Home >> Article

ARTICLE CATEGORIES

RECENT POST

ARCHIVE

TAGS


15 ਅਗਸਤ ਤੇ: ਕੀ ਭਾਰਤ ਕਦੇ ਹਿੰਦੁਸਤਾਨ ਵਜੋਂ ਦੇਸ਼ ਰਿਹਾ ਹੈ ਜਾਂ ਇਹ ਸਭ ਵਰਣਾ ਅਤੇ ਧਰਮਾਂ ਦਾ ਸਾਂਝਾਂ ਦੇਸ਼ ਭਾਰਤ ਹੀ ਰਿਹਾ ਹੈ ? ਪਰਮਾਣਿਕ ਜਾਣਕਾਰੀ
Share this Article

15 ਅਗਸਤ ਤੇ: ਕੀ ਭਾਰਤ ਕਦੇ ਹਿੰਦੁਸਤਾਨ ਵਜੋਂ ਦੇਸ਼ ਰਿਹਾ ਹੈ ਜਾਂ ਇਹ ਸਭ ਵਰਣਾ ਅਤੇ ਧਰਮਾਂ ਦਾ ਸਾਂਝਾਂ ਦੇਸ਼ ਭਾਰਤ ਹੀ ਰਿਹਾ ਹੈ ? ਪਰਮਾਣਿਕ ਜਾਣਕਾਰੀ

15 ਅਗਸਤ ਤੇ: ਸਿੱਖੋ ਭਾਰਤ ਨੂੰ ਹਿੰਦੁਸਤਾਨ ਕਹਿਣਾ ਤੁਸੀਂ ਤਾਂ ਬੰਦ ਕਰ ਦਿਓ
ਅੱਜ 15 ਅਗਸਤ 2015 ਹੈ। ਮੈਂ ਭਾਰਤ ਦੇ ਐਨ ਵਿਚਕਾਰ ਦੌਲਤਾਬਾਦ ਵਿੱਚ ਹਾਂ। ਤੁਸੀਂ ਸੋਚੋਗੇ ਕਿ ਅੱਜ ਦੇ ਦਿਨ ਮੈਂ ਇੱਥੇ ਕੀ ਕਰਨ ਆਇਆ ਹਾਂ।ਇਹ ਅੱਜ ਦੇ ਦਿਨ ਦੀ ਵਿਸ਼ੇਸ਼ ਖ਼ੋਜ ਦੀ ਮੇਰੀ ਲੰਮੀ 1684 ਕਿਲੋਮੀਟਰ ਦੀ ਯਾਤਰਾ ਇਹ ਦਰਸ਼ਾਉਣ ਅਤੇ ਪਰਮਾਣਿਕ ਤੌਤਰ ਤੇ ਤੱਥ ਅਤੇ ਸਬੂਤ ‘ਹਿੰਦੂ, ਹਿੰਦੀ ਹਿਦੂਸਤਾਨ” ਨੂੰ ਦੇਣ ਹਿਤ ਹੈ ਕਿ ਇਸ ਸਮੁੱਚਾ ਉਪ ਮਹਾਦੀਪ ਵਿੱਚ ਕਦੇ ਵੀ ਹਿੰਦੂ ਨਾਮ ਕਰਨ ਤੋਂ "ਹਿੰਦੂਰਾਸਟਰ” ਦਾ ਸੰਕਲਪ ਨਹੀਂ ਰਿਹਾ ਹੈ।ਮੈਂ ਇਸੇ ਵਿਸ਼ੇ ਤੇ ਭਾਰਤੀ ਸੰਸਦ ਵਿੱਚ 
ਮਿਤੀ 5 ਅਕਤੂਬਰ 1990 ਨੂੰ ਦਿੱਤਾ ਭਾਸ਼ਣ ਨੰਬਰ-6
"ਹਿੰਦੁਸਤਾਨ” ਸ਼ਬਦ ਅਸੰਵਿਧਾਨਿਕ ਹੈ ਭਾਰਤ "ਹਿੰਦੁਸਤਾਨ” ਨਹੀਂ ਹੈ
ਸਪਸ਼ਟ ਦੱਸੋ ਤੁਸੀਂ ਸਿੱਖਾਂ ਨੂੰ ਬਤੋਰ ਸਿੱਖ ਮਨਜੂਰ ਕਰਦੇ ਹੋ ਕਿ ਨਹੀਂ ?

