Home >> ATINDER'S VIEW

ARTICLE CATEGORIES

RECENT POST

TAGS

ARCHIVE


ਸਰਬਜੀਤ ਮੁੱਦਾ ਅਤੇ ਹੋਰ

ਅੱਤਵਾਦ ਸੰਬੰਧੀ ਦੋਗਲੀਆਂ ਨੀਤੀਆਂ ਛੱਡੋ
Share this Articleਅੱਤਵਾਦ ਸੰਬੰਧੀ ਦੋਗਲੀਆਂ ਨੀਤੀਆਂ ਛੱਡੋ
ਜਾਸੂਸ ਕਸ਼ਮੀਰ ਸਿੰਹੁ ਅਤੇ ਸਰਬਜੀਤ ਸਿੰਹੁ ਦੇ ਕੇਸ ਨੇ ਹੁਣ ਇਕ ਨਵਾਂ ਅਯਾਮ ਲੈ ਲਿਆ ਜਦੋਂ ਸ੍ਰੀ ਮਨਜੀਤ ਸਿੰਘ ਐਨ.ਆਰ.ਆਈ. ਨੂੰ ਸਰਬਜੀਤ ਸਿੰਹੁ ਦੀ ਭੈਣ ਵਲੋਂ ਇਸ ਸਾਰੇ ਮਾਮਲੇ ਵਿੱਚ ਘਸੀਟ ਲਏ ਜਾਣ ਤੋਂ ਬਾਅਦ ਸੰਜੀਦਾ ਰੂਪ ਗ੍ਰਹਿਣ ਕਰ ਗਿਆ ਹੈ।ਇਸ ਸਾਰੇ ਕਾਂਡ ਵਿੱਚ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਮੀਡੀਏ ਵਲੋਂ ਕੀਤੀ ਜਾ ਰਹੀ ਅਤੇ ਕੀਤੀ ਗਈ ਕਾਰਵਾਈ ਪੰਥ ਅਤੇ ਸਿੱਖ ਕੌਮ ਦੇ ਜੜ੍ਹਾਂ ਵਿੱਚ ਤੇਲ ਪਾਉਣ ਦੀ ਕਾਰਵਾਈ ਦੀ ਇਹ ਆਪਣੇ ਆਪ ਵਿੱਚ ਸਵੈ ਸਿੱਧ ਪਰਮਾਣਿਤ ਮਾਮਲਾ ਹੈ। ਜਿਸ ਤੇ ਹਰ ਇਕ ਸਿੱਖ ਨੂੰ ਗਹਿਰਾਈ ਨਾਲ ਵਿਚਾਰ ਕਰਨੀ ਚਾਹੀਦੀ ਹੈ। ਇਸ ਲੇਖ ਵਿੱਚ ਚੁੱਕੇ ਗਏ ਮੁੱਦਿਆਂ ਅਤੇ ਵਿਚਾਰਾਂ ਤੇ ਸਿੱਖ ਕੌਮ ਦੀ ਭਵਿੱਖਤ ਬਣਤਰ ਤੇ ਪੈਣ ਵਾਲੇ ਅਸਰਾਂ ਤੇ ਗੰਭੀਰ ਵਿਚਾਰ ਕਰਨੀ ਚਾਹੀਦੀ ਹੈ। ਅੰਤਰਰਾਸ਼ਟਰੀ ਪੱਧਰ ਤੇ ਸਿੱਖ ਕੌਮ ਦੀ "ਵਿਕਾਊ”, "ਫੈਸਿਆਂ ਖ਼ਾਤਰ ਅਪਰਾਧ ਕਰਨ ਵਾਲੇ”, "ਅੰਤਰਰਾਸ਼ਟਰੀ ਪਾਂਡੂ ਜਾਸੂਸ” ਅਤੇ "ਨਾ ਇਤਬਾਰਯੋਗ” ਅਪਰਾਧਿਕ ਤੇ ਗਲਤ ਦਿੱਖ ਬਣਾਉਣ ਵਾਸਤੇ ਇਹ ਸਭ ਕੁਝ ਕੀਤਾ ਜਾਂਦਾ ਹੈ। ਜਿਸ ...0 0 | view user : 1155
Posted by Atinderpal Singh on 30.07.13 04:54  | under ਸਰਬਜੀਤ ਮੁੱਦਾ ਅਤੇ ਹੋਰ
comments (0)

