Home >> ATINDER'S VIEW

ARTICLE CATEGORIES

RECENT POST

TAGS

ARCHIVE


ਖ਼ਾਲਸਤਾਨ ਸਬੰਧੀ

ਆਖੇ ਸਰਕਾਰ, ਅਖੌਤੀ ਪੰਥ ਤੇ ਸਿੱਖ “ਨਾਨਕਸ਼ਾਹੀ ਖ਼ਾਲਸਤਾਨੀਆਂ” ਐਤਕੀਂ ਤੈਨੂੰ ਤੁਰਨ ਨਹੀਂ ਦੇਣਾ
Share this Article

ਆਖੇ ਸਰਕਾਰ, ਅਖੌਤੀ ਪੰਥ ਤੇ ਸਿੱਖ “ਨਾਨਕਸ਼ਾਹੀ ਖ਼ਾਲਸਤਾਨੀਆਂ” ਐਤਕੀਂ ਤੈਨੂੰ ਤੁਰਨ ਨਹੀਂ ਦੇਣਾ


ਆਖੇ ਸਰਕਾਰ, ਅਖੌਤੀ ਪੰਥ ਤੇ ਸਿੱਖ "ਨਾਨਕਸ਼ਾਹੀ ਖ਼ਾਲਸਤਾਨੀਆਂ” ਐਤਕੀਂ ਤੈਨੂੰ ਤੁਰਨ ਨਹੀਂ ਦੇਣਾ
ਸਰਕਾਰਾਂ ਨੇ ਆਪਣਾ ਪੂਰਾ ਤਾਨ ਲਾਇਆ ਸਿੱਖਾਂ ਨੇ ਪਾਸਾ ਵੱਟ ਦਿਖਾਇਆ
"ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ" 
ਦਾਸ ਨੇ ਆਪਣੇ ਸਾਥੀਆਂ ਨਾਲ ਪੰਜਾਬ ਦੇ ਹਰ ਪਿੰਡ, ਸ਼ਹਿਰ ਵਿਚ ਘਰ ਘਰ ਜਾ ਕੇ 5 ਦਸੰਬਰ 2010 ਤੋਂ, ਸਿੱਖ ਕੌਮ ਦੀ ਰਾਜਨੀਤਕ ਮੰਜ਼ਿਲ ਅਤੇ ਪੰਥ ਦੀ ਜ਼ਮੀਰ ਦੀ ਆਵਾਜ਼ "ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ ਦੀ ਸਰਕਾਰ” ਦੀ ਭਾਰਤ ਅੰਦਰ ਲੋਕਤੰਤਰੀ ਢੰਗ ਨਾਲ ਪ੍ਰਾਪਤੀ ਲਈ ਲੋਕ ਲਹਿਰ ਖੜੀ ਕਰਨ ਵਾਸਤੇ "ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ” ਫੇਰੀ ਦੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿਚ ਅਰੰਭਤਾ ਕੀਤੀ ਸੀ। ਕੁੱਝ ਸਮੇਂ ਤਕ ਗੁਰਮਤਿ ਚੇਤਨਾ ਸੇਵਾ ਲਹਿਰ ਤੋਂ ਸਿਵਾ, ਪੰਥ ਵਿਚੋਂ ਕਿਸੇ ਵੀ ਹੋਰ ਪੰਥ ਦਰਦੀ ਨੇ, ਸਾਡੀ ਇਸ ਨਿਰੋਲ ਨਿਰਪੱਖ ਪੰਥਕ ਹਿਤਕਾਰੀ ਅਤੇ ਲੋਕ ਕਲਿਆਣਕਾਰੀ "ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ” ਫੇਰੀ ਦਾ ਸਾਥ ਨਹੀਂ ਦਿੱਤਾ। ਸਾਧਨ ਜਾਂ ਮਾਇਕ ਸਹਾਇਤਾ ਕਰਨ ਜਾਂ ਦੇਣ ਦੀ ਤਾਂ ਬੜੀ ਦੂਰ ਦੀ ਗੱਲ ਹੈ, ਹਮਾਇਤ ਤਕ ਨਹੀਂ ਕੀਤੀ। ਅਸੀਂ ਹੁਣ ਤੱਕ 980 ਤੋਂ ਵੱਧ ਪਿੰਡ, ...5 1 | view user : 1475
Posted by Atinderpal Singh on 30.04.16 00:55  | under ਖ਼ਾਲਸਤਾਨ ਸਬੰਧੀ
comments (0)

