Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: MAY 2015


ਪੰਜਾਬ ਦੇ ਗ੍ਰਹਿ ਮੰਤ੍ਰੀ ਅਤੇ ਉਪ ਮੁੱਖ ਮੰਤ੍ਰੀ ਸ. ਸੁਖਬੀਰ ਸਿੰਘ ਬਾਦਲ ਦੇ ਕੰਮ ਕਾਜ ਦੀ ਬੈਲੇਂਸ ਸ਼ੀਟ
Share this Article

ਪੰਜਾਬ ਦੇ ਗ੍ਰਹਿ ਮੰਤ੍ਰੀ ਅਤੇ ਉਪ ਮੁੱਖ ਮੰਤ੍ਰੀ ਸ. ਸੁਖਬੀਰ ਸਿੰਘ ਬਾਦਲ ਦੇ ਕੰਮ ਕਾਜ ਦੀ ਬੈਲੇਂਸ ਸ਼ੀਟ


ਜੇ ਪੰਜਾਬ ਦਾ ਭਵਿੱਖ ਬਚਾਉਣਾ ਹੈ ਤਾਂ ਸਭ ਰਲ਼ ਕੇ ਉਪ ਮੁੱਖ ਮੰਤ੍ਰੀ ਸ. ਸੁਖਬੀਰ ਬਾਦਲ ਦਾ ਅਸਤੀਫ਼ਾ ਮੰਗੋ ਤੇ ਘਰਾਂ ਤੋਂ ਓਦੋਂ ਤਕ ਸੜਕਾਂ ਤੇ ਆ ਜਾਓ ਜਦ ਤਕ ਇੰਝ ਹੁੰਦਾ ਨਹੀਂ
ਹਰ ਰੋਜ਼ 2 ਕਿਸਾਨ ਆਤਮ ਹੱਤਿਆ ਕਰਦੇ ਹਨ, ਚਾਰ ਲੜਕੀਆਂ ਨਾਲ ਬਲਾਤਕਾਰ ਹੁੰਦਾ ਹੈ, ਸੜਕ ਹਾਦਸਿਆਂ ਵਿੱਚ ਰੋਜ਼ਾਨਾ 12 ਵਿਅਕਤੀਆਂ ਦੀ ਜਾਨ ਜਾ ਰਹੀ ਹੈ, 20 ਤੋਂ 25 ਲੁੱਟ, ਡਕੈਤੀ ਜਾਂ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਪ੍ਰਤੀ ਕਿਲੋਮੀਟਰ ਔਸਤਨ 65 ਪੈਸੇ ਪ੍ਰਤੀ ਕਾਰ ਤੋਂ ਜਜੀਆਂ ਰੂਪੀ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ, ਬੱਸਾਂ ਵਿੱਚ ਨਰਸਰੀ ਦੀ ਬੱਚੀ ਤੋਂ ਲੈ ਕੇ ਕਾਲਜ ਦੀ ਕੁੜੀ ਅਤੇ ਦੋ ਬੱਚਿਆਂ ਦੀਆਂ ਮਾਵਾਂ ਤਕ ਸੁਰੱਖਿਆ ਨਹੀਂ ਹਨ, ਪੰਜਾਬ ਦੀ 80% ਜਵਾਨੀ ਚਿੱਟੇ ਜਾਨ ਲੇਵਾ ਨਸ਼ੇ ਦੀ ਆਦੀ ਬਣਾਈ ਜਾ ਚੁਕੀ ਹੈ, ਪੰਜਾਬ ਦੇ ਸਾਰੇ ਬਲਾਕਾਂ ਵਿੱਚ ਪੀਣ ਵਾਲਾ ਪਾਣੀ ਸ਼ੁੱਧ ਨਹੀਂ ਹੈ, ਸਰਕਾਰੀ ਸਕੂਲਾਂ ਵਿੱਚ ਪੀਣ ਵਾਲਾ ਪਾਣੀ ਸ਼ੁੱਧ ਨਹੀਂ ਹੈ, ਬਿਜਲੀ ਪੂਰੇ ਭਾਰਤ ਵਿੱਚ ਸਭ ਤੋਂ ਮਹਿੰਗੀ ਅਤੇ ਉਹ ਵੀ ਰੋਜ਼ਾਨਾ ...



