Home >> Article

ARTICLE CATEGORIES

RECENT POST

ARCHIVE

TAGS


Monthly Archives: APRIL 2014


2014 ਦੀਆਂ ਚੋਣਾਂ: ਕੀ ਹਨ ਮੁੱਦੇ ? ਨਿਰਪੱਖ ਅਤੇ ਨਿਰਲੇਪ ਗੰਭੀਰ ਵਿਸ਼ਲੇਸ਼ਣ
Share this Article

2014 ਦੀਆਂ ਚੋਣਾਂ: ਕੀ ਹਨ ਮੁੱਦੇ ? ਨਿਰਪੱਖ ਅਤੇ ਨਿਰਲੇਪ ਗੰਭੀਰ ਵਿਸ਼ਲੇਸ਼ਣ


ਮਾਨਵੀ ਪਰਿਪੇਖ ਵਿੱਚ ਨਿਰਪੱਖ ਵਿਸ਼ਲੇਸ਼ਣ

2014 ਦੀਆਂ ਚੋਣਾਂ ਵਿੱਚ ਚੋਣ ਮੁੱਦੇ ਕੀ ਹਨ ?

ਕਿਸ ਨੀਤੀ ਤੇ ਪੰਜਾਬ ਵਿੱਚ ਕਿਵੇਂ ਕੀਤਾ ਜਾ ਰਿਹਾ ਹੈ ਰਾਜ ? ਤਿੰਨ ਧਿਰੀ ਬਣੇ ਪਏ ਫਸਵੇ ਮੁਕਾਬਲਿਆਂ ਵਿੱਚ ਕੋਣ ਹੈ ਪੰਜਾਬ ਦੇ ਵੋਟਰਾਂ ਦੀ ਵੋਟ ਦਾ ਹੱਕ ਦਾਰ ? ਕਿਸ ਨੂੰ ਅਤੇ ਕਿਉਂ ਵੋਟ ਪਾਈਏ ?.... 

-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

ਅਨੈਤਿਕਤਾ ਵਾਦੀ ਪਹੁੰਚ ਨਾਲ, ਹਰ ਹਰਬੇ ਅਮੀਰ ਬਣਨ ਦੀ ਭ੍ਰਿਸ਼ਟਾਚਾਰੀ ਅੰਨ੍ਹੀ ਦੌੜ ਪੰਜਾਬ ਦਾ ਸਿਆਸੀ ਸਿੰਬਲ ਬਣ ਚੁੱਕਾ ਹੈ। ਹੁਣ ਭਾਰਤੀ ਨਾਗਰਿਕ ਸਿਆਸਤ ਵਿੱਚ ਦੇਸ਼ ਭਗਤੀ, ਲੋਕ ਸੇਵਾ ਜਾਂ ਸੁਧਾਰਵਾਦੀ ਕ੍ਰਾਂਤੀਕਾਰੀ ਸੋਚ ਨਾਲ ਨਹੀਂ ਆਉਂਦਾ, ਸਗੋਂ ਉਹ ਸਿਆਸੀ ਸੱਤਾ ਦੇ ਜ਼ੋਰ ਨਾਲ ਸੰਵਿਧਾਨਿਕ ਭ੍ਰਿਸ਼ਟਾਚਾਰ ਰਾਹੀਂ ਰਾਤੋਂ ਰਾਤ ਅਰਬ ਪਤੀ ਬਣਨ ਲਈ ਨੇਤਾ ਬਣਨ ਆਉਂਦਾ ਹੈ। ਜਿਸ ਦਾ ਇਕੋ ਇਕ ਨਿਸ਼ਾਨਾਂ ਹੁੰਦਾ ਹੈ ਕਿ "ਲੋਕਤੰਤਰੀ ਚੋਣ ਬਿਜ਼ਨਸ ਵਿੱਚ ਅੱਜ ਭ੍ਰਿਸ਼ਟਤਾ ਨਾਲ ਇਨਵੈਸਟਮੈਂਟ ਕਰੋ ਤੇ ਕੱਲ "ਸੱਤਾ ਦੀ ਚੌਧਰ ਅਤੇ ਸੰਵਿਧਾਨਿਕ ਸ਼ਕਤੀ ਰਾਹੀਂ ਉਸ ਨੂੰ ਹਜ਼ਾਰ ਗੁਣਾਂ ਮਲਟੀਪਲਾਈ ਕਰ ਕੇ ਹਾਸਲ ...4 1 | view user : 1151
Posted by Atinderpal Singh on 19.04.14 21:38  | under General
comments (1)ਵਰਤਮਾਨ ਪੰਥਕ ਹੋਣੀ ਦਾ ਕਾਰਨ 300 ਸਾਲਾਂ ਤੋਂ ਸਿੱਖਾਂ ਹੱਥੀ ਹਾਰਦੀ ਸਿੱਖ ਕੌਮ ਦੀ ਦਾਸਤਾਨ
Share this Article