82 ਸਾਲਾਂ ਸਾਬਕਾ ਫੌਜੀ ਸ੍ਰੀ ਅਨੰਦਪੁਰ ਵਿੱਚ ‘ਖ਼ਾਲਸਤਾਨ’ ਦਾ ਹੋਕਾ ਦਿੰਦਾ
Share this Article

82 ਸਾਲਾਂ ਸਾਬਕਾ ਫੌਜੀ ਸ੍ਰੀ ਅਨੰਦਪੁਰ ਵਿੱਚ ‘ਖ਼ਾਲਸਤਾਨ’ ਦਾ ਹੋਕਾ ਦਿੰਦਾ


82 ਸਾਲਾਂ ਸਾਬਕਾ ਫੌਜੀ ਸ੍ਰੀ ਅਨੰਦਪੁਰ ਵਿੱਚ ‘ਖ਼ਾਲਸਤਾਨ’ ਦਾ ਹੋਕਾ ਦਿੰਦਾ

ਹੌਲੇ ਮਹੱਲੇ ਦੇ ਦਿਵਾਨ ਸਮੇਂ ਚਾਰ ਦਿਨਾਂ ਲਈ ਜਿੱਥੇ ਧੜੇਬੰਦੀਆਂ ਦੀਆਂ ਸਿਆਸੀ, ਧਾਰਮਿਕ ਸਟੇਜਾਂ ਦਾ ਬੋਲ ਬੋਲਾ ਹੁੰਦਾ ਹੈ। ਉੱਥੇ ਹੀ ਇੱਕ 82 ਸਾਲਾਂ ਦਾ ਬਜ਼ੁਰਗ ਗੁਰਦੁਆਰਾ ਸੀਸ ਗੱਜ ਸਾਹਿਬ ਦੇ ਨਾਲ ਹੀ ਲੱਗਦੇ ਕਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਬਾਹਰ ਸਟਾਲ ਲਗਾ ਕੇ ਲਗਾਤਾਰ ਚਾਰ ਦਿਨਾਂ ਤੋਂ ‘ਖ਼ਾਲਸਤਾਨ’ ਬਣਾਉਣ ਦਾ ਸਿੱਖਾਂ ਨੂੰ ਹੋਕਾ ਦੇ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਰਿਟਾਇਰ ਕੈਪਟਨ ਸ. ਜਗਤਾਰ ਸਿੰਘ ਜੀ ਸਟਾਲ ਲਗਾ ਕੇ ਇੱਥੇ ਹੀ ਬੈਠਦੇ ਆ ਰਹੇ ਹਨ। ਉਹ ਸੁਬਹ 8 ਵਜੇ ਤੋਂ ਰਾਤ 10 ਵਜੇ ਤਕ ਜਾਂ ਜਦੋਂ ਤਕ ਸੰਗਤ ਆਉਂਦੀ ਜਾਂਦੀ ਰਹਿੰਦੀ ਹੈ ਓਦੋਂ ਤਕ ਪੰਜਾਬ ਵਿੱਚ ਕਿਵੇਂ ਲੋਕਤੰਤਰੀ ਢੰਗ ਨਾਲ ਖ਼ਾਲਸਤਾਨ ਬਣਾਇਆ ਜਾ ਸਕਦਾ ਹੈ, ਇਹ ਸਮਝਾਉਂਦੇ ਰਹਿੰਦੇ ਹਨ। ਉਨ੍ਹਾਂ ਪਾਸ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਵੱਲੋਂ "ਖ਼ਾਲਸਤਾਨ” ਨਿਮਿਤ ਛਾਪਿਆ ਸਾਰਾ ਲਿਟਰੇਚਰ ਹੁੰਦਾ ਹੈ। ਜਿਸ ਵਿੱਚ ਮੁੱਖ ਤੌਰ ਤੇ ‘ਤੁਸੀਂ ਸਾਨੂੰ ਵੋਟ ਦਿਓ ਅਸੀਂ ਤੁਹਾਨੂੰ ਲੋਕਤੰਤਰੀ ਸ਼ਾਂਤਮਈ ਢੰਗ ਨਾਲ ਖ਼ਾਲਸਤਾਨ ਲੈ ਕੇ ...0 0 | view user : 1049
Posted by Atinderpal Singh on 05.03.15 02:16  | under ਖ਼ਾਲਸਤਾਨ ਸਬੰਧੀ
comments (2)

