Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: FEBRUARY 2017


ਨਾਨਕਸ਼ਾਹੀ ਸੰਗਤ ਦੀ ਸਭਾ- ਹੋਕਾ ਆਓ ਗ੍ਰੰਥ ਤੇ ਪੰਥ ਲਈ ਤੁਰੀਏ...
Share this Article

ਨਾਨਕਸ਼ਾਹੀ ਸੰਗਤ ਦੀ ਸਭਾ- ਹੋਕਾ ਆਓ ਗ੍ਰੰਥ ਤੇ ਪੰਥ ਲਈ ਤੁਰੀਏ...


ਨਾਨਕਸ਼ਾਹੀ ਸੰਗਤ ਦੀ ਸਭਾ
ਸ. ਸੁਰਜੀਤ ਸਿੰਘ ਯੂ.ਏ.ਈ, ਪ੍ਰੋ. ਹਰਬੰਸ ਸਿੰਘ ਕਾਲਰਾ, ਸ. ਇਕਬਾਲ ਸਿੰਘ ਅਤੇ ਸ. ਤਰਲੋਕ ਸਿੰਘ ਉਚੇਚੇ ਤੋਰ ਤੇ ਦਾਸ ਨਾਲ ਨਾਨਕਸ਼ਾਹੀ ਸੰਵਾਦ ਰਚਾਉਣ ਲਈ "ਜਪੁ-ਘਰ" ਵਿਚ ਮਿਲਣ ਆਏ। 11-2-2017 ਨੂੰ ਸ਼ਾਮੀ 5.30 ਵਜੇ ਤੋਂ 12-2-2017 ਤੱਕ ਅੰਮ੍ਰਿਤ-ਵੇਲੇ 3 ਵਜੇ ਤਕ "ਨਾਨਕਸ਼ਾਹੀ ਸੰਗਤੀ" ਧਰਮਸ਼ਾਲਾ ਵਿਚ ਗੋਸ਼ਟੀ ਚੱਲਦੀ ਰਹੀ। ਸਿੱਖੀ ਦਾ, ਪੰਥ ਦਾ, ਧਰਮ ਦਾ, ਪੰਜਾਬ ਦਾ, ਪੰਜਾਬ ਦੀ ਲੋਕਾਂ ਦਾ, ਪੰਜਾਬ ਦੀ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਭਵਿੱਖ ਤੇ ਗੰਭੀਰ ਸਵਾਲ ਜਵਾਬ ਹੋਏ ਅਤੇ ਇਹ ਕਿਵੇਂ ਦਰਪੇਸ਼ ਖ਼ਤਰੇ ਤੋਂ ਬੱਚ ਸਕਦਾ ਹੈ ਬਾਬਤ ਠੋਸ, ਨਿਰਮਾਣ ਕਾਰੀ ਅਤੇ ਨਤੀਜੇ ਪੱਖੀ ਕੀ ਕਰਨ ਦੀ ਲੋੜ ਹੈ ਕਿ ਅਸੀਂ ਆਪਣੀਆਂ ਉਣ ਵਾਲੀ ਪੀੜੀ ਦਾ "ਨਾਨਕਸ਼ਾਹੀ ਭਵਿੱਖ ਬਣਾ ਅਤੇ ਉਸਾਰ" ਸਕੀਏ ਆਦਿ ਤੇ ਫ਼ੈਸਲਾਕੁਨ ਸੰਵਾਦ ਹੋਇਆ। ਜਿੱਥੋਂ ਤਕ ਸੰਭਵ ਹੋ ਸਕਿਆ ਸਾਰੀ ਵਾਰਤਾਲਾਪ ਦੀ ਵੀਡੀਓ ਗ੍ਰਾਫੀ ਵੀ ਹੋਈ। ਅਗਲੀ ਗੋਸ਼ਟੀ 19-2-2017 ਦੀ ਪਰਿਵਾਰਾਂ ਸਮੇਤ ਕਰਨ ਦਾ ਫ਼ੈਸਲਾ ਹੋਇਆ। ਗੋਸ਼ਟੀ ਵਿਚ ਨਜ਼ਰ ਨਹੀਂ ਆ ਰਹੀ ਬੀਬੀ ਕਮਲਜੀਤ ਕੌਰ ਨੇ ਭਾਗ ਵੀ ਲਿਆ ਤੇ ...



0 0 | view user : 459
Posted by Atinderpal Singh on 12.02.17 11:10  | under General
comments (0)


[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by