Home >> Article

ARTICLE CATEGORIES

RECENT POST

ARCHIVE

TAGS


Tag Archives: punjab

ਪੰਜਾਬ ਚੋਣਾਂ 2017 : ਦਸ਼ਾ ਅਤੇ ਦਿਸ਼ਾ
Share this Article

ਪੰਜਾਬ ਚੋਣਾਂ 2017 : ਦਸ਼ਾ ਅਤੇ ਦਿਸ਼ਾ

 

ਪੰਜਾਬ ਚੋਣਾਂ 2017 : ਦਸ਼ਾ ਅਤੇ ਦਿਸ਼ਾ

 ਭਾਰਤੀ ਤੰਤਰ, ਪਿਤਾ ਪੁਰਖੀ ਤਾਨਾਸ਼ਾਹੀ ਲੋਕਤੰਤਰੀ ਰੋਲ ਮਾਡਲ ਨੂੰ ਪਰਵਾਨਗੀ ਦੇਣ ਤੋਂ ਬਾਅਦ, ਹੁਣ ਇਸ ਦੀ ਹਿੰਦੂਤਵ ਵਿਧੀ ਵਿਧਾਨ ਦੀ ਤਾਨਾਸ਼ਾਹੀ ਲੋਕਤੰਤਰੀ ਪ੍ਰਣਾਲੀ ਦੀ ਸਥਾਪਤੀ ਵੱਲ ਅੱਗੇ ਵੱਧ ਰਿਹਾ ਹੈ । ਪੰਜਾਬ ਇਸ ਪ੍ਰਯੋਗ ਦਾ ਕੁਰਸ਼ੇਤਰ ਬਣ ਚੁਕਾ ਹੈ। ਸਿੱਖੀ ਜਜ਼ਬਾਤਾਂ ਨੂੰ ਫੁੰਡਣ ਲਈ, ਧਰਮ ਦਾ ਰਾਜਨੀਤਕ ਘਾਣ ਆਪਣੇ ਜੋਬਨ ਤਕ ਪਹੁੰਚਾ ਦਿੱਤਾ ਗਿਆ ਹੈ । ਹਮੇਸ਼ਾਂ ਵਾਂਙ ਸਿੱਖ ਫਿਰ ਹਿੰਦੂਤਵ ਦੇ ਮੱਕੜ-ਜਾਲ ਵਿਚ ਫਸਾ ਲਿਆ ਗਿਆ ਹੈ । ਹਿੰਦੂਤਵ ਤੋਂ ਹਿੰਦੂਤਵ ਤਕ ਰਾਜਨੀਤਕ ਸਤਾ ਬਦਲ ਪੰਜਾਬ ਦੀ ਤ੍ਰਾਸਦੀ ਬਣ ਕੇ ਚੋਣ ਮੈਦਾਨ ਵਿਚ ਸਾਹਮਣੇ ਹੈ। ਇਸੇ ਕੁਰਾਹੇ ਤੇ ਹੀ ਪੱਬਾਂ ਭਾਰ ਹੋ ਕੇ ਸਿੱਖ ਵੋਟਰ, ਆਪਣੀ ਪਹਿਚਾਣ ਨੂੰ ਹਿੰਦੂਤਵ ਪੰਜਾਬੀ ਬਣਾ ਦੇਣ ਲਈ ਹੰਕਾਰੀ ਫਿਰਦਾ ਹੈ । ਕੁਲ ਮਿਲਾ ਕੇ ਇਸੇ ਸਿਆਸੀ, ਧਾਰਮਿਕ, ਸਮਾਜਿਕ, ਵਿੱਦਿਅਕ ਅਤੇ ਆਰਥਿਕ ਬਦਲ ਵੱਲ ਪੰਜਾਬ ਵੱਧ ਰਿਹਾ ਹੈ। ਭਾਰਤ ਜੋ ਚਾਹੁੰਦਾ ਹੈ ਉਹ ਕਰ ਰਿਹਾ ਹੈ ਤੇ ਸਿੱਖ ਕੌਮ ਕੀ ਚਾਹੁੰਦੀ ਹੈ ਉਹ ਉਸ ਦਾ ਨਾ ਖ਼ੁਦ ਫ਼ੈਸਲਾ ...



