Home >> ATINDER'S VIEW

ARTICLE CATEGORIES

RECENT POST

TAGS

ARCHIVE


ਅਕਾਲੀ ਅਤੇ ਪੰਥ

ਸਿੱਖੀ ਪਰਿਪੇਖ ਵਿਚ- ਪੰਜਾਬ ਨੂੰ ਨਸਲ ਘਾਤੀ ਸਰਬੰਗੀ ਜੰਗ ਦੇ ਖ਼ੌਫ਼ ਤੋਂ ਮੁਕਤ ਕਰੋ
Share this Article

ਸਿੱਖੀ ਪਰਿਪੇਖ ਵਿਚ- ਪੰਜਾਬ ਨੂੰ ਨਸਲ ਘਾਤੀ ਸਰਬੰਗੀ ਜੰਗ ਦੇ ਖ਼ੌਫ਼ ਤੋਂ ਮੁਕਤ ਕਰੋ


ਸਿੱਖੀ ਪਰਿਪੇਖ ਵਿਚ

ਪੰਜਾਬ ਨੂੰ ਨਸਲ ਘਾਤੀ ਸਰਬੰਗੀ ਜੰਗ ਦੇ ਖ਼ੌਫ਼ ਤੋਂ ਮੁਕਤ ਕਰੋ

29-9-2016 ਨੂੰ ਪੰਜਾਬ ਦੇ ਮੁੱਖ ਮੰਤਰੀ . ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਹੁ ਦੇ ਟੈਲੀਫ਼ੋਨ ਹੁਕਮਾਂ ਤੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ 10 ਕਿੱਲੋਮੀਟਰ ਅੰਦਰਲੇ ਲਗਭਗ 987 ਪਿੰਡ ਖ਼ਾਲੀ ਕਰਵਾਏ ਜਾ ਚੁੱਕੇ ਹਨ ਜਿਸ ਵਿਚ 300 ਫ਼ਿਰੋਜ਼ਪੁਰ, 290 ਗੁਰਦਾਸਪੁਰ, 137 ਅੰਮ੍ਰਿਤਸਰ, 135 ਤਰਨਤਾਰਨ, 65 ਪਠਾਨਕੋਟ, ਤੇ 60 ਫ਼ਾਜ਼ਿਲਕਾ ਜ਼ਿਲ੍ਹਿਆਂ ਦੇ ਪਿੰਡ ਹਨ ਸਰਕਾਰੀ ਅੰਕੜਿਆਂ ਮੁਤਾਬਿਕ ਇਨ੍ਹਾਂ ਪਿੰਡਾਂ ਦੀ ਇੱਕ ਲੱਖ ਹੈਕਟੇਅਰ ਤੇ ਲਗਭਗ ਝੋਨੇ ਦੀ ਤਿਆਰ ਫ਼ਸਲ ਬਰਬਾਦੀ ਦੇ ਕੰਡੇ ਪਹੁੰਚਾ ਦਿੱਤੀ ਗਈ ਹੈ

ਪ੍ਰਤਿ ਏਕੜ ਝੋਨੇ ਦੀ ਪੌਦ ਲਵਾਈ ਤੋਂ ਕਟਾਈ ਤੱਕ ਦੇ ਔਸਤਨ ਖ਼ਰਚੇ ਮੇਰੀ/ਕਿਸਾਨ ਦੀ ਖੇਤੀ ਦੇ ਇੰਝ ਹਨ :

1. ਕੁੱਲ ਖਾਦ ਦਾ ਖ਼ਰਚਾ 1000 ਰੁਪਏ, 2. ਲਵਾਈ ਦਾ ਖ਼ਰਚਾ 3000 ਰੁਪਏ, 3. ਦਵਾਈ ਦਾ ਖ਼ਰਚਾ 3000 ਰੁਪਏ, 4.ਵਹਾਈ ਦਾ ਖ਼ਰਚਾ 2800 ਰੁਪਏ, 5. ਪ੍ਰਤੀ ਏਕੜ ਟੁੱਟ ਭੱਜ, ਡੀਜ਼ਲ, ਸੰਦਾਂ ਦੀ ਘਸਾਈ ਦਾ ਔਸਤ ...5 1 | view user : 3662
Posted by Atinderpal Singh on 02.10.16 09:19  | under ਅਕਾਲੀ ਅਤੇ ਪੰਥ
comments (0)