ਸਰਬਜੀਤ ਮਾਮਲਾ ਅਸੀਂ ਭਾਰਤੀ ਕਾਨੂੰਨ ਦੇ ਰਾਜ ਪ੍ਰਤੀ ਹੱਦੋਂ ਵੱਧ ਦੋਗਲੇ ਕਿਉਂ ਹਾਂ
Share this Articleਖੁੱਲਾ ਖ਼ਤ
ਰਜਿਸਟਰਡ
ਸ਼੍ਰੀਮਾਨ ਪ੍ਰਣਵ ਮੁਖ਼ਰਜੀ
ਸਤਿਕਾਰਤ ਰਾਸ਼ਟਰਪਤੀ ਭਾਰਤ
ਰਾਸ਼ਟਰ ਪਤੀ ਭਵਨ, ਨਵੀਂ ਦਿੱਲੀ
3 ਮਈ 2013.
ਸਰਬਜੀਤ ਮਾਮਲਾ
ਅਸੀਂ ਭਾਰਤੀ ਕਾਨੂੰਨ ਦੇ ਰਾਜ ਪ੍ਰਤੀ ਹੱਦੋਂ ਵੱਧ ਦੋਗਲੇ ਕਿਉਂ ਹਾਂ

ਅਖੀਰ 2 ਮਈ ਨੂੰ ਤਥਾਕਥਿਤ ਭਾਰਤੀ ਜਸੂਸ ਅਤੇ ਸਮਗਲਰ ਜਿਹਾ ਕਿ ਇਸ ਸ਼ਖ਼ਸ ਨੇ ਆਪਣੇ ਬਿਆਨਾ ਵਿੱਚ ਸਵੀਕਾਰ ਕੀਤਾ ਸੀ ਉਸ ਮੁਤਾਬਕ; ਸਰਬਜੀਤ ਦੀ ਮੌਤ ਉਪਰੰਤ ਪਾਕਿਸਤਾਨ ਤੋਂ ਭਾਰਤ ਆਈ ਲਾਸ਼ ਨੂੰ ਭਾਰਤ ਦੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਹਵਾਈ ਅੱਡੇ ਤੇ ਪ੍ਰਾਪਤ ਕੀਤੀ। ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਰਾਜ ਵਿੱਚ ਤਿੰਨ ਦਿਨ ਦਾ ਸਰਕਾਰੀ ਸੋਗ ਰੱਖਣ ਦਾ ਐਲਾਨ ਕੀਤਾ ਅਤੇ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਸਰਬਜੀਤ ਦੀਆਂ ਦੁਹਾਂ ਧੀਆਂ ਨੂੰ ਸਰਕਾਰੀ ਨੌਕਰੀ ਅਤੇ ਇਕ ਕਰੋੜ ਰੁਪਿਆ ਨਗਦ ਦਿੱਤਾ ਜਾਵੇਗਾ। ਉਸ ਦੀ ਦੇਹਿ ਨੂੰ ਤਿਰੰਗੇ ਵਿੱਚ ਲਪੇਟ ਕੇ, ਸਰਕਾਰੀ ਸਨਮਾਨਾਂ ਨਾਲ ਅਗਨ ਭੇਂਟ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ ਵਿੱਚ ਸੋਕ ਮਤਾ ਪਾਸ ਕੀਤਾ ਗਿਆ ਹੈ। ਉਸ ਨੂੰ ਸ਼ਹੀਦ ਦਾ ਦਰਜਾ ...0 0 | view user : 1096
Posted by Atinderpal Singh on 04.05.13 02:04  | under ਸਰਬਜੀਤ ਮੁੱਦਾ ਅਤੇ ਹੋਰ
comments (0)

