Home >> Article

ARTICLE CATEGORIES

RECENT POST

ARCHIVE

TAGS


ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਇਤਿਹਾਸਕ ਸੱਚ ਕੀ ਹੈ ?
Share this Article

ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਇਤਿਹਾਸਕ ਸੱਚ ਕੀ ਹੈ ?

"JUTu n boil pwfy scu khIAY"

ਗੁਰੂ ਹਰਿਗੋਬੰਦ ਸਾਹਿਬ ਜੀ ਦੀ ਰਿਹਾਈ

ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਇਤਿਹਾਸਕ ਸੱਚ ਕੀ ਹੈ ?

"ਦਰਿ ਘਰਿ ਢੋਈ ਲਹੈ ਦਰਗਹ ਝੂਠੁ ਖੁਆਰੁ 19

"ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ 55

ਗੁਰੂ ਹਰਿਗੋਬਿੰਦ ਸਾਹਿਬ ਜੀ ਦਿਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਤੋਂ ਰਿਹਾ ਹੋਏ ਸਨ ਜਾਂ ਦਿਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ ?

ਜਾਂ ਬੰਦੀ ਛੋੜ ਪਾਤਸ਼ਾਹ ਜੀ ਕਰਕੇ ਸਿੱਖਾਂ ਨੇ ਦਿਵਾਲੀ ਬਣਾਉਣੀ ਗੁਰੂ ਸਾਹਿਬ ਜੀ ਦੇ ਸਮੇਂ ਕਾਲ ਵਿੱਚ ਹੀ ਆਰੰਭ ਦਿੱਤੀ ਸੀ ?

ਸਿੱਖਾਂ ਵਿੱਚ "ਮਨਮਤਿ ਕਰਮ ਕਰਵਾਉਣ ਵਾਲੇ ਮਨਮੁਖੀ, ਸਿੱਖੀ ਵਿਰੋਧੀ ਤਾਕਤਾਂ” ਦੀਵਾਲੀ, ਸਿੱਖਾਂ ਵਲੋਂ ਮਨਾਏ ਜਾਣ ਲਈ ਅਜਿਹੇ ਹੀ ਇਤਿਹਾਸਕ ਝੂਠ ਨੂੰ ਸਿੱਖ ਇਤਿਹਾਸ ਦਾ ਜਬਰੀ ਝੂਠਾ ਮੇਲ ਕਰਵਾ ਕੇ ਦਿਵਾਲੀ ਮਨਾਏ ਜਾਣ ਦਾ ਪਰਮਾਣ ਦਿੰਦੇ ਹਨ। ਇੰਝ ਇਹ ਮਨਮੁਖੀ ਤਾਕਤਾਂ ਗੁਰਬਾਣੀ ਨੂੰ ਝੂਠਾ ਸਾਬਤ ਕਰਨ ਲਈ, ਇੱਕ ਇਤਿਹਾਸਕ ਘਟਨਾ ਦੇ ਝੂਠੇ ਪਰਮਾਣ ਦੇ ਕੇ, ਆਪਣੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਦਾ, ਉਨ੍ਹਾਂ ਦੇ ...



5 1 | view user : 1486
Posted by Atinderpal Singh on 25.10.13 06:08  | under ਧਾਰਮਿਕ
comments (0)



ਦਿਵਾਲੀ ਤੇ ਵਿਸ਼ੇਸ਼- ਕੀ ਦਿਵਾਲੀ ਸਿੱਖ ਤਿਉਹਾਰ ਹੈ ?
Share this Article

ਦਿਵਾਲੀ ਤੇ ਵਿਸ਼ੇਸ਼- ਕੀ ਦਿਵਾਲੀ ਸਿੱਖ ਤਿਉਹਾਰ ਹੈ ?

