Home >> Article

ARTICLE CATEGORIES

RECENT POST

ARCHIVE

TAGS


ਜੰਮੂ ਕਸ਼ਮੀਰ ਦੇ ਸਿੱਖਾਂ ਦਾ ਭਵਿੱਖ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ
Share this Article

ਜੰਮੂ ਕਸ਼ਮੀਰ ਦੇ ਸਿੱਖਾਂ ਦਾ ਭਵਿੱਖ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ

ਜੰਮੂ ਕਸ਼ਮੀਰ ਦੇ ਸਿੱਖਾਂ ਦਾ ਭਵਿੱਖ
ਕਿਵੇਂ
ਸੁਰੱਖਿਅਤ ਰੱਖਿਆ ਜਾ ਸਕਦਾ ਹੈ
-ਅਤਿੰਦਰ ਪਾਲ ਸਿੰਘ ਸਾਬਕ ਐਮ.ਪੀ. 
ਹੰਗਾਮੀ ਹਰਕਤ ਦੀ ਲੋੜ ਆਨ ਖੜੀ ਹੈ। ਜੰਮੂ-ਕਸ਼ਮੀਰ ਦੇ ਸਿੱਖ ਦੇ ਭਵਿੱਖ, ਹੱਕ, ਹਕੂਕ ਨੂੰ ਮੁਕਾਇਆ ਜਾ ਰਿਹਾ ਹੈ । ਜੰਮੂ-ਕਸ਼ਮੀਰ ਦੇ ਸਿੱਖਾ ਸਾਹਮਣੇ ਦ੍ਰਿੜ ਇੱਕ ਜੁਟਤਾ ਨਾਲ ਇਤਿਹਾਸਕ ਫੈਸਲਿਆਂ ਦੀ ਘੜੀ ਦਰਵਾਜੇ ਤੇ ਆਨ ਖੜੀ ਦਸਤਕ ਦੇ ਚੁਕੀ ਹੈ।ਜੇ ਇਹ 1947 ਵਾਲੀ ਜਾਂ ਪੰਜਾਬ ਦੇ ਲੀਡਰਾਂ ਵਾਲੀ ਗਲਤੀ ਕਰ ਗਏ ਤਾ ਆਪਣਾ ਭਵਿੱਖ ਅਤੇ ਬੱਚਿਆਂ ਦੀ ਆਉਣ ਵਾਲੀ ਨਸਲ ਦਾ ਭਵਿੱਖ ਆਪਣੇ ਹੱਥੀ ਆਪਣੇ ਗਲਤ ਮਨੋਬਿਰਤੀ ਕਾਰਨ ਕਤਲ ਕਰ ਜਾਣਗੇ।
ਮੇਰੀ ਹਮੇਸ਼ਾਂ ਕੋਸ਼ਿਸ਼ ਰਹੀ ਹੈ ਕਿ ਮੈਂ ਪੰਥਕ ਹਿਤਾਂ ਨੂੰ ਮਾਰ ਮੁਕਾਉਣ ਵਾਲੀ ਹਰ ਇੱਕ ਕੋਸ਼ਿਸ਼ ਨੂੰ ਸਮੇਂ ਸਿਰ ਪੰਥ ਦੇ ਸਨਮੁਖ ਰੱਖਾਂ ਤੇ ਪੰਥ ਨੂੰ, ਸਿੱਖਾਂ ਨੂੰ ਸਮੇਂ ਸਿਰ ਹੀ ਨਹੀਂ ਸਗੋਂ ਸਮੇਂ ਤੋਂ ਬਹੁਤ ਪਹਿਲਾਂ ਸੁਚੇਤ ਕਰਾਂ ਤਾ ਜੋ ਉਹ ਸੰਭਲ ਕੇ ਆਪਣਾ ਭਵਿੱਖ ਬਚਾ ਸਕਣ। ਅਜਿਹੇ ਹੀ ਹਾਲਾਤ ਜੰਮੂ ਕਸ਼ਮੀਰ ਦੇ ਸਿੱਖਾਂ ਦੇ ਬਣ ਚੁਕੇ ਹਨ। ਮੈਂ 14 ਤੋਂ 20 ਫਰਵਰੀ, ਉਪਰੰਤ 1 ਜੂਨ ...0 0 | view user : 575
Posted by Atinderpal Singh on 02.01.15 04:38  | under ਸਿੱਖ ਰਾਜਨੀਤੀ
comments (2)ਭਾਰਤ ਦੀ ਅਜ਼ਾਦੀ ਤੋਂ ਬਾਅਦ Dec 2014 ਪਹਿਲੀ ਵਾਰ “ਨਾਨਕਸ਼ਾਹੀ ਸਿੱਖ ਅਜੰਡੇ” ਤੇ ਜੰਮੂ ਵਿੱਚ ਮੰਗੀ ਜਾ ਰਹੀ ਹੈ ਵੋਟ
Share this Article

