Home >> ATINDER'S VIEW

ARTICLE CATEGORIES

RECENT POST

TAGS

ARCHIVE


ਸਿੱਖ ਬੇਭਰੋਸਗੀ ਦਾ ਨਤੀਜਾ ਕੀ ਨਿਕਲਿਆ

ਮੇਰੇ ਵੱਲੋਂ ਹੁਣ ਤਕ ਕੀਤੇ ਖ਼ਾਲਸਤਾਨ ਨਿਮਿਤ ਸੰਘਰਸ਼ ਤੇ ਕੀਤੇ ਗਏ ਸਵਾਲਾਂ ਦੇ ਜਵਾਬ : ਹੋਰ ਕਿੰਨੇ ਕੁ ਸਿੱਖ ਰਹਿਬਰ “ਗੰਗੂ” ਬਣਨਗੇ ?
Share this Article

ਮੇਰੇ ਵੱਲੋਂ ਹੁਣ ਤਕ ਕੀਤੇ ਖ਼ਾਲਸਤਾਨ ਨਿਮਿਤ ਸੰਘਰਸ਼ ਤੇ ਕੀਤੇ ਗਏ ਸਵਾਲਾਂ ਦੇ ਜਵਾਬ : ਹੋਰ ਕਿੰਨੇ ਕੁ ਸਿੱਖ ਰਹਿਬਰ “ਗੰਗੂ” ਬਣਨਗੇ ?


ਹੋਰ ਕਿੰਨੇ ਕੁ ਸਿੱਖ ਰਹਿਬਰ "ਗੰਗੂ” ਬਣਨਗੇ ?
ਸ. ਗੁਰਮੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥
ਮਾਨਯੋਗ ਜੀ, ਮੈਂ ਆਪਣੇ ਇੱਕ ਖੋਜ ਪ੍ਰੋਜੈਕਟ ਤੇ ਕੰਮ ਕਰਨ ਲਈ ਕੁੱਝ ਕੇਂਦਰੀ ਭਾਰਤੀ ਇਲਾਕਿਆਂ ਵਿਚ ਗਿਆ ਹੋਇਆ ਸੀ ਤੇ ਬਹੁਤ ਮਸ਼ਰੂਫ਼ ਰਿਹਾ। ਆਉਣ ਤੋਂ ਬਾਅਦ ਵੀ ਆਪਣੇ ਕੰਮ ਕਾਜ ਵਿਚ ਨਿਰੰਤਰ ਕਾਰਜਸ਼ੀਲ ਰਹਿਣ ਕਰ ਕੇ ਹੁਣ ਤੁਹਾਡੀ ਮੇਲ ਦੇ ਜਵਾਬ ਲਈ ਸਮਾਂ ਮਿਲਿਆ ਹੈ। ਦੇਰੀ ਨਾਲ ਜਵਾਬ ਦੇਣ ਲਈ ਖਿਮਾ ਕਰਨੀ।

Respected Bhai Atinderpal Singh jee, ex. MP

Waheguru jee ka Khalsa Waheguru jee kee Fateh

Thanks a lot for sharing details about your struggle for achieving Khalistan.

1. Truly, you suffered a lot as along with Bhai Simranjit Singh Mann, Prof. Toni,

Prof. Dalip Singh, you were also charged with conspiracy to murder I. G. (Mrs Indira Gandhi) but

2. released when you had won Lok Sabha Seat in November 1989.

