Home >> Article

ARTICLE CATEGORIES

RECENT POST

ARCHIVE

TAGS


Monthly Archives: APRIL 2015


ਸੰਸਾਰ ਦੇ ਪਹਿਲੇ ਵਿਸ਼ਵ ਵਿਦਿਆਲਿਆਂ ਵਿੱਚੋਂ ਇੱਕ “ਨਾਲੰਦਾ” ਦੀ ਮਹਾਨਤਾ ਨਾਲ ਸਾਂਝ ਦੇ ਕੁਝ ਦਿਨ
Share this Article

ਸੰਸਾਰ ਦੇ ਪਹਿਲੇ ਵਿਸ਼ਵ ਵਿਦਿਆਲਿਆਂ ਵਿੱਚੋਂ ਇੱਕ “ਨਾਲੰਦਾ” ਦੀ ਮਹਾਨਤਾ ਨਾਲ ਸਾਂਝ ਦੇ ਕੁਝ ਦਿਨ


ਵਰਤਮਾਨ ਚੀਖ਼ ਚੀਖ਼ ਕੇ ਪੁਕਾਰ ਰਿਹਾ ਹੈ ਕਿ ਕੋਈ ਸਭਿਅਤਾ ਉਸ ਦਾ ਲੜ ਫੜੇ ਕਿਉਂਕਿ ਉਹ ਆਪਣੇ ਅਤੀਤ ਤੋਂ, ਮਰਿਆਦਾਵਾਂ ਤੋਂ, ਸਭਿਅਤਾ, ਸਲੀਕੇ, ਵਿਹਾਰ, ਬੋਲਚਾਲ, ਕਰਮ, ਖੇਤਰ ਅਤੇ ਆਚਰਣ ਤੋਂ ਹੈਵਾਨ ਬਣ ਚੁਕਾ ਹੈ। ਕੋਈ ਆਵੇ ਤੇ ਇਸ ਵਰਤਮਾਨ ਨੂੰ ਮੁੜ ਰੱਬੀ ਇਨਸਾਨ ਬਨਾਏ ……ਉੱਜੜੀਆਂ, ਉੱਜੜ ਕੇ ਫਿਰ ਵਸੀਆਂ ਫਿਰ ਉੱਜੜੀਆਂ, ਸੜੀਆਂ, ਤਬਾਹ ਹੋਈਆਂ ਕੰਧਾਂ ਦੇ ਅਵਸ਼ੇਸ਼ ਤਾਂ ਬੋਲਦੇ ਪਏ ਨੇ ਪਰ ਹੈ ਕੋਈ ਆਧੁਨਿਕਤਾ ਦੀਆਂ  ਡੀਂਗਾਂ ਮਾਰਨ ਵਾਲੇ ਅੱਜ ਦੇ ਜਗਤ ਵਿੱਚ ਜੋ ਇਸ ਦੀਆਂ ਲੋੜਾਂ, ਚਾਹਤਾ, ਦੀ ਪਿਆਸ ਅਤੇ ਭੁੱਖ ਮਿਟਾ ਸਕੇ…… "ਨਾਨਕਸ਼ਾਹੀ ਸਭਿਅਤਾ” ਕਿਉਂ ਚੁੱਪ ਹੈ ……

"ਤਕਸ਼ ਸ਼ਿਲਾ” ਵਿਸ਼ਵ ਵਿਦਿਆਲਾ ਤੋਂ ਨਿਕਲਿਆ "ਨਾਲੰਦਾ” ਵਿਸ਼ਵ ਵਿਦਿਆਲਾ

ਸੰਸਾਰ ਦੇ ਪ੍ਰਾਚੀਨ ਇਤਿਹਾਸ ਵਿੱਚ ਯੋਰੋਪ ਵਿੱਚ ਪਰਵਾਨਿਤ ਅਰਥਾਵਲੀ ਵਿੱਚ ਕੋਈ ਵੀ "ਯੂਨੀਵਰਸਿਟੀ” ਨਹੀਂ ਸੀ, ਹਾਂ ਕਈ ਪ੍ਰਸਿੱਧ "ਕਾਲਜ” ਜਾਂ ਵਿਦਿਆਲਾ ਜਰੂਰ ਸਨ। ਇਨ੍ਹਾਂ ਵਿੱਚ ਏਥੈਂਸ ਦਾ "ਦਰਸ਼ਨ ਸ਼ਾਸਤਰ ਦਾ ਕੇਂਦਰ”, ਰੋਮ ਦਾ "ਸਾਹਿਤ ਅਤੇ ਰੀਤੀ ਸ਼ਾਸਤਰ” ਦਾ ਕੇਂਦਰ, ਇਸ ਤੋਂ ਬਾਅਦ ਪੈਰਿਸ ਇੱਕ ਧਰਮ ਵਿਗਿਆਨ ਦਾ ਕੇਂਦਰ ਬਣ ਕੇ ਉੱਭਰਿਆ ਜਿੱਥੇ ਪਾਦਰੀ ...



0 0 | view user : 649
Posted by Atinderpal Singh on 06.04.15 12:24  | under General
comments (3)





[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by