Home >> Article

ARTICLE CATEGORIES

RECENT POST

ARCHIVE

TAGS


Tag Archives: sikh politics miri-piri

ਕੀ ਸਿੱਖ ਜਗਤ ਨੂੰ ਆਪਣੀਆਂ ਸੰਸਥਾਵਾਂ ਲਈ ਗੁਰਮਤਿ ਜੱਥੇਬੰਦਕ ਢਾਂਚੇ ਦੀ ਜਾਣਕਾਰੀ ਹੈ ?
Share this Article

ਸਿੱਖ ਜੱਥੇਬੰਦੀ ਦਾ ਗੁਰਮਤਿ ਸੰਕਲਪ ਕੀ ਹੈ ? 


ਗੁਰੂ ਸਾਹਿਬ ਆਰੰਭ ਤੋਂ ਹੀ ਸਿੱਖਾਂ ਵਿੱਚ ਰਹਿਤ ਮਰਿਆਦਿਤ ਜੀਵਨ, ਕ੍ਰਿਤ, ਨਾਮ ਜਪਨਾ, ਸਿੱਖਾਂ ਵਿੱਚ ਵੰਡ ਛਕਨਾਂ, ਸੰਗਤ, ਪੰਗਤ, ਲੰਗਰ ਦੇ ਨਾਲ ਹੀ ਨਾਲ ਬਿਬੇਕ-ਬੁਧ, ਇਤਫਾਕ, ਭਰੋਸਾ, ਅਨੁਸ਼ਾਸਨ, ਸੁਤੰਤਰਤਾ, ਵਿਸ਼ਵਾਸ ਅਤੇ ਇਕ ਦੂਜੇ ਪ੍ਰਤੀ ਸਤਿਕਾਰ ਨਾਲ ਸਰਬਤ ਦੇ ਭਲੇ ਅਤੇ ਖ਼ਾਲਸੇ ਦੇ ਬੋਲ ਬਾਲੇ ਹਿਤ ਜੱਥੇਬੰਦੀ ਦੀ ਮਜਬੂਤੀ ਤੇ ਬਹੁਤ ਹੀ ਜਿਆਦਾ ਧਿਆਨ ਦਿੰਦੇ ਰਹੇ ਹਨ। ਜੋ ਵਿਕਾਸ ਦਾ ਇਕ ਸਿਲਸਿਲੇਵਾਰ ਪੈਂਡਾ ਤੈਅ ਕਰਦੀ ਹੋਈ ਗੁਰੂ ਨਾਨਕ ਸਾਹਿਬ ਦੀ ਪੰਥ ਰੂਪੀ ਥਾਪੀ ਸੰਗਤ, ਧਰਮਸਾਲ ਤੋਂ ਹੁੰਦੀ ਹੋਈ ਪੰਗਤ, ਮੰਜੀਆਂ, ਮਸੰਦ, ਖ਼ਾਲਸਾ ਅਤੇ ਫਿਰ ਗੁਰੂ ਵਰੋਸਾਏ ਸਿੱਧਾਂਤ ਦੇ ਸੰਵਿਧਾਨ ਵਿੱਚ ਪੰਜ ਪਿਆਰਿਆਂ ਰੂਪੀ ਸੰਸਥਾ ਵਿੱਚ ਹਾਸਲ ਹੋਈ ਹੈ।
ਇਸ ਜੱਥੇਬੰਦੀ ਦੇ ਪ੍ਰਤੇਕ ਕਰਮ ਬਾਰੇ ਭਾਈ ਚਉਪਾ ਸਿੰਘ ਜੀ ਜੱਥੇਬੰਦਕ ਬਣਤਰ ਅੰਦਰ ਅੱਡਰੀ ਅਤੇ ਵਿਲੱਖਣ ਹੋਂਦ ਦਾ ਚਿੱਤਰਣ ਆਪਣੇ ਰਹਿਤਨਾਮੇ ਵਿੱਚ ਬੜੀ ਹੀ ਸੁਹਜ ਨਾਲ ਕਰਦੇ ਹਨ। ਜਿਸ ਦੇ ਅੱਖਰ ਅੱਖਰ ਤੇ ਠਰੰਮੇਂ ਨਾਲ, ਸਹਿਜ ਨਾਲ, ਬਿਬੇਕੀ ਹੋ ਕੇ ਵਿਚਾਰ ਕਰ ਅਪਣਾਉਣ ...



3 3 | view user : 493
Posted by Atinderpal Singh on 25.05.13 19:23  | under ਸਿੱਖ ਰਾਜਨੀਤੀ
comments (0)





[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by