Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: JUNE 2013


ਪੰਚਾਇਤੀ ਚੋਣਾਂ ਦੇ ਸੰਦਰਭ ਵਿੱਚ- ਜਿੱਲ੍ਹਣ ਵਿੱਚੋਂ ਪੰਜਾਬ ਨੂੰ ਕੱਢਣ ਦੀ ਲੋੜ
Share this Article



ਪੰਚਾਇਤੀ ਚੋਣਾਂ ਦੇ ਸੰਦਰਭ ਵਿੱਚ
ਪੰਚਾਇਤੀ ਸੰਸਥਾਵਾਂ, ਸੰਵਿਧਾਨ, ਸਰਕਾਰ, ਲੋਕ ਅਤੇ ਲੋਕਤੰਤਰ
ਮੈਂ ਚਾਹੁੰਦਾ ਹਾਂ ਕਿ ਹਰ ਇਕ ਪੰਜਾਬੀ  ਮਨੁੱਖ ਅਜਿਹੀ ਜਿੱਲ੍ਹਣ ਵਿੱਚ ਫਸੇ ਪੰਜਾਬ ਦੇ ਲੋਕਾਂ ਨੂੰ ਸਹੀ ਲੀਹ ਤੇ ਲਿਆਉਣ ਲਈ ਆਪਣਾ ਬਣਦਾ ਸਹਿਯੋਗ ਅਤੇ ਉਪਰਾਲਾ ਆਰੰਭ ਕਰੇ।
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
2 ਜੁਲਾਈ 2013 ਨੂੰ ਪੰਜਾਬ ਵਿੱਚ 12687 ਪਿੰਡਾਂ ਵਿੱਚ ਸਿਆਸੀ ਵੰਡੀਆਂ ਕਰਕੇ 13080 ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਹਨ, ਜਿਨ੍ਹਾਂ ਵਿੱਚ 13500 ਸ਼ਰਾਬ ਦੇ ਠੇਕੇ ਹਨ। ਪਿਛਲੀਆਂ ਚੋਣਾਂ ਦੀ ਓਸਤਨ ਮੁਤਾਬਕ ਪ੍ਰਤਿ ਪੰਚਾਇਤ ਲਗਭਗ 25 ਲੱਖ ਰੁਪਿਆ, ਅਰਥਾਤ ਕੁਲ 32700000000 ਰੁਪਿਆ ਸਰਕਾਰੀ ਅਤੇ ਗੈਰ ਸਰਕਾਰੀ ਤੌਰ ਤੇ ਪ੍ਰਸ਼ਾਸਨ ਅਤੇ ਉਮੀਦਵਾਰ ਇਸ ਤੇ ‘ਉਜਾੜ’ ਦੇਣਗੇ। ਕਿਸ ਲਈ ? ਕੇਵਲ ਇਸ ਲਈ ਕਿ ਪੰਚ ਜਾਂ ਸਰਪੰਚ ਬਣ ਕੇ ਇਸ ਤੋਂ ਦੁੱਗਣੀਆਂ ਗਰਾਂਟਾਂ ਦਾ "ਲੋਕ ਧਨ” ਭ੍ਰਿਸ਼ਟ ਤਰੀਕਿਆਂ ਨਾਲ ਲੋਕਤੰਤਰ ਦੀ ਮੁਢਲੀ ਇਕਾਈ ਰਾਹੀਂ ਕਲਰਕ ਤੋਂ ਅਫ਼ਸਰ ਅਤੇ ਪੰਚ ਤੋਂ ਮੰਤ੍ਰੀ ਤਕ ‘ਡਕਾਰਿਆ’ ਜਾ ਸਕੇ। ਜਿਹੜਾ ਬਾਕੀ ਸਕੀਮਾਂ ਦਾ ਪੈਸਾ ਆਉਂਦਾ ਹੈ ਉਹ ਵੱਖਰਾ। ਸਾਡੇ ਸਮਾਜ ਵਿੱਚ ਚੋਣ ਅਧਾਰਤ ਲੋਕਤੰਤਰ ਦਾ ਇਹ ...