ਸਿ. ਅਤਿੰਦਰ ਪਾਲ ਸਿੰਘ (ਪਟਿਆਲ) : ਡਿਪਟੀ ਸਪੀਰਕ ਸਾਹਿਬ, ਪੰਜਾਬ ਤੇ ਖਾਸ ਕਰ ਸਿੱਖਾਂ ਦੇ ਮਾਮਲੇ ਵਿੱਚ ਜਦੋਂ ਵੀ ਪਾਰਲੀਮੈਂਟ ਵਿਚ ਪੰਜਾਬ ਨੂੰ ਲੈ ਕੇ ਬਹਿਸ ਹੁੰਦੀ ਹੈ, ਤਾਂ ਕਈ ਸੰ਼ਕਾਵਾਂ ਪ੍ਰਗਟ ਕੀਤੀਆਂ ਜਾਂਦੀਆਂ ਹਨ। ...0 0 | view user : 1097
Posted by Atinderpal Singh on 15.08.15 00:41  | under General
comments (2)ਸ. ਪ੍ਰਕਾਸ਼ ਸਿੰਘ ਬਾਦਲ ਜੀ, ਔਰਬਿਟ ਬਸ ਕਾਂਡ 'ਕੁਬੇਰ ਕਾਂਡ' ਤੋਂ ਕਿਉਂ ਵੱਖਰਾ ਅਤੇ ਭੁੱਲ ਜਾਣ ਯੋਗ ਆਮ 'ਗਲਤੀ' ਹੈ ?
Share this Article

ਸ. ਪ੍ਰਕਾਸ਼ ਸਿੰਘ ਬਾਦਲ ਜੀ, ਔਰਬਿਟ ਬਸ ਕਾਂਡ 'ਕੁਬੇਰ ਕਾਂਡ' ਤੋਂ ਕਿਉਂ ਵੱਖਰਾ ਅਤੇ ਭੁੱਲ ਜਾਣ ਯੋਗ ਆਮ 'ਗਲਤੀ' ਹੈ ?