ਢੱਡਰੀਆਂ ਵਾਲਿਆਂ ਤੇ ਹਮਲਾ: ਸਰਕਾਰੀ ਸ਼ਹਿ ਤੇ ਧਾਰਮਿਕ ਅਤਿਵਾਦ ਫੈਲਾਉਣ ਵਾਲੀਆਂ ਤਾਕਤਾਂ ਨੂੰ ਪਛਾੜਨ ਦਾ ਸਮਾਂ ਆ ਗਿਆ ਹੈ
Share this Article

ਢੱਡਰੀਆਂ ਵਾਲਿਆਂ ਤੇ ਹਮਲਾ: ਸਰਕਾਰੀ ਸ਼ਹਿ ਤੇ ਧਾਰਮਿਕ ਅਤਿਵਾਦ ਫੈਲਾਉਣ ਵਾਲੀਆਂ ਤਾਕਤਾਂ ਨੂੰ ਪਛਾੜਨ ਦਾ ਸਮਾਂ ਆ ਗਿਆ ਹੈ


ਢੱਡਰੀਆਂ ਵਾਲਿਆਂ ਤੇ ਹਮਲਾ:
ਸਰਕਾਰੀ ਸ਼ਹਿ ਤੇ ਧਾਰਮਿਕ ਅਤਿਵਾਦ ਫੈਲਾਉਣ ਵਾਲੀਆਂ ਤਾਕਤਾਂ ਨੂੰ ਪਛਾੜਨ ਦਾ ਸਮਾਂ ਆ ਗਿਆ ਹੈ

ਜੂਨ 84 ਤੋਂ ਬਾਅਦ ਪਹਿਲਾਂ ਕੇਂਦਰੀ ਸਰਕਾਰ ਦੀ ਤੇ ਹੁਣ ਸੰਘ-ਬਾਦਲ-ਭਾਜਪਾ ਸਮਰਥਕ ਬਣ ਚੁੱਕੀ ਦਮਦਮੀ ਟਕਸਾਲ ਦੇ ਮੁਖੀ ਸ੍ਰੀ ਹਰਨਾਮ ਸਿੰਘ ਧੁੰਮਾ ਦੇ ਕਥਿਤ ਤੋਰ ਤੇ ਆਪਣੇ ਪ੍ਰਚਾਰ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖ਼ਿਲਾਫ਼ ਬੋਲਣ ਤੋਂ ਬਾਅਦ ਲੁਧਿਆਣਾ ਵਿਖੇ ਕੀਤਾ ਗਿਆ ਜਾਨ ਲੇਵਾ ਹਮਲਾ ਅਤਿ ਨਿੰਦਨੀਐ, ਕਾਇਰਾਨਾ ਅਤੇ ਸਿੱਖੀ ਰਵਾਇਤਾਂ ਨੂੰ ਹੀ ਕਤਲ ਕਰ ਦੇਣਾ ਵਾਲਾ ਕਾਰਾ ਹੈ। ਇਸ ਵਿਚ ਭਾਈ ਭੁਪਿੰਦਰ ਸਿੰਘ ਖ਼ਾਸੀ ਕਲਾਂ ਸਮੇਤ ਉਨ੍ਹਾਂ ਦੇ ਇੱਕ ਸਮਰਥਕ ਦੀ ਗੋਲੀਆਂ ਮਾਰਨ ਕਾਰਨ ਮੌਤ ਹੋ ਚੁੱਕੀ ਹੈ। ਬਾਦਲ ਸਮਰਥਕਾਂ ਦੀ ਪੁਸ਼ਤ ਪਨਾਹੀ ਹੀ ਹਮੇਸ਼ਾ ਪੰਜਾਬ ਵਿਚ ਅਤਿਵਾਦ ਅਤੇ ਵੱਖਵਾਦ ਖੜ੍ਹਾ ਕਰਦੀ ਆ ਰਹੀ ਹੈ । ਇਹ ਵੀ ਉਸੇ ਦਾ ਹੀ ਇੱਕ ਅਗਲਾ ਪਹਿਲੂ ਹੈ। ਇਹ ਕਿਸ ਦੇ ਪੱਖ ਵਿਚ ਜਾਏਗਾ ਇਹ ਹੁਣ ਪੰਜਾਬ ਦੇ ਲੋਕਾਂ ਅਤੇ ਖ਼ਾਸ ਕਰ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਹੈ। ਇਹੋ ਗੱਲ ਮੈਂ ਸਰਬੱਤ ਖ਼ਾਲਸਾ ਦੇ ਸਬੰਧ ਵਿਚ ...5 1 | view user : 2598
Posted by Atinderpal Singh on 18.05.16 09:43  | under ਅਕਾਲੀ ਅਤੇ ਪੰਥ
comments (0)