ਭਾਰਤ ਦੀ ਅਜ਼ਾਦੀ ਤੋਂ ਬਾਅਦ Dec 2014  ਪਹਿਲੀ ਵਾਰ “ਨਾਨਕਸ਼ਾਹੀ ਸਿੱਖ ਅਜੰਡੇ” ਤੇ ਜੰਮੂ ਵਿੱਚ ਮੰਗੀ ਜਾ ਰਹੀ ਹੈ ਵੋਟ

ਨੰਗਾਲੀ ਵਾਲੇ ਮਹੰਤ ਯੁਨਾਇਟੇਡ ਡੈਮੋਕਰੈਟਿਵ ਪਾਰਟੀ ਦਾ ਉਦਘਾਟਨ ਕਰਦੇ ਹੋਏ
ਤੇ ਹੁਣ ਸਮਰਥਨ ਕਰ ਰਹੇ ਹਨ ਕਾਂਗਰਸ, ਭਾਜਪਾ ਅਤੇ ਪੀ ਡੀ ਪੀ ਦਾ

ਸ਼ਹੀਦ ਭਾਈ ਜਰਨੈਲ ਸਿੰਘ ਖ਼ਾਲਸਾ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਭਾਈ ਜਰਨਲ ਸ਼ਬੇਗ ਸਿੰਘ ਦੇ ਸਾਥੀ ਅਤਿੰਦਰ ਪਾਲ ਸਿੰਘ ਖਾਲਸਤਾਨੀ ਵੱਲੋਂ 
ਜੰਮੂ ਦੇ ਸੂਝਵਾਨ ਵੋਟਰਾਂ ਨੂੰ ਅਪੀਲ਼
ਜੰਮੂ ਕਸ਼ਮੀਰ ਵਿੱਚ ਸਿੱਖਾਂ ਲਈ ਚੋਣ ਮੁੱਦਾ ਕੀ ਹੈ ?
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
ਜੰਮੂ ਕਸ਼ਮੀਰ ਦੇ ਸਿੱਖ ਵੋਟਰਾਂ ਨੂੰ ਇਹ ਗਲ ਸਮਝਣੀ ਹੀ ਪੈਣੀ ਹੈ ਕਿ ਉਨ੍ਹਾਂ ਦੇ ਜੰਮੂ ਕਸ਼ਮੀਰ ਵਿੱਚ ਆਰਥਿਕ, ਧਾਰਮਿਕ, ਰਾਜਨੀਤਕ, ਸਮਾਜਿਕ ਦੇ ਨਾਲੋਂ ਨਾਲ ਉਨ੍ਹਾਂ ਦੇ ਬੱਚਿਆਂ ਲਈ ਰੁਜ਼ਗਾਰ ਪੱਖੀ ਸੁਰੱਖਿਅਤ ਭਵਿੱਖ ਕਿਵੇਂ ਸੰਭਾਲਿਆਂ ਅਤੇ ਘੜਿਆ ਜਾ ਸਕਦਾ ਹੈ। ਕੀ ਇਹ ਕੰਮ 1947 ਤੋਂ ਲੈ ਕੇ ਵਰਤਮਾਨ ਤਕ ਨੈਸ਼ਨਲ ਕਾਨਫਰੈਂਸ, ਕਾਂਗਰਸ, ਭਾਜਪਾ ਜਾਂ ਹੁਣ ਪੀ ਡੀ ਪੀ ਵਰਗੇ ਦਲਾਂ ਵਿਚਲੇ ਸਿੱਖ ਲੀਡਰ ਕਰ ਪਾਏ ਹਨ ? ਇਸ ਦਾ ਸਪਸ਼ਟ ਜਵਾਬ ਨਾ ਵਿੱਚ ਹੈ।ਇਹ ਇਨ੍ਹਾਂ ਪਾਰਟੀਆਂ ਵਿਚਲੇ ਸਿੱਖ ਲੀਡਰ ਐਮ.ਐਲ.ਏ., ਐਮ.ਪੀ. ਮੰਤ੍ਰੀ ਆਦਿ ਬਣ ਕੇ ਵੀ ਜੰਮੂ ਕਸ਼ਮੀਰ ਦੇ ਅਜਿਹੇ ਸਿੱਖ ...0 0 | view user : 548
Posted by Atinderpal Singh on 19.12.14 08:09  | under ਸਿੱਖ ਰਾਜਨੀਤੀ
comments (0)1909 ਦਾ ਅਸਲ "ਅਨੰਦ ਮੈਰਿਜ ਐਕਟ" ਖ਼ਤਮ ਕਰਵਾ ਕੇ ਨਵਾਂ ਐਕਟ ਬਣਾਉਣ ਪਿੱਛਲੀ ਸਾਜ਼ਸ਼ ਸਿੱਖਾਂ ਨੂੰ ਕਿਉਂ ਨਹੀਂ ਸਮਝ ਆਉਂਦੀ ?
Share this Article

