Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: NOVEMBER 2014


ਮੁੱਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਾ
Share this Article

ਮੁੱਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਾ


ਮੁੱਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਾ

ਗੁਰੂ ਸਾਹਿਬ ਦੀ ਜੋਤਿ ਪੰਥ ਨੂੰ ਕੀ ਸੰਕੇਤ ਦੇ ਰਹੀ ਹੈ ?

ਸਿੰਘ ਸਾਹਿਬਾਨਾਂ ਵੱਲੋਂ "ਨਾਨਕਸ਼ਾਹੀ” ਕੈਲੰਡਰ ਦੀ ਥਾਂ ਤੇ ਆਪਣਾ ਸੋਧਿਆ ਹੋਇਆ ‘ਸੰਤ ਸਮਾਜੀ ਨਾਨਕਸ਼ਾਹੀ ਕੈਲੰਡਰ’ ਲਾਗੂ ਕਰਨ ਕਰਕੇ 2014 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਾਲ ਵਿੱਚ ਦੂਜੀ ਵਾਰ ਆ ਗਿਆ ਹੈ। ਇਸੇ ਸਾਲ ਪਹਿਲਾਂ ਸਿੱਖ ਇਹੋ ਦਿਹਾੜਾ 7 ਜਨਵਰੀ ਨੂੰ ਮਨਾ ਚੁਕੇ ਹਨ। ਇਸ ਕੈਲੰਡਰ ਮੁਤਾਬਕ 2015 ਵਿੱਚ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ ਹੀ ਨਹੀਂ ਹੈ। ਅਜਿਹਾ ਬਹੁਤ ਕੁਝ ਹਾਲੇ ਹੋਰ ਵਰਤਣਾ ਹੈ। ਇਹ ਹਾਲਾਤ ਪੰਥ ਦੇ ਸਤਿਕਾਰਤ ਸਿੰਘ ਸਾਹਿਬਾਨਾਂ ਵੱਲੋਂ ਸੰਤ ਸਮਾਜ ਵਰਗੀਆਂ ਅਖੌਤੀ ਪੰਥਕ ਜੱਥੇਬੰਦੀਆਂ ਦੇ ਦਬਾਓ ਹੇਠਾਂ ਆ ਕੇ ਅਸਲ ਨਾਨਕ ਸ਼ਾਹੀ ਕੈਲੰਡਰ ਨੂੰ ਰੱਦ ਕਰਨ ਕਰਕੇ ਬਣੇ ਹਨ। 
ਹੁਣ ਇਸ ਤੋਂ ਬਚਨ ਲਈ "ਗੁਰਮਤਿ ਤੋਂ ਉਲਟ” ਅਤੇ "ਗੁਰੂ ਹੁਕਮਾਂ ਦੇ ਉਲਟ” ਕਈ ਦਲੀਲਾਂ ਦੇ ਕੇ "ਗੁਰਬਾਣੀ ਤੋਂ ਥਿੜਕੀ” ਪਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੰਘ ਸਾਹਿਬਾਨਾਂ ਨੂੰ ਤਰੀਕ ...



comments (4)

ਸਿਆਸੀ ਲੀਡਰਾਂ ਦੇ ਵਖਰੇਵੇਂ ਦੇ ਚੌਰਾਹੇ ਵਿਚੋਂ ਕੀ ਤੁਸੀ ਸੋਚਦੇ ਹੋ ਕਿ ਸਿੱਖ ਕੌਮ ਨੂੰ ਕੁਝ ਹਾਸਲ ਹੋ ਸਕਦਾ ਹੈ ?
Share this Article

ਸਿਆਸੀ ਲੀਡਰਾਂ ਦੇ ਵਖਰੇਵੇਂ ਦੇ ਚੌਰਾਹੇ ਵਿਚੋਂ ਕੀ ਤੁਸੀ ਸੋਚਦੇ ਹੋ ਕਿ ਸਿੱਖ ਕੌਮ ਨੂੰ ਕੁਝ ਹਾਸਲ ਹੋ ਸਕਦਾ ਹੈ ?