3. As MP Simranjit ...0 0 | view user : 4566
Posted by Atinderpal Singh on 20.09.15 08:31  | under ਸਿੱਖ ਬੇਭਰੋਸਗੀ ਦਾ ਨਤੀਜਾ ਕੀ ਨਿਕਲਿਆ
comments (0)

ਸਿੱਖ ਬੇਭਰੋਸਗੀ ਦਾ ਨਤੀਜਾ ਕੀ ਨਿਕਲਿਆ-2, ਸੁਪ੍ਰੀਮ ਕੋਰਟ ਤਾਂ ਮੰਨ ਗਈ ਪਰ ਸਿੱਖ ਨਹੀਂ ਮੰਨਦੇ
Share this Articleਉਮੀਦਵਾਰਾਂ ਵਿੱਚੋਂ "ਕੋਈ ਵੀ ਨਹੀਂ

- ਭਾਰਤੀ ਸੁਪ੍ਰੀਮ ਕੋਰਟ ਨੇ ਖ਼ਾਲਸਤਾਨੀਆਂ ਦੀ ਰਾਜਨੀਤਕ ਸੋਚ ਤੇ ਮੁਹਰ ਲਾਈ


ਮਿਤੀ 27 ਸਤੰਬਰ 2013 ਭਾਰਤੀ ਰਾਜਨੀਤੀ ਨੂੰ ਬਦਲ ਦੇਣ ਵਾਲੇ ਇਕ ਇਤਿਹਾਸਕ ਫੈਸਲੇ ਵਿੱਚ ਭਾਰਤੀ ਸੁਪ੍ਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਪੀ. ਸਤਾਸ਼ਿਵਮ ਦੀ ਅਗਵਾਈ ਵਾਲੇ ਬੈਂਚ ਸ੍ਰੀ ਰੰਜਨ ਪ੍ਰਕਾਸ਼ ਦੇਸਾਈ ਅਤੇ ਸ੍ਰੀ ਰੰਜਨ ਗੋਗੋਈ ਨੇ ਆਪਣੇ ਇਕ ਹੁਕਮ ਵਿੱਚ ਇਹ ਨਿਰਦੇਸ਼ ਦਿੱਤੇ ਹਨ ਕਿ ਵੋਟਿੰਗ ਮਸ਼ੀਨਾਂ ਵਿੱਚ ਇਕ ਅਜਿਹਾ ਬਟਨ ਵੀ ਲਾਇਆ ਜਾਵੇ ਜਿਸ ਰਾਹੀਂ ਵੋਟਰ ਖੜੇ ਸਾਰਿਆਂ ਉਮੀਦਵਾਰਾਂ ਵਿੱਚੋਂ "ਕੋਈ ਵੀ ਨਹੀਂ” ਦੀ ਪਸੰਦ ਵੀ ਦਿੱਤੀ ਜਾਵੇ ਜੋ ਕਿ ਸੰਵਿਧਾਨਿਕ ਹੈ। ਇਹ ਮੇਰੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪੈਂਡਿੰਗ ਪਈ ਪਟੀਸ਼ਨ ‘ਸਿਵਲ ਰਿਟ ਪਟੀਸ਼ਨ ਨੰ: 881/2007’ ਵਿੱਚ ਕੀਤੀ ਗਈ ਮੰਗ ਦੇ ਇਕ ਪੱਖ ਦੇ ਐਨ ਅਨੁਕੂਲ ਫੈਸਲਾ ਆਇਆ ਹੈ। ਜਿਸ ਦਾ ਅਸੀਂ ਸਵਾਗਤ ਕਰਦੇ ਹਾਂ।

ਇਸ ਫੈਸਲੇ ਵਿੱਚ ਇਸ ਤੋਂ ਅੱਗੇ ਕੁਝ ਵੀ ਨਹੀਂ ਕਿਹਾ ਗਿਆ ਹੈ।

ਮੈਂ ਮੀਡੀਏ ਸਮੇਤ ਸਭ ਨੂੰ ਚੇਤਾ ਕਰਵਾਉਣਾ ...0 0 | view user : 584
Posted by Atinderpal Singh on 28.09.13 14:26  | under ਸਿੱਖ ਬੇਭਰੋਸਗੀ ਦਾ ਨਤੀਜਾ ਕੀ ਨਿਕਲਿਆ
comments (2)