5 1 | view user : 783
Posted by Atinderpal Singh on 14.05.15 05:44  | under ਅਕਾਲੀ ਅਤੇ ਪੰਥ
comments (1)

ਸੰਵਿਧਾਨਕ ਸੱਤਾ ਵੱਲੋਂ ਔਰਬਿਟ ਬਸ ਕਾਂਡ ਨੂੰ ਸ਼ਾਂਤ ਕਰਨ ਲਈ ਅਪਣਾਇਆ ਬੇ ਮਿਸਾਲ ਅਪਰਾਧੀ ਵਿਧੀ ਵਿਧਾਨ ਕਈ ਸਵਾਲ ਖੜੇ ਕਰ ਗਿਆ
Share this Article

ਸੰਵਿਧਾਨਕ ਸੱਤਾ ਵੱਲੋਂ ਔਰਬਿਟ ਬਸ ਕਾਂਡ ਨੂੰ ਸ਼ਾਂਤ ਕਰਨ ਲਈ ਅਪਣਾਇਆ ਬੇ ਮਿਸਾਲ ਅਪਰਾਧੀ ਵਿਧੀ ਵਿਧਾਨ ਕਈ ਸਵਾਲ ਖੜੇ ਕਰ ਗਿਆ


ਗ੍ਰਹਿ ਮੰਤ੍ਰੀ ਵੱਲੋਂ ਰਾਜ ਦੇ ਹਾਲਤ ਸੰਗੀਨ ਅਤੇ ਜਾਂਗਲੀ ਬਣਾਏ ਜਾ ਚੁਕੇ ਹਨ
‘ਮੀਡੀਆ’, ਵਿਰੋਧੀ ਰਾਜਨੀਤਕ ਪਾਰਟੀਆਂ, ਸਮਾਜ ਦੇ ਬੁੱਧੀਜੀਵੀ ਅਤੇ ਸੰਘਰਸ਼ੀ ਲੋਕ ਸਭ ਇੱਕ ਮਤ ਰੂਪ ਵਿੱਚ "ਗ੍ਰਹਿ ਮੰਤ੍ਰੀ ਅਤੇ ਮੁੱਖ ਮੰਤ੍ਰੀ ਤੋਂ ਤੁਰਤ ਪ੍ਰਭਾਵੀ ਅਸਤੀਫ਼ੇ ਦੀ ਮੰਗ ਕਿਉਂ ਨਹੀਂ ਕਰਦੇ ?
ਔਰਬਿਟ ਬਸ ਕਾਂਡ ਮੋਗਾ ਅਤੇ ਇਸ ਦੇ ਮਾਲਕੀ ਸੱਤਾਧਾਰੀ ਬਾਦਲ ਪਰਿਵਾਰ ਦੀ ਸਮਾਜਿਕ, ਰਾਜਨੀਤਕ, ਆਰਥਿਕ, ਧਾਰਮਿਕ, ਮਾਨਵੀ ਸੋਚ ਅਤੇ ਸੱਤਾ ਤੇ ਸਰਕਾਰ ਨਾਲ ਸਬੰਧਿਤ ਹਰ ਮਹਿਕਮੇ ਦੇ ਉਹ ਕਿਹੜੇ ਅਹਿਮ ਮੁੱਦੇ ਹਨ ਜਿਨ੍ਹਾਂ ਤੇ "ਚੇਤਨ ਅਤੇ ਚਿੰਤਨ ਸ਼ੀਲ ਬੁੱਧੀਮਾਨ” ਸਮਾਜ ਨੂੰ ਧਿਆਨ ਦੇਣ ਦੀ ਅਤਿਅੰਤ ਲੋੜ ਹੈ ? ਇਸ ਨੂੰ ਸਮਝਣਾ ਮਨੁੱਖੀ ਸਮਾਜਿਕ ਭਵਿੱਖ ਦੀ ਸੁਰੱਖਿਆ ਲਈ ਕੀ ਜਰੂਰੀ ਨਹੀਂ ?

ਜਿਵੇਂ ਦਿੱਲੀ ਵਿੱਚ 16 ਦਸੰਬਰ 2012 ਨੂੰ ਨਿਰਭਿਆ ਕਾਂਡ ਵੇਲੇ ਵਾਪਰਿਆ ਸੀ ਠੀਕ ਉੇਵੇਂ ਹੀ ਮੋਗਾ ਵਿੱਚ ਉਪ ਮੁੱਖ ਮੰਤ੍ਰੀ ਸ. ਸੁਖਬੀਰ ਸਿੰਘ ਬਾਦਲ ਦੀ ਕੰਪਨੀ ਔਰਬਿਟ ਬਸ ਕਾਂਡ 30 ਅਪ੍ਰੈਲ 2015 ਨੂੰ ਪੰਜਾਬ ਵਿੱਚ ਵਾਪਰ ਚੁਕਾ ਹੈ।ਨਿਰਭਿਆ ਕਾਂਡ ਤੇ ਸੰਸਾਰ ਭਰ ਵਿੱਚ ਜਿਹੜੀ ਚੇਤਨਾ ਲੋਕਾਂ ਵਿੱਚ ਦਿਸੀ ਉਹ ...



5 2 | view user : 588
Posted by Atinderpal Singh on 05.05.15 10:43  | under ਅਕਾਲੀ ਅਤੇ ਪੰਥ
comments (1)


[home] 1-2 of 2




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by