ਦੀਵਾਲੀ 
ਸਿੱਖਾਂ ਦਾ ਤਿਓਹਾਰ ਕਿਉਂ ਨਹੀਂ ਹੈ ?
ਖਾੜਕੂ ਸਮਝੀ ਜਾਣ ਵਾਲੀ ਅਤੇ ਹਮੇਸ਼ਾ ਹਿੰਦੁਤਵਾ ਅਤੇ ਆਰ ਐੱਸ ਐੱਸ ਦਾ ਦਖ਼ਲ ਹਰ ਸਿੱਖ ਮਸਲੇ ਵਿਚ ਮੰਨਣ ਵਾਲੀ ਧਿਰ, ਇੰਜ ਸਿੱਖੀ ਅੰਦਰਲੇ ਦੁਸ਼ਮਣਾ ਨੂੰ ਕਲੀਨ ਚਿੱਟ ਦਿੰਦੀ ਆ ਰਹੀ ਹੈ। ਇਹ ਆਪਣੀਆਂ ਗ਼ਲਤੀਆਂ ਦੀ ਪੰਡ ਦੂਜੇ ਸਿਰ ਚੁਕਾ ਕੇ ਆਪ ਦੁੱਧ ਧੋਤੇ ਬਣੇ ਰਹਿਣ ਦੀ 'ਚਾਣਕੀਆ' ਚਾਲ ਹੀ ਹੈ। ਆਪ ਸਤਾ ਧਾਰੀ ਉਨ੍ਹਾਂ ਹੀ ਅਕਾਲੀਆਂ ਦਾ, ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦਾ ਸਾਥ ਵੀ ਦਿੰਦੀ ਚੱਲਦੀ ਹੈ ਜਿਹੜੀ ਹਿੰਦੁਤਵਾ ਰਾਹੀਂ ਸਿੱਖੀ ਦਾ ਹਿੰਦੂ ਕਰਨ; ਕਰਨ ਵਾਲੀ, ਡੇਰਾਵਾਦ ਦੇ ਨਾਲ ਮੁੱਖ ਧਿਰ ਬਣ ਚੁੱਕੇ ਹਨ। ਇਹੋ ਧਿਰ ਦੀਵਾਲੀ ਤੇ ਸਰਬੱਤ ਖ਼ਾਲਸਾ ਸੱਦ ਰਹੀ ਹੈ ਕਿਉਂ ਇਹ ਸਪਸ਼ਟ ਨਹੀਂ ਹੈ। ਪ੍ਰਚਾਰਕ ਧਿਰ ਕਾਲੀ ਦੀਵਾਲੀ ਮਨਾਉਣ ਦਾ ਸੱਦਾ ਸਿੱਖਾਂ ਨੂੰ ਦੇ ਰਹੀ ਹੈ। ਤੀਜੀ ਧਿਰ ਇਨ੍ਹਾਂ ਦੋਹਾਂ ਨਾਲ ਹੀ ਸਹਿਮਤੀ ਪ੍ਰਗਟਾਉਂਦੀ ਤੁਰੀ ਆ ਰਹੀ ਹੈ। ਕੀ ਇੰਜ ਸਿੱਖ ਖ਼ੁਦ "ਹਿੰਦੁਤਵਾ ਕਰਨ ਦਾ ਸਰਬੱਤ ਖ਼ਾਲਸਾ" ਸੱਦ ਕੇ, ਆਮ ਸਿੱਖ ਮਨਾ ਵਿਚ ਹਿੰਦੂ ਰੀਤੀ ਰਿਵਾਜ਼ਾਂ ਨੂੰ ਹੋਰ ਪੱਕਾ ਨਹੀਂ ...



0 0 | view user : 1270
Posted by Atinderpal Singh on 23.10.13 07:45  | under ਧਾਰਮਿਕ
comments (5)



ਆਓ ਸਿੱਖੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਸੌਂਪਣ ਦੇ ਆਦੇਸ਼ ਅਨੁਸਾਰ “ਗੁਰੂ ਗ੍ਰੰਥ-ਗੁਰੂ ਪੰਥ ਦੀ ਗੁਰਿਆਈ” ਨੂੰ ਲਾਗੂ ਕਰੀਏ
Share this Article

ਆਓ ਸਿੱਖੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਸੌਂਪਣ ਦੇ ਆਦੇਸ਼ ਅਨੁਸਾਰ “ਗੁਰੂ ਗ੍ਰੰਥ-ਗੁਰੂ ਪੰਥ ਦੀ ਗੁਰਿਆਈ” ਨੂੰ ਲਾਗੂ ਕਰੀਏ

