Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: OCTOBER 2013


ਬਿਗ ਬਾਸ ਦੇ ਹਿੰਦੂ ਧਰਮ ਵਿਰੁਧ ਬਿਗ ਕੰਮ
Share this Article

ਬਿਗ ਬਾਸ ਦੇ ਹਿੰਦੂ ਧਰਮ ਵਿਰੁਧ ਬਿਗ ਕੰਮ


ਬਿਗ ਬਾਸ ਦੇ ਹਿੰਦੂ ਧਰਮ ਵਿਰੁਧ ਬਿਗ ਕੰਮ

ਮਿਤੀ 14 ਅਕਤੂਬਰ 2013 ਨੂੰ ਰਾਤ 9 ਤੋਂ 10 ਵਜੇ ਤਕ ਚੱਲੇ ਸ਼ੋ ਵਿੱਚ ਬਿਗ ਬਾਸ ਨੇ ਆਪਣੇ ਹਿੰਦੂ ਕਲਾਕਾਰਾਂ ਲਈ ਦੁਰਗਾ ਪੂਜਾ ਰੱਖੀ। ਇਸ ਵਿੱਚ ਵਧੀਆਂ ਪੰਡਾਲ ਸਜਾਇਆ ਗਿਆ। ਉਨ੍ਹਾਂ ਨੂੰ ਵਧੀਆਂ ਇਕੋ ਜਿਹੇ ਕਪੜੇ ਪਾਉਣ ਨੂੰ ਦਿੱਤੇ ਗਏ । ਉਸ ਤੋਂ ਵੀ ਵਧੀਆਂ ਹੀ ਢੰਗ ਤੇ ਤਰੀਕੇ ਨਾਲ ਬਿਗ ਬਾਸ ਨੇ ਆਪਣੇ ਸਾਰੇ ਹਿੰਦੂ ਕਲਾਕਾਰਾ ਨੂੰ ਮਾਨਸਿਕ, ਧਾਰਮਿਕ ਅਤੇ ਵਿਹਾਰਕ ਪੱਧਰ ਤੇ ‘ਮੁਗਲ’ ਕਾਲੀਨ ਗੁਲਾਮ ਸੋਚ ਦਾ ਉਵੇਂ ਦਾ ਹੀ ਗੁਲਾਮ ਸਾਬਤ ਕਰ ਦਿਖਾਇਆ ਜਿਵੇਂ ਇਹ ਲੋਗ ਗ਼ਜ਼ਨੀ ਦੇ ਬਾਜ਼ਾਰਾਂ ਵਿੱਚ ‘ਹਿੰਦੁਤਵਾ’ ਦੀ ਇੱਜ਼ਤ ਨਿਲਾਮ ਕਰਵਾਉਂਦੇ ਰਹੇ ਹਨ। ਫਰਕ ਸਿਰਫ਼ ਇੱਥੇ ਇਤਨਾ ਕੁ ਰਿਹਾ ਕਿ ਓਦੋਂ ਜਬਰੀ ਇਹ ਕੰਮ ਕੀਤਾ ਜਾਂਦਾ ਸੀ ਤੇ ਹੁਣ ਬਿਗ ਬਾਸ ਦੇ ਪੈਸੇ, ਸ਼ੋਹਰਤ ਅਤੇ ਸ਼ੌ ਬਿਜ਼ਨਸ ਨਾਲ ਬੜੇ ਹੀ ਪਿਆਰੇ ਤੇ ਕਰਾਰੇ ਢੰਗ ਨਾਲ ਹਿੰਦੂਆਂ ਦੀ ਧਾਰਮਿਕ, ਮਾਨਸਿਕ ਗੁਲਾਮੀ ਦਾ ਟੈਲੀਵਿਜ਼ਨ ਉੱਤੇ ਸਿੱਧਾ ਪ੍ਰਸਾਰਨ ਕਰਕੇ ਤਿੰਨ ਵਾਰ ਜਲੂਸ ਕੱਢਿਆ ਗਿਆ ਹੈ। ਹਿੰਦੂ ਕਿਉਂਕਿ ਮੁਸਲਿਮ ਗੁਲਾਮੀ ...0 0 | view user : 512
Posted by Atinderpal Singh on 15.10.13 00:47  | under General
comments (0)

