Home >> Article

ARTICLE CATEGORIES

RECENT POST

ARCHIVE

TAGS


Tag Archives: khalastan

ਖ਼ਾਲਸਤਾਨ ਨਿਮਿਤ ਭਾਰਤ ਅੰਦਰ ਹੋ ਚੁੱਕਿਆਂ ਪ੍ਰਾਪਤੀਆਂ ਆਓ ਇਨ੍ਹਾਂ ਫ਼ਤਹਿਯਾਬੀਆਂ ਨੂੰ ਅਪਣਾ ਕੇ ਮਾਨਤਾ ਦੇਈਏ
Share this Article

ਖ਼ਾਲਸਤਾਨ ਨਿਮਿਤ ਭਾਰਤ ਅੰਦਰ ਹੋ ਚੁੱਕਿਆਂ ਪ੍ਰਾਪਤੀਆਂ ਆਓ ਇਨ੍ਹਾਂ ਫ਼ਤਹਿਯਾਬੀਆਂ ਨੂੰ ਅਪਣਾ ਕੇ ਮਾਨਤਾ ਦੇਈਏ

ਖ਼ਾਲਸਤਾਨ ਦੇ ਹੱਕੀ ਮੁੱਦੇ (ਕੇਸ) ਹਿਤ ਵਿੱਚ ਜਿੱਤੇ ਗਏ ਸੰਵਿਧਾਨਿਕ ਸੰਸਦੀ ਅਤੇ ਜਮਹੂਰੀ ਫੈਸਲੇ
ਅਤੇ ਭਾਰਤੀ ਅਦਾਲਤਾਂ ਵਿਚੋਂ ਜਿੱਤੇ ਜਾ ਚੁਕੇ ਕੇਸ
ਸੰਸਾਰ ਭਰ ਦੇ ਖ਼ਾਲਸਤਾਨੀਆਂ ਨੂੰ ਆਪਣਾ ਦਬਾਅ ਬਣਾ ਕੇ ਮਜਬੂਰ ਕਰ ਦਿਓ ਕਿ ਉਹ ਇਨ੍ਹਾਂ ਪ੍ਰਾਪਤੀਆਂ ਨੂੰ ਪ੍ਰਚਾਰਨ, ਅਪਣਾਉਣ ਅਤੇ ਸੰਘਰਸ਼ ਨੂੰ ਇਨ੍ਹਾਂ ਲੀਹਾਂ ਤੇ ਹੋਰ ਅੱਗੇ ਤੋਰਨ ਤਾਂ ਹੀ "ਨਾਨਕਸ਼ਾਹੀ ਖ਼ਾਲਸਤਾਨ" ਦੀ ਕੌਮੀ ਮੰਜ਼ਲ ਨੇੜੇ ਆਵੇਗੀ 
ਖ਼ਾਲਸਤਾਨ ਦੇ ਹੱਕ ਵਿਚ ਭਾਰਤ ਅੰਦਰ ਹੇਠ ਲਿਖੀਆਂ ਮਾਅਰਕੇ ਵਾਲੀਆਂ ਪ੍ਰਾਪਤੀਆਂ ਭਾਰਤੀ ਸੰਸਦ, ਸੁਪਰੀਮ ਕੋਰਟ ਤੋਂ ਲੈ ਕੇ ਚੋਣ ਕਮਿਸ਼ਨ ਅਤੇ ਵਿਧਾਨ ਸਭਾ ਵਿਚ ਖ਼ਾਲਸਤਾਨ ਲਈ ਵੋਟ ਮੰਗਣ ਦਾ ਅਧਿਕਾਰ ਲੈਣ ਤਕ ਕੀਤੀਆਂ ਜਾ ਚੁੱਕਿਆਂ ਹਨ। ਹੁਣ ਲੋੜ ਹੈ ਇਸ ਆਧਾਰ ਤੇ ਸਿੱਖ ਅਤੇ ਪੰਜਾਬ ਦੇ ਲੋਕ "ਨਾਨਕਸ਼ਾਹੀ ਖ਼ਲਸਤਾਨ" ਦੀ ਪ੍ਰਾਪਤੀ ਲਈ ਇਨ੍ਹਾਂ ਨੂੰ ਆਪਣੀ ਮਾਨਤਾ ਦੇ ਕੇ ਪੰਜਾਬ ਵਿਧਾਨ ਸਭਾ ਵਿਚ ਸਰਕਾਰ ਏ ਨਾਨਕਸ਼ਾਹੀ ਖ਼ਲਸਤਾਨੀ ਦਾ ਨਿਰਮਾਣ ਕਰ ਕੇ ਸੰਘਰਸ਼ ਨੂੰ ਪੂਰਨਤਾ ਬਖ਼ਸ਼ਣ।