4 4 | view user : 1108
Posted by Atinderpal Singh on 20.08.16 09:20  | under ਸਿੱਖ ਰਾਜਨੀਤੀ
comments (1)



ਪੰਜਾਬ ਵਿੱਚ ਔਰਤਾਂ ਖ਼ਿਲਾਫ਼ ਅਪਰਾਧਾਂ ਦਾ ਕਾਰਨ ਕੀ ਹੈ ? ਇਹ ਕਿਵੇਂ ਰੋਕੇ ਜਾ ਸਕਦੇ ਹਨ ?
Share this Article

ਪੰਜਾਬ ਵਿੱਚ ਔਰਤਾਂ ਖ਼ਿਲਾਫ਼ ਅਪਰਾਧਾਂ ਦਾ ਕਾਰਨ ਕੀ ਹੈ ? ਇਹ ਕਿਵੇਂ ਰੋਕੇ ਜਾ ਸਕਦੇ ਹਨ ?

 
ਪੰਜਾਬ ਵਿੱਚ ਔਰਤਾਂ ਖ਼ਿਲਾਫ਼ ਅਪਰਾਧਾਂ ਦਾ ਕਾਰਨ ਕੀ ਹੈ ? ਇਹ ਕਿਵੇਂ ਰੋਕੇ ਜਾ ਸਕਦੇ ਹਨ ? 
ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ‘ਪੰਜਾਬੀਆਂ’ ਜਾਂ ‘ਪੰਜਾਬੀ ਬਣੇ ਸਿੱਖਾਂ’ ਪਾਸ ਕੋਈ ਜਵਾਬ ਹੈ ?
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
ਪੰਜਾਬ ਨੂੰ "ਪੰਜਾਬ ਜਿਉਂਦਾ ਗੁਰਾਂ ਦੇ ਨਾਉਂ ਤੇ” ਦੇ ਸਿੱਖੀ ਜਜ਼ਬੇ ਅਤੇ ਅਣਖ ਤੋਂ ਬੁਰੀ ਤਰ੍ਹਾਂ ਤੋੜ, ਮਧੋਲ਼ ਅਤੇ ਨਿਰਾਸ਼ਾ ਦੀ ਦਲ ਦਲ ਵਿੱਚ ਧੁੱਸਾ ਦੇਣ ਤੋਂ ਬਾਅਦ; "ਪੰਜਾਬ, ਪੰਜਾਬੀ, ਪੰਜਾਬੀਅਤ” ਵਿੱਚ ਤਬਦੀਲ ਕਰ ਲਿਆ ਗਿਆ ਹੈ। ਸਿੱਖ ਅਤੇ ‘ਕਲੀਨ ਸ਼ੈਵ ਸਿੱਖਾਂ ਦੇ ਬੱਚੇ’ ਬਹੁਗਿਣਤੀ ਵਿੱਚ ਹੋਣ ਕਰਕੇ ਆਪਣੇ ਆਪ ਨੂੰ ਦੇਸ਼-ਵਿਦੇਸ਼ ਵਿੱਚ "ਸਿੱਖ ਕੌਮ” ਦੀ ਥਾਏ ‘ਪੰਜਾਬੀ ਕੌਮ’ ਲਿਖਣ ਲੱਗ ਪਏ ਹਨ। ਇਸ ਲਈ ਪੰਜਾਬੀ ਮਨੁੱਖ ਵਿੱਚ ਘਟੀ ਇਸ ਮਾਨਵੀ ਚੇਤਨਾ ਅਤੇ ਸੰਵੇਦਨਸ਼ੀਲਤਾ ਪ੍ਰਤੀ ਮੈਨੂੰ ਜਾਤੀ ਤੌਰ ਤੇ ਕੋਈ ਅਸਚਰਜ ਨਹੀਂ ਹੈ। ਉਹ ਇਸ ਲਈ ਕਿਉਂਕਿ ਇੰਝ ਤਾਂ ਹੋਣਾ ਹੀ ਸੀ । ਸ੍ਰੀ ਵੇਦ ਵਿਆਸ, ਸ੍ਰੀ ਬਾਲਮੀਕੀ ਜੀ ਦੀ ਰਮਾਇਣ ਅਤੇ ਸ੍ਰੀ ਚਾਣਕਿਆ ਦੀ "ਮੰਨੂ ਸਿਮ੍ਰਿਤੀ” ਵਾਲੇ ਪੰਜਾਬ ਦੇ ਕਹੇ ਜਾਂਦੇ ਪੰਜਾਬੀ ਇਤਿਹਾਸ ਦਾ ਸੱਚ ਬੜਾ ...