ਸਿਆਸੀ ਲੀਡਰਾਂ ਦੇ ਵਖਰੇਵੇਂ ਦੇ ਚੌਰਾਹੇ ਵਿਚੋਂ ਕੀ ਤੁਸੀ ਸੋਚਦੇ ਹੋ ਕਿ ਸਿੱਖ ਕੌਮ ਨੂੰ ਕੁਝ ਹਾਸਲ ਹੋ ਸਕਦਾ ਹੈ ?
Share this Article

ਸਿਆਸੀ ਲੀਡਰਾਂ ਦੇ ਵਖਰੇਵੇਂ ਦੇ ਚੌਰਾਹੇ ਵਿਚੋਂ ਕੀ ਤੁਸੀ ਸੋਚਦੇ ਹੋ ਕਿ ਸਿੱਖ ਕੌਮ ਨੂੰ ਕੁਝ ਹਾਸਲ ਹੋ ਸਕਦਾ ਹੈ ?


ਸਵਾਲ:- ਅੱਡੋ ਅੱਡ ਧੜੇਬੰਦਕ ਵੰਡੀਆਂ ਵਿੱਚ ਸਿਆਸੀ ਅਸਫਲਤਾ ਤੋਂ ਬਾਅਦ ਲੀਡਰਾਂ ਦੇ ਵਖਰੇਵੇਂ ਦੇ ਚੌਰਾਹੇ ਵਿਚੋਂ ਕੀ ਤੁਸੀ ਸੋਚਦੇ ਹੋ ਕਿ ਖ਼ਾਲਸਤਾਨ ਪ੍ਰਗਟ ਹੋ ਸਕਦਾ ਹੈ ?
– ਪਰਮਜੀਤ ਸਿੰਘ, ਪਾਇਲ
ਜਵਾਬ :- ਸਿੱਖਾਂ ਦੇ ਵਰਤਮਾਨ ਹਾਲਾਤ ਅਸਫਲਤਾ ਵਿਚੋਂ ਪੈਦਾ ਹੋਏ ਹਾਲਾਤ ਨਹੀਂ ਹਨ। ਅਸਫਲਤਾ ਤਾਂ ਮੰਨੀ ਜਾਂਦੀ ਹੈ, ਜੇ ਕਿਸੇ ਤਹਿ ਸ਼ੁਦਾ ਮੰਜ਼ਿਲ ਲਈ, ਮਿੱਥ ਕੇ ਪ੍ਰੋਗਰਾਮ ਅਧਾਰਿਤ ਹੰਭਲਾ ਮਾਰਿਆ ਹੋਵੇ ਤੇ ਉਹ ਮੰਜ਼ਿਲ ਤੁਹਾਨੂੰ ਨਾ ਮਿਲੇ। ਮੈਂ ਇਸ ਨੂੰ ਅਸਫਲਤਾ ਇਸ ਲਈ ਨਹੀਂ ਮੰਨਦਾ ਕਿਉਂਕਿ ਜੂਨ 84 ਵਿਚ ਮਿੱਥਿਆ ਇਹ ਗਿਆ ਸੀ ਕਿ ਜੇ ਦਰਬਾਰ ਸਾਹਿਬ ਵਿਚ ਫ਼ੌਜ ਆਈ ਤਾਂ ਸਿੱਖ ਅੰਤਿਮ ਸਵਾਸਾਂ ਤੱਕ ਉਸਦਾ ਮੁਕਾਬਲਾ ਕਰਨਗੇ ਅਤੇ ਉਸੇ ਦਿਨ ਖ਼ਾਲਸਤਾਨ ਦੀ ਨੀਂਹ ਰੱਖੀ ਜਾਵੇਗੀ। ਸਿੱਖ ਇਸ ਵਿਚ ਬੜੇ ਹੀ ਜਾਹੋ-ਜਲਾਲ ਅਤੇ ਗੌਰਵਮਈ ਨਾਲ ਸੂਰਮਤਾਈ ਦਿਖਾਉਂਦੇ ਹੋਏ ਸ਼ਹੀਦ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਸਫਲ ਹੋਏ ਹਨ। ਇਹ ਵੱਖਰੀ ਗੱਲ ਹੈ ਕਿ ਉਥੋ ਭਗੌੜੀਆਂ ਹੋਈਆਂ ਤਾਕਤਾਂ ਨੇ ਇਸ ਸਫਲਤਾ ਨੂੰ ਵੀ ਅਸਫਲਤਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ...0 0 | view user : 1098
Posted by Atinderpal Singh on 17.11.14 01:28  | under ਖ਼ਾਲਸਤਾਨ ਸਬੰਧੀ
comments (0)

