Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: JULY 2015


ਨਾਨਕਸਰ ਠਾਠ ਦਾ ਪੰਥ ਖ਼ਾਲਸਾ ਵਿੱਚ ਰਲੇਵਾਂ: ਹਰ ਗੁਰਸਿੱਖ ਨੂੰ ਧਾਹ ਕੇ ਸਵਾਗਤ ਕਰਨਾ ਚਾਹੀਦਾ ਹੈ
Share this Article

ਨਾਨਕਸਰ ਠਾਠ ਦਾ ਪੰਥ ਖ਼ਾਲਸਾ ਵਿੱਚ ਰਲੇਵਾਂ: ਹਰ ਗੁਰਸਿੱਖ ਨੂੰ ਧਾਹ ਕੇ ਸਵਾਗਤ ਕਰਨਾ ਚਾਹੀਦਾ ਹੈ


ਨਾਨਕਸਰ ਠਾਠ ਦਾ ਪੰਥ ਖ਼ਾਲਸਾ ਵਿੱਚ ਰਲੇਵਾਂ: ਹਰ ਗੁਰਸਿੱਖ ਨੂੰ ਧਾਹ ਕੇ ਸਵਾਗਤ ਕਰਨਾ ਚਾਹੀਦਾ ਹੈ

ਗੁਰੂ ਪੰਥ ਖ਼ਾਲਸਾ ਨੇ ਅਤੇ ਸਿੱਖ ਧਰਮ ਵਿਚਲੇ ਚਿੰਤਨਸ਼ੀਲ ਦਿਮਾਗ਼ ਰੱਖਣ ਵਾਲਿਆਂ ਨੇ ਇੱਕ ਚੰਗੀ ਖ਼ਬਰ ਦਾ "ਦੁੱਧ ਦਾ ਸੜਿਆ ਲੱਸੀ ਫੂਕਾਂ ਮਾਰ ਕੇ ਪੀਂਦਾ ਹੈ’ ਦੀ ਭਾਵਨਾ ਅਧੀਨ ਸਵਾਗਤ ਨਹੀਂ ਕੀਤਾ ਹੈ। ਜਦ ਕਿ ਇਸ ਖ਼ਬਰ ਅਤੇ ਅਪਣਾਈ ਗਈ ਗਲਵਕੜੀ ਦਾ ਬੜੀ ਹੀ ਗਰਮ ਜੋਸ਼ੀ ਨਾਲ ਸਵਾਗਤ ਹੋਣਾ ਚਾਹੀਦਾ ਸੀ ਕਿ "ਨਾਨਕਸਰ ਠਾਠ” ਸੰਪਰਦਾਈ ਹੁਣ ਡੇਰਾ ਨਾ ਰਹਿ ਕੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰੂ ਪੰਥ ਦੇ ਖ਼ਾਲਸੇ ਦੇ ਵਿਸ਼ਾਲ ਟੱਬਰ ਦਾ ਇੱਕ ਹਿੱਸਾ ਬਣ ਗਿਆ ਹੈ। ਇਨ੍ਹਾਂ ਸਤਿਗੁਰੂ ਦੀ ਵਰੋਸਾਈ ਪਰੰਪਰਾ, ਨਾਨਕਸ਼ਾਹੀ ਸਭਿਅਤਾ ਦੀ "ਸਿੱਖ ਰਹਿਤ ਮਰਿਆਦਾ” ਆਪਣੇ ਉਪਰ ਅਪਣਾ ਕਰ ਲਈ ਹੈ। ਆਪਣੇ ਡੇਰਾ ਠਾਠ ਦੀ ਹੋਂਦ ਨੂੰ ਇੰਝ "ਪੰਥ ਖ਼ਾਲਸਾ ਦੀ ਹੋਂਦ” ਵਿੱਚ ਸਮੋਹਿਤ ਕਰ ਲਿਆ ਹੈ । ਆਪਣੇ ਡੇਰੇ ਨੂੰ "ਦਰਬਾਰ ਗੁਰੂ ਗ੍ਰੰਥ ਸਾਹਿਬ” ਘੋਸ਼ਿਤ ਕਰ ਕੇ ਉੱਥੇ ਪੰਥ ਮਹਾਰਾਜ ਦੇ ਕੇਸਰੀ ਨਿਸ਼ਾਨ ਸਾਹਿਬ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ...



