Home >> Article

ARTICLE CATEGORIES

RECENT POST

ARCHIVE

TAGS


ਗੁਰਮਤਿ ਤੋਂ ਬੇਮੁਖਾਂ ਹੱਥ ਕੀ ਗੁਰਦੁਆਰਾ ਪ੍ਰਬੰਧ ਅਤੇ ਧਰਮ ਦਾ ਨਿਜ਼ਾਮ ਜਾਣਾਂ ਚਾਹੀਦਾ ਹੈ ?
Share this Articleਫੈਸਲਾ ਕਰੋ ਕਿ ਪਤਿਤ ਅਤੇ ਸਿਰਗੁਮ (ਮੋਨੇ) ਵਿਅਕਤੀਆਂ ਨੂੰ ਗੁਰਦੁਆਰਾ ਚੋਣਾਂ ਤੇ ਪ੍ਰਬੰਧ ਵਿੱਚ ਵੋਟ ਅਤੇ ਪ੍ਰਸਾਸ਼ਕੀ ਅਧਿਕਾਰ ਹੋਣੇ ਚਾਹੀਦੇ ਹਨ ? ਜਾਂ ਨਹੀਂ ?

ਸਹਿਜਧਾਰੀ ਵੋਟ ਦੇ ਹੱਕ ਵਾਲੇ ਕੇਸ ਵਿੱਚ ਕੌਮ ਕਿਉਂ ਹਾਰੀ ? 

 

ਸਹਿਜਧਾਰੀ ਵੋਟਰ ਨੂੰ ਮਿਲੇ ਹੱਕ ਬਨਾਮ : ਮੇਰੀਆਂ ਗੱਲਾਂ ਤੇ ਸਿੱਖ ਭਰੋਸਾ ਨਾ ਕਰਕੇ ਸਭ ਕੁਝ ਗਵਾਉਂਦੇ ਪਏ ਹਨ

 

ਅੰਦਰ ਖਾਤੇ ਸਿੱਖ ਕੌਮ ਲਈ ਖ਼ਾਲਸਾ ਪੰਥ ਵਲੋਂ ਜਿੱਤੀ ਜਾ ਚੁਕੀ ਅਤੇ ਮਾਮਲੇ ਨੂੰ ਮੁਕਾ ਚੁਕੀ ਕਾਰਵਾਈ ਨੂੰ ਪੰਜਾਬ ਸਰਕਾਰ ਅਤੇ ਅਕਾਲੀ ਦਲ, ਸਹਿਜਧਾਰੀ ਫ਼ੈਡਰੇਸ਼ਨ ਤੋਂ ਸਹਿਜਧਾਰੀ ਪਾਰਟੀ ਬਣ ਚੁਕੀ ਸੰਸਥਾ ਨਾਲ ਮਾਮਲੇ ਨੂੰ ਦੁਬਰਾ ਖੋਲ ਕੇ, ਸਿੱਖ ਕੌਮ ਨੂੰ ਹਰਾਉਣ ਦੀ ਕਾਰਵਾਈ ਆਰੰਭ ਹੋ ਚੁਕੀ ਹੈ। ਅਕਾਲੀ ਦਲ ਦਾ, ਸ. ਸੁਖਬੀਰ ਸਿੰਘ ਬਾਦਲ ਦਾ, ਪੰਜਾਬ ਸਰਕਾਰ ਦਾ ਇਸ ਬਿਆਨ ਪ੍ਰਤੀ ਕੋਈ ਵੀ ਖੰਡਨ ਅੱਜ ਤਕ ਨਹੀਂ ਆਇਆ ਹੈ। ਜਿਸ ਨੇ ਪਰਦੇ ਪਿੱਛੇ ਕੁੱਛ ਗਲਤ ਚਲ ਰਿਹਾ ਹੈ ਦੀ ਪੁਸ਼ਟੀ ਕਰ ਦਿੱਤੀ ਹੈ। ਕਿਸੇ ਵੀ ਪੰਥਕ ਜੱਥੇਬੰਦੀ ਨੇ ਕੋਈ ਵੀ ਪ੍ਰਤੀਕਰਮ ਨਹੀਂ ਦਿੱਤਾ ਹੈ। ਪੰਥ ਸੁੱਤਾ ਪਿਆ ਹੈ। ...3 1 | view user : 648
Posted by Atinderpal Singh on 27.04.13 01:21  | under ਸਹਿਜਧਾਰੀ
comments (0)ਸਿੱਖ ਭਰੋਸਾ ਨਹੀਂ ਕਰਦੇ ? ਜਦ ਕਿ ਬਾਕੀ ਕੌਮਾਂ ਮੇਰੀਆਂ ਗੱਲਾਂ ਮੰਨ ਕੇ ਅਮਲ ਕਰਦੀਆਂ ਹਨ!!
Share this Article