ਕਿਸੇ ਵੀ ਕੌਮੀ ਰਾਜਨੀਤਕ ਸੰਘਰਸ਼ ਦਾ ਉਸ ਵਕਤ ਤਕ ਕੋਈ ਫਾਇਦਾ ਅਤੇ ਅਧਿਕਾਰ ਲੋਕਾਂ ਨੂੰ ਨਹੀਂ ਮਿਲਦਾ ਜਦ ਤਕ ਉਸ ਦੇ ...



4.5 6 | view user : 2973
Posted by Atinderpal Singh on 11.06.15 20:13  | under ਸਿੱਖ ਸੰਘਰਸ਼ ਅਤੇ ਖ਼ਾਲਸਤਾਨ
comments (4)



ਇਕ ਮੈਮੋਰੰਡਮ ਖ਼ਾਲਸਾ ਪੰਥ ਦੇ ਨਾਮ- ਤਾਂ ਜੋ ਅਸੀਂ ਆਪਣੀਆਂ ਆਉਂਦੀਆਂ ਨਸਲਾਂ ਲਈ ਚੰਗੇਰਾ ਭਵਿੱਖ ਅਤੇ ਪੈੜਾਂ ਛੱਡ ਸਕੀਏ
Share this Article

ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਦਾਸ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਕੇ ਪੰਥ ਨੂੰ ਦਰਪੇਸ਼ ਗੰਭੀਰ ਮੁੱਦਿਆਂ ਤੇ ਵਿਚਾਰ ਵਟਾਂਦਰਾਂ ਕੀਤਾ। ਜਿਸ ਵਿੱਚ ਤਖ਼ਤ ਸਾਹਿਬਾਨਾਂ ਦੀ ਮਾਨ ਮਰਿਆਦਾ ਅਤੇ ਖੁਦ ਸਿੰਘ ਸਾਹਿਬਾਨਾਂ ਦੀ ਪ੍ਰਤਿਸ਼ਠਾ ਦੇ ਵਿਸ਼ੇ ਵੀ ਸ਼ਾਮਲ ਸਨ। ਇਨ੍ਹਾਂ ਤੇ ਖ਼ਾਲਸਾ ਪੰਥ ਨੂੰ ਗੰਭੀਰ ਵਿਚਾਰ ਕਰਕੇ ਦਾਸ ਨੂੰ ਆਪਣੀ ਰਾਏ ਇਸੇ ਵੈਬ ਸਾਈਟ ਤੇ ਅਵਸ਼ ਦਰਜ ਕਰਵਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੀਆਂ ਆਉਂਦੀਆਂ ਨਸਲਾਂ ਲਈ ਚੰਗੇਰਾ ਭਵਿੱਖ ਅਤੇ ਪੈੜਾਂ ਛੱਡ ਸਕੀਏ।

ਖ਼ਾਲਸਾ ਪੰਥ ਦੇ ਖ਼ਾਸ ਧਿਆਨ ਦੇਣ ਯੋਗ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨਾਲ
ਮੇਰੀ ਮੁਲਾਕਾਤ ਸਮੇਂ ਵਿਚਾਰੇ ਪੰਥਕ ਮੁੱਦੇ


29 ਜੁਲਾਈ 2013 ਨੂੰ ਸੁਬ੍ਹਾ 8.45 ਤੋਂ 9.45 ਤਕ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਾਸ ਨੇ ਆਪਣੀ ਪੁਸਤਕ "ਮਤੇ ਅਨੰਦਪੁਰ ਨਾਲ ਗੱਦਾਰੀ ਅਕਾਲੀਆਂ ਦੀ” ਭੇਂਟ ਕੀਤੀ ਅਤੇ ਪੁਸਤਕ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਸਿੰਘ ਸਾਹਿਬ ਇਹ ਜਾਣਕਾਰੀ ਲੈ ਕੇ ਹੈਰਾਨ ਹੋਏ ਕਿ ...



