Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: OCTOBER 2016


ਖ਼ਾਲਸਾ ਸਮਾਚਾਰ, ਜਾਗੋ ਮੀਡੀਆ ਤੇ ਇੰਦਰਜੀਤ ਸਿੰਘ ਕਾਨਪੁਰੀ ਹਿੰਦੁਤਵਈ ਹਿਟਲਰੀ ਬ੍ਰਾਹਮਣ ਕੁਲ ਧਾਰਿਓ, ਆਪਣੇ ਆਪ ਨੂੰ 'ਰੱਬ' ਕਦੋਂ ਸਥਾਪਿਤ ਕਰੋਗੇ ?
Share this Article

ਖ਼ਾਲਸਾ ਸਮਾਚਾਰ, ਜਾਗੋ ਮੀਡੀਆ ਤੇ ਇੰਦਰਜੀਤ ਸਿੰਘ ਕਾਨਪੁਰੀ ਹਿੰਦੁਤਵਈ ਹਿਟਲਰੀ ਬ੍ਰਾਹਮਣ ਕੁਲ ਧਾਰਿਓ, ਆਪਣੇ ਆਪ ਨੂੰ 'ਰੱਬ' ਕਦੋਂ ਸਥਾਪਿਤ ਕਰੋਗੇ ?ਖ਼ਾਲਸਾ ਸਮਾਚਾਰ, ਜਾਗੋ ਮੀਡੀਆ ਤੇ ਇੰਦਰਜੀਤ ਸਿੰਘ ਕਾਨਪੁਰੀ ਹਿੰਦੁਤਵਈ ਹਿਟਲਰੀ ਬ੍ਰਾਹਮਣ ਕੁਲ ਧਾਰ ਚੁੱਕੇ ਲੋਕ ਤਾਂ ਗੁਰੂ ਸਾਹਿਬਾਂ ਤੋਂ ਵੀ ਆਪਣੇ ਆਪ ਨੂੰ ਵੱਡਾ ਸਥਾਪਿਤ ਕਰ ਚੁੱਕੇ 
ਆਪਣੇ ਆਪ ਨੂੰ 'ਰੱਬ' ਕਦੋਂ ਸਥਾਪਿਤ ਕਰੋਗੇ ?

ਖ਼ਾਲਸਾ ਨਿਊਜ਼, ਬੰਗਲੌਰ 
ਸ. ਇੰਦਰਜੀਤ ਸਿੰਘ ਕਾਨਪੁਰੀ; ਅਤੇ 
ਜਾਗੋ ਮੀਡੀਆ ਵਾਲੇ ਅਧਰਮੀਓ;
"ਬਚਿੱਤਰ ਨਾਟਕ" ਗ੍ਰੰਥ ਨੂੰ  ਦਸਮ ਗ੍ਰੰਥ ਪ੍ਰਚਾਰ ਕੇ ਸਿੱਖਾਂ ਵਿਚ ਗ਼ਲਤ ਭਾਵਨਾ ਭੜਕਾਉਣ ਵਾਲੇ ਇਨ੍ਹਾਂ ਉਪਰੋਕਤ ਲੋਕਾਂ ਅਤੇ ਇਨ੍ਹਾਂ ਦੀ ਸੰਸਾਰ ਵਿਆਪੀ ਜੁੰਡਲੀ ਨੁਮਾ "ਹਿਟਲਰੀ ਕਾਕਸ" ਨੇ ਮੇਰੀ ਖੋਜਕਾਰੀ ਦਾ ਕੋਈ ਬੌਧਿਕ, ਖੋਜ ਭਰਪੂਰ ਪ੍ਰਮਾਣਿਤ ਅਤੇ ਇਤਿਹਾਸਕ ਜਵਾਬ ਦੇਣ ਦੀ ਬਜਾਏ; "ਹਿੰਦੁਤਵਈ ਤਾਕਤਾਂ ਨੂੰ ਖ਼ੁਸ਼ ਕਰਨ ਲਈ ਤੇ ਹਿੰਦੁਤਵਾ ਸਮੇਤ ਹੋਰ ਸਿੱਖ ਦੁਸ਼ਮਣ ਤਾਕਤਾਂ ਦੀ ਸਿੱਖਾਂ ਨੂੰ ਧਾਰਮਿਕ ਤੌਰ ਤੇ ਪਾੜ ਕੇ; ਨਾਨਕਸ਼ਾਹੀ ਖ਼ਾਲਸਤਾਈ ਸਿੱਖੀ ਅਤੇ ਗੁਰਮਤਿ ਅਨੁਰੂਪ ਅਪਣਾਈ ਜਾਣ ਵਾਲੀ ਖ਼ਾਲਸਤਾਨੀ ਸਭਿਅਤਾ ਦਾ ਖ਼ੁਦ ਇਨ੍ਹਾਂ ਵਰਗੇ ਨਾਮ-ਧਰੀਕ ਗੁਰਮਤਿ ਦੇ ਦੁਸ਼ਮਣ ਸਿੱਖਾਂ ਰਾਹੀਂ ਹੀ ਬੀਜ ਨਾਸ਼ ਕਰਵਾ ਦੇਣ ਦੀ ਠੇਕੇਦਾਰੀ ਦਾ ਏਕਾਧਿਕਾਰ ਲਿਆ ਹੋਇਆ ਹੈ। ਗੁਰਮਤਿ ਅਨੁਸ਼ਾਸਨ ਅਤੇ ਮਰਿਆਦਾ ਦੇ ਸਾਰੇ ਹੱਦ ਬੰਨੇ ਟੱਪ ਕੇ ਇਹ ਲੋਕ ਹੁਣ ...5 1 | view user : 819
Posted by Atinderpal Singh on 13.10.16 05:41  | under General
comments (0)