ਨਿਰੰਕੁਸ਼ ਤਾਨਾਸ਼ਾਹੀ ‘ਸਿਆਸਤ’ ਦੀ ‘ਕਾਨੂੰਨੀ ਸੱਤਾ’ ਦੇ ਅਨਿਆਈ ਗ਼ੈਰਕਨੂੰਨੀ ਗੁੰਡਾ ਰਾਜ ਦੇ "ਅਤਿਵਾਦ” ਨੂੰ ਪੰਜਾਬੀ ਤਰਜੀਹ ਕਿਉਂ ਦੇ ਰਹੇ ਹਨ ?
ਜਿਹੜੇ ਪੰਜਾਬ ਦੇ ਲੋਕ ਨਿਰਭੈ ਕਾਂਡ ਵੇਲੇ ਆਪਣੀ ਜ਼ਮੀਰ ਦੀ (?) ਆਵਾਜ਼ ਨਾਲ ਜਾਂ ਮੀਡੀਏ ਦੀ ਪਸੰਦੀਦਾ ਸੁਰਖੀ ਦੀ ਚਮਕ ਦਮਕ ਨਾਲ ਸੜਕਾਂ ਤੇ ਆ ਗਏ ਸਨ ਉਹ ਅੱਜ ਕਿੱਥੇ ਹਨ ? ਮੀਡੀਏ ਦੀ ਚਕਾਚੌਂਧ ਨਾਲ ਪੰਜਾਬ ਦੀਆਂ ਦੀਆਂ ਦਾ ਮਾਮਲਾ ਨਹੀਂ ਚੁੱਕਿਆਂ ਜਾਂਦਾ, ਇਸ ਲਈ ਲੋਕਾਂ ਦੀ ਜ਼ਮੀਰ ਵੀ ਟੁੰਬੀ ਨਹੀਂ ਜਾਂਦੀ ! ਹੁਣ ਲੋਕ ਸੰਵੇਦਨਸ਼ੀਲਤਾ ਦੀ ਮੁੱਕ ਚੁਕੀ ਜ਼ਮੀਰ ਘਟ ਤੇ ਮੀਡੀਏ ਰਾਹੀਂ ਫੈਲਾਈ ਜਾਂਦੀ ਸੰਸੈਸ਼ਨ ਤੇ ਲੋਕ ਕੀ ਵੱਧ ਨਹੀਂ ਤੁਰਨ ਲੱਗ ਪਏ ਹਨ ? ਇਹ ਮਨੁੱਖਤਾ ਵਿਚਲੀ ਹੈਵਾਨੀਅਤ ਦੀ ਉਹ ਬਿਰਤੀ ਹੈ ਜੋ ਮਸ਼ਹੂਰੀ ਅਤੇ ਸਪਾਂਸਰ ਲੱਭਦੀ ਹੈ। ਕੀ ਪੰਜਾਬ ਦਾ ਅਣਖੀ ਪੁੱਤ ਬੇਅਣਖੀ ਨਹੀਂ ਬਣ ਚੁਕਾ ?

ਅਕਾਲੀ ਦਲ ਬਾਦਲ ਦਾ ਔਰਤਾਂ ਪ੍ਰਤੀ ਟ੍ਰੈਕ ਰਿਕਾਰਡ ਗਵਾਹੀ ਭਰਦਾ ਹੈ ਕਿ ਇਸ ਦਲ ਵਿਚਲੀਆਂ ਔਰਤਾਂ ਵੀ ਔਰਤ ਹੱਕਾਂ ਅਤੇ ਧੀਆਂ ਭੈਣਾਂ ਦੀ ਪੱਤ, ਇੱਜ਼ਤ ਤੇ ਮਾਣ ਸਤਿਕਾਰ ਦੇ ...0 0 | view user : 516
Posted by Atinderpal Singh on 01.05.15 14:15  | under ਸਿੱਖ ਰਾਜਨੀਤੀ
comments (0)ਸੰਸਾਰ ਦੇ ਪਹਿਲੇ ਵਿਸ਼ਵ ਵਿਦਿਆਲਿਆਂ ਵਿੱਚੋਂ ਇੱਕ “ਨਾਲੰਦਾ” ਦੀ ਮਹਾਨਤਾ ਨਾਲ ਸਾਂਝ ਦੇ ਕੁਝ ਦਿਨ
Share this Article

