Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: MARCH 2014


ਮੋਦੀ ਨੂੰ ਪ੍ਰਧਾਨ ਮੰਤ੍ਰੀ ਦਾ ਉਮੀਦਵਾਰ ਕਹਿ ਕੇ ਵੋਟ ਮੰਗਣੀ ਸੰਵਿਧਾਨ ਨਾਲ ਗੱਦਾਰੀ ਹੈ
Share this Article



ਮੋਦੀ ਨੂੰ ਪ੍ਰਧਾਨ ਮੰਤ੍ਰੀ ਦਾ ਉਮੀਦਵਾਰ ਕਹਿ ਕੇ ਵੋਟ ਮੰਗਣੀ ਗੈਰ ਵਿਧਾਨਕ ਅਤੇ ਸੰਵਿਧਾਨ ਨਾਲ ਗੱਦਾਰੀ ਹੈ



0 0 | view user : 592
Posted by Atinderpal Singh on 29.03.14 01:02  | under General
comments (1)

ਸੁਖਬੀਰ ਦੀ ਰੈਲੀ ਤੋਂ ਬਾਅਦ ਸਰੇਆਮ ਸ਼ਰਾਬ ਦੀਆਂ ਪੇਟੀਆਂ ਵੰਡੀਆਂ ਗਈਆਂ
Share this Article

ਸੁਖਬੀਰ ਦੀ ਰੈਲੀ ਤੋਂ ਬਾਅਦ ਸਰੇਆਮ ਸ਼ਰਾਬ ਦੀਆਂ ਪੇਟੀਆਂ ਵੰਡੀਆਂ ਗਈਆਂ


ਸੁਖਬੀਰ ਦੀ ਰੈਲੀ ਤੋਂ ਬਾਅਦ ਸਰੇਆਮ ਸ਼ਰਾਬ ਦੀਆਂ ਪੇਟੀਆਂ ਵੰਡੀਆਂ ਗਈਆਂ
ਮਰ ਚੁਕੀ ਜ਼ਮੀਰ ਦੇ ਬੇ ਅਣਖੇ, ਬੇ ਇਤਬਾਰੇ ਆਤਮਘਾਤੀ ਲੋਕ
20 ਮਾਰਚ ਨੂੰ ਪਟਿਆਲਾ ਲੋਕ ਸਭਾ ਹਲਕੇ ਦੇ ਕਸਬੇ ਘਨੌਰ ਵਿੱਚ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ੍ਰੀ ਦੀਪਇੰਦਰ ਸਿੰਘ ਢਿੱਲੋਂ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤ੍ਰੀ ਸ੍ਰੀ ਸੁਖਬੀਰ ਸਿੰਘ ਬਾਦਲ ਆਏ ਤਾਂ ਰੈਲੀ ਉਪਰੰਤ ਸ਼ਰਾਬ ਦੀਆਂ ਬੋਤਲਾਂ ਨਹੀਂ, ਪੇਟੀਆਂ ਵੰਡੀਆਂ ਗਈਆਂ ……ਬਾਕੀ ਖ਼ਬਰ ਆਪ ਉਪਰੋਕਤ ਨਿਯੂਜ਼ ਕਟਿੰਗ ਵਿੱਚ ਪੜ੍ਹ ਸਕਦੇ ਹੋ। 
ਜਦੋਂ ਕਿਸੇ ਵੀ ਸੂਬੇ ਜਾਂ ਕਿੱਤੇ ਦੀ ਲੋਕਾਈ ਵਿੱਚੋਂ ਬੁੱਧ ਅਤੇ ਬਿਬੇਕ ਨੂੰ ਮੁਕਾ ਦਿਓ ਤਾਂ ਇੰਝ ਹੀ ਹੁੰਦਾ ਹੈ। ਸਾਰੇ ਸਿਆਣੇ, ਧਾਰਮਿਕ ਅਤੇ ਪੜ੍ਹੇ ਲਿਖੇ ਵੀ ਫਿਰ ਮੂਕ ਦਰਸ਼ਕਬਣ ਕੇ ਭੇਡਾਂ ਵਾਂਗ ਆਪੋ ਆਪਣੀ ਭੁੱਕ ਦੀ ਤ੍ਰਿਪਤੀ ਲਈ ਸੱਤਾ ਦੇ ਚਾਰੇ ਨੂੰ ਹੀ ਚਰਦੇ ਹਨ। ਇਸੇ ਨਿਮਿਤ ਹੀ ਭਾਈ ਗੁਰਦਾਸ ਜੀ ਨੇ ਕਿਹਾ ਅਤੇ ਸੁਚੇਤ ਕੀਤਾ ਹੈ "ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ॥ ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ...



