Home >> Article

ARTICLE CATEGORIES

RECENT POST

ARCHIVE

TAGS


Tag Archives: atinder khalsatani

ਪ੍ਰਚਾਰ, ਪ੍ਰਚਾਰਕ ਅਤੇ ਪ੍ਰਚਾਰ ਢੰਗ
Share this Article

ਦਾਸ ਨੇ ਇਹ ਵਿਉਂਤਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਬਾਦਲ, ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਨਾਲ ਹੀ ਸ੍ਰੀ ਦਮਦਮਾ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਨੂੰ ਖ਼ਾਲਸੇ ਦੇ 300 ਸਾਲਾਂ ਸਾਜਨਾ ਦਿਵਸ ਮਨਾਉਣ ਵੇਲੇ ਦਿੱਤੀ ਸੀ। ਇਸ ਦੀ ਇਕ ਕਾਪੀ ਪੰਜਾਬ ਦੇ ਮੁੱਖ ਮੰਤ੍ਰੀ ਸ੍ਰੀ ਪਰਕਾਸ਼ ਸਿੰਘ ਬਾਦਲ ਨੂੰ ਵੀ ਪੇਸ਼ ਕੀਤੀ ਸੀ । ਇਸ ਤੇ ਸਵਰਗੀ ਜੱਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਨਾਲ 4 ਬੈਠਕਾ ਵੀ ਹੋਈਆਂ ਸਨ। ਪਰ ਪੰਥ ਨੇ ਕੁਝ ਵੀ ਨਹੀਂ ਅਪਣਾਇਆ। ਹਾਲਾਤ ਬਦ ਤੋਂ ਬਦਤਰ ਹੁੰਦੇ ਚਲੇ ਜਾ ਰਹੇ ਹਨ। ਇਸ ਨੂੰ ਦਾਸ ਨੇ ਆਪਣੀ ਪਹਿਲੀ ਵੈਬ ਸਾਈਟ "ਖ਼ਾਲਸਤਾਨ.ਕਾਮ" ਤੇ ਵੀ ਚੜਾਇਆ ਸੀ ਜਿਸ ਨੂੰ ਭਾਰਤ ਸਰਕਾਰ ਨੇ ਬੰਦ ਕਰਵਾ ਦਿੱਤਾ ਸੀ। ਮੈਨ ਬਿਨਾ ਕਿਸੇ ਤਬਦੀਲੀ ਤੋਂ ਫੇਰ ਪੰਥ ਦੀ ਸੇਵਾ ਵਿੱਚ ਅਰਪਨ ਕਰ ਰਿਹਾ ਹਾਂ ਕਿ ਖ਼ਾਲਸਾ ਸੋਚੇ ਕਿ ਉਸ ਨੇ ਸਹੀ ਦਿਸ਼ਾਂ ਨਾ ਲੈ ਕੇ ਆਪਣਾ ਕਿਤਨਾ ਨੁਕਸਾਨ ਕਰਵਾ ਲਿਆ ਹੈ। ਕੀ ਸੰਸਾਰ ਪੱਧਰੀ ਖ਼ਾਲਸਾ ਹਾਲੇ ਵੀ ਹਵਾ ਵਿੱਚ ਹੀ ਡਾਂਗਾ ਘੁਮਾਈ ਜਾਏਗਾ ...



0 0 | view user : 3012
Posted by Atinderpal Singh on 03.08.13 20:04  | under ਧਾਰਮਿਕ
comments (1)





[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by