0 0 | view user : 614
Posted by Atinderpal Singh on 29.06.13 12:08  | under ਕਰੰਟ ਜਾਂ ਸੱਜਰੇ ਮਸਲੇ
comments (0)

13 ਜੂਨ 13 ਤੇ ਨਾਨਕਸ਼ਾਹੀ ਤੇਰਾ ਤੇਰਾ ਲਈ ਇਕ ਇਹ ਵੀ ਵੰਗਾਰ ਹੈ…
Share this Article



13 ਜੂਨ 13 ਤੇ ਨਾਨਕਸ਼ਾਹੀ ਤੇਰਾ ਤੇਰਾ ਲਈ ਇਕ ਇਹ ਵੀ ਵੰਗਾਰ ਹੈ…

ਸ਼ਾਇਦ ਤੁਸੀ ਮੇਰੇ ਨਾਲ ਇਨ੍ਹਾਂ ਤੱਥਾਂ ਤੇ ਸਹਿਮਤੀ ਰੱਖਦੇ ਹੋਵੋ ਕਿ 29 ਸਾਲਾਂ ਵਿਚ ਪੂਰੀ ਦੀ ਪੂਰੀ ਇਕ ਨਵੀਂ ਪੀੜ੍ਹੀ ਜੰਮ ਕੇ ਜਵਾਨ ਹੋ ਕੇ ਅਗਲੀ ਪੀੜ੍ਹੀ ਨੂੰ ਜਨਮ ਦੇ ਕੇ ਸਮੇਂ ਅਨੁਕੂਲ ਤਬਦੀਲ ਹੋ ਜਾਂਦੀ ਹੈ। ਉਹ ਲੋਕ, ਲੀਡਰ, ਵੋਟਰ, ਜਮਾਤ ਅਤੇ ਸਮੇਂ ਦੇ ਆਗੂ ਗੁਨਾਹਗਾਰ ਹੁੰਦੇ ਹਨ ਜਿਹੜੇ ਸਮੇਂ ਸਿਰ ਆਪੋ ਆਪਣੇ ਸਵਾਰਥਾਂ ਅਤੇ ਗਰਜ਼ਾਂ ਦੀਆਂ ਰੋਟੀਆਂ ਸੇਕਣ ਲਈ ਦੜ ਵੱਟ ਲੇ ਚੁੱਪ ਕਰ ਜਾਂਦੇ ਹਨ । ਸਮੇਂ ਸਿਰ ਕੌਮ ਨੂੰ ਜਗਾਉਣ, ਸੱਚ ਦੇ ਰੂ ਬ ਰੂ ਖੜਾ ਕਰਨ ਅਤੇ ਸੱਚ ਬੋਲਣ ਵਾਲੇ ਮੇਰੇ ਜਿਹੇ ਸ਼ਖ਼ਸ ਨੂੰ ਮੇਰੀ ਕੌਮ ਗੱਦਾਰ ਮੰਨਦੀ ਹੈ। ਮੈਂ ਇਸ ਹਕੀਕਤ ਤੋਂ ਵਾਕਫ਼ਕਾਰ ਹਾਂ ਪਰ ਫਿਰ ਵੀ ਪਤਾ ਨਹੀਂ ਕਿਉਂ ਮੈਨੂੰ ਮੇਰੀ ਜ਼ਮੀਰ ਕੌਮੀ ਰਾਹ ਤੋਂ ਪਿਛਾਂਹ ਮੁੜਨ ਹੀ ਨਹੀਂ ਦਿੰਦੀ । ਸ਼ਾਇਦ ਇਹ ਅਕਾਲ ਦੀ ਸਿੱਖੀ ਦਾ ਉਹ ਵੇਗ ਹੈ ਜਿਹੜਾ ਖੰਡੇ ਦੀ ਪਹੁਲ ਨਾਲ ਹਮੇਸ਼ਾਂ ਚਲਾਏ ਮਾਨ ਰਹਿੰਦਾ ਹੈ । ...