ਸੰਸਾਰ ਦੇ ਪਹਿਲੇ ਵਿਸ਼ਵ ਵਿਦਿਆਲਿਆਂ ਵਿੱਚੋਂ ਇੱਕ “ਨਾਲੰਦਾ” ਦੀ ਮਹਾਨਤਾ ਨਾਲ ਸਾਂਝ ਦੇ ਕੁਝ ਦਿਨ


ਵਰਤਮਾਨ ਚੀਖ਼ ਚੀਖ਼ ਕੇ ਪੁਕਾਰ ਰਿਹਾ ਹੈ ਕਿ ਕੋਈ ਸਭਿਅਤਾ ਉਸ ਦਾ ਲੜ ਫੜੇ ਕਿਉਂਕਿ ਉਹ ਆਪਣੇ ਅਤੀਤ ਤੋਂ, ਮਰਿਆਦਾਵਾਂ ਤੋਂ, ਸਭਿਅਤਾ, ਸਲੀਕੇ, ਵਿਹਾਰ, ਬੋਲਚਾਲ, ਕਰਮ, ਖੇਤਰ ਅਤੇ ਆਚਰਣ ਤੋਂ ਹੈਵਾਨ ਬਣ ਚੁਕਾ ਹੈ। ਕੋਈ ਆਵੇ ਤੇ ਇਸ ਵਰਤਮਾਨ ਨੂੰ ਮੁੜ ਰੱਬੀ ਇਨਸਾਨ ਬਨਾਏ ……ਉੱਜੜੀਆਂ, ਉੱਜੜ ਕੇ ਫਿਰ ਵਸੀਆਂ ਫਿਰ ਉੱਜੜੀਆਂ, ਸੜੀਆਂ, ਤਬਾਹ ਹੋਈਆਂ ਕੰਧਾਂ ਦੇ ਅਵਸ਼ੇਸ਼ ਤਾਂ ਬੋਲਦੇ ਪਏ ਨੇ ਪਰ ਹੈ ਕੋਈ ਆਧੁਨਿਕਤਾ ਦੀਆਂ  ਡੀਂਗਾਂ ਮਾਰਨ ਵਾਲੇ ਅੱਜ ਦੇ ਜਗਤ ਵਿੱਚ ਜੋ ਇਸ ਦੀਆਂ ਲੋੜਾਂ, ਚਾਹਤਾ, ਦੀ ਪਿਆਸ ਅਤੇ ਭੁੱਖ ਮਿਟਾ ਸਕੇ…… "ਨਾਨਕਸ਼ਾਹੀ ਸਭਿਅਤਾ” ਕਿਉਂ ਚੁੱਪ ਹੈ ……

"ਤਕਸ਼ ਸ਼ਿਲਾ” ਵਿਸ਼ਵ ਵਿਦਿਆਲਾ ਤੋਂ ਨਿਕਲਿਆ "ਨਾਲੰਦਾ” ਵਿਸ਼ਵ ਵਿਦਿਆਲਾ

ਸੰਸਾਰ ਦੇ ਪ੍ਰਾਚੀਨ ਇਤਿਹਾਸ ਵਿੱਚ ਯੋਰੋਪ ਵਿੱਚ ਪਰਵਾਨਿਤ ਅਰਥਾਵਲੀ ਵਿੱਚ ਕੋਈ ਵੀ "ਯੂਨੀਵਰਸਿਟੀ” ਨਹੀਂ ਸੀ, ਹਾਂ ਕਈ ਪ੍ਰਸਿੱਧ "ਕਾਲਜ” ਜਾਂ ਵਿਦਿਆਲਾ ਜਰੂਰ ਸਨ। ਇਨ੍ਹਾਂ ਵਿੱਚ ਏਥੈਂਸ ਦਾ "ਦਰਸ਼ਨ ਸ਼ਾਸਤਰ ਦਾ ਕੇਂਦਰ”, ਰੋਮ ਦਾ "ਸਾਹਿਤ ਅਤੇ ਰੀਤੀ ਸ਼ਾਸਤਰ” ਦਾ ਕੇਂਦਰ, ਇਸ ਤੋਂ ਬਾਅਦ ਪੈਰਿਸ ਇੱਕ ਧਰਮ ਵਿਗਿਆਨ ਦਾ ਕੇਂਦਰ ਬਣ ਕੇ ਉੱਭਰਿਆ ਜਿੱਥੇ ਪਾਦਰੀ ...0 0 | view user : 828
Posted by Atinderpal Singh on 06.04.15 12:24  | under General
comments (3)ਕਾਰਪੋਰੇਟ ਮੁਲਾਜ਼ਮਾਂ ਵੱਲੋਂ ਬਣਿਆ ਮੋਦੀ ਸਰਕਾਰ ਦਾ ‘ਮਲਕ ਭਾਗੋ’ ਬਜਟ ਤੇ ਇੱਕ ਝਾਤ
Share this Article

