Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: NOVEMBER 2013


ਭਾਰਤ ਅਤੇ ਪੰਜਾਬ ਸਰਕਾਰ ਕਹਿੰਦੀ-“ਅਖੰਡ ਕੀਰਤਨੀ ਜੱਥਾ ਅਤੇ ਹੋਰ ਸਿੱਖ ਅਤਿਵਾਦੀ ਸੰਗਠਨ ਮਾਨਵਤਾ ਦੇ ਦੁਸ਼ਮਨ”
Share this Article

ਭਾਰਤ ਅਤੇ ਪੰਜਾਬ ਸਰਕਾਰ ਕਹਿੰਦੀ-“ਅਖੰਡ ਕੀਰਤਨੀ ਜੱਥਾ ਅਤੇ ਹੋਰ ਸਿੱਖ ਅਤਿਵਾਦੀ ਸੰਗਠਨ ਮਾਨਵਤਾ ਦੇ ਦੁਸ਼ਮਨ”


"ਅਖੰਡ ਕੀਰਤਨੀ ਜੱਥਾ ਅਤੇ ਹੋਰ ਸਿੱਖ ਅਤਿਵਾਦੀ ਸੰਗਠਨ ਮਾਨਵਤਾ ਦੇ ਦੁਸ਼ਮਨ”

ਅੰਨੇ ਖੂਹ ਵਿੱਚ ਡਿੱਗੀ ਪਈ ਸੁਜਾਖੀ ਸਿੱਖ ਚੇਤਨਾ ਦੀ ਅਜੋਕੀ ਹੋਣੀ

ਸਿੱਖਾਂ ਹੱਥੋਂ ਸਿੱਖਾਂ ਦਾ ਘਾਣ ਕਰਵਾਉਣ ਵਾਲੀਆਂ ਨੀਤੀਆਂ ਦੀ ਇਹ ਲੰਮੀ ਦਾਸਤਾਨ ਵਿੱਚ ਜੜੀ ਗਈ ਅਗਲੀ ਕੜੀ ਹੈ। ਪੰਜਾਬ ਦੀ ਅਕਾਲੀ ਭਾਜਪਾ ਅਤੇ ਭਾਰਤ ਦੀ ਯੂ.ਪੀ.ਏ. ਸਰਕਾਰ ਵਲੋਂ ਹੁਣ ਅਕਤੂਬਰ-ਨਵੰਬਰ 2013 ਵਿੱਚ ਆਲਮੀ ਪੱਧਰ ਤੇ ਸਿੱਖ ਕੌਮ ਨੂੰ ਮੁੜ ਭਾਰਤ ਦੀ ਏਕਤਾ ਅਖੰਡਤਾ ਅਤੇ ਮਾਨਵਤਾ ਦਾ ਦੁਸ਼ਮਨ ਸਾਬਤ ਕਰਕੇ ਲੋਕਤੰਤਰ ਅਤੇ ਸ਼ਾਂਤੀ ਲਈ ਸਭ ਤੋਂ ਵੱਡਾ ਦਹਿਸ਼ਤ ਵਾਦੀ ਦੁਸ਼ਮਣ ਸਾਬਤ ਕਰ ਦਿੱਤਾ ਗਿਆ ਹੈ। ਵਰਤਮਾਨ ਵਿੱਚ ਮਾਰੀ ਗਈ ਇਹ ਮਾਰ ਇਤਨੀ ਦੂਰ ਗਾਮੀ ਹੈ ਕਿ ਖ਼ਾਲਸਾ ਪੰਥ ਦੀਆਂ ਆਉਣ ਵਾਲੀਆਂ ਪੁਸ਼ਤਾਂ ਤਕ ਨੂੰ ਹਮੇਸ਼ਾਂ ਲਈ ਆਲਮੀ ਸਮਾਜ ਵਿੱਚ ਮਾਨਵਤਾ ਵਿਰੋਧੀ, ਦਹਿਸ਼ਤੀ ਅਤੇ ਰਾਸ਼ਟਰ ਵਿਰੋਧੀ ਬਣਾ ਦਿੱਤਾ ਗਿਆ ਹੈ । ਇਹ ਸਭ ਉਸ ਅਵਸਥਾ ਵਿੱਚ ਕੀਤਾ ਗਿਆ ਹੈ ਜਦੋਂ ਇਕ ਯੂ ਕੇ ਦੀ ਸੰਸਥਾ ਨੇ ਸ੍ਰੀ ਮਨਮੋਹਨ ਸਿੰਘ ਅਤੇ ਸ੍ਰੀ ਮੋਂਟੇਕ ਸਿੰਘ ਆਹਲੂਵਾਲੀਆਂ ਨੂੰ ਸੰਸਾਰ ਦਾ ਸਭ ...



0 0 | view user : 398
Posted by Atinderpal Singh on 11.11.13 23:59  | under ਅਕਾਲੀ ਅਤੇ ਪੰਥ
comments (1)


[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by