Home >> Article

ARTICLE CATEGORIES

RECENT POST

ARCHIVE

TAGS


Tag Archives: simranjitsinghmann

ਸਿਮਰਨਜੀਤ ਸਿੰਘ ਮਾਨ ਦਾ ਸੱਚ -ਪ੍ਰੋ. ਮੋਹਿੰਦਰ ਪਾਲ ਸਿੰਘ ਦੀ ਵੰਗਾਰ ਦਾ ਜਵਾਬ ਲਿਆਓ ਮਾਨ ਨੂੰ ਮੇਰੇ ਸਾਹਮਣੇ ਬਿਠਾਓ
Share this Article

ਸਿਮਰਨਜੀਤ ਸਿੰਘ ਮਾਨ ਦਾ ਸੱਚ -ਪ੍ਰੋ. ਮੋਹਿੰਦਰ ਪਾਲ ਸਿੰਘ ਦੀ ਵੰਗਾਰ ਦਾ ਜਵਾਬ ਲਿਆਓ ਮਾਨ ਨੂੰ ਮੇਰੇ ਸਾਹਮਣੇ ਬਿਠਾਓ

ਸ. ਸਿਮਰਨਜੀਤ ਸਿੰਘ ਮਾਨ ਦਾ ਸੱਚ 
ਸ਼ੇਰੇ ਪੰਜਾਬ ਰੇਡੀਉ ਤੇ ਹੋਈ ਗੱਲਬਾਤ ਤੋਂ ਬਾਅਦ ਮਾਨ ਦੇ ਗੁਰਗਿਆ ਵੱਲੋਂ ਕੀਤੇ ਜਾਂਦੇ ਕੂੜ ਪ੍ਰਚਾਰ ਦਾ
ਤੱਥਾਂ ਅਤੇ ਸਬੂਤਾਂ ਨਾਲ ਜਵਾਬ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਕੁੱਝ ਸਾਲ ਪਹਿਲਾਂ ਆਪਣੇ ਆਪ ਨੂੰ ਸਾਬਕਾ ਕੈਂਪਸ ਲੈਕਚਰਾਰ ਲਿਖਣ ਵਾਲੇ ਸ਼ਖ਼ਸ ਰਾਤੋਂ ਰਾਤ ਨੌਕਰੀ ਨਾ ਰਹਿਣ ਤੇ ਵੀ ਤਰੱਕੀਆਂ ਪਾ ਕੇ ਆਪੇ ਹੀ ਪ੍ਰੋਫੈਸਰ ਬਣ ਬੈਠੇ ਵਿਅਕਤੀ ਨੇ ਦਾਸ ਨੂੰ ਆਪਣੀ ਇੱਕ ਵੀਡੀਓ ਪਾ ਕੇ ਸੰਵਾਦ ਕਰਨ ਲਈ ਵੰਗਾਰ ਪਾਈ ਹੈ। ਇਹ ਆਪਣੀ ਵੰਗਾਰ ਮੈਨੂੰ ਸਿੱਧੀ ਮੇਰੀ ਵੈੱਬ ਸਾਈਟ ਤੇ, ਮੇਰੇ ਫੇਸ ਪੇਜ ਤੇ , ਮੇਰੀ ਫੇਸ ਬੁੱਕ ਤੇ ਜਾਂ ਵ੍ਹਾਟਸਐੱਪ ਤੇ ਭੇਜ ਸਕਦਾ ਸੀ; ਪਰ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ ਤਾਂ ਇਸ ਨੇ ਮੈਨੂੰ ਭੇਜਣ ਦੀ ਬਜਾਏ ਨੈੱਟ ਤੇ ਪਾਈ ਹੈ। ਇਹ ਵੰਗਾਰ ਮੇਰੀ ਵੈਨਕੂਵਰ, ਕੈਨੇਡਾ ਦੇ ਇੱਕ ਗੁਰਸਿੱਖ ਸ. ਕੁਲਦੀਪ ਸਿੰਘ ਜੀ ਵੱਲੋਂ ਲਈ ਗਈ ਇੰਟਰਵਿਊ ਦੇ ਸਬੰਧ ਵਿਚ ਹੈ ਜੋ 'ਸ਼ੇਰੇ ਪੰਜਾਬ ਰੇਡੀਉ' ਤੋਂ ਨਸ਼ਰ ਹੋਈ ਸੀ।  ਬਹੁਤ ਲੋਕਾਂ ਨੂੰ ਮੁਗ਼ਾਲਤਾ ਹੈ ਕਿ ਸ਼ਾਇਦ ਮੈਂ ...



5 1 | view user : 42953
Posted by Atinderpal Singh on 07.04.17 07:14  | under General
comments (10)





[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by