Home >> Article

ARTICLE CATEGORIES

RECENT POST

ARCHIVE

TAGS


Monthly Archives: MAY 2013


ਸਿੱਖ ਧਰਮ ਅਤੇ ਸਭਿਅਤਾ ਵਿੱਚ ਕੀਰਤਨ ਦਾ ਸੰਕਲਪ
Share this Article

ਸਿੱਖ ਧਰਮ ਅਤੇ ਸਭਿਅਤਾ ਵਿੱਚ ਕੀਰਤਨ ਦਾ ਸੰਕਲਪ


"ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥

ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥1॥709-10

ਪਰਮਾਤਮ ਦੀ ਪਰਮ ਨਾਦ ਦਾ ਸੰਵਾਦ ਹੈ "ਕੀਰਤਨ”, ਜੋ ਸਿੱਖ ਨੂੰ "ਸ਼ਬਦ” ਦੇ "ਹੁਕਮ” ਤੇ ਵਿਚਾਰ ਦਾ ਆਰੰਭ ਕਰਾਉਂਦਾ ਹੋਇਆ "ਰਜ਼ਾ” ਵਿੱਚ ਲੈ ਜਾਉਣ ਦੀ ਸੋਝੀ ਦੀ ਚੇਤਨਾ ਦਾ ਨਿਰਮਾਣਕਾਰੀ ਗੁਰਮਤਿ ਟਕਸਾਲ ਹੈ । ਹੁਕਮ ਹੈ "ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ”131।

ੴ ਦੀ ਧੁੰਨੀ, ਉਸ ਅਕਾਲ ਪੁਰਖ ਦੀ ਆਪਣੀ ਨਿੱਜ ਅਵਾਜ ਦੀ ਸ਼ਾਬਦਿਕ ਵਿਆਖਿਆ ਹੈ, ਜਿਸ ਦੀ ਨਾਦ ਇਸ ਬ੍ਰਿਹਮੰਡ ਨੂੰ ਚਲਾਇਮਾਨ ਰੱਖ ਰਹੀ ਹੈ। ਇਹ ਨੰਨਾਕਾਰ ਧੁੰਨੀ ਅਕਾਲ ਪੁਰਖ ਨਾਲ ਸੰਵਾਦ ਦੀ ਸੁਣਨ ਸ਼ਕਤੀ ਹੈ। ਅਕਾਲ ਜੋ ਕਾਲ ਤੋਂ ਪਰੇ ਹੈ। ਇਸ ਲਈ ਅਕਾਲ ਦੀ ਆਵਾਜ ਵੀ ਕਾਗਜ਼ ਤੇ ਲਿਖੇ ਸ਼ਬਦਾ ਦੇ ਬੰਨਣ ਤੋਂ ਪਰੇ ਹੈ। ਜੋ ਮਨੁੱਖ ਦੀ ਆਵਾਜ਼ ਸੁਣਨ ਸ਼ਕਤੀ ਦੀ ਤੀਬਰਤਾ ਅਤੇ ਫਰਕਵੈਂਸੀ ਤੋਂ ਅੱਡ ਆਤਮਾ ਦੀ ਫਰਕਵੈਂਸੀ ਦੀ ਤੀਬਰਤਾ ਨਾਲ ਜਾ ...0 0 | view user : 497
Posted by Atinderpal Singh on 25.05.13 19:39  | under ਧਾਰਮਿਕ
comments (0)ਇੰਜ ਦਾ ਹੋਵੇਗਾ ਖ਼ਾਲਸਤਾਨ
Share this Article

ਇੰਜ ਦਾ ਹੋਵੇਗਾ
ਖ਼ਾਲਸਤਾਨ
ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰਸ਼ਾਂ ਦਾ ਕੁਦਰਤੀ ਆਲਾ ਦੁਆਲਾ ਤੇ ਸਮਾਜ ਸਿਰਜਣ ਵਾਸਤੇ
"ਗੁਰਮਤਿ ਅਪਣਾਓ ਮਨੁੱਖਤਾ ਬਚਾਓ, ਖ਼ਾਲਸਤਾਨ ਅਪਣਾਓ ਸਮਾਜ ਬਚਾਓ”
ਸਾਡਾ ਰਾਜ ਦਾ ਮਾਡਲ, ਪ੍ਰੋਗਰਾਮ ਅਤੇ ਕਾਰਜ ਵਿਉਂਤ
ਨਾਹਰੇ ਲਾਉਣ ਜਾਂ ਭਾਸ਼ਣ ਦੇਣ ਨਾਲ ਓਦੋਂ ਤਕ ਕੁਝ ਨਹੀਂ ਹੁੰਦਾ ਜਦ ਤਕ ਤੁਸੀਂ ਲੋਕਾਈ ਨੂੰ ਸਪਸ਼ਟ ਸੇਧ ਅਤੇ ਪ੍ਰੋਗਰਾਮ ਨਾ ਦਿਓ। ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬੀਆਂ ਨੂੰ ਖ਼ਾਸ ਕਰ ਸਿੱਖਾਂ ਨੂੰ ਹਮੇਸ਼ਾਂ ਹੀ ਕੁੱਟ ਖ਼ਾਣ ਦਾ ਜਾਂ ਸ਼ਹੀਦ ਹੋਣ ਦਾ ਤੇ ਕੁਰਬਾਨੀ ਬਦਲੇ ਵੱਟਣਾ ਕੁਝ ਵੀ ਨਾ ਦਾ ਪ੍ਰੋਗਰਾਮ ਦਿੱਤਾ ਗਿਆ ਹੈ।ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਇਸ ਸੋਚ ਨੂੰ ਰੱਦ ਕਰਦਾ ਹੈ। ਅਸੀਂ ਲੋਕਾਈ ਦੇ ਭਲੇ ਵਿੱਚ ਐਲਾਨ ਕਰਦੇ ਹਾਂ ਅੱਜ ਤੋਂ ਬਾਅਦ ਕੋਈ ਧਰਮ ਯੁਧ, ਜਾਂ ਮੋਰਚਾ, ਜਾਂ ਜੰਗ, ਜਾਂ ਅਤਿਵਾਦ-ਵੱਖਵਾਦ, ਜਾਂ ਕੁਰਸੀ ਯੁਧ ਨਹੀਂ!  ਕੋਈ ‘ਮਰਜੀਵੜੇ’ ਨਹੀਂ ਭਰਤੀ ਕੀਤੇ ਜਾਣਗੇ ਤੇ ਕੋਈ ‘ਸੇਨਾਵਾਂ’ ਨਹੀਂ ਬਣਾਈਆਂ ਜਾਣਗੀਆਂ।ਲੋਕਤੰਤਰ ਵਿੱਚ ਆਪਣੇ ਹੱਕ ਲੈਣ ਦੇ ਸਾਰੇ ਕਾਨੂੰਨੀ ਸਾਧਨਾਂ ਤੇ ਤਰੀਕਿਆਂ ਨੂੰ ਵਰਤਦੇ ਹੋਏ ਅਸੀਂ ਲੋਕਾਂ ਨੂੰ ਤੀਜਾ ਬਦਲ "ਖ਼ਾਲਸਤਾਨ” ਦੇਣ ਦਾ ...4.5 2 | view user : 532
Posted by Atinderpal Singh on 09.05.13 01:45  | under ਸਿੱਖ ਰਾਜਨੀਤੀ
comments (0)

[home] 1-2 of 2
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by