ਵਰਤਮਾਨ ਪੰਥਕ ਹੋਣੀ ਦਾ ਕਾਰਨ 300 ਸਾਲਾਂ ਤੋਂ ਸਿੱਖਾਂ ਹੱਥੀ ਹਾਰਦੀ ਸਿੱਖ ਕੌਮ ਦੀ ਦਾਸਤਾਨ

ਸਿੱਖ ਮਾਨਸਿਕਤਾ ਵਿੱਚੋਂ ਨਿਕਲਦਾ ਰਾਜਨੀਤਕ ਪ੍ਰਗਟਾਓ
300 ਸਾਲਾਂ ਤੋਂ ਸਿੱਖਾਂ ਹੱਥੀ ਹਾਰਦੀ ਸਿੱਖ ਕੌਮ ਦੀ ਦਾਸਤਾਨ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
ਸਿੱਖ ਸਮਾਜਿਕਤਾ ਵਿਚੋਂ ਨਿਕਲਦੀ ਮਨੋਬਿਰਤੀ ਦੇ ਜ਼ਮੀਨੀ ਹਾਲਾਤ ਕੌਮੀ ਪਰਿਪੇਖ ਤੋਂ ਬੜੀ ਹੀ ਵਿਰੋਧਾਭਾਸੀ ਅਤੇ ਸਿੱਖ ਧਰਮ ਦੇ ਅਸੂਲਾਂ ਦੇ ਐਨ ਉਲਟ ਪਰਗਟ ਹੁੰਦੇ ਅਤੇ ਵਰਤੋਂ ਵਿੱਚ ਆਉਂਦੇ ਹਨ। ਜੇ ਓਪਰੇ ਤੌਰ ਤੇ ਵੇਖੀਏ ਤਾਂ ਸਿੱਖ ਹਰ, ਅੱਡਰੀ, ਵਿਲੱਖਣ, ਸੁਤੰਤਰ ਸਿੱਖ ਕੌਮ ਅਤੇ ਪੰਥ ਦੀ ਗੱਲ ਕਰਦਾ ਨਜ਼ਰੀ ਪਵੇਗਾ। ਗੱਲੀਂ ਬਾਤੀ ਉਹ ਆਪਣੀ ਇਸ ਸੋਚ ਨੂੰ ਕਦੇ ਭੁੰਜੇ ਨਹੀਂ ਪੈਣ ਦਏਗਾ। ਪਰ ਜੇ ਕਰ ਅਮਲੀ ਪੱਖ ਵੇਖੀਏ ਤਾਂ ਸਿੱਖ ਖੁਦ ਹੀ ਆਪਣੀ ਇਸੇ ਸੋਚ ਦੇ ਵਿਪਰੀਤ ਭੁਗਤਦਾ ਹੀ ਨਹੀਂ ਸਗੋਂ ਇਸ ਨੂੰ ‘ਥੁੜ ਚਿਰੀ’ ਲਾਭਾ ਅਤੇ ਨੀਤੀਆਂ ਦੇ ਪੈਰਾਂ ਥੱਲੇ ਬੁਰੀ ਤਰ੍ਹਾਂ ਮਧੋਲ਼ਦਾ ਅਤੇ ਲਿਤਾੜਦਾ ਆਮ ਕਰਕੇ ਮਿਲੇਗਾ। ਹੋ ਸਕਦਾ ਹੈ ਤੁਸੀ ਮੇਰੇ ਨਾਲ ਪੂਰੀ ਤਰ੍ਹਾਂ ਅਸਹਿਮਤ ਹੋਵੋ। ਸਹਿਮਤੀ ਕੋਈ ਜਰੂਰੀ ਵੀ ਨਹੀਂ ਹੈ ਪਰ, ਮੇਰੀ ਬੇਨਤੀ ਹੈ ਕਿ ਇਸ ਲੇਖ ਨੂੰ ਆਪੋ ਆਪਣੀ ਧੜੇਬੰਦਕ ਜਾਂ ਪਹਿਲਾਂ ਤੋਂ ਪਕਿਆਈ ਸੋਚ ਤੋਂ ਮੁਕਤ ...0 0 | view user : 854
Posted by Atinderpal Singh on 10.04.14 04:00  | under ਸਿੱਖ ਸੰਘਰਸ਼ ਅਤੇ ਖ਼ਾਲਸਤਾਨ
comments (0)

[home] 1-2 of 2
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by