Home >> Article

ARTICLE CATEGORIES

RECENT POST

ARCHIVE

TAGS


Tag Archives: dasamgranth

ਕਥਿਤ ਦਸਮ ਗ੍ਰੰਥ ਵਿਰੋਧੀ ਅਤੇ ਪੱਖੀ ਸਿੱਖ ਕੌਮ ਨੂੰ ਵੰਡਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦੇ ਜਵਾਬ ਦੇਣ
Share this Article

ਕਥਿਤ ਦਸਮ ਗ੍ਰੰਥ ਵਿਰੋਧੀ ਅਤੇ ਪੱਖੀ ਸਿੱਖ ਕੌਮ ਨੂੰ ਵੰਡਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦੇ ਜਵਾਬ ਦੇਣ

ਲੜੀ ਨੰ. -1
ਕਥਿਤ ਦਸਮ ਗ੍ਰੰਥ ਦੇ ਵਿਰੋਧ ਜਾਂ ਪੱਖ ਦਾ ਬਹਾਨਾ ਘੜ ਕੇ (ਦਸਮ ਵਿਰੋਧੀਓ ਅਤੇ ਪੱਖੀਓ)
"ਗੁਰੂ ਗ੍ਰੰਥ-ਗੁਰੂ ਪੰਥ" ਨੂੰ ਤੋੜ ਕੇ ਵੰਡਣ ਦੀ ਸਾਜ਼ਿਸ਼ ਰਚਣ  ਵਾਲ਼ਿਓਂ; ਆਓ ਗੰਭੀਰ ਸੰਵਾਦ ਕਰੀਏ 

ਕੋਈ ਕਹਿੰਦਾ ਹੈ ਸਿੱਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਿਕ ਘੜਾਂਗੇ ਤੇ ਕੋਈ ਕਹਿੰਦਾ ਦਸਮ ਗ੍ਰੰਥ ਮੁਤਾਬਿਕ ! ਦੱਸ ਗੁਰੂ ਪਾਤਸ਼ਾਹੀਆਂ ਤੋਂ ਹੁਣ ਸਿੱਖ ਆਪਣੇ ਆਪ ਨੂੰ ਵੱਡਾ, ਸਿਆਣਾ ਅਤੇ "ਗੁਰੂ ਸਾਹਿਬਾਂ" ਤੋਂ ਵੀ ਤੱਤਦਰਸ਼ੀ ਵੱਡਾ ਸ਼ਬਦ ਗੁਰੂ ਦਾ ਧਾਰਨੀ ਸਾਬਤ ਕਰਨ ਤੇ ਲੱਗੇ ਹਨ। ਦਸਮ ਗ੍ਰੰਥ ਦੇ ਨਾਮ ਤੇ ਭੋਲੇ ਭਾਲੇ ਸ਼ਰਧਾਲੂ ਸਿੱਖਾਂ ਦੀ ਸਿੱਖੀ ਨੂੰ ਵੰਡਣ ਅਤੇ ਤਬਾਹ ਕਰਨ ਦੀ ਕੋਸ਼ਿਸ਼ ਵਿਚ ਕੋਈ ਕਸਰ ਨਹੀਂ ਛੱਡੀ ਗਈ। ਅਸਲ ਨਿਸ਼ਾਨਾਂ ਜਿਵੇਂ ਪੰਜ ਬਾਣੀਆਂ ਦੇ ਨਿੱਤਨੇਮ, ਅਰਦਾਸ, ਖੰਡੇ ਦੀ ਪਹੁਲ਼, ਮਰਿਆਦਾ, ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੇ ਵੀ ਕਿੰਤੂ ਕਰਵਾਉਣ ਦਾ ਮੁੱਢ ਬੰਨ੍ਹ ਦਿੱਤਾ ਹੈ। ਸਿੱਖ ਇਤਿਹਾਸਕ, ਸਭਿਅਤਾ, ਵਿਰਾਸਤ ਦੇ ਜਿਹੜੇ ਚੰਦ ਕੁ ਮੁੱਢਲੇ ਸਰੋਤ ਜਿਸ ਮਰਜ਼ੀ ਪੱਧਰ ਦੇ ਹਨ; ਇਹ ਇਨ੍ਹਾਂ ਤੋਂ ਵੀ ਸਿੱਖੀ ਅਤੇ ਪੰਥ ਨੂੰ ਮਰਹੂਮ ਕਰਵਾ ...



0 0 | view user : 117
Posted by Atinderpal Singh on 17.09.17 02:31  | under General
comments (0)





[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by