1909 ਦਾ ਅਸਲ

 ਜਦ ਅਨੰਦ ਮੈਰਿਜ ਐਕਟ 1909 ਵਿੱਚ ਹੀ ਬਣ ਅਤੇ ਗਜ਼ਟ ਹੋ ਚੁਕਾ ਹੈ 

 ਤਾਂ 'ਅਨੰਦ ਮੈਰਿਜ ਰਜਿਸਟਰ' ਕਰਵਾਉਣ ਅਤੇ 1909 ਦੇ ਐਕਟ ਨੂੰ ਰੱਦ ਕਰਨ ਲਈ 

'ਨਵਾਂ ਅਨੰਦ ਮੈਰਿਜ ਰਜਿਸਟਰ ਐਕਟ' ਕਿਉਂ ? 


1909 ਦਾ ਅਸਲ "ਅਨੰਦ ਮੈਰਿਜ ਐਕਟ" ਖ਼ਤਮ ਕਰਵਾ ਕੇ ਨਵਾਂ ਐਕਟ ਬਣਾਉਣ ਪਿੱਛੇ ਕਿਹੜੀ ਸਾਜ਼ਸ਼ ਹੈ ? 

"ਅਨੰਦ ਮੈਰਿਜ ਐਕਟ 1909” ਕੀ 102 ਸਾਲ ਪਹਿਲਾਂ ਪਾਸ ਅਤੇ ਲਾਗੂ ਹੋ ਚੁਕਾ ਹੈ ? ਤਾਂ ਇਸ ਨੂੰ ਰੱਦ ਕਰਕੇ ਨਵਾਂ ਐਕਟ ਕਿਉਂ ਬਣਾਇਆ ਜਾ ਰਿਹਾ ਹੈ ? 

"ਅਨੰਦ-ਕਾਰਜ” ਨੂੰ ਸੰਵਿਧਾਨਿਕ ਮਾਣਤਾ ਮਿਲ ਚੁਕੀ ਹੈ ? ਕਦੇ ਸਿੱਖਾਂ ਨੇ ਆਪਣੇ ਨਾਲ ਹੁੰਦੇ ਇਸ ਨਵੀਨ ਧੌਖੇ ਤੇ ਠਰੰਮੇਂ ਨਾਲ ਪੰਥਕ ਹਿਤ ਵਿੱਚ ਵਿਚਾਰ ਕਿਉਂ ਨਹੀਂ ਕੀਤੀ ? ਜਾਗਣਾਂ ਤਾਂ ਹਰ ਮਨੁੱਖ ਅਤੇ ਹਰ ਕੌਮ ਨੂੰ ਆਪਣੇ ਹੱਕ ਵਿੱਚ ਆਪ ਹੀ ਪੈਂਦਾ ਹੈ। ਫਿਰ ਸਿੱਖ ਸੁੱਤੇ ਕਿਉਂ ਨੇ ਅਤੇ ਉਹ ਸਾਰੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਸਿੱਖ ਕਿਉਂ ਦੜ ਵੱਟ ਗਏ ਹਨ ਜਿੰਨ੍ਹਾਂ ਸ੍ਰੀ ਤਰਲੋਚਨ ਸਿੰਘ ਐਮ.ਪੀ. ਦਾ ਇਸ 'ਭੋਗ ਪਵਾਉ' ਕਾਰਵਾਈ ਲਈ ਵੱਧ ਚੜ ਕੇ ਸਨਮਾਨ ਕੀਤਾ ਸੀ ? ...5 1 | view user : 491
Posted by Atinderpal Singh on 14.08.14 11:30  | under ਧਾਰਮਿਕ
comments (1)ਖੋਜ ਪੱਤਰ: ਅੰਮ੍ਰਿਤ, ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਅਤੇ ਸਿੱਖ ਰਹਿਤ ਮਰਿਆਦਾ ਤੇ ਕੀਤੇ ਗਏ ਪ੍ਰਸ਼ਨਾਂ ਦੇ ਉੱਤਰ
Share this Article