"ਗੁਰੂ ਗ੍ਰੰਥ-ਗੁਰੂ ਪੰਥ ਦੀ ਸਾਂਝੀ ਗੁਰਿਆਈ” ਨੂੰ ਲਾਗੂ ਕਰਨ ਦਾ ਆਰੰਭ ਕਰੀਏ
"ਗੁਰੂ ਗ੍ਰੰਥ-ਗੁਰੂ ਪੰਥ ਦੀ ਸਾਂਝੀ ਗੁਰਿਆਈ” ਦਾ ਗੁਰਪੁਰਬ ਮਨਾਈਏ
ਸਿੱਖ ਕੌਮ ਦੀ ਵਰਤਮਾਨ ਨਿਘਾਰੂ ਹਾਲਾਤ ਦੇ ਮੂਲ ਕਾਰਨ ਸਿੱਖਾਂ ਵੱਲੋਂ ਅਤੀਤ ਵਿਚ ਕੀਤੀਆਂ ਕੁੱਝ ਉਹ ਗ਼ਲਤੀਆਂ ਹਨ ਜਿਨ੍ਹਾਂ ਕਰ ਕੇ ਸਿੱਖ ਗੁਰੂ ਪਾਤਸ਼ਾਹੀਆਂ ਦੇ ਫ਼ੈਸਲਿਆਂ ਤੋਂ ਮੂੰਹ ਮੋੜ ਕੇ ‘ਮਨਮਤ’ ਦੇ ਲੜ ਲੱਗਦੇ ਰਹੇ ਹਨ। ਇਨ੍ਹਾਂ ਵਿਚੋਂ ਤਿੰਨ ਫ਼ੈਸਲੇ ਅਜਿਹੇ ਹਨ ਜਿਨ੍ਹਾਂ ਸਦਕਾ ਖ਼ਾਲਸਾ ਪੰਥ ਦਾ ਸਮੁੱਚਾ ਗੁਰੂ ਵਰੋਸਾਏ ਵਜੂਦ ਦਾ ਹੀ ਉਹ ਨਸਲ ਘਾਤ ਕਰਦੇ ਚਲੇ ਆ ਰਹੇ ਹਨ। ਇਨ੍ਹਾਂ ਤਿੰਨ "ਗੁਰੂ ਹੁਕਮਾਂ” ਤੋਂ ਆਕੀ ਹੋਣ ਤੋਂ ਬਾਅਦ ਸਿੱਖ ਕੌਮ ਦਾ ਗਰਾਫ਼ ਲਗਾਤਾਰ ਨਿਵਾਣ ਵਿਚ ਆਉਂਦਾ ਆਉਂਦਾ ਵਰਤਮਾਨ ਨਿਘਾਰ ਤੇ ਪਹੁੰਚ ਗਿਆ ਹੈ। ਇਨ੍ਹਾਂ ਵਿਚੋਂ ਸ਼੍ਰੋਮਣੀ ਕਾਰਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਸਵਾਸ ਤਿਆਗਣ ਤੋਂ ਪਹਿਲਾਂ ਖ਼ਾਲਸਾ ਪੰਥ ਨੂੰ ਬਖ਼ਸ਼ੀ ਸਰੀਰਕ ਗੁਰਿਆਈ ਤੋਂ ਖ਼ਾਲਸੇ ਨੂੰ ਵਿਰਵਾ ਕਰਨ ਦੀ ਸਾਜ਼ਿਸ਼ ਦਾ ਸ਼ਿਕਾਰ ਬਣਾਉਣਾ। ਗੁਰਿਆਈ "ਗੁਰੂ ਗ੍ਰੰਥ-ਗੁਰੂ ਪੰਥ” ਨੂੰ ਸਾਂਝੀ ਦੇਣ ਦਾ ਬੜਾ ਸਪਸ਼ਟ ਫ਼ੈਸਲਾ ਸਤਿਗੁਰੂ ਨੂੰ ਨੰਦੇੜ ...



5 3 | view user : 819
Posted by Atinderpal Singh on 04.10.15 01:07  | under ਸਿੱਖ ਰਾਜਨੀਤੀ
comments (0)



ਪੰਜਾਬ ਵਿੱਚ ਔਰਤਾਂ ਖ਼ਿਲਾਫ਼ ਅਪਰਾਧਾਂ ਦਾ ਕਾਰਨ ਕੀ ਹੈ ? ਇਹ ਕਿਵੇਂ ਰੋਕੇ ਜਾ ਸਕਦੇ ਹਨ ?
Share this Article

ਪੰਜਾਬ ਵਿੱਚ ਔਰਤਾਂ ਖ਼ਿਲਾਫ਼ ਅਪਰਾਧਾਂ ਦਾ ਕਾਰਨ ਕੀ ਹੈ ? ਇਹ ਕਿਵੇਂ ਰੋਕੇ ਜਾ ਸਕਦੇ ਹਨ ?