ਸਿੱਖ ਭਰੋਸਾ ਨਹੀਂ ਕਰਦੇ ਬਾਕੀ ਕੌਮਾਂ ਮੇਰੇ ਵਿਚਾਰਾਂ ਨੂੰ ਮੰਨਦੀਆਂ ਤੇ ਅਮਲ ਕਰਦੀਆਂ ਹਨ
Share this Articleਸਿੱਖ ਭਰੋਸਾ ਨਹੀਂ ਕਰਦੇ

ਬਾਕੀ ਕੌਮਾਂ ਮੇਰੇ ਵਿਚਾਰਾਂ ਨੂੰ ਮੰਨਦੀਆਂ ਤੇ ਅਮਲ ਕਰਦੀਆਂ ਹਨ

ਤਿੰਨ ਉਦਾਹਰਨਾ

ਪ੍ਰੋ. ਭੁੱਲਰ ਦੀ ਫਾਂਸੀ ਦੀ ਸਜਾ ਨੂੰ ਖ਼ਤਮ ਕਰਾਉਣ ਬਾਰੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਤਾਂ ਮੈਨ ਉਸ ਵਕਤ ਕਿਹਾ ਸੀ ਕਿ ਪੰਜਬਾ ਦੇ ਲੋਕਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਇਸ ਹਿਤ ਮਤਾ ਪਾਸ ਕਰਕੇ ਆਪਣੀ ਵਿਧਾਨਿਕ ਚਿੰਤਾ ਅਤੇ ਕਾਨੂੰਨੀ ਕਾਰਵਾਈ ਰਜਿਸਟਰਡ ਕਰਨੀ ਚਾਹੀਦੀ ਹੈ। ਮੇਰੀ ਇਸ ਗੱਲ ਤੇ ਕਈਆਂ ਨੇ ਮਜ਼ਾਕ ਵੀ ਉਡਾਇਆ ਤੇ ਆਪਣੇ ਸ਼ੰਕੇ ਵੀ ਪਰਗਟ ਕੀਤੇ। ਮੈਂ ਪੰਥਕ ਹਿਤ ਵਿੱਚ ਹਰ ਵਿਰੋਧ ਅਤੇ ਨਫ਼ਰਤ ਨੂੰ ਆਪਣੀ ਝੋਲੀ ਵਿੱਚ ਬੜੇ ਸਹਿਜ ਅਤੇ ਮੁਸਕਰਾਹਟ ਨਾਲ ਪਾਉਂਦਾ ਆਇਆ ਹਾਂ। ਪਰ ਹੁਣ, ਜੋ ਮੇਰਾ ਬਿਨਾ ਕਾਰਨ ਹਮੇਸ਼ਾਂ ਹੀ ਵਿਰੋਧ ਕਰਦੇ ਰਹਿੰਦੇ ਹਨ ਉਨ੍ਹਾਂ ਵਾਸਤੇ ਅਤੇ ਅਜਿਹੇ ਸਾਰਿਆਂ ਲਈ ਜੋ ਮੇਰੀ ਸਾਂਤਮਈ ਲੋਕਤੰਤਰੀ ਪਾਲਸੀ ਰਾਹੀਂ ਖ਼ਾਲਸਤਾਨ ਹਾਸਲ ਕਰਨ ਦੀ ਕੂਟਨੀਤੀ ਨੂੰ ਸਹੀ ਨਹੀਂ ਮੰਨਦੇ ਉਨ੍ਹਾਂ ਲਈ ਪੇਸ਼ ਹਨ ਸਿਰੇ ਦੀਆਂ ਇਹ ਉਦਾਹਰਣਾ, ਜਰਾ ਗੌਰ ਕਰੋ :

1. ਦੇਸ਼ ...0 0 | view user : 518
Posted by Atinderpal Singh on 28.09.13 10:41  | under ਸਿੱਖ ਬੇਭਰੋਸਗੀ ਦਾ ਨਤੀਜਾ ਕੀ ਨਿਕਲਿਆ
comments (0)


[home] 1-3 of 3
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by