Home >> Article

ARTICLE CATEGORIES

RECENT POST

ARCHIVE

TAGS


Monthly Archives: SEPTEMBER 2015


ਪੰਜਾਬ ਵਿੱਚ ਔਰਤਾਂ ਖ਼ਿਲਾਫ਼ ਅਪਰਾਧਾਂ ਦਾ ਕਾਰਨ ਕੀ ਹੈ ? ਇਹ ਕਿਵੇਂ ਰੋਕੇ ਜਾ ਸਕਦੇ ਹਨ ?
Share this Article

ਪੰਜਾਬ ਵਿੱਚ ਔਰਤਾਂ ਖ਼ਿਲਾਫ਼ ਅਪਰਾਧਾਂ ਦਾ ਕਾਰਨ ਕੀ ਹੈ ? ਇਹ ਕਿਵੇਂ ਰੋਕੇ ਜਾ ਸਕਦੇ ਹਨ ?

 
ਪੰਜਾਬ ਵਿੱਚ ਔਰਤਾਂ ਖ਼ਿਲਾਫ਼ ਅਪਰਾਧਾਂ ਦਾ ਕਾਰਨ ਕੀ ਹੈ ? ਇਹ ਕਿਵੇਂ ਰੋਕੇ ਜਾ ਸਕਦੇ ਹਨ ? 
ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ‘ਪੰਜਾਬੀਆਂ’ ਜਾਂ ‘ਪੰਜਾਬੀ ਬਣੇ ਸਿੱਖਾਂ’ ਪਾਸ ਕੋਈ ਜਵਾਬ ਹੈ ?
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
ਪੰਜਾਬ ਨੂੰ "ਪੰਜਾਬ ਜਿਉਂਦਾ ਗੁਰਾਂ ਦੇ ਨਾਉਂ ਤੇ” ਦੇ ਸਿੱਖੀ ਜਜ਼ਬੇ ਅਤੇ ਅਣਖ ਤੋਂ ਬੁਰੀ ਤਰ੍ਹਾਂ ਤੋੜ, ਮਧੋਲ਼ ਅਤੇ ਨਿਰਾਸ਼ਾ ਦੀ ਦਲ ਦਲ ਵਿੱਚ ਧੁੱਸਾ ਦੇਣ ਤੋਂ ਬਾਅਦ; "ਪੰਜਾਬ, ਪੰਜਾਬੀ, ਪੰਜਾਬੀਅਤ” ਵਿੱਚ ਤਬਦੀਲ ਕਰ ਲਿਆ ਗਿਆ ਹੈ। ਸਿੱਖ ਅਤੇ ‘ਕਲੀਨ ਸ਼ੈਵ ਸਿੱਖਾਂ ਦੇ ਬੱਚੇ’ ਬਹੁਗਿਣਤੀ ਵਿੱਚ ਹੋਣ ਕਰਕੇ ਆਪਣੇ ਆਪ ਨੂੰ ਦੇਸ਼-ਵਿਦੇਸ਼ ਵਿੱਚ "ਸਿੱਖ ਕੌਮ” ਦੀ ਥਾਏ ‘ਪੰਜਾਬੀ ਕੌਮ’ ਲਿਖਣ ਲੱਗ ਪਏ ਹਨ। ਇਸ ਲਈ ਪੰਜਾਬੀ ਮਨੁੱਖ ਵਿੱਚ ਘਟੀ ਇਸ ਮਾਨਵੀ ਚੇਤਨਾ ਅਤੇ ਸੰਵੇਦਨਸ਼ੀਲਤਾ ਪ੍ਰਤੀ ਮੈਨੂੰ ਜਾਤੀ ਤੌਰ ਤੇ ਕੋਈ ਅਸਚਰਜ ਨਹੀਂ ਹੈ। ਉਹ ਇਸ ਲਈ ਕਿਉਂਕਿ ਇੰਝ ਤਾਂ ਹੋਣਾ ਹੀ ਸੀ । ਸ੍ਰੀ ਵੇਦ ਵਿਆਸ, ਸ੍ਰੀ ਬਾਲਮੀਕੀ ਜੀ ਦੀ ਰਮਾਇਣ ਅਤੇ ਸ੍ਰੀ ਚਾਣਕਿਆ ਦੀ "ਮੰਨੂ ਸਿਮ੍ਰਿਤੀ” ਵਾਲੇ ਪੰਜਾਬ ਦੇ ਕਹੇ ਜਾਂਦੇ ਪੰਜਾਬੀ ਇਤਿਹਾਸ ਦਾ ਸੱਚ ਬੜਾ ...5 1 | view user : 760
Posted by Atinderpal Singh on 06.05.15 03:28  | under General
comments (0)15 ਅਗਸਤ ਤੇ: ਕੀ ਭਾਰਤ ਕਦੇ ਹਿੰਦੁਸਤਾਨ ਵਜੋਂ ਦੇਸ਼ ਰਿਹਾ ਹੈ ਜਾਂ ਇਹ ਸਭ ਵਰਣਾ ਅਤੇ ਧਰਮਾਂ ਦਾ ਸਾਂਝਾਂ ਦੇਸ਼ ਭਾਰਤ ਹੀ ਰਿਹਾ ਹੈ ? ਪਰਮਾਣਿਕ ਜਾਣਕਾਰੀ
Share this Article