 
ਪੰਜਾਬ ਵਿੱਚ ਔਰਤਾਂ ਖ਼ਿਲਾਫ਼ ਅਪਰਾਧਾਂ ਦਾ ਕਾਰਨ ਕੀ ਹੈ ? ਇਹ ਕਿਵੇਂ ਰੋਕੇ ਜਾ ਸਕਦੇ ਹਨ ? 
ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ‘ਪੰਜਾਬੀਆਂ’ ਜਾਂ ‘ਪੰਜਾਬੀ ਬਣੇ ਸਿੱਖਾਂ’ ਪਾਸ ਕੋਈ ਜਵਾਬ ਹੈ ?
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
ਪੰਜਾਬ ਨੂੰ "ਪੰਜਾਬ ਜਿਉਂਦਾ ਗੁਰਾਂ ਦੇ ਨਾਉਂ ਤੇ” ਦੇ ਸਿੱਖੀ ਜਜ਼ਬੇ ਅਤੇ ਅਣਖ ਤੋਂ ਬੁਰੀ ਤਰ੍ਹਾਂ ਤੋੜ, ਮਧੋਲ਼ ਅਤੇ ਨਿਰਾਸ਼ਾ ਦੀ ਦਲ ਦਲ ਵਿੱਚ ਧੁੱਸਾ ਦੇਣ ਤੋਂ ਬਾਅਦ; "ਪੰਜਾਬ, ਪੰਜਾਬੀ, ਪੰਜਾਬੀਅਤ” ਵਿੱਚ ਤਬਦੀਲ ਕਰ ਲਿਆ ਗਿਆ ਹੈ। ਸਿੱਖ ਅਤੇ ‘ਕਲੀਨ ਸ਼ੈਵ ਸਿੱਖਾਂ ਦੇ ਬੱਚੇ’ ਬਹੁਗਿਣਤੀ ਵਿੱਚ ਹੋਣ ਕਰਕੇ ਆਪਣੇ ਆਪ ਨੂੰ ਦੇਸ਼-ਵਿਦੇਸ਼ ਵਿੱਚ "ਸਿੱਖ ਕੌਮ” ਦੀ ਥਾਏ ‘ਪੰਜਾਬੀ ਕੌਮ’ ਲਿਖਣ ਲੱਗ ਪਏ ਹਨ। ਇਸ ਲਈ ਪੰਜਾਬੀ ਮਨੁੱਖ ਵਿੱਚ ਘਟੀ ਇਸ ਮਾਨਵੀ ਚੇਤਨਾ ਅਤੇ ਸੰਵੇਦਨਸ਼ੀਲਤਾ ਪ੍ਰਤੀ ਮੈਨੂੰ ਜਾਤੀ ਤੌਰ ਤੇ ਕੋਈ ਅਸਚਰਜ ਨਹੀਂ ਹੈ। ਉਹ ਇਸ ਲਈ ਕਿਉਂਕਿ ਇੰਝ ਤਾਂ ਹੋਣਾ ਹੀ ਸੀ । ਸ੍ਰੀ ਵੇਦ ਵਿਆਸ, ਸ੍ਰੀ ਬਾਲਮੀਕੀ ਜੀ ਦੀ ਰਮਾਇਣ ਅਤੇ ਸ੍ਰੀ ਚਾਣਕਿਆ ਦੀ "ਮੰਨੂ ਸਿਮ੍ਰਿਤੀ” ਵਾਲੇ ਪੰਜਾਬ ਦੇ ਕਹੇ ਜਾਂਦੇ ਪੰਜਾਬੀ ਇਤਿਹਾਸ ਦਾ ਸੱਚ ਬੜਾ ...



5 1 | view user : 675
Posted by Atinderpal Singh on 06.05.15 03:28  | under General
comments (0)



15 ਅਗਸਤ ਤੇ: ਕੀ ਭਾਰਤ ਕਦੇ ਹਿੰਦੁਸਤਾਨ ਵਜੋਂ ਦੇਸ਼ ਰਿਹਾ ਹੈ ਜਾਂ ਇਹ ਸਭ ਵਰਣਾ ਅਤੇ ਧਰਮਾਂ ਦਾ ਸਾਂਝਾਂ ਦੇਸ਼ ਭਾਰਤ ਹੀ ਰਿਹਾ ਹੈ ? ਪਰਮਾਣਿਕ ਜਾਣਕਾਰੀ
Share this Article