ਸਿੱਖ ਭਰੋਸਾ ਨਹੀਂ ਕਰਦੇ ? ਜਦ ਕਿ ਬਾਕੀ ਕੌਮਾਂ ਮੇਰੀਆਂ ਗੱਲਾਂ ਮੰਨ ਕੇ ਅਮਲ ਕਰਦੀਆਂ ਹਨ!!

ਮੇਰਾ ਇਹ ਕਥਨ, ਬੜੀ ਅਜੀਬ ਜਹੀ ਗਲ ਲਗਦੀ ਹੈ ਨਾ। ਪਰ ਮੈਂ ਹੁਣ ਕਹਿਣ ਲਈ ਮਜਬੂਰ ਕਰ ਦਿੱਤਾ ਗਿਆ ਹਾਂ। 
ਮੈਂ ਪ੍ਰੋ. ਦਵਿੰਦਰ ਪਾਲ ਸਿੰਘ ਦੀ ਫਾਂਸੀ ਦੀ ਸਜਾ ਸਬੰਧੀ ਪੂਰਾ "ਇਕ ਵਾਈਟ ਪੇਪਰ” ਜਾਰੀ ਕੀਤਾ ਸੀ। ਜਿਸ ਨੂੰ ਇਸੇ ਵੈਬ ਸਾਈਟ ਤੇ ਦੁਬਾਰਾ ਵੇਖਿਆ ਜਾ ਸਕਦਾ ਹੈ । 
ਮੇਰਾ ਬੜਾ ਸਪਸ਼ਟ ਮਤ ਹੈ ਕਿ ਜੇ ਕਰ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ, ਜਿਹੜੀ ਕਿ ਇਸ ਵਕਤ ਸਤਾ ਧਾਰੀ ਧਿਰ ਹੈ ਅਤੇ ਸ਼੍ਰੋਮਣੀ ਕਮੇਟੀ ਤੇ ਬਦਕਿਸਮਤੀ ਨਾਲ ਸਿੱਖ ਕੌਮ ਦਾ ਅਕਾਲ ਤਖ਼ਤ ਉਹੀ ਬੋਲੀ ਬੋਲਦਾ ਹੈ ਜਿਹੜੀ ਸਤਾ ਧਾਰੀ 
ਅਕਾਲੀ ਧਿਰ ਚਾਹੁੰਦੀ ਹੈ। ਜੇ ਇਹ ਸਾਂਝੇ ਤੌਰ ਤੇ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜਾ ਨੂੰ ਖ਼ਤਮ ਕਰਾਉਣ ਬਾਰੇ ਇਤਨੀ ਹੀ ਵੱਡੀ ਚਿੰਤਾ ਰੱਖਦੇ ਹਨ ਤਾਂ ਇਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਇਸ ਹਿਤ ਮਤਾ ਪਾਸ ਕਰਕੇ ਆਪਣੀ ਵਿਧਾਨਿਕ ਚਿੰਤਾ ਅਤੇ ਕਾਨੂੰਨੀ ਕਾਰਵਾਈ ...0 0 | view user : 485
Posted by Atinderpal Singh on 21.04.13 04:41  | under ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਕੇਸ
comments (2)ਭੁੱਲਰ ਕੇਸ- ਲੋਕ ਪੁੱਛਦੇ ਨੇ ਮੈਂ ਚੁੱਪ ਕਿਉਂ ਹਾਂ ?
Share this Article

ਭੁੱਲਰ ਕੇਸ- ਲੋਕ ਪੁੱਛਦੇ ਨੇ ਮੈਂ ਚੁੱਪ ਕਿਉਂ ਹਾਂ ?