ਸਿੱਖੀ ਪਰਿਪੇਖ ਵਿਚ- ਪੰਜਾਬ ਨੂੰ ਨਸਲ ਘਾਤੀ ਸਰਬੰਗੀ ਜੰਗ ਦੇ ਖ਼ੌਫ਼ ਤੋਂ ਮੁਕਤ ਕਰੋ
Share this Article

ਸਿੱਖੀ ਪਰਿਪੇਖ ਵਿਚ- ਪੰਜਾਬ ਨੂੰ ਨਸਲ ਘਾਤੀ ਸਰਬੰਗੀ ਜੰਗ ਦੇ ਖ਼ੌਫ਼ ਤੋਂ ਮੁਕਤ ਕਰੋ


ਸਿੱਖੀ ਪਰਿਪੇਖ ਵਿਚ

ਪੰਜਾਬ ਨੂੰ ਨਸਲ ਘਾਤੀ ਸਰਬੰਗੀ ਜੰਗ ਦੇ ਖ਼ੌਫ਼ ਤੋਂ ਮੁਕਤ ਕਰੋ

29-9-2016 ਨੂੰ ਪੰਜਾਬ ਦੇ ਮੁੱਖ ਮੰਤਰੀ . ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਹੁ ਦੇ ਟੈਲੀਫ਼ੋਨ ਹੁਕਮਾਂ ਤੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ 10 ਕਿੱਲੋਮੀਟਰ ਅੰਦਰਲੇ ਲਗਭਗ 987 ਪਿੰਡ ਖ਼ਾਲੀ ਕਰਵਾਏ ਜਾ ਚੁੱਕੇ ਹਨ ਜਿਸ ਵਿਚ 300 ਫ਼ਿਰੋਜ਼ਪੁਰ, 290 ਗੁਰਦਾਸਪੁਰ, 137 ਅੰਮ੍ਰਿਤਸਰ, 135 ਤਰਨਤਾਰਨ, 65 ਪਠਾਨਕੋਟ, ਤੇ 60 ਫ਼ਾਜ਼ਿਲਕਾ ਜ਼ਿਲ੍ਹਿਆਂ ਦੇ ਪਿੰਡ ਹਨ ਸਰਕਾਰੀ ਅੰਕੜਿਆਂ ਮੁਤਾਬਿਕ ਇਨ੍ਹਾਂ ਪਿੰਡਾਂ ਦੀ ਇੱਕ ਲੱਖ ਹੈਕਟੇਅਰ ਤੇ ਲਗਭਗ ਝੋਨੇ ਦੀ ਤਿਆਰ ਫ਼ਸਲ ਬਰਬਾਦੀ ਦੇ ਕੰਡੇ ਪਹੁੰਚਾ ਦਿੱਤੀ ਗਈ ਹੈ

ਪ੍ਰਤਿ ਏਕੜ ਝੋਨੇ ਦੀ ਪੌਦ ਲਵਾਈ ਤੋਂ ਕਟਾਈ ਤੱਕ ਦੇ ਔਸਤਨ ਖ਼ਰਚੇ ਮੇਰੀ/ਕਿਸਾਨ ਦੀ ਖੇਤੀ ਦੇ ਇੰਝ ਹਨ :

1. ਕੁੱਲ ਖਾਦ ਦਾ ਖ਼ਰਚਾ 1000 ਰੁਪਏ, 2. ਲਵਾਈ ਦਾ ਖ਼ਰਚਾ 3000 ਰੁਪਏ, 3. ਦਵਾਈ ਦਾ ਖ਼ਰਚਾ 3000 ਰੁਪਏ, 4.ਵਹਾਈ ਦਾ ਖ਼ਰਚਾ 2800 ਰੁਪਏ, 5. ਪ੍ਰਤੀ ਏਕੜ ਟੁੱਟ ਭੱਜ, ਡੀਜ਼ਲ, ਸੰਦਾਂ ਦੀ ਘਸਾਈ ਦਾ ਔਸਤ ...5 1 | view user : 3647
Posted by Atinderpal Singh on 02.10.16 09:19  | under ਅਕਾਲੀ ਅਤੇ ਪੰਥ
comments (0)


[home] 1-2 of 2
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by