0 0 | view user : 557
Posted by Atinderpal Singh on 21.03.14 07:38  | under ਅਕਾਲੀ ਅਤੇ ਪੰਥ
comments (2)

ਆਪ ਪਾਰਟੀ ਵਿੱਚ ਸ਼ਾਮਲ ਹੋ ਜਾਓ ਦੀ ਸਲਾਹ ਦੇਣ ਵਾਲਿਆਂ ਨੂੰ ਜਵਾਬ
Share this Article

ਆਪ ਪਾਰਟੀ ਵਿੱਚ ਸ਼ਾਮਲ ਹੋ ਜਾਓ ਦੀ ਸਲਾਹ ਦੇਣ ਵਾਲਿਆਂ ਨੂੰ ਜਵਾਬ


ਆਪ ਪਾਰਟੀ ਵਿੱਚ ਸ਼ਾਮਲ ਹੋ ਜਾਓ ਦੀ ਸਲਾਹ ਦੇਣ ਵਾਲਿਆਂ ਨੂੰ ਜਵਾਬ
ਕੁਰਸੀ ਲਈ ਸੱਤਾ ਨੂੰ ਹਥਿਆਉਣ ਦੀ ਰਾਜਨੀਤੀ ਅਤੇ ਧੜੇਬੰਦੀ ਸਿਆਸੀ ਵਿਉਪਾਰ ਹੁੰਦੀ ਹੈ। ਇਸ ਦੀ ਰਾਜਨੀਤਕ ਪਹੁੰਚ, ਪਹਿਲ ਅਤੇ ਮੁੱਦੇ ਵੱਖਰੇ ਹੁੰਦੇ ਹਨ; ਜਿਨ੍ਹਾਂ ਸਭਨਾ ਦਾ ਨਿਸ਼ਾਨਾ ਇੱਕੋ ਇੱਕ ਸੱਤਾ ਹਾਸਲ ਕਰਨੀ ਵੱਲ ਸੇਧਤ ਹੁੰਦਾ ਹੈ।ਇੰਝ ਦਾ ਸਿਧਾਂਤ ਅਤੇ ਆਦਰਸ਼ ਨਿਜੀ ਹਿਤਾਂ ਲਈ ਸੱਤਾ ਦਾ ਦੋਹਨ ਕਰਨਾ ਜਾਂ ਨਿਜੀ ਗਰਜ਼ਾਂ ਲਈ ਸਰਕਾਰ ਦੀ ਲੋਕ ਆਮਦਨ ਵਿੱਚੋਂ ਭ੍ਰਿਸ਼ਟਾਚਾਰ ਰਾਹੀਂ ਆਪਣੀਆਂ ਗਰਜ਼ਾਂ, ਲੋੜਾਂ ਅਤੇ ਪੁਸ਼ਤਾਂ ਲਈ ਧੰਨ ਦੌਲਤ ਇਕੱਠੀ ਕਰਂੀ ਦੇ ਨਾਲੋਂ ਨਾਲ ਸੱਤਾ ਹਮੇਸ਼ਾਂ ਬਣੀ ਰਹੇ ਦਾ ਭ੍ਰਿਸ਼ਟਾਚਾਰੀ ਪ੍ਰਬੰਧ ਕਰਨਾ ਹੁੰਦਾ ਹੈ। ਅਜਿਹੇ ਲੋਕ ਚਾਹੇ ਸੰਵਿਧਾਨਿਕ ਰਾਜ ਸੱਤਾ ਹੋਵੇ, ਚਾਹੇ ਧਾਰਮਿਕ, ਚਾਹੇ ਸਮਾਜਿਕ ਜਾਂ ਕਿਸੇ ਵੀ ਸੰਸਥਾ ਦੀ ਪ੍ਰਬੰਧਕੀ ਸੱਤਾ ਹੋਵੇ ਸਭ ਦਾ ਇਸਤੇਮਾਲ ਇਸੇ ਲਈ ਕਰਦੇ ਹਨ। ਨਹੀਂ ਤਾਂ ਕੀ ਲੋੜ ਪੈ ਗਈ ਹੈ ਗੁਰਦੁਆਰਾ ਚੋਣਾਂ ਲਈ, ਜੋ ਕਿ ਲਾਭ ਦਾ ਕੋਈ ਕਾਨੂੰਨੀ ਸਾਧਨ ਨਹੀਂ ਹੈ, ਵਿੱਚ ਕਰੋੜਾਂ ਰੁਪਏ ਖਰਚ ਕੇ ਮੈਂਬਰ ਬਣਨ ਦੀ ਕਵਾਇਦ ਵਿੱਚ ਪੈਣਾ ? ਖੈਰ..। ...



0 0 | view user : 789
Posted by Atinderpal Singh on 14.03.14 21:29  | under ਕਰੰਟ ਜਾਂ ਸੱਜਰੇ ਮਸਲੇ
comments (2)


[home] 1-3 of 3




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by