ਮਾਨ ਦੀ ਨਵੀਂ ਮੰਗ “ਜਾਟ ਲੈਂਡ” –ਓੜਕ ਸੱਚ ਪ੍ਰਗਟ ਭਇਆ !
Share this Article

ਮਾਨ ਦੀ ਨਵੀਂ ਮੰਗ “ਜਾਟ ਲੈਂਡ” –ਓੜਕ ਸੱਚ ਪ੍ਰਗਟ ਭਇਆ !ਮਾਨ ਦੇ "ਜੱਟ ਲੈਂਡ” ਦੇ ਜੱਟ ਵਾਦੀ ਧੌਂਸ ਦੇ ਅੱਤਿਆਚਾਰੀ ਧੌਂਸੇ ਨੇ ਖ਼ਾਲਸੇ ਦੇ ਖ਼ਾਲਸਤਾਨ ਨੂੰ ਪੈਰੀਂ ਮਧੋਲ਼ ਸੁੱਟਿਆ

23 ਮਾਰਚ 2016 ਨੂੰ, ਹੌਲੇ ਮਹੱਲੇ ਤੇ ਸ. ਸਿਮਰਨਜੀਤ ਸਿੰਘ ਮਾਨ ਨੇ ਇੱਕ ਬਹੁਤ ਹੀ ਅਹਿਮ ਮਤਾ, "ਪੰਜਾਬ ਨੂੰ ਵੱਡਾ ਕਰਨ ਦੇ ਨਾਲ ‘ਜਾਟ ਲੈਂਡ’ ਦੇ ਨਾਮ ਤੇ ਇੱਕ ਵੱਖਰਾ ਸੂਬਾ ਐਲਾਨਿਆ ਜਾਵੇ”; ਪੰਜਾਬ ਨੂੰ "ਜੱਟ ਲੈਂਡ” ਬਣਾ ਦੇਣ ਦਾ ਮਤਾ, ਬਿਨਾ ਕਿਸੇ ਵਿਰੋਧ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹਾਜ਼ਰ ਸੰਗਤਾਂ ਅਤੇ ਆਪਣੀ ਪਾਰਟੀ ਦੇ ਪਹਿਲੀ, ਦੂਜੀ ਅਤੇ ਤੀਜੀ ਕਤਾਰ ਦੇ ਲੀਡਰਾਂ ਤੋਂ ਹੱਥ ਖੜੇ ਕਰਵਾ ਕੇ ਸਰਬ ਸੰਮਤੀ ਨਾਲ ਪਾਸ ਕੀਤਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਸ੍ਰੀ ਮਾਨ ਨੇ "ਖ਼ਾਲਸਤਾਨ” ਦੀ ਜਿੱਤੀ ਜਾ ਚੁੱਕੀ ਸੰਵਿਧਾਨਿਕ ਜੰਗ ਨੂੰ ਲੋਕ ਕਚਹਿਰੀ ਵਿਚੋਂ ਹਰਾਉਣ ਲਈ "ਸਿੱਖ ਕੌਮ ਵੱਲੋਂ ਇੱਕਮੁੱਠ ਤਾਕਤ ਮਿਲਣ ਤੋਂ ਬਾਅਦ” ਹਮੇਸ਼ਾ ਹੀ ਇੰਜ ਮਿੱਥ ਕੇ ਧੋਖਾ ਦਿੱਤਾ ਹੈ। ਪਹਿਲਾਂ ਭਾਰਤੀ ਸੰਸਦ ਵਿਚ "ਖ਼ਾਲਸਤਾਨ” ਦਾ ਮਤਾ ਰੱਖਣ ਲਈ ਜਾਣ ਤੋਂ ਮੁੱਕਰ ਕੇ, ਫਿਰ ਖ਼ਾਲਸਤਾਨੀ ਏਜੰਡੇ ਨੂੰ ਹਰਾਉਣ ਲਈ ...5 1 | view user : 1746
Posted by Atinderpal Singh on 29.03.16 16:39  | under ਅਕਾਲੀ ਅਤੇ ਪੰਥ
comments (2)