15 ਅਗਸਤ ਤੇ: ਕੀ ਭਾਰਤ ਕਦੇ ਹਿੰਦੁਸਤਾਨ ਵਜੋਂ ਦੇਸ਼ ਰਿਹਾ ਹੈ ਜਾਂ ਇਹ ਸਭ ਵਰਣਾ ਅਤੇ ਧਰਮਾਂ ਦਾ ਸਾਂਝਾਂ ਦੇਸ਼ ਭਾਰਤ ਹੀ ਰਿਹਾ ਹੈ ? ਪਰਮਾਣਿਕ ਜਾਣਕਾਰੀ

15 ਅਗਸਤ ਤੇ: ਸਿੱਖੋ ਭਾਰਤ ਨੂੰ ਹਿੰਦੁਸਤਾਨ ਕਹਿਣਾ ਤੁਸੀਂ ਤਾਂ ਬੰਦ ਕਰ ਦਿਓ
ਅੱਜ 15 ਅਗਸਤ 2015 ਹੈ। ਮੈਂ ਭਾਰਤ ਦੇ ਐਨ ਵਿਚਕਾਰ ਦੌਲਤਾਬਾਦ ਵਿੱਚ ਹਾਂ। ਤੁਸੀਂ ਸੋਚੋਗੇ ਕਿ ਅੱਜ ਦੇ ਦਿਨ ਮੈਂ ਇੱਥੇ ਕੀ ਕਰਨ ਆਇਆ ਹਾਂ।ਇਹ ਅੱਜ ਦੇ ਦਿਨ ਦੀ ਵਿਸ਼ੇਸ਼ ਖ਼ੋਜ ਦੀ ਮੇਰੀ ਲੰਮੀ 1684 ਕਿਲੋਮੀਟਰ ਦੀ ਯਾਤਰਾ ਇਹ ਦਰਸ਼ਾਉਣ ਅਤੇ ਪਰਮਾਣਿਕ ਤੌਤਰ ਤੇ ਤੱਥ ਅਤੇ ਸਬੂਤ ‘ਹਿੰਦੂ, ਹਿੰਦੀ ਹਿਦੂਸਤਾਨ” ਨੂੰ ਦੇਣ ਹਿਤ ਹੈ ਕਿ ਇਸ ਸਮੁੱਚਾ ਉਪ ਮਹਾਦੀਪ ਵਿੱਚ ਕਦੇ ਵੀ ਹਿੰਦੂ ਨਾਮ ਕਰਨ ਤੋਂ "ਹਿੰਦੂਰਾਸਟਰ” ਦਾ ਸੰਕਲਪ ਨਹੀਂ ਰਿਹਾ ਹੈ।ਮੈਂ ਇਸੇ ਵਿਸ਼ੇ ਤੇ ਭਾਰਤੀ ਸੰਸਦ ਵਿੱਚ 
ਮਿਤੀ 5 ਅਕਤੂਬਰ 1990 ਨੂੰ ਦਿੱਤਾ ਭਾਸ਼ਣ ਨੰਬਰ-6
"ਹਿੰਦੁਸਤਾਨ” ਸ਼ਬਦ ਅਸੰਵਿਧਾਨਿਕ ਹੈ ਭਾਰਤ "ਹਿੰਦੁਸਤਾਨ” ਨਹੀਂ ਹੈ
ਸਪਸ਼ਟ ਦੱਸੋ ਤੁਸੀਂ ਸਿੱਖਾਂ ਨੂੰ ਬਤੋਰ ਸਿੱਖ ਮਨਜੂਰ ਕਰਦੇ ਹੋ ਕਿ ਨਹੀਂ ?

ਸਿ. ਅਤਿੰਦਰ ਪਾਲ ਸਿੰਘ (ਪਟਿਆਲ) : ਡਿਪਟੀ ਸਪੀਰਕ ਸਾਹਿਬ, ਪੰਜਾਬ ਤੇ ਖਾਸ ਕਰ ਸਿੱਖਾਂ ਦੇ ਮਾਮਲੇ ਵਿੱਚ ਜਦੋਂ ਵੀ ਪਾਰਲੀਮੈਂਟ ਵਿਚ ਪੰਜਾਬ ਨੂੰ ਲੈ ਕੇ ਬਹਿਸ ਹੁੰਦੀ ਹੈ, ਤਾਂ ਕਈ ਸੰ਼ਕਾਵਾਂ ਪ੍ਰਗਟ ਕੀਤੀਆਂ ਜਾਂਦੀਆਂ ਹਨ। ...



0 0 | view user : 998
Posted by Atinderpal Singh on 15.08.15 00:41  | under General
comments (2)





[prev]  1 2 3 [4] 5 6 7 ... 12 [next]16-20 of 59




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by