0 0 | view user : 401
Posted by Atinderpal Singh on 18.06.13 19:18  | under ਕਰੰਟ ਜਾਂ ਸੱਜਰੇ ਮਸਲੇ
comments (0)

29 ਸਾਲ 'ਤੇ ਜੂਨ 84 13 ਜੂਨ 13 ਦੀ ਵੰਗਾਰ ਤੇ ਮੈਂ ਬੇ ਹਾਲ
Share this Article



13 ਜੂਨ 13 ਤੇ ਨਾਨਕਸ਼ਾਹੀ ਤੇਰਾ ਤੇਰਾ ਲਈ ਇਕ ਇਹ ਵੀ ਵੰਗਾਰ ਹੈ…

ਸ਼ਾਇਦ ਤੁਸੀ ਮੇਰੇ ਨਾਲ ਇਨ੍ਹਾਂ ਤੱਥਾਂ ਤੇ ਸਹਿਮਤੀ ਰੱਖਦੇ ਹੋਵੋ ਕਿ 29 ਸਾਲਾਂ ਵਿਚ ਪੂਰੀ ਦੀ ਪੂਰੀ ਇਕ ਨਵੀਂ ਪੀੜ੍ਹੀ ਜੰਮ ਕੇ ਜਵਾਨ ਹੋ ਕੇ ਅਗਲੀ ਪੀੜ੍ਹੀ ਨੂੰ ਜਨਮ ਦੇ ਕੇ ਸਮੇਂ ਅਨੁਕੂਲ ਤਬਦੀਲ ਹੋ ਜਾਂਦੀ ਹੈ। ਉਹ ਲੋਕ, ਲੀਡਰ, ਵੋਟਰ, ਜਮਾਤ ਅਤੇ ਸਮੇਂ ਦੇ ਆਗੂ ਗੁਨਾਹਗਾਰ ਹੁੰਦੇ ਹਨ ਜਿਹੜੇ ਸਮੇਂ ਸਿਰ ਆਪੋ ਆਪਣੇ ਸਵਾਰਥਾਂ ਅਤੇ ਗਰਜ਼ਾਂ ਦੀਆਂ ਰੋਟੀਆਂ ਸੇਕਣ ਲਈ ਦੜ ਵੱਟ ਲੇ ਚੁੱਪ ਕਰ ਜਾਂਦੇ ਹਨ । ਸਮੇਂ ਸਿਰ ਕੌਮ ਨੂੰ ਜਗਾਉਣ, ਸੱਚ ਦੇ ਰੂ ਬ ਰੂ ਖੜਾ ਕਰਨ ਅਤੇ ਸੱਚ ਬੋਲਣ ਵਾਲੇ ਮੇਰੇ ਜਿਹੇ ਸ਼ਖ਼ਸ ਨੂੰ ਮੇਰੀ ਕੌਮ ਗੱਦਾਰ ਮੰਨਦੀ ਹੈ। ਮੈਂ ਇਸ ਹਕੀਕਤ ਤੋਂ ਵਾਕਫ਼ਕਾਰ ਹਾਂ ਪਰ ਫਿਰ ਵੀ ਪਤਾ ਨਹੀਂ ਕਿਉਂ ਮੈਨੂੰ ਮੇਰੀ ਜ਼ਮੀਰ ਕੌਮੀ ਰਾਹ ਤੋਂ ਪਿਛਾਂਹ ਮੁੜਨ ਹੀ ਨਹੀਂ ਦਿੰਦੀ । ਸ਼ਾਇਦ ਇਹ ਅਕਾਲ ਦੀ ਸਿੱਖੀ ਦਾ ਉਹ ਵੇਗ ਹੈ ਜਿਹੜਾ ਖੰਡੇ ਦੀ ਪਹੁਲ ਨਾਲ ਹਮੇਸ਼ਾਂ ਚਲਾਏ ਮਾਨ ਰਹਿੰਦਾ ਹੈ । ...