ਸਿੱਖਾਂ ਦੀ ਆਪਣੀ ਪੰਥਕ ਅਕਾਲੀ ਸਰਕਾਰ-1
Share this Article

ਸਿੱਖਾਂ ਦੀ ਆਪਣੀ ਪੰਥਕ ਅਕਾਲੀ ਸਰਕਾਰ-1


ਕੀ ਸੰਸਾਰ ਦੇ ਸਿੱਖ ਲੋਕ 100 ਗੰਡੇ ਅਤੇ 100 ਛਿੱਤਰਾਂ ਵਾਲੀ ਹੋਣੀ ਨਾਲ ਹੀ ਜੁੜੇ ਰਹਿਣਗੇ ? ਫੈਸਲਾ ਤਾਂ ਪੰਜਾਬ ਦੇ ਸਿੱਖਾਂ ਨੇ ਆਪ ਕਰਨਾ ਹੈ ......


0 0 | view user : 507
Posted by Atinderpal Singh on 10.10.13 01:55  | under ਅਕਾਲੀ ਅਤੇ ਪੰਥ
comments (0)

ਅਕਾਲੀ ਅਤੇ ਪੰਥ-1
Share this Article"ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ"
"ਮੇਰੇ ਪਾਸ ਸ਼ਬਦ ਨਹੀਂ ਹਨ ਜੋ ਤੁਸੀ ਚਾਹੋ ਲਿਖ ਲਵੋ............"0 0 | view user : 518
Posted by Atinderpal Singh on 10.10.13 01:46  | under ਅਕਾਲੀ ਅਤੇ ਪੰਥ
comments (0)

ਪੰਥ: “ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ” -1
Share this Article1-ਇਹ ਪਾਖੰਡੀ ਸਾਧ ਆਪਣੇ ਆਪ ਨੂੰ ਗੁਰੂ ਸਥਾਪਿਤ ਕਰਨ ਵੱਲ ਤੁਰੇ ਹੋਏ ਹਨ

ਮਿਤੀ 6 ਅਕਤੂਬਰ 2013 ਨੂੰ ਗੁਰਮਤਿ ਦੇ ਵਿਰੁਧ ਆਪਣੇ ਆਪ ਨੂੰ ਸਥਾਪਿਤ ਕਰਨ ਵਾਲੇ ‘ਸੰਤ, ਬਾਬੇ’ ਦੀ ਬਰਸੀ ਨਾਨਕਸਰ ਕਲੇਰਾਂ ਵਿਖੇ ਮਨਾਈ ਗਈ ਹੈ। ਜਿਸ ਵਿੱਚ ਦਾੜ੍ਹੀ ਰੰਗਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਮੈਂਬਰ ਨੇ ਵੀ ਸ਼ਿਰਕਤ ਕੀਤੀ ਹੈ।ਕੁਝ ਸਿੱਖਾਂ ਦੀ ਅੰਨ੍ਹੀ ਸ਼ਰਧਾ ਕਰਕੇ ਇਸ ਸਾਧੜੇ ਦਾ ਹਰ ਸਾਲ ਨਗਰ ਕੀਰਤਨ ਨਿਕਲਣ ਲੱਗ ਪਿਆ ਹੈ । ਇਸ ਵਿੱਚ ਸਾਰੀ ਕਾਰਵਾਈ ਗੁਰਮਤਿ ਅਤੇ ਖ਼ਾਲਸਾ ਪੰਥ ਦੀਆਂ ਮਰਿਆਦਾਵਾਂ ਦੇ ਐਨ ਉਲਟ ਹੁੰਦੀ ਹੈ। ਇਕ ਪਾਲਕੀ ਵਿੱਚ ਇਸ ਸਾਧੜੇ ਦੀ ਫੋਟੋ ਲਾ ਕੇ ਨਗਰ ਕੀਰਤਨ ਕੱਢਿਆ ਜਾਂਦਾ ਹੈ ਰੋਜ਼ਾਨਾ ਅਜੀਤ ਅਖ਼ਬਾਰ ਵਿੱਚ ਛਪੀ ਫੋਟੋ ਨੂੰ ਤੁਸੀ ਵੇਖ ਸਕਦੇ ਹੋ:


ਖ਼ਾਲਸਾ ਪੰਥ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਅਤੇ ਸਰਪ੍ਰਸਤੀ ਨਾਲ, ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਕੇਵਲ ਤੇ ਕੇਵਲ ਦਸ ਗੁਰੂ ਸਾਹਿਬਾਨਾਂ ਦੇ ਦਿਹਾੜਿਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਹਾੜਿਆਂ ਅਤੇ ...comments (0)


[home] 1-4 of 4
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by