Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: JULY 2013


ਅੱਤਵਾਦ ਸੰਬੰਧੀ ਦੋਗਲੀਆਂ ਨੀਤੀਆਂ ਛੱਡੋ
Share this Articleਅੱਤਵਾਦ ਸੰਬੰਧੀ ਦੋਗਲੀਆਂ ਨੀਤੀਆਂ ਛੱਡੋ
ਜਾਸੂਸ ਕਸ਼ਮੀਰ ਸਿੰਹੁ ਅਤੇ ਸਰਬਜੀਤ ਸਿੰਹੁ ਦੇ ਕੇਸ ਨੇ ਹੁਣ ਇਕ ਨਵਾਂ ਅਯਾਮ ਲੈ ਲਿਆ ਜਦੋਂ ਸ੍ਰੀ ਮਨਜੀਤ ਸਿੰਘ ਐਨ.ਆਰ.ਆਈ. ਨੂੰ ਸਰਬਜੀਤ ਸਿੰਹੁ ਦੀ ਭੈਣ ਵਲੋਂ ਇਸ ਸਾਰੇ ਮਾਮਲੇ ਵਿੱਚ ਘਸੀਟ ਲਏ ਜਾਣ ਤੋਂ ਬਾਅਦ ਸੰਜੀਦਾ ਰੂਪ ਗ੍ਰਹਿਣ ਕਰ ਗਿਆ ਹੈ।ਇਸ ਸਾਰੇ ਕਾਂਡ ਵਿੱਚ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਮੀਡੀਏ ਵਲੋਂ ਕੀਤੀ ਜਾ ਰਹੀ ਅਤੇ ਕੀਤੀ ਗਈ ਕਾਰਵਾਈ ਪੰਥ ਅਤੇ ਸਿੱਖ ਕੌਮ ਦੇ ਜੜ੍ਹਾਂ ਵਿੱਚ ਤੇਲ ਪਾਉਣ ਦੀ ਕਾਰਵਾਈ ਦੀ ਇਹ ਆਪਣੇ ਆਪ ਵਿੱਚ ਸਵੈ ਸਿੱਧ ਪਰਮਾਣਿਤ ਮਾਮਲਾ ਹੈ। ਜਿਸ ਤੇ ਹਰ ਇਕ ਸਿੱਖ ਨੂੰ ਗਹਿਰਾਈ ਨਾਲ ਵਿਚਾਰ ਕਰਨੀ ਚਾਹੀਦੀ ਹੈ। ਇਸ ਲੇਖ ਵਿੱਚ ਚੁੱਕੇ ਗਏ ਮੁੱਦਿਆਂ ਅਤੇ ਵਿਚਾਰਾਂ ਤੇ ਸਿੱਖ ਕੌਮ ਦੀ ਭਵਿੱਖਤ ਬਣਤਰ ਤੇ ਪੈਣ ਵਾਲੇ ਅਸਰਾਂ ਤੇ ਗੰਭੀਰ ਵਿਚਾਰ ਕਰਨੀ ਚਾਹੀਦੀ ਹੈ। ਅੰਤਰਰਾਸ਼ਟਰੀ ਪੱਧਰ ਤੇ ਸਿੱਖ ਕੌਮ ਦੀ "ਵਿਕਾਊ”, "ਫੈਸਿਆਂ ਖ਼ਾਤਰ ਅਪਰਾਧ ਕਰਨ ਵਾਲੇ”, "ਅੰਤਰਰਾਸ਼ਟਰੀ ਪਾਂਡੂ ਜਾਸੂਸ” ਅਤੇ "ਨਾ ਇਤਬਾਰਯੋਗ” ਅਪਰਾਧਿਕ ਤੇ ਗਲਤ ਦਿੱਖ ਬਣਾਉਣ ਵਾਸਤੇ ਇਹ ਸਭ ਕੁਝ ਕੀਤਾ ਜਾਂਦਾ ਹੈ। ਜਿਸ ...0 0 | view user : 1152
Posted by Atinderpal Singh on 30.07.13 04:54  | under ਸਰਬਜੀਤ ਮੁੱਦਾ ਅਤੇ ਹੋਰ
comments (0)

ਸਤਪਾਲ ਸਿੰਘ ਜੀ ਦੇ ਭਾਣਾ ਸਤ ਕਰ ਜਾਣ ਤੇ....
Share this Articleਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ

ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 580 ਅਤੇ 81 ਤੇ ਸਿੱਖ ਮਨੁੱਖ ਲਈ ਮੌਤ ਸਬੰਧੀ ਗੁਰਮਤਿ ਦੀ ਪਰਵਾਣਤਾ ਦਾ ਸਿਧਾਂਤ ਇੰਜ ਦਿੱਤਾ ਗਿਆ ਹੈ "ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥ ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥” ਸਿਰਲੇਖ ਵਿਚਲੀ ਦੋ ਵਾਰ ਆਉਂਦੀ ਤੁਕ ਵਿਚਲੇ ਸ਼ਬਦ ‘ਮਰਹਿ’ ਅਤੇ ਮਰਨਿ’ ਦਾ ਭਾਵਾਰਥ ਇਕੋ ਹੀ ਹੈ। ਪ੍ਰੋ. ਸਾਹਿਬ ਸਿੰਘ ਜੀ ਇਸ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਇੰਝ ਕਰਦੇ ਹਨ :
‘ਹੇ ਲੋਕੋ! ਮੌਤ ਨੂੰ ਮਾੜਾ ਨਾਹ ਆਖੋ (ਮੌਤ ਚੰਗੀ ਹੈ, ਪਰ ਤਦੋਂ ਹੀ) ਜੇ ਕੋਈ ਮਨੁੱਖ ਉਸ ਤਰੀਕੇ ਨਾਲ (ਜਿੳਂੂ ਕੇ) ਮਰਨਾ ਜਾਣਦਾ ਹੋਵੇ। (ਉਹ ਤਰੀਕਾ ਇਹ ਹੈ ਕਿ) ਆਪਣੇ ਸਰਬ-ਸ਼ਕਤੀਵਾਨ ਮਾਲਕ ਨੂੰ ਸਿਮਰੋ, (ਤਾਂ ਕਿ ਜੀਵਨ ਦੇ ਸਫ਼ਰ ਵਿਚ) ਰਸਤਾ ਸੌਖਾ ਹੋ ਜਾਏ (ਸਿਮਰਨ ਦੀ ਬਰਕਤਿ ਨਾਲ) ਸੌਖੇ ਜੀਵਨ-ਰਸਤੇ ਤੁਰੋਗੇ ਤਾਂ ਇਸ ਦਾ ਫਲ ਭੀ ਮਿਲੇਗਾ ਤੇ ਪ੍ਰਭੂ ਹੀ ਹਜ਼ੂਰੀ ਵਿਚ ਇੱਜ਼ਤ ਮਿਲੇਗੀ । ਜੇ ਪ੍ਰਭੂ ਦੇ ...0 0 | view user : 521
Posted by Atinderpal Singh on 26.07.13 07:41  | under General
comments (2)


[home] 1-2 of 2
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by