5 2 | view user : 644
Posted by Atinderpal Singh on 20.07.15 09:53  | under ਅਕਾਲੀ ਅਤੇ ਪੰਥ
comments (0)

ਜੰਮੂ ਵਿੱਚਲੇ ਸ਼ਹੀਦੀ ਕਾਂਡ 4 ਜੂਨ 2015 ਤੋਂ ਬਾਅਦ ਹੁਣ ਕੀ ? ਕੀ ਸਿੱਖ ਕਾਨੂੰਨੀ ਲੜਾਈ ਲੜ੍ਹਨਗੇ ?
Share this Article

ਜੰਮੂ ਵਿੱਚਲੇ ਸ਼ਹੀਦੀ ਕਾਂਡ 4 ਜੂਨ 2015 ਤੋਂ ਬਾਅਦ ਹੁਣ ਕੀ ? ਕੀ ਸਿੱਖ ਕਾਨੂੰਨੀ ਲੜਾਈ ਲੜ੍ਹਨਗੇ ?


 
ਭਾਰਤ ਸਰਕਾਰ ਨੇ "ਦਹਿਸ਼ਤਵਾਦੀ” ਬਣ ਕੇ ਜੰਮੂ ਦੇ ਸਿੱਖਾਂ ਉਪਰ
"ਅਸੰਵਿਧਾਨਿਕ” ਤਰੀਕੇ ਕਾਰ ਨਾਲ "ਆਂਤਕੀ” ਹਮਲਾ ਗੈਰ ਵਿਧਾਨਿਕ ਸ਼ਸਤਰਾਂ, ਅਸਤਰਾਂ ਅਤੇ ਅਸਲੇ ਨਾਲ ਕੀਤਾ
ਅੰਤਰ ਰਾਸ਼ਟਰੀ ਇਕਰਾਰਨਾਮਿਆਂ ਅਤੇ ਕਾਨੂੰਨਾਂ ਦੀਆਂ ਉਡਾਈਆਂ ਧੱਜੀਆਂ
ਭਾਰਤੀ ਸੰਵਿਧਾਨ ਅਤੇ ਕਾਨੂੰਨਾਂ ਦੇ ਨਾਲੋਂ ਨਾਲ ਕੌਮਾਂਤਰੀ ਕਾਨੂੰਨਾਂ ਅਤੇ ‘ਨਾਟੋ’ ਸੰਧੀ ਅਨੁਸਾਰ ਭਾਰਤ ਅਤੇ ਜੰਮੂ ਕਸ਼ਮੀਰ ਸਰਕਾਰ ਵਿਰੁਧ ਇਹ ਮਾਮਲੇ ਦਰਜ ਹੁੰਦੇ ਹਨ:
ਐਫ. ਆਰ. ਆਈ. ਨੰਬਰ -1 
4 ਜੂਨ 2015 ਨੂੰ ਜੰਮੂ ਦੇ ਹਵਾਈ ਅੱਡੇ ਦੇ ਨਜਦੀਕ ਗਾਡੀ ਗੜ ਪੁਲਿਸ ਥਾਣਾ ਸਤਵਾਰੀ ਵਿਖੇ ਵਾਪਰੇ ਸ਼ਹੀਦੀ ਸਾਕੇ ਦੀ ਘਟਨਾ ਦੀ ਸਮੁੱਚੇ ਸਿੱਖ ਸੰਸਾਰ ਵੱਲੋਂ ਡਟਵੀ ਅਤੇ ਤਿੱਖੀ ਨਿਖੇਦੀ ਕੀਤੀ ਗਈ ਹੈ। ਹਕੂਮਤ ਨੇ ਬੜੀ ਹੀ ਚਾਲਬਾਜ਼ੀ ਨਾਲ ਸਾਰੇ ਮਾਮਲੇ ਨੂੰ ਠੰਡਾ ਕਰਵਾ ਦੇਣ ਲਈ ‘ਗੁਰਦੁਆਰਾ ਬੋਰਡ ਦੀਆਂ ਚੋਣਾਂ’ ਦਾ ਪੱਤਾ ਖੇਡ ਕੇ ਸਿੱਖਾਂ ਦੀ ਦਿਸ਼ਾ ਨੂੰ ਬਦਲ ਦੇਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਵੀ ਸਾਹਮਣੇ ਆ ਚੁਕਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘੋਸ਼ਿਤ ਕੀਤੀ ਗਈ ਜਾਂਚ ਕਮੇਟੀ, ਅੰਮ੍ਰਿਤਸਰ ਅਕਾਲੀ ਦਲ ਵੱਲੋਂ ਘੋਸ਼