ਖੋਜ ਪੱਤਰ: ਅੰਮ੍ਰਿਤ, ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਅਤੇ ਸਿੱਖ ਰਹਿਤ ਮਰਿਆਦਾ ਤੇ ਕੀਤੇ ਗਏ ਪ੍ਰਸ਼ਨਾਂ ਦੇ ਉੱਤਰ

 

ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਅਤੇ ਸਿੱਖ ਰਹਿਤ ਮਰਿਆਦਾ ਤੇ ਕੀਤੇ ਗਏ ਪ੍ਰਸ਼ਨਾਂ ਦੇ ਉੱਤਰ

ਅਰਥਾਤ

ਗੁਰਮਤਿ ਨਿਰਣੈ

-ਅਤਿੰਦਰ ਪਾਲ ਸਿੰਘ ਸਾਬਕ ਐਮ.ਪੀ.

 

ਲਸਕਰੀਆ ਘਰ ਸੰਮਲੇ ਆਏ ਵਜਹੁ ਲਿਖਾਇ ॥ ਕਾਰ ਕਮਾਵਹਿ ਸਿਰਿ ਧਣੀ ਲਾਹਾ ਪਲੈ ਪਾਇ ॥ ਲਬੁ ਲੋਭੁ ਬੁਰਿਆਈਆ ਛੋਡੇ ਮਨਹੁ ਵਿਸਾਰਿ ॥

ਗੜਿ ਦੋਹੀ ਪਾਤਿਸਾਹ ਕੀ ਕਦੇ ਨ ਆਵੈ ਹਾਰਿ ॥ ਚਾਕਰੁ ਕਹੀਐ ਖਸਮ ਕਾ ਸਉਹੇ ਉਤਰ ਦੇਇ ॥ ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ ਸੇਇ ॥

ਪ੍ਰੀਤਮ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥ ਆਪਿ ਕਰੇ ਕਿਸੁ ਆਖੀਐ ਅਵਰੁ ਨ ਕੋਇ ਕਰੇਇ ॥/936


ਦਾਸ ਨੂੰ ਇਹ ਹੇਠਲਾ ਪ੍ਰਸ਼ਨ ਵਾਚੀ ਪੱਤਰ ਪਾਠਕ ਪਿਆਰੇ ਤੋਂ ਪ੍ਰਾਪਤ ਹੋਇਆ ਹੈ।

ਇਸ ਵਿੱਚ ਉਨ੍ਹਾਂ ਮੇਰੇ ਇਸ ਤੱਥ "ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਗੁਰਬਾਣੀ ਦਾ ਦਰਜਾ ਦਿੱਤਾ ਹੈਉਪਰ ਕਈ ਸਵਾਲ ਖੜੇ ਕੀਤੇ ਹਨ।

ਮੁਕਦੀ ਗੱਲ ਇਹ ਹੈ ਕਿ ਉਹ ਇਸ ਨੂੰ ਮੰਨਣ ਤੋਂ ਮੁਨਕਰ ਹਨ ਅਤੇ ਮੇਰੇ ਤੋਂ ਇਸ ਤੱਥ ਨੂੰ ਸਾਬਤ ...4.6 5 | view user : 1226
Posted by Atinderpal Singh on 16.09.14 05:17  | under ਧਾਰਮਿਕ
comments (4)ਗੁਰਦੁਆਰਾ ਥੜ੍ਹਾ ਗੁਰੂ ਨਾਨਕ ਸਾਹਿਬ ਮਟਨ (ਕਸ਼ਮੀਰ) ਦਾ ਇਤਿਹਾਸ: ਹਿੰਦੂ ਸਾਮਰਾਜ ਵੱਲੋਂ ਸਭ ਤੋਂ ਪਹਿਲਾਂ ਤੋੜ ਕੇ ਤਬਾਹ ਕੀਤੇ ਗਏ 8 ਗੁਰਦੁਆਰੇ
Share this Article

