਖਿਰ ਸਿੱਖ ਬੰਦੀਆਂ ਦੇ ਨਾਮ ਤੇ ਭਾਰਤ ਸਮੇਤ ਸੰਸਾਰ ਪੱਧਰ ਤੇ ਕੀਤੀ ਜਾ ਰਹੀ ਮਦਦ ਕਿਵੇਂ, ਕਿੱਥੇ, ਕਿੰਨੀ ਖਰਚ ਕੀਤੀ ਗਈ ਹੈ। 
ਇਸ ਪੱਖ ਤੇ ਧਿਆਨ ਰੱਖਣਾ ਵੀ ਲਾਜ਼ਮੀ ਹੈ ਕਿ ਇਨ੍ਹਾਂ ਸੰਘਰਸ਼ ਸ਼ੀਲ ਪਰਿਵਾਰਾਂ ਨੂੰ ਕਿਸ ਕਿਸ ਰਾਹੀਂ ਕਿਤਨੀ ਕਿਤਨੀ ਸਹਾਇਤਾ, ਕਿਸ ਕਿਸ ਵੱਲੋਂ, ਕਿਸ ਕਿਸ ਨੂੰ ਭਿਜਵਾਈ ਗਈ ਹੈ। ਉਹ ਪਹੁੰਚੀ ਜਾਂ ਨਹੀਂ। ਮੇਰੀ ਪਤਨੀ ਦੇ ਤਾਇਆ ਜੀ ਨੇ ਆਪਣੀ ਧੀ ਨੂੰ ਇੱਕ ਵਾਰ ਸ੍ਰੀ ਮਾਨ ਸਾਹਿਬ ਦੇ ਪਰਿਵਾਰ ਦੇ ਜਰੀਏ ਤੇ ਦੂਜੀ ਵਾਰ ਭਾਈ ਜਸਬੀਰ ਸਿੰਘ ਰੋਡੇ ਦੇ ਜਰੀਏ ਆਪਣੇ ਵੱਲੋਂ ਤੇ ਆਪਣੇ ਕੁਝ ਮਿੱਤਰਾਂ ਦੀ ਨਿਜੀ ...



5 1 | view user : 815
Posted by Atinderpal Singh on 20.03.14 03:38  | under ਸਿੱਖ ਸੰਘਰਸ਼ ਅਤੇ ਖ਼ਾਲਸਤਾਨ
comments (0)



231 ਸਾਲਾਂ ਵਿੱਚ ਪਹਿਲੀ ਵਾਰ ਮਨਾਏ ਜਾ ਰਹੇ ਦਿੱਲੀ ਫਤਹਿ ਦਿਵਸ ਤੇ ਖ਼ਾਸ
Share this Article

ਦਾਸ ਵੱਲੋਂ ਦਿੱਤੇ ਲਿਖਤੀ ਸੰਕਲਪਾਂ ਅਨੁਸਾਰ
231 ਸਾਲਾਂ ਵਿੱਚ ਪਹਿਲੀ ਵਾਰ ਮਨਾਏ ਜਾ ਰਹੇ ਦਿੱਲੀ ਫ਼ਤਹਿ ਦਿਵਸ ਦੀ ਵਧਾਈ

ਹਰ ਚਿੰਤਕ ਅਤੇ ਦਾਰਸ਼ਨਿਕ ਨੂੰ ਆਪਣੀ ਵਡਿਆਈ ਦੀ ਨਹੀਂ ਸਗੋਂ ਉਸ ਵੱਲੋਂ ਕੌਮੀ ਭਵਿੱਖ ਦੇ ਹਿਤ ਵਿੱਚ ਦਿੱਤੀ ਵਿਚਾਰਧਾਰਾ ਨੂੰ ਉਸ ਕੌਮ ਵੱਲੋਂ ਅਪਣਾ ਲਏ ਜਾਣ ਨਾਲ ਹੀ ਅਸਲ ਸਕੂਨ ਅਤੇ ਸੰਤੁਸ਼ਟੀ ਮਿਲਦੀ ਹੈ। ਕਿਸੇ ਵੀ ਦਾਰਸ਼ਨਿਕ, ਚਿੰਤਕ ਲਈ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਕਿ ਉਸ ਵਲੋਂ ਦਿੱਤੇ ਗਏ ਖਿਆਲਾਂ ਨੂੰ ਉਸ ਦੀ ਕੌਮ ਵਲੋਂ ਉਸ ਦੇ ਜੀਵਨ ਕਾਲ ਵਿੱਚ ਹੀ ਅਪਣਾਉਨਾ ਆਰੰਭ ਕਰ ਲਿਆ ਜਾਵੇ। ਮੈਂ ਆਪਣੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ-ਗੁਰੂ ਪੰਥ ਸਾਹਿਬ ਜੀ ਦਾ ਰਿਣੀ ਹਾਂ ਕਿ ਉਨ੍ਹਾਂ ਮੈਨੂੰ ਅਜਿਹੀ ਆਸੀਸ ਬਖਸ਼ਿਸ਼ ਕਰ ਦਿੱਤੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 8-9 ਮਾਰਚ 2014 ਨੂੰ ਮਨਾਏ ਜਾ ਰਹੇ ਦਿੱਲੀ ਫਤਹਿ ਦਿਵਸ ਤੋਂ ਬਾਅਦ ਹੁਣ ਬਾਕੀ ਸਿੱਖ ਤਿਉਹਾਰਾਂ ਦੇ ਸੰਕਲਪਾਂ ਨੂੰ ਵੀ ਸੰਸਾਰ ਪੱਧਰ ਤੇ ਖ਼ਾਲਸਾ ਅਪਣਾਵੇ।
ਮੈਂ ਆਪਣੀ ਨਵੀਂ ਪੁਸਤਕ "ਸਿੱਖ ਸਭਿਅਤਾ ਦੇ ਮੂਲ ਆਧਾਰ” ਵਿੱਚ ਪੰਨਾਂ 326 ਉਪਰ ਦਿੱਤੇ "ਤਿਉਹਾਰਾਂ ਦਾ ...



0 0 | view user : 890
Posted by Atinderpal Singh on 08.03.14 09:58  | under ਧਾਰਮਿਕ
comments (0)





[home] 1-2 of 2




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by