Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: JULY 2014


ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਉਭਰੇ ਮੁੱਦੇ
Share this Article

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਉਭਰੇ ਮੁੱਦੇਧਰਮ ਦੇ ਨਾਂ ਤੇ ਅਧਰਮ ਕਮਾਉਣ ਦੀ ਹਠਧਰਮੀ ਨਾਲ ਹੋ ਰਹੀ ਧੋਖੇਬਾਜ਼ੀ

ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਅਕਾਲੀ ਦਲ ਤੇ ਅਕਾਲ ਤਖ਼ਤ

ਸਿੱਖ ਬੌਧਿਕਤਾ ਇੰਨੀ ਬੌਣੀ ਕਿਉਂ ਹੋ ਗਈ ਹੈ ?

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਨੇ ਨਾਨਕਸ਼ਾਹੀ ਗੁਰਦੁਆਰੇ ਦੇ ਸੰਕਲਪ ਨੂੰ ਧੁੰਦ ਵਿੱਚ ਦੱਸ ਦਿੱਤਾ ਹੈ। "ਸਚੁ ਸਾਲਾਹੀ ਧੰਨੁ ਗੁਰਦੁਆਰੁ॥ ਨਾਨਕ ਦਰਿ ਘਰਿ ਏਕੰਕਾਰੁ॥”(ਅੰਕ 153) ਅਤੇ "ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥”(730)ਦਾ ਸੰਕਲਪ ਅਕਾਲੀ ਦਲ ਨੇ ਤਾਂ "ਸਹਿਜਧਾਰੀਤੋਂ "ਪੰਜਾਬੀਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਆਪਣਾ ਨਾਤਾ ਤੋੜ ਹੀ ਲਿਆ ਸੀ; ਮੰਦ ਭਾਗਾਂ ਨੂੰ ਸ੍ਰੀ ਅਕਾਲ ਤਖ਼ਤ ਤੇ ਕਾਬਜ਼ ਧਿਰਾਂ ਅਤੇ ਅਸਥਾਪਿਤ ਵਿਅਕਤੀਆਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਥ ਦੇ ਸੰਕਲਪਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ। ਹੁਣ "ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥ ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥2॥ ਆਪਣਾ ਕਾਰਜੁ ਆਪਿ ਸਵਾਰੇ ...0 0 | view user : 504
Posted by Atinderpal Singh on 26.07.14 10:16  | under ਅਕਾਲੀ ਅਤੇ ਪੰਥ
comments (0)

ਕੀ ਸ੍ਰੀ ਅਕਾਲ ਤਖ਼ਤ ਨੇ 1849 ਤੋਂ ਲੈ ਕੇ ਜੂਨ-ਨਵੰਬਰ '84 ਤਕ ਦੇ ਸਭ ਪੰਥ ਦੋਖੀਆਂ ਨੂੰ ਮੁਆਫ਼ ਕਰ ਦਿੱਤਾ ਹੈ ?
Share this Article

ਕੀ ਸ੍ਰੀ ਅਕਾਲ ਤਖ਼ਤ ਨੇ 1849 ਤੋਂ ਲੈ ਕੇ ਜੂਨ-ਨਵੰਬਰ '84 ਤਕ ਦੇ ਸਭ ਪੰਥ ਦੋਖੀਆਂ ਨੂੰ ਮੁਆਫ਼ ਕਰ ਦਿੱਤਾ ਹੈ ?


"ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥
ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ॥”
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਭਾਈ ਪੂਰਨ ਸਿੰਘ ਵਾਂਗ ਹੀ ਸਿੱਖਾਂ ਨੂੰ ਹਿੰਦੂ ਸਾਬਤ ਕੀਤਾ
ਕੀ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਇੱਕ ਸ਼ਾਖ ਸਾਬਤ ਕਰਨ ਵਾਲੇ ਸਮਾਗਮ ਵਿੱਚ ਸ਼ਿਰਕਤ ਕਰਨੀ ਚਾਹੀਦੀ ਸੀ ?

23 ਜੂਨ 2014 ਨੂੰ ਭਾਰਤ ਦੇ ਰਾਸ਼ਟਰਪਤੀ ਭਵਨ ਵਿੱਚ ‘ਹਿੰਦੂ ਧਰਮ ਦੇ ਵਿਸ਼ਵ ਕੋਸ਼’ ਨੂੰ ਰਾਸ਼ਟਰਪਤੀ ਸ਼੍ਰੀਮਾਨ ਪ੍ਰਣਵ ਮੁਖਰਜੀ ਨੇ ਜਾਰੀ ਕੀਤਾ। ਖ਼ਾਸ ਤੌਰ ਤੇ ਇਹ ਸਮਾਗਮ ਕੱਟੜਪੰਥੀ ਹਿੰਦੁਤਵਾ ਨੂੰ ਅਸਥਾਪਿਤ ਕਰਨ ਦੀ ਮਨੋਬਿਰਤੀ ਨਾਲ ਇਉਂ ਉਲੀਕਿਆਂ ਗਿਆ ਜਿਸ ਨਾਲ ਕਿ "ਹਿੰਦੁਤਵਾ ਭਾਰਤ” ਦੀ ਛਾਪ ਹਿਤ "ਹਿੰਦੀ, ਹਿੰਦੂ, ਹਿੰਦੂਸਥਾਨ” ਦੀ ਮਾਣਤਾ ਅਧੀਨ ਸਿੱਖ ਧਰਮ ਨੂੰ ਵੀ ਵਡੇਰੀ ਹਿੰਦੂ ਗਲਵਕੜੀ ਦੇ ਫੰਦੇ ਵਿੱਚ ਇੱਕ ਹਿੰਦੂ ਸੁਧਾਰਵਾਦੀ ਲਹਿਰ ਵਜੋਂ ਲੈ ਲਿਆ ਜਾਵੇ। 
ਇਸੇ ਨਿਸ਼ਾਨੇ ਦੀ ਨੂੰ ਪੂਰਾ ਕਰਨ ਲਈ "ਖ਼ਾਲਸਾ ਪੰਥ” ਅਤੇ "ਸਿੱਖ ਧਰਮ” ਨਾਲ ਸਿੱਧੀ ਦੁਸ਼ਮਣੀ ਨਿਭਾਉਣ ਅਤੇ ਬੀਜ ਨਾਸ਼ ਕਰਾਉਣ ਵਾਲੇ ਸਵੈ ਸਿੱਧ ਹੋ ਚੁਕੇ ਦੋਸ਼ੀਆਂ, ਸ੍ਰੀ ਲਾਲ ...0 0 | view user : 589
Posted by Atinderpal Singh on 09.07.14 07:27  | under ਅਕਾਲੀ ਅਤੇ ਪੰਥ
comments (2)


[home] 1-2 of 2
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by