ਸਿੱਖ ਆਗੂਆਂ ਦੇ ਪੀੜ੍ਹੇ ਥੱਲੇ ਪੰਥ ਵੱਲੋਂ ਸੋਟਾ ਫੇਰਨ ਦਾ ਸਮਾਂ ਆ ਗਿਆ ਹੈ……ਸਿੱਖੋ ਪੰਥਕ ਹੋਣੀ ਦਾ ਵਿਸ਼ਲੇਸ਼ਣ ਕਰੋ !
Share this Article

ਸਿੱਖ ਆਗੂਆਂ ਦੇ ਪੀੜ੍ਹੇ ਥੱਲੇ ਪੰਥ ਵੱਲੋਂ ਸੋਟਾ ਫੇਰਨ ਦਾ ਸਮਾਂ ਆ ਗਿਆ ਹੈ……ਸਿੱਖੋ ਪੰਥਕ ਹੋਣੀ ਦਾ ਵਿਸ਼ਲੇਸ਼ਣ ਕਰੋ !


ਸਰਬੱਤ ਖ਼ਾਲਸਾ 2015 ਤੋਂ ਕੁੱਲ ਹਾਸਲ ਕੀ ?
ਭਾਗ-1

ਜਿਨ੍ਹਾਂ ਲੋਕਾਂ ਨੇ 10 ਨਵੰਬਰ 2015 ਦੇ ਸਰਬੱਤ ਖ਼ਾਲਸਾ ਵਿਚ ਬਾਹਰੋਂ ਜਾਂ ਅੰਦਰੋਂ, ਓਪਰੀ ਜਾਂ ਸਿੱਧੀ, ਸ਼ਮੂਲੀਅਤ ਕੀਤੀ ਸੀ, ਉਨ੍ਹਾਂ ਸਭਨਾਂ ਰਾਹੀਂ ਸਰਬੱਤ ਖ਼ਾਲਸਾ ਦੇ ਅਗਲੇ ਪੜਾਅ ਦੀ ਅਰੰਭਤਾ ਕੀਤੀ ਜਾ ਚੁੱਕੀ ਹੈ। ਇਹ ਕਥਿਤ ਤੌਰ ਤੇ 150 ਵਿਦੇਸ਼ੀ ਅਤੇ 350 ਦੇਸੀ ਜਥੇਬੰਦੀਆਂ ਦੇ ਨੁਮਾਇੰਦੇ ਕਥਿਤ ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਵੱਲੋਂ ਦੱਸੇ ਗਏ ਸਨ। ਕੁੱਝ ਇੱਕ ਨੂੰ ਛੱਡ ਕੇ, ਸਭਨਾਂ ਜਥੇਬੰਦੀਆਂ ਅਤੇ ਉਨ੍ਹਾਂ ਦੇ ਸ਼ਮੂਲੀਅਤ ਕਰਨ ਵਾਲੇ ਸੱਜਣਾਂ ਦੇ ਨਾਮ ਅੱਜ ਤਕ ਸਾਹਮਣੇ ਨਹੀਂ ਆਏ ਹਨ। ਸਿੱਖੀ ਅਤੇ ਕੌਮ ਨੂੰ ਤਾਂ ਛੱਡ ਹੀ ਦਿਓ, ਇਨ੍ਹਾਂ ਪ੍ਰਬੰਧਕਾਂ ਦੇ ਆਪਣੇ ਭਲੇ ਲਈ ਘਟੋਂ ਘੱਟ ਇਨ੍ਹਾਂ ਸਭਨਾਂ ਨੂੰ ਤਾਂ ਇੱਕ ਦੂਜੇ ਦੀ ਸ਼ਨਾਖ਼ਤ ਹੋਣੀ ਹੀ ਚਾਹੀਦੀ ਹੈ। ਕੀ ਇਹ ਲੋਕ ਇਨ੍ਹਾਂ ਸਭਨਾਂ ਦੀ ਪਹਿਚਾਣ ਨਾਲ, ਸਿਰਨਾਵੇਂ ਸਾਹਮਣੇ ਲਿਆਉਣਗੇ ? ਘਟੋਂ ਘੱਟ ਸਿੱਖ ਕੌਮ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਭਖਦੇ ਜਜ਼ਬਾਤਾਂ ਅਤੇ ਪਰੇ ਵਿਚ ਰੁਲਦੀ ਉਸ ਦੇ ਜਾਗਦੀ ਜੋਤਿ ਗੁਰੂ ਨਾਲ ਐਤਕੀਂ ਕਿਸ ਕਿਸ ...0 0 | view user : 1326
Posted by Atinderpal Singh on 14.01.16 12:37  | under ਅਕਾਲੀ ਅਤੇ ਪੰਥ
comments (0)