ਖ਼ਾਲਸਤਾਨ ਦੇ ਨਾਮ ਤੇ ਸ਼ਰਣ ਲੈ ਕੇ ਪੱਕੇ ਹੋਣ ਵਾਲਿਆਂ ਨੂੰ ਸਨਿਮਰ ਅਪੀਲ
Share this Article

ਆਪੋ ਆਪਣੇ ਪਿੰਡ ਬਲਾਕ ਨੂੰ ਖ਼ਾਲਸਤਾਨੀ ਬਣਾਉਣ ਲਈ
ਗੋਦ ਲੈਣ ਲਈ ਅੱਗੇ ਆਓ


ਖ਼ਾਲਸਤਾਨ ਬਣਾਉਣਾ ਚਾਹੁੰਦੇ ਹੋ ਤਾਂ ਪ੍ਰੋਗਰਾਮ ਨੂੰ ਅਪਣਾਓ

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

ਸਾਡਾ-ਤੁਹਾਡਾ ਪੰਜਾਬ ਬੁਰੀ ਤਰ੍ਹਾਂ ਸਰਬਨਾਸ਼ ਦੀ ਹੱਦ ਤੀਕ ਲਤਾੜਿਆ, ਮਾਰਿਆ, ਬਰਬਾਦ ਕੀਤਾ ਅਤੇ ਉਜਾੜਿਆ ਜਾ ਰਿਹਾ ਹੈ। ਇਨ੍ਹਾਂ ਪੱਖਾਂ ਤੋਂ ਪੰਜਾਬ ਸਿਰ ਮੰਡਰਾਂ ਰਹੇ ਭਵਿੱਖਤ ਖਤਰਿਆਂ ਤੋਂ ਦਾਸ ਨੇ ਆਪਣੀ ਸੱਜਰੀ ਪੁਸਤਕ "ਖ਼ਾਲਸਤਾਨ: ਉਸਦਾ ਸੰਕਲਪ ਅਤੇ ਪ੍ਰਣਾਲੀ” ਵਿਚ ਵਿਸਥਾਰ ਨਾਲ ਜਿਕਰ ਕੀਤਾ ਹੈ। ਇਕ ਪਾਸੇ ਸਾਡੀ ਨਸਲਕੁਸ਼ੀ ਕੀਤੀ ਜਾ ਰਹੀ ਹੈ ਤਾਂ ਦੂਜੇ ਬੰਨੇ ਸਾਡੀ ਅਕਾਲ ਵਰੋਸਾਈ, ਖ਼ਾਲਸਤਾਈ ਨਸਲ ਨੂੰ ਹੀ ਬਦਲ ਦਿੱਤਾ ਜਾ ਰਿਹਾ ਹੈ।ਇਸ ਹਿਤ ਹੁਣ ਦੁਸ਼ਮਨ ਤਾਕਤਾਂ ਨੇ ਹਥਿਆਰ ਗੋਲੀ ਸਿੱਕੇ ਵਾਲੇ ਛੱਡ ਕੇ, ਨਸ਼ਿਆਂ ਦੇ ਐਟਮ ਬੰਬ 'ਸਮੈਕ', 'ਹੀਰੋਈਨ' ਵਰਤਨੀ ਸ਼ੁਰੂ ਕਰ ਦਿੱਤੀ ਹੈ। ਇਹ ਪਹਿਲਾਂ ਤੋਂ ਚਲਦੀ ਸ਼ਰਾਬ, ਹਫ਼ੀਮ, ਭੁੱਕੀ ਦੇ ਨਾਲ ਵਾਧਾ ਕੀਤਾ ਗਿਆ ਹੈ। ਲਗਭਗ 95% ਸਾਡਾ ਨੌਜਵਾਨ ਇਸ ਦੀ ਲਪੇਟ ਵਿਚ ਆ ਚੁਕਾ ਹੈ। ਬਤੌਰ ਸਿੱਖ ਸਾਡੀ ਨਸਲ ਦੇ ਸਰਬਨਾਸ਼ ਕਰ ਦੇਣ ਦੇ ਹਾਲਾਤ ਇੱਥੇ ਆ ਚੁਕੇ ...0 0 | view user : 1149
Posted by Atinderpal Singh on 04.05.13 05:53  | under ਖ਼ਾਲਸਤਾਨ ਸਬੰਧੀ
comments (0)


[home] 1-4 of 4
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by