0 0 | view user : 435
Posted by Atinderpal Singh on 15.06.13 10:47  | under ਕਰੰਟ ਜਾਂ ਸੱਜਰੇ ਮਸਲੇ
comments (0)

ਅਨੰਦ ਮੈਰਿਜ ਐਕਟ ਦਾ ਅਸਲ ਸੱਚ ਕੀ ਹੈ ?
Share this Article



"ਅਨੰਦ ਮੈਰਿਜ ਐਕਟ 1909” ਕੀ 102 ਸਾਲ ਪਹਿਲਾਂ ਪਾਸ ਅਤੇ ਲਾਗੂ ਹੋ ਚੁਕਾ ਹੈ ?

"ਅਨੰਦ-ਕਾਰਜ” ਨੂੰ ਸੰਵਿਧਾਨਿਕ ਮਾਣਤਾ ਮਿਲ ਚੁਕੀ ਹੈ ?

ਗੁਰਮਤਿ ਅਨੁਰੂਪ ਅਤੇ ਸਿੱਖ ਸਿੱਧਾਂਤਾਂ ਦੀ ਪਾਲਣਾ ਕਰਦੇ ਹੋਏ ਬਣੇ ਅਤੇ 1909 ਵਿੱਚ ਧਾਰਨ ਕੀਤੇ ਗਏ ਅਨੰਦ ਮੈਰਿਜ ਐਕਟ ਨੂੰ ਖ਼ਤਮ ਕਰਵਾਉਣ ਲਈ ਹੀ ਹੁਣ ਅਪਣਾਇਆ ਅਤੇ ਲਾਗੂ ਕੀਤਾ ਗਿਆ ਐਕਟ ਗੁਰਮਤਿ ਵਿਹੀਣ ਹੈ ਅਤੇ ਸਿੱਖ ਸਿੱਧਾਂਤਾ ਦੀ ਨਿਖੇਦੀ ਕਰਦਾ ਹੈ। ਜਿਸ ਨੂੰ ਸਿੱਖਾਂ ਨੇ ਚੁੱਪ ਚਾਪ ਸਵੀਕਾਰ ਕਰ ਲਿਆ ਹੈ। ਜੇ ਅਸੀਂ ਕੁਝ ਨਿਰਮਾਣ ਨਹੀਂ ਕਰ ਸਕਦੇ ਤਾਂ ਸਿੱਖ ਆਪਣੇ ਵਿਨਾਸ਼ਕਾਰੀ ਰਾਹ ਤੇ ਆਪ ਹੀ ਕਿਉਂ ਪੈ ਗਏ ਹਨ ? ਕੁਰਸੀ, ਨਾਮ ਚਮਕਾਉਣ ਅਤੇ ਸ਼ਹੁਰਤ ਦੀ ਭੁੱਖ ਵਿੱਚ ਸਿੱਖ ਆਪਣੇ ਖ਼ਿਲਾਫ ਆਪ ਹੀ ਆਪਣੇ ਦੁਸ਼ਮਣ ਬਣ ਚੁਕੇ ਹਨ। ਸੰਭਲੋ... 

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਦੀ ਇਕ ਗੰਭੀਰ ਅਤੇ ਹੰਗਾਮੀ ਹਾਲਾਤਾਂ ਤੇ ਵਿਸ਼ੇਸ਼ ਅਤੇ ਹੰਗਾਮੀ ਮੀਟਿੰਗ 2 ਸਤੰਬਰ 2011 ਨੂੰ ਹੋਈ ਸੀ। ਇਸ ਮੀਟਿੰਗ ਦਾ ਸੰਖੇਪ ਫੈਸਲਾ ਇਹ ਸੀ ...