ਸਰਬੱਤ ਖ਼ਾਲਸਾ ਬਨਾਮ ਸਦਭਾਵਨਾ ਰੈਲੀ
Share this Article

ਸਰਬੱਤ ਖ਼ਾਲਸਾ ਬਨਾਮ ਸਦਭਾਵਨਾ ਰੈਲੀ


 
ਸਰਬੱਤ ਖ਼ਾਲਸਾ ਬਨਾਮ ਸਦਭਾਵਨਾ ਰੈਲੀ

ਇਨ੍ਹਾਂ ਇਕੱਠਾਂ ਦੀ ਕਾਰਗੁਜ਼ਾਰੀ ਨੇ ਬਤੌਰ ਸਿੱਖ ਮਨੁੱਖ ਮੇਰੇ ਅੱਲੇ ਜ਼ਖ਼ਮਾਂ ਨੂੰ ਖੁਰਚ ਕੇ ਰਿਸਣ ਲਾ ਦਿੱਤਾ ਹੈ। ਮੇਰੇ ਅਸਹਿ ਦੁਖਦੇ ਦਰਦ ਨੂੰ ਵਧਾਉਣ ਤੋਂ ਸਿਵਾ ਕਿਸੇ ਪਾਸ ਵੀ ਕੋਈ ਇਲਾਜ ਨਹੀਂ ਜਾਂ ਕਹਿ ਲਵੋ ਕਿ ਇਹ ਲੋਕ ਇਲਾਜ ਕਰਨਾ ਹੀ ਨਹੀਂ ਚਾਹੁੰਦੇ ?  ਮੈਨੂੰ ਹਮੇਸ਼ਾ ਇੰਜ ਕਿਉਂ ਜਾਪਦਾ ਹੈ ਕਿ ਜਿਵੇਂ ਇਹ ਲੋਕ ਮੇਰੇ ਅੱਲੇ ਰਿਸਦੇ ਜ਼ਖ਼ਮਾਂ ਤੇ ਆਪੋ ਆਪਣੇ ਸਵਾਰਥਾਂ ਦੀਆਂ ਕੁਰਸੀਆਂ ਖਿੱਚਦੇ ਸਿਰਫ਼ ਸੱਤਾ ਦੀ ਸਿਆਸਤ ਲਈ ਸ਼ੋਸ਼ਣ ਕਰਦੇ ਹਨ। ਕੀ ਮੈਂ ਇਹੋ ਕਰਵਾਉਣ ਵਾਸਤੇ ਹੀ ਸਿੱਖ ਜੰਮਿਆਂ ਹਾਂ ?
ਜੇ ਮੈਂ ਦੋਹਾਂ ਵਿਚ ਫ਼ਰਕ ਲੱਭਦਾ ਹਾਂ ਤਾਂ ਉਹ ਮੈਨੂੰ ਮਿਲਦਾ ਨਹੀਂ । ਸਰਬੱਤ ਖ਼ਾਲਸਾ, ਸਰਬੱਤ ਦਾ ਖ਼ਾਲਸਾ ਨਹੀਂ ਸੀ, ਤੇ ਇਹ ਸਦਭਾਵਨਾ ਰੈਲੀ ਵਿਚ ਕਿਤੇ ਕੋਈ ਸਦਭਾਵਨਾ ਨਹੀਂ ਸੀ ! 
ਸਰਬੱਤ ਖ਼ਾਲਸਾ ਵਿਖੇ ਗੁਰੂ ਪੰਥ ਦੇ ਬਾਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਗਏ ਕਤਲ ਤੋਂ ਦੁਖੀ ਕੁੱਝ ਹਾਸਲ ਕਰਨ ਸੰਗਤ ਇਕੱਠੀ ਹੋਈ ਸੀ ਤੇ ਧੜੇਬੰਦੀਆਂ ਦੇ ਚੌਧਰੀਆਂ ਨੇ ਆਪਣੀ ਸੱਤਾ ਲਾਲਸਾ ਪੂਰੀ ...0 0 | view user : 1173
Posted by Atinderpal Singh on 24.11.15 03:06  | under ਅਕਾਲੀ ਅਤੇ ਪੰਥ
comments (0)


[home] [1] 2 3 4 5 6 7  [next]1-5 of 31
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by