15 ਅਗਸਤ ਤੇ: ਕੀ ਭਾਰਤ ਕਦੇ ਹਿੰਦੁਸਤਾਨ ਵਜੋਂ ਦੇਸ਼ ਰਿਹਾ ਹੈ ਜਾਂ ਇਹ ਸਭ ਵਰਣਾ ਅਤੇ ਧਰਮਾਂ ਦਾ ਸਾਂਝਾਂ ਦੇਸ਼ ਭਾਰਤ ਹੀ ਰਿਹਾ ਹੈ ? ਪਰਮਾਣਿਕ ਜਾਣਕਾਰੀ

15 ਅਗਸਤ ਤੇ: ਸਿੱਖੋ ਭਾਰਤ ਨੂੰ ਹਿੰਦੁਸਤਾਨ ਕਹਿਣਾ ਤੁਸੀਂ ਤਾਂ ਬੰਦ ਕਰ ਦਿਓ
ਅੱਜ 15 ਅਗਸਤ 2015 ਹੈ। ਮੈਂ ਭਾਰਤ ਦੇ ਐਨ ਵਿਚਕਾਰ ਦੌਲਤਾਬਾਦ ਵਿੱਚ ਹਾਂ। ਤੁਸੀਂ ਸੋਚੋਗੇ ਕਿ ਅੱਜ ਦੇ ਦਿਨ ਮੈਂ ਇੱਥੇ ਕੀ ਕਰਨ ਆਇਆ ਹਾਂ।ਇਹ ਅੱਜ ਦੇ ਦਿਨ ਦੀ ਵਿਸ਼ੇਸ਼ ਖ਼ੋਜ ਦੀ ਮੇਰੀ ਲੰਮੀ 1684 ਕਿਲੋਮੀਟਰ ਦੀ ਯਾਤਰਾ ਇਹ ਦਰਸ਼ਾਉਣ ਅਤੇ ਪਰਮਾਣਿਕ ਤੌਤਰ ਤੇ ਤੱਥ ਅਤੇ ਸਬੂਤ ‘ਹਿੰਦੂ, ਹਿੰਦੀ ਹਿਦੂਸਤਾਨ” ਨੂੰ ਦੇਣ ਹਿਤ ਹੈ ਕਿ ਇਸ ਸਮੁੱਚਾ ਉਪ ਮਹਾਦੀਪ ਵਿੱਚ ਕਦੇ ਵੀ ਹਿੰਦੂ ਨਾਮ ਕਰਨ ਤੋਂ "ਹਿੰਦੂਰਾਸਟਰ” ਦਾ ਸੰਕਲਪ ਨਹੀਂ ਰਿਹਾ ਹੈ।ਮੈਂ ਇਸੇ ਵਿਸ਼ੇ ਤੇ ਭਾਰਤੀ ਸੰਸਦ ਵਿੱਚ 
ਮਿਤੀ 5 ਅਕਤੂਬਰ 1990 ਨੂੰ ਦਿੱਤਾ ਭਾਸ਼ਣ ਨੰਬਰ-6
"ਹਿੰਦੁਸਤਾਨ” ਸ਼ਬਦ ਅਸੰਵਿਧਾਨਿਕ ਹੈ ਭਾਰਤ "ਹਿੰਦੁਸਤਾਨ” ਨਹੀਂ ਹੈ
ਸਪਸ਼ਟ ਦੱਸੋ ਤੁਸੀਂ ਸਿੱਖਾਂ ਨੂੰ ਬਤੋਰ ਸਿੱਖ ਮਨਜੂਰ ਕਰਦੇ ਹੋ ਕਿ ਨਹੀਂ ?

ਸਿ. ਅਤਿੰਦਰ ਪਾਲ ਸਿੰਘ (ਪਟਿਆਲ) : ਡਿਪਟੀ ਸਪੀਰਕ ਸਾਹਿਬ, ਪੰਜਾਬ ਤੇ ਖਾਸ ਕਰ ਸਿੱਖਾਂ ਦੇ ਮਾਮਲੇ ਵਿੱਚ ਜਦੋਂ ਵੀ ਪਾਰਲੀਮੈਂਟ ਵਿਚ ਪੰਜਾਬ ਨੂੰ ਲੈ ਕੇ ਬਹਿਸ ਹੁੰਦੀ ਹੈ, ਤਾਂ ਕਈ ਸੰ਼ਕਾਵਾਂ ਪ੍ਰਗਟ ਕੀਤੀਆਂ ਜਾਂਦੀਆਂ ਹਨ। ...0 0 | view user : 1098
Posted by Atinderpal Singh on 15.08.15 00:41  | under General
comments (2)

[home] 1-2 of 2
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by