ਕਾਰਪੋਰੇਟ ਮੁਲਾਜ਼ਮਾਂ ਵੱਲੋਂ ਬਣਿਆ ਮੋਦੀ ਸਰਕਾਰ ਦਾ ‘ਮਲਕ ਭਾਗੋ’ ਬਜਟ ਤੇ ਇੱਕ ਝਾਤ

ਕਾਰਪੋਰੇਟ ਮੁਲਾਜ਼ਮਾਂ ਵੱਲੋਂ ਬਣਿਆ ਮੋਦੀ ਸਰਕਾਰ ਦਾ ‘ਮਲਕ ਭਾਗੋ’ ਬਜਟ ਤੇ ਇੱਕ ਝਾਤ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
9888123654
ਭਾਰਤ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵੱਲੋਂ ਪੇਸ਼ ਮੋਦੀ ਸਰਕਾਰ ਦਾ ਪਹਿਲਾ ਪੂਰਾ ਬਜਟ ‘ਅੱਛੇ ਦਿਨ ਆਉਣਗੇ’ ਤੋਂ ਉਲਟ ਹੁਣ ‘ਕਦੇ ਵੀ ਅੱਛੇ ਦਿਨ ਨਹੀਂ ਆਉਣਗੇ’ ਦੀ ਭਾਵਨਾ ਨੂੰ ਪ੍ਰਗਟਾਉਣ ਵਾਲਾ ਸਾਬਤ ਹੋਣ ਦੀ ਆਸ ਹੈ। ਮੰਤਰੀ ਵੱਲੋਂ ਸਪਸ਼ਟ ਕਰਨਾ ਕਿ ‘ਮੱਧ ਵਰਗ ਆਪਣਾ ਧਿਆਨ ਖੁਦ ਰੱਖੇ’ ਤੋਂ ਸਪਸ਼ਟ ਅਰਥ ਹੈ ਕਿ ਭਾਰਤ ਦੀ ਰੀੜ੍ਹ ਦੀ ਹੱਡੀ ਨੂੰ ਤੋੜਨ ਦਾ ਜਤਨ ਆਰੰਭ ਹੋ ਗਿਆ ਹੈ। ਮੰਤ੍ਰੀ ਦਾ ਇਹੋ ਕਥਨ ਬਜਟ ਉਪਰ ਪ੍ਰਧਾਨ ਮੰਤਰੀ ਦੀ ਉਸ ਟਿੱਪਣੀ ਦੀਆਂ ਧੱਜੀਆਂ ਉਡਾ ਦਿੰਦਾ ਹੈ ਕਿ ‘ਬਜਟ ਵਿੱਚ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ’। ਅਮੀਰਾਂ, ਸੁਪਰ ਅਮੀਰਾਂ, ਕਾਰਪੋਰੇਟ ਘਰਾਣਿਆਂ ਅਤੇ ਵਿਦੇਸ਼ੀ ਨਿਵੇਸ਼ਕਾਂ ਤੋਂ ਸਿਵਾ ਇਸ ਬਜਟ ਵਿੱਚ ਕਿਸੇ ਦਾ ਵੀ ਧਿਆਨ ਨਹੀਂ ਰੱਖਿਆ ਗਿਆ ਹੈ। ਹਾਂ ਆਮ ਲੋਕ ਅਤੇ ਮੁਲਾਜ਼ਮ ਰੋਣ ਨਾ ਇਸ ਲਈ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਚੁੰਘਣ ਵਾਸਤੇ 12 ਰੁਪਏ ਵਿੱਚ 2 ਲੱਖ ...5 1 | view user : 620
Posted by Atinderpal Singh on 20.03.15 12:26  | under General
comments (1)ਹੁਣ ਮੁੱਦਾ ਧਾਰਾ 25 ਬੀ ਦਾ ਕਿਉਂ ਉਭਾਰਿਆ ਜਾ ਰਿਹਾ ਹੈ ?
Share this Article

ਹੁਣ ਮੁੱਦਾ ਧਾਰਾ 25 ਬੀ ਦਾ ਕਿਉਂ ਉਭਾਰਿਆ ਜਾ ਰਿਹਾ ਹੈ ?

