Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: APRIL 2014


ਕੀ ਸ੍ਰੀ ਬਿਕਰਮ ਸਿੰਘ ਮਜੀਠੀਏ ਨੂੰ ਮੁਆਫ਼ ਕੀਤਾ ਜਾ ਸਕਦਾ ਹੈ ?
Share this Article

ਕੀ ਸ੍ਰੀ ਬਿਕਰਮ ਸਿੰਘ ਮਜੀਠੀਏ ਨੂੰ ਮੁਆਫ਼ ਕੀਤਾ ਜਾ ਸਕਦਾ ਹੈ ?


ਸਤਿਕਾਰ ਯੋਗ ਸਿੰਘ ਸਾਹਿਬਾਨ ਜੀਓ, ਮਿਤੀ: 29-4-2014
ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ 
ਸਮੇਤ ਪੰਜੋਂ ਤਖ਼ਤ ਸਾਹਿਬਾਨ, 
ਸਤਿਕਾਰ ਨਾਲ, 
ਵਿਸ਼ਾ: ਕੀ ਸ੍ਰੀ ਬਿਕਰਮ ਸਿੰਘ ਮਜੀਠੀਏ ਨੂੰ ਮੁਆਫ਼ ਕੀਤਾ ਜਾ ਸਕਦਾ ਹੈ ?
ਸਤਿਕਾਰ ਸਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚਰਣਾ ਵਿੱਚ ਬੇਨਤੀ ਨਾਮਾ,
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥
25 ਅਪ੍ਰੈਲ 2014 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਮਾਲ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਏ ਨੇ ਭਾਜਪਾ ਦੇ ਲੋਕ ਸਭਾ ਚੋਣਾਂ ਵਿੱਚ ਖੜੇ ਉਮੀਦਵਾਰ ਸ੍ਰੀ ਅਰੁਨ ਜੇਤਲੀ ਨੂੰ ਜਿਤਾਉਣ ਲਈ ਅਤੇ ਭਾਜਪਾ ਦੇ ਸ੍ਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤ੍ਰੀ ਬਣਾਉਣ ਲਈ ਕੀਤੀ ਰੈਲੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਬਦ "ਦੇਹਿ ਸਿਵਾ ਬਰ ਮੋਹਿ ਇਹੈ” ਨੂੰ ਹੱਥ ਖੜੇ ਕਰਵਾ ਕੇ ਸਟੇਜ ਤੋਂ ਹੋਰ ਅਕਾਲੀ ਭਾਜਪਾ ਆਗੂਆਂ ਸਣੇ ਇੰਝ ਗਾਇਨ ਕਰਵਾਇਆ "ਨਿਸਚੈ ਕਰ ਅਰੁਨ ਜੇਤਲੀ ਕੀ ਜੀਤ ਕਰੋਂ”।
ਇਸ ਮਾਮਲੇ ਤੇ ਪੰਥ ਨੂੰ ਨਿਰੋਲ ਧਰਮ, ਪੰਥਕ ਮਰਿਆਦਾ ਅਤੇ ਇਸ ਸਬੰਧੀ ਗੁਰੂ ਸਾਹਿਬਾਨਾਂ ਵਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਹੀ ਵਿਚਾਰਨ ਦੀ ਲੋੜ ਹੈ। ਜਿਸ ਹਿਤ ਸਿਆਸੀ ਪੈਂਤੜੇਬਾਜ਼ੀ, ਰਾਜਨੀਤਕ ਵਫ਼ਾਦਾਰੀਆਂ, ਰਾਜਨੀਤਕ ਧੜੇਬੰਦੀ, ...



0 0 | view user : 567
Posted by Atinderpal Singh on 29.04.14 11:56  | under ਅਕਾਲੀ ਅਤੇ ਪੰਥ
comments (4)


[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by