ਸਵਾਲ:- ਅੱਡੋ ਅੱਡ ਧੜੇਬੰਦਕ ਵੰਡੀਆਂ ਵਿੱਚ ਸਿਆਸੀ ਅਸਫਲਤਾ ਤੋਂ ਬਾਅਦ ਲੀਡਰਾਂ ਦੇ ਵਖਰੇਵੇਂ ਦੇ ਚੌਰਾਹੇ ਵਿਚੋਂ ਕੀ ਤੁਸੀ ਸੋਚਦੇ ਹੋ ਕਿ ਖ਼ਾਲਸਤਾਨ ਪ੍ਰਗਟ ਹੋ ਸਕਦਾ ਹੈ ?
– ਪਰਮਜੀਤ ਸਿੰਘ, ਪਾਇਲ
ਜਵਾਬ :- ਸਿੱਖਾਂ ਦੇ ਵਰਤਮਾਨ ਹਾਲਾਤ ਅਸਫਲਤਾ ਵਿਚੋਂ ਪੈਦਾ ਹੋਏ ਹਾਲਾਤ ਨਹੀਂ ਹਨ। ਅਸਫਲਤਾ ਤਾਂ ਮੰਨੀ ਜਾਂਦੀ ਹੈ, ਜੇ ਕਿਸੇ ਤਹਿ ਸ਼ੁਦਾ ਮੰਜ਼ਿਲ ਲਈ, ਮਿੱਥ ਕੇ ਪ੍ਰੋਗਰਾਮ ਅਧਾਰਿਤ ਹੰਭਲਾ ਮਾਰਿਆ ਹੋਵੇ ਤੇ ਉਹ ਮੰਜ਼ਿਲ ਤੁਹਾਨੂੰ ਨਾ ਮਿਲੇ। ਮੈਂ ਇਸ ਨੂੰ ਅਸਫਲਤਾ ਇਸ ਲਈ ਨਹੀਂ ਮੰਨਦਾ ਕਿਉਂਕਿ ਜੂਨ 84 ਵਿਚ ਮਿੱਥਿਆ ਇਹ ਗਿਆ ਸੀ ਕਿ ਜੇ ਦਰਬਾਰ ਸਾਹਿਬ ਵਿਚ ਫ਼ੌਜ ਆਈ ਤਾਂ ਸਿੱਖ ਅੰਤਿਮ ਸਵਾਸਾਂ ਤੱਕ ਉਸਦਾ ਮੁਕਾਬਲਾ ਕਰਨਗੇ ਅਤੇ ਉਸੇ ਦਿਨ ਖ਼ਾਲਸਤਾਨ ਦੀ ਨੀਂਹ ਰੱਖੀ ਜਾਵੇਗੀ। ਸਿੱਖ ਇਸ ਵਿਚ ਬੜੇ ਹੀ ਜਾਹੋ-ਜਲਾਲ ਅਤੇ ਗੌਰਵਮਈ ਨਾਲ ਸੂਰਮਤਾਈ ਦਿਖਾਉਂਦੇ ਹੋਏ ਸ਼ਹੀਦ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਸਫਲ ਹੋਏ ਹਨ। ਇਹ ਵੱਖਰੀ ਗੱਲ ਹੈ ਕਿ ਉਥੋ ਭਗੌੜੀਆਂ ਹੋਈਆਂ ਤਾਕਤਾਂ ਨੇ ਇਸ ਸਫਲਤਾ ਨੂੰ ਵੀ ਅਸਫਲਤਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ...



0 0 | view user : 868
Posted by Atinderpal Singh on 17.11.14 01:28  | under ਖ਼ਾਲਸਤਾਨ ਸਬੰਧੀ
comments (0)


[home] 1-2 of 2




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by