3 1 | view user : 544
Posted by Atinderpal Singh on 08.08.13 02:04  | under ਮੈਮੋਰੰਡਮ (ਜੋ ਪੰਥਕ ਹਿਤ ਵਿੱਚ ਦਿੱਤੇ ਗਏ)
comments (0)



ਪ੍ਰਚਾਰ, ਪ੍ਰਚਾਰਕ ਅਤੇ ਪ੍ਰਚਾਰ ਢੰਗ
Share this Article

ਦਾਸ ਨੇ ਇਹ ਵਿਉਂਤਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਬਾਦਲ, ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਨਾਲ ਹੀ ਸ੍ਰੀ ਦਮਦਮਾ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਨੂੰ ਖ਼ਾਲਸੇ ਦੇ 300 ਸਾਲਾਂ ਸਾਜਨਾ ਦਿਵਸ ਮਨਾਉਣ ਵੇਲੇ ਦਿੱਤੀ ਸੀ। ਇਸ ਦੀ ਇਕ ਕਾਪੀ ਪੰਜਾਬ ਦੇ ਮੁੱਖ ਮੰਤ੍ਰੀ ਸ੍ਰੀ ਪਰਕਾਸ਼ ਸਿੰਘ ਬਾਦਲ ਨੂੰ ਵੀ ਪੇਸ਼ ਕੀਤੀ ਸੀ । ਇਸ ਤੇ ਸਵਰਗੀ ਜੱਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਨਾਲ 4 ਬੈਠਕਾ ਵੀ ਹੋਈਆਂ ਸਨ। ਪਰ ਪੰਥ ਨੇ ਕੁਝ ਵੀ ਨਹੀਂ ਅਪਣਾਇਆ। ਹਾਲਾਤ ਬਦ ਤੋਂ ਬਦਤਰ ਹੁੰਦੇ ਚਲੇ ਜਾ ਰਹੇ ਹਨ। ਇਸ ਨੂੰ ਦਾਸ ਨੇ ਆਪਣੀ ਪਹਿਲੀ ਵੈਬ ਸਾਈਟ "ਖ਼ਾਲਸਤਾਨ.ਕਾਮ" ਤੇ ਵੀ ਚੜਾਇਆ ਸੀ ਜਿਸ ਨੂੰ ਭਾਰਤ ਸਰਕਾਰ ਨੇ ਬੰਦ ਕਰਵਾ ਦਿੱਤਾ ਸੀ। ਮੈਨ ਬਿਨਾ ਕਿਸੇ ਤਬਦੀਲੀ ਤੋਂ ਫੇਰ ਪੰਥ ਦੀ ਸੇਵਾ ਵਿੱਚ ਅਰਪਨ ਕਰ ਰਿਹਾ ਹਾਂ ਕਿ ਖ਼ਾਲਸਾ ਸੋਚੇ ਕਿ ਉਸ ਨੇ ਸਹੀ ਦਿਸ਼ਾਂ ਨਾ ਲੈ ਕੇ ਆਪਣਾ ਕਿਤਨਾ ਨੁਕਸਾਨ ਕਰਵਾ ਲਿਆ ਹੈ। ਕੀ ਸੰਸਾਰ ਪੱਧਰੀ ਖ਼ਾਲਸਾ ਹਾਲੇ ਵੀ ਹਵਾ ਵਿੱਚ ਹੀ ਡਾਂਗਾ ਘੁਮਾਈ ਜਾਏਗਾ ...



0 0 | view user : 3009
Posted by Atinderpal Singh on 03.08.13 20:04  | under ਧਾਰਮਿਕ
comments (1)





[home] 1-3 of 3




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by