20-4-2013. "ਜਪੁ-ਘਰ” ਸਿੱਖ ਆਰਕਾਈਜ਼ ਅਤੇ ਖੋਜ ਕੇਂਦਰ ਪਟਿਆਲਾ. ਪਹਿਲਾਂ ਮਿੱਥ ਕੇ ਗਲਤੀਆਂ ਕਰੋ ਤੇ ਫੇਰ ਆਪਣੀਆਂ ਕੀਤੀਆਂ ਗਲਤੀਆਂ ਦੀ ਪੰਡ ਦੂਜੇ ਸਿਰ ਚੁੱਕਾ ਕੇ, ਉਨ੍ਹਾਂ ਆਪਣੀਆਂ ਗਲਤੀਆਂ ਨੂੰ ਸੁਧਾਰਨ ਲਈ ਕੌਮ ਤੋਂ ਸੰਘਰਸ਼ ਕਰਵਾਓ। ਸਿੱਖ ਕੌਮ ਅਤੇ ਸਿੱਖ ਲੀਡਰਾਂ ਦੀ ਆਪਣੀ ਅਜਿਹੀ ਹੀ ਮਨੋਬਿਰਤੀ ਬਣ ਚੁਕੀ ਹੈ । ਅਜਿਹੀ ਬਣਾਈ ਜਾ ਚੁਕੀ ਮਨੋਬਿਰਤੀ ਰਾਹੀਂ ਸਿੱਖ ਪਿਛਲੇ ਪੌਣੇ ਦੋ ਸੌ ਸਾਲਾਂ ਤੋਂ ਆਪਣਾ ਆਪ ਬਰਬਾਦ ਕਰੀ ਆ ਰਹੇ ਹਨ। ਮੈਂ ਇਸ ਸੋਚ ਅਜਿਹੀ ਮਨੋਬਿਰਤੀ ਅਤੇ ਅਪਣਾਈ ਜਾ ਰਹੀ ਵਿਉਂਤੀ ਪਾਲਸੀ ਆਪਣੀ ਕੌਮ ਨੂੰ, ਪੰਥ ਖ਼ਾਲਸਾ ਨੂੰ ਬਚਾਉਣਾ ਚਾਹੁੰਦਾ ਹਾਂ। ਇਸ ਮੁਤਾਬਕ ਕੀਤੀਆਂ ਜਾ ਰਹੀਆਂ ਸਾਰੀਆਂ ਕਾਰਵਾਈਆਂ ਦਾ ਵਿਰੋਧੀ ਰਿਹਾ ਹਾਂ, ਹਾਂ ਅਤੇ ਰਹਾਂਗਾ; ਆਪਣੀ ਕੌਮ ਨੂੰ ਸੁਚੇਤ ਕਰਦਾ ਰਹਾਂਗਾ।ਚਾਹੇ ਮੈਂ ਆਪਣੀ ਇਸ ਸਹੀ ਦਿਸ਼ਾ ਅਤੇ ਮਾਰਗ ਕਰਕੇ ਅੱਜ ਇਕੱਲਾ ਹਾਂ ਤੇ ਇਹ ਮੇਰੇ ਇਕੱਲੇ ਦਾ ਸੰਘਰਸ਼ ਸੀਮਤ ਸਹਿਯੋਗੀਆਂ ਅਤੇ ਸਮਰਥਕਾਂ ਦੀ ਸ਼ਕਤੀ ਨਾਲ ਜੂਨ 84 ਤੋਂ ਚਲਦਾ ਹੀ ਚਲਾ ...0 0 | view user : 414
Posted by Atinderpal Singh on 21.04.13 04:26  | under ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਕੇਸ
comments (0)ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੇ ਕੇਸ ਤੇ ਵਾਈਟ ਪੇਪਰ
Share this Article

ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੇ ਕੇਸ ਤੇ ਵਾਈਟ ਪੇਪਰ

ਮੈਂ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਸਬੰਧੀ ਹੋਰ ਜੱਥੇਬੰਦੀਆਂ ਦੀ ਪਹੁੰਚ ਨਾਲ ਅਸਹਿਮਤ ਹਾਂ
ਕਿਉਂ ?
ਭਾਗ-1
ਸਾਰੇ ਘਟਨਾ ਕ੍ਰਮ ਨੂੰ ਬੜੀ ਬਾਰੀਕੀ ਨਾਲ ਪਰ ਪੂਰੇ ਸੰਖੇਪ ਵਿੱਚ ਮੈਂ ਤੁਹਾਡੇ ਅੱਗੇ ਰੱਖਣਾ ਚਾਹੁੰਦਾ ਹਾਂ। 1984 ਤੋਂ ਬਾਅਦ ਤੋਂ ਹੀ ਅਸੀਂ ਸ਼ੋਹਰਤ ਦੀ ਭੁੱਖ ਵਿੱਚ ਅੰਨ੍ਹੀਆਂ ਚਲਾ ਰਹੇ ਹਾਂ ਤੇ ਮੀਡੀਏ ਨੂੰ ਅਮੀਰ ਤੋਂ ਅਮੀਰ ਤੇ ਆਪਣੀ ਕੌਮ ਦੇ ਕਾਜ ਨੂੰ ਗਰੀਬ ਤੋਂ ਗਰੀਬ ਕਰ ਮੁਕਾ ਰਹੇ ਹਾਂ। ਭਿੰਡਰਾਂਵਾਲਿਆਂ ਨੇ ਆਸ ਪਕਾਈ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਪੰਜਾਬ ਦਾ ਹਰ ਸਿੱਖ ਪੰਥ ਲਈ ਲੜ ਮਰੇਗਾ। ਅਸੀਂ ਬੜੇ ਨਾਅਰੇ ਮਾਰ ਕੇ ਵਿਸ਼ਵਾਸ ਦਿਵਾਇਆ। ਭਾਈ ਸਤਵੰਤ ਸਿੰਘ-ਕਹਿਰ ਸਿੰਘ ਨੂੰ ਫਾਂਸੀ ਦਿੱਤੀ ਤਾਂ ਪੰਜਾਬ ਬਲ ਉਠੇਗਾ। ਭਾਈ ਹਰਜਿੰਦਰ ਸਿੰਘ ਜਿੰਦੇ-ਸੁਖਦੇਵ ਸਿੰਘ ਸੁੱਖੇ ਨੂੰ ਸਜਾ ਹੋਈ ਤਾਂ ਬਦਲਾ ਲਿਆ ਜਾਵੇਗਾ। ਨਵੰਬਰ 84 ਦੇ ਕਤਲੇਆਮ ਬਾਰੇ ਤਾਂ ਸਿਆਸਤ ਅਤੇ ਸ਼ੋਹਰਤ ਦਾ ਲਾਭ ਲੈਣ ਵਾਲੇ ਹਰ ਰੋਜ਼ ਉਨ੍ਹਾਂ ਹੀ ਪੁਰਾਣੀਆਂ ਘਟਨਾਵਾਂ ਨੂੰ ਨਵਾਂ ...0 0 | view user : 544
Posted by Atinderpal Singh on 20.04.13 03:49  | under ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਕੇਸ
comments (1)

[prev] 1 ... 7 8 9 10 11 [12]56-59 of 59
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by