ਹੁਣ ਮੁੱਦਾ ਧਾਰਾ 25 ਬੀ ਦਾ ਕਿਉਂ ਉਭਾਰਿਆ ਜਾ ਰਿਹਾ ਹੈ ? 
ਕੀ ਇਸ ਨਾਲ ਪੰਥ ਦੇ ਸਾਰੇ ਮਸਲੇ ਹੱਲ ਹੋ ਜਾਣਗੇ ?
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
ਮੇਰੇ ਇੱਕ ਪੰਥਕ ਮਿੱਤਰ ਨੇ ‘ਸਿੱਖ ਫ਼ਾਰ ਜਸਟਿਸ’ ਦਾ ਹੇਠਲਾ ਫ਼ਾਰਮ ਮੈਨੂੰ ਲਿਆ ਕੇ ਦਿੱਤਾ ਅਤੇ ਇਸ ਨੂੰ ਭਰਨ ਲਈ ਮੈਨੂੰ ਕਿਹਾ। ਜਦੋਂ ਮੈਂ ਇਹ ਫ਼ਾਰਮ ਪੜ੍ਹਿਆ ਤਾਂ ਮੈਂ ਹੈਰਾਨ ਰਹਿ ਗਿਆ। ਲੱਖਾਂ ਰੁਪਏ ਖ਼ਰਚ ਕੇ, ਖ਼ਾਲਸਾ ਪੰਥ ਨੂੰ ਇੱਕ ਗਲਤੀਆਂ ਭਰਪੂਰ ਫ਼ਾਰਮ ਭਰਨ ਲਈ ਲਹਿਰ ਚਲਾ ਕੇ ਕੀਤੇ ਜਾ ਰਹੇ ਕੰਮ ਦਾ ‘ਕੌਮ ਘਾਤੀ’ ਅੰਤ ਇਸੇ ਫ਼ਾਰਮ ਵਿੱਚ ਹੀ ਪ੍ਰਗਟ ਹੁੰਦਾ ਪਿਆ ਹੈ। ਸਿੱਖ ਕੌਮ ਨੂੰ ਭਰਮ ਵਿੱਚ, ਝੂਠ ਅਤੇ ਲੀਹੋਂ ਲੱਥੇ ਸੰਘਰਸ਼ ਵਿੱਚ ਪਾਉਣਾ ਤੇ ਫਿਰ ਗਲਤ ਰਾਹੇ ਤੌਰ ਦੇਨਾ ਕਿਤਨਾ ਆਸਾਨ ਹੈ; ਇਹ ਫਾਰਮ ਅਤੇ ਵਿੱਢੀ ਗਈ ਧਾਰਾ 25 ਬੀ ਨੂੰ ਖ਼ਤਮ ਕਰਾਉਣ ਦੀ ਮੁਹਿੰਮ ਇਸ ਦੀ ਸਪਸ਼ਟ ਮਿਸਾਲ ਬਣ ਕੇ ਇੱਕ ਵਾਰ ਫਿਰ ਉਭਰ ਆਈ ਹੈ। ਸਮੁੱਚੇ ਵਿਸ਼ੇ ਤੇ ਵਿਚਾਰ ਕਰਨ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ ਭਰਵਾਏ ਜਾ ਰਹੇ ਉਪਰੋਕਤ ਫ਼ਾਰਮ ਤੇ ਗੌਰ ...4.8 6 | view user : 2588
Posted by Atinderpal Singh on 12.01.15 06:24  | under ਸਿੱਖ ਰਾਜਨੀਤੀ
comments (3)

[prev] 1 2 3 4 [5] 6 7 8 ... 12 [next]21-25 of 60
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by