ਗੁਰਦੁਆਰਾ ਥੜ੍ਹਾ ਗੁਰੂ ਨਾਨਕ ਸਾਹਿਬ ਮਟਨ (ਕਸ਼ਮੀਰ) ਦਾ ਇਤਿਹਾਸ: ਹਿੰਦੂ ਸਾਮਰਾਜ ਵੱਲੋਂ ਸਭ ਤੋਂ ਪਹਿਲਾਂ ਤੋੜ ਕੇ ਤਬਾਹ ਕੀਤੇ ਗਏ 8 ਗੁਰਦੁਆਰੇ

ਇਤਿਹਾਸ ਵਿੱਚ ‘ਹਿੰਦੂ ਰਾਜ’ ਵੱਲੋਂ ਸਭ ਤੋਂ ਪਹਿਲਾ ਢਾਇਆ ਸਿੱਖ ਗੁਰਦੁਆਰਾ
"ਗੁਰਦੁਆਰਾ ਗੁਰੂ ਨਾਨਕ ਸਾਹਿਬ, ਮਟਨ (ਕਸ਼ਮੀਰ)”

ਸਿੱਖ ਧਰਮ ਦੇ ਸੰਸਥਾਪਕ ਅਤੇ ਪਹਿਲੇ ਗੁਰੂ, ਗੁਰੂ ਨਾਨਕ ਸਾਹਿਬ ਜੀ ਨੇ ‘ਮਟਨ’ ਸ਼ਹਿਰ ਵਿੱਚ ਕੁਦਰਤੀ ਤੌਰ ਤੇ ਵਗਦੇ ‘ਚਸ਼ਮੇ’ ਦੇ ਇਸ ਵਰਤਮਾਨ ਗੁਰਦੁਆਰਾ ਸਾਹਿਬ ਦੇ ਸਥਾਨ ਤੇ ਵਗਦੇ ਜਲ ਸ੍ਰੋਤ ਦੇ ਕੰਡੇ ਤੇ ਆਪਣਾ ਆਸਣ ਸੰਨ 1517 ਵਿੱਚ ਲਾਇਆ ਸੀ। ਉਸ ਵਕਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਗਤ ਨੂੰ ਤਾਰਨ ਅਤੇ ਸਿੱਖੀ ਅਤੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਹਿਤ ਅਰੰਭੀ ਆਪਣੀ ਉਦਾਸੀ ਮੁਹਿੰਮ ਦੇ ਤੀਜੇ ਪੜਾਅ ਤੇ ਸਨ। ਸਿੱਖ ਸਭਿਅਤਾ ਦੇ ਅਤੇ ਧਰਮ ਦੇ ਇਤਿਹਾਸ ਵਿੱਚ ਇਸ ਨੂੰ ਤੀਜੀ ਉਦਾਸੀ ਸਵੀਕਾਰਿਆ ਜਾਦਾ ਹੈ। ਇਸ ਵਗਦੇ ਚਸ਼ਮੇ ਦੇ ਕੰਡੇ ਜਿੱਥੇ ਹੁਣ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, 13 ਦਿਨ ਰਹਿ ਕੇ ਸਤਿਗੁਰੂ ਨਾਨਕ ਸਾਹਿਬ ਜੀ ‘ਗੁਰਮਤਿ’ ਅਤੇ ‘ਸਿੱਖੀ’ ਦਾ ਪ੍ਰਚਾਰ, ਪ੍ਰਸਾਰ ਅਤੇ ਕੀਰਤਨ ਕਰਦੇ ਰਹੇ ਸਨ। 
ਪੰਡਤ ਬ੍ਰਹਮ ਦਾਸ ਜੋ ਕਿ ਮਟਨ ਤੋਂ 12 ਕਿਲੋਮੀਟਰ ਦੀ ਦੂਰੀ ਤੇ ਕਸਬੇ ਬਿਜਵਾੜਾ ਦਾ ਰਹਿਣ ਵਾਲਾ ਸੀ ਆਪਣੀ ਸੰਸਕ੍ਰਿਤ ਵਿਦਿਆ ਅਤੇ ਸੰਸਕ੍ਰਿਤ ...0 0 | view user : 1341
Posted by Atinderpal Singh on 09.07.14 07:02  | under ਧਾਰਮਿਕ
comments (4)

[prev] 1 ... 3 4 5 [6] 7 8 9 ... 12 [next]26-30 of 59
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by