0 0 | view user : 912
Posted by Atinderpal Singh on 12.06.13 07:57  | under ਸਿੱਖ ਸਿੱਧਾਂਤ
comments (0)

ਜੂਨ’84 ਤੋਂ ਬਾਅਦ ਕੀ ਹੋਣਾ ਚਾਹੀਦਾ ਸੀ ? ਤੇ ਅਸੀ ਕੀ ਕੀਤਾ ?
Share this Article



ਵਰਤਮਾਨ ਵਿਚ ਪੰਥਕ ਕਰਾਹੇ ਦਾ ਸੱਚ

ਸਿੱਖ ਕੌਮੀਅਤਾ ਦੀ ਅੰਤਰ-ਆਤਮਾ ਨੇ ਜੂਨ 84 ਦਾ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਉਪਰ ਵਾਪਰਿਆ ਘੱਲੂਘਾਰਾ ਸੰਸਾਰ ਪੱਧਰ ਤੇ ਸਿੱਖ ਰਾਸ਼ਟਰੀਅਤਾ ਲਈ ਸਿੱਖ ਨੂੰ ਜੀਵਤ ਕਰ ਗਿਆ। ਜੋ ਕੁਰਾਹੇ ਪੈ ਕੇ ਪੰਥ-ਸਿੱਖੀ-ਖ਼ਾਲਸਤਾਈ ਨੂੰ ਵਿਸਾਰ ਗਏ ਸਨ ਉਹ ਇਸ ਨਾਲ ਖੁਦ-ਬ-ਖੁਦ ਪੂਰੀ ਸ਼ੁਧਤਾ ਅਤੇ ਗੁਰਮਤਿ ਗਰਿਮਾ ਨਾਲ ਓਤ-ਪੋਤ ਹੋ ਕੇ ਪੰਥ ਖ਼ਾਲਸੇ ਦੀ ਕੌਮੀ ਪਹਿਚਾਨ ਦੀ ਵੱਖਰੀ-ਵਿਲਖਣ ਕੌਮੀ ਰਾਸ਼ਟ੍ਰੀਅਤਾ ਵੱਲ ਪੂਰੀ ਸ਼ਿਦੱਤ ਨਾਲ ਮੁੜ ਆਏ । ਉਹ ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ ਦੀ ਵਿਵਸਥਾ ਦਾ, ਸਭਿਅਤਾ ਦਾ ਸੁਤੰਤਰ ਸਮਾਜ ਸਿਰਜਣ ਅਤੇ ਪਰਗਟ ਕਰਨ ਹਿਤ ਧੁਰ ਅੰਦਰਲੀ ਆਤਮਕ ਜੋਤਿ ਦੇ ਪਰਕਾਸ਼ ਨਾਲ ਆਪ ਮੁਹਾਰੇ ਹੀ ‘ਖ਼ਾਲਸੇ’ ਬਣ ਕੇ ਨਿਤਰ ਆਏ। ਦਰਅਸਲ ਇਸੇ ‘ਸਪਿਰਿਟ’ ਨੂੰ ਹੀ ਪੰਥ ਕਹਿੰਦੇ ਹਨ।
ਇਹ ਇਕੋ ਇਕ ਅਦਿੱਖ ਪ੍ਰਾਪਤੀ ਹੈ ਜਿਹੜੀ ਪੰਥ ਖ਼ਾਲਸੇ ਨੂੰ ਅਚਨਚੇਤ ਬਿਨਾਂ ਕਿਸੇ ਤਿਆਰੀ ਤੋਂ ਅਤੇ ਬਿਨਾਂ ਕਿਸੇ ਇੱਛਾ ਤੋਂ ਵਰਤਮਾਨ ਵਿਚ ਹਾਸਿਲ ਹੋ ਗਈ । ਇਸ ਪ੍ਰਾਪਤੀ ਨੇ ਸਿੱਖ ਕੌਮ ਦੀ ਲੀਡਰਸ਼ਿਪ ਨੂੰ ਹੁਣ ਤਕ ਆਪਣੀਆਂ ਸੂਲਾਂ ਤੇ ...



0 0 | view user : 496
Posted by Atinderpal Singh on 04.06.13 23:35  | under ਕਰੰਟ ਜਾਂ ਸੱਜਰੇ ਮਸਲੇ
comments (0)


[home] 1-5 of 5




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by