5 1 | view user : 675
Posted by Atinderpal Singh on 06.05.15 03:28  | under General
comments (0)



ਪ੍ਰਚਾਰ, ਪ੍ਰਚਾਰਕ ਅਤੇ ਪ੍ਰਚਾਰ ਢੰਗ
Share this Article

ਦਾਸ ਨੇ ਇਹ ਵਿਉਂਤਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਬਾਦਲ, ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਨਾਲ ਹੀ ਸ੍ਰੀ ਦਮਦਮਾ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਨੂੰ ਖ਼ਾਲਸੇ ਦੇ 300 ਸਾਲਾਂ ਸਾਜਨਾ ਦਿਵਸ ਮਨਾਉਣ ਵੇਲੇ ਦਿੱਤੀ ਸੀ। ਇਸ ਦੀ ਇਕ ਕਾਪੀ ਪੰਜਾਬ ਦੇ ਮੁੱਖ ਮੰਤ੍ਰੀ ਸ੍ਰੀ ਪਰਕਾਸ਼ ਸਿੰਘ ਬਾਦਲ ਨੂੰ ਵੀ ਪੇਸ਼ ਕੀਤੀ ਸੀ । ਇਸ ਤੇ ਸਵਰਗੀ ਜੱਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਨਾਲ 4 ਬੈਠਕਾ ਵੀ ਹੋਈਆਂ ਸਨ। ਪਰ ਪੰਥ ਨੇ ਕੁਝ ਵੀ ਨਹੀਂ ਅਪਣਾਇਆ। ਹਾਲਾਤ ਬਦ ਤੋਂ ਬਦਤਰ ਹੁੰਦੇ ਚਲੇ ਜਾ ਰਹੇ ਹਨ। ਇਸ ਨੂੰ ਦਾਸ ਨੇ ਆਪਣੀ ਪਹਿਲੀ ਵੈਬ ਸਾਈਟ "ਖ਼ਾਲਸਤਾਨ.ਕਾਮ" ਤੇ ਵੀ ਚੜਾਇਆ ਸੀ ਜਿਸ ਨੂੰ ਭਾਰਤ ਸਰਕਾਰ ਨੇ ਬੰਦ ਕਰਵਾ ਦਿੱਤਾ ਸੀ। ਮੈਨ ਬਿਨਾ ਕਿਸੇ ਤਬਦੀਲੀ ਤੋਂ ਫੇਰ ਪੰਥ ਦੀ ਸੇਵਾ ਵਿੱਚ ਅਰਪਨ ਕਰ ਰਿਹਾ ਹਾਂ ਕਿ ਖ਼ਾਲਸਾ ਸੋਚੇ ਕਿ ਉਸ ਨੇ ਸਹੀ ਦਿਸ਼ਾਂ ਨਾ ਲੈ ਕੇ ਆਪਣਾ ਕਿਤਨਾ ਨੁਕਸਾਨ ਕਰਵਾ ਲਿਆ ਹੈ। ਕੀ ਸੰਸਾਰ ਪੱਧਰੀ ਖ਼ਾਲਸਾ ਹਾਲੇ ਵੀ ਹਵਾ ਵਿੱਚ ਹੀ ਡਾਂਗਾ ਘੁਮਾਈ ਜਾਏਗਾ ...



0 0 | view user : 3012
Posted by Atinderpal Singh on 03.08.13 20:04  | under ਧਾਰਮਿਕ
comments (1)





[home] 1-3 of 3




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by