ਸਰਬਜੀਤ ਬਨਾਮ ਮਨਜੀਤ ਸਿੰਘ ਰੱਤੂ
Share this Articleਸਰਬਜੀਤ ਬਨਾਮ ਮਨਜੀਤ ਸਿੰਘ ਰੱਤੂ


ਸਰਬਜੀਤ ਵਾਲਾ ਇਹ ਮਾਮਲਾ ਉਸ ਵਕਤ ਬਹੁਤ ਜਿਆਦਾ ਭਖਿਆ ਸੀ ਜਦੋਂ ਇਕ ਐਨ ਆਰ ਆਈ ਸ੍ਰੀ ਮਨਜੀਤ ਸਿੰਘ ਰੱਤੂ ਨੂੰ ਪੰਜਾਬ ਪੁਲਿਸ ਨੇ ਉਨ੍ਹਾਂ ਕੇਸਾਂ ਵਿੱਚ ਹੀ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਕੇਸਾਂ ਵਿੱਚ ਸਰਬਜੀਤ ਨੂੰ ਪਾਕਿਸਤਾਨ ਵਿੱਚ ਸਜਾ ਹੋਈ ਹੈ। ਸਰਬਜੀਤ ਦੀ ਭੈਣ ਨੇ ਵੀ ਸ੍ਰੀ ਰੱਤੂ ਤੇ ਗੰਭੀਰ ਦੋਸ਼ ਲਾਏ ਸਨ। ਸ੍ਰੀ ਰੱਤੁ ਨੂੰ ਜਲੰਧਰ ਕੇਸ ਜੇਲ੍ਹ ਵਿੱਚ ਕਈ ਮਹੀਨੇ ਕੈਦ ਰਹਿਣਾ ਪਿਆ। ਸ੍ਰੀ ਰੱਤੂ ਨੂੰ ਉਨ੍ਹਾਂ ਕੇਸਾਂ ਲਈ ਸਰਬਜੀਤ ਦੀ ਭੈਣ ਅਤੇ ਪੰਜਾਬ ਪੁਲਿਸ ਨੇ ਦੋਸ਼ੀ ਠਹਿਰਾਇੳਾ ਸੀ ਜਿਹੜਾ ਭੰਬ ਧਮਾਕੇ ਦਾ ਲਾਹੌਰ ਵਿਖੇ ਕੇਸ ਪਾਕਿਸਤਾਨ ਦੀ ਸਰਕਾਰ ਨੇ ਸਰਬਜੀਤ ਉਪਰ ਪਾਇਆ ਸੀ ਤੇ ਜਿਸ ਵਿੱਚ ਉਸ ਨੂੰ ਸਜਾ ਹੋਈ ਹੈ।

ਕਿਤਨੀ ਅਜੀਬ ਗੱਲ ਹੈ ਕਿ ਸਰਬਜੀਤ ਦੀ ਭੈਣ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਕੁਝ ਵੀ ਸ. ਮਨਜੀਤ ਸਿੰਘ ਰੱਤੂ ਉਪਰ ਸਾਬਤ ਨਹੀਂ ਕਰ ਸਕੀ ਤੇ ਇਹ ਐਨ ਆਰ ਆਈ ਬਾਇੱਜਤ ਪੰਜਾਬ ਵਿੱਚ ਦੇਸ਼ ਦੀਆਂ ਅਦਾਲਤਾਂ ਵਲੋਂ ਬਰੀ ਕਰ ਦਿੱਤਾ ਗਿਆ।ਮੈਂ ਉਸ ਵਕਤ ਸ. ...0 0 | view user : 1105
Posted by Atinderpal Singh on 04.05.13 01:17  | under ਸਰਬਜੀਤ ਮੁੱਦਾ ਅਤੇ ਹੋਰ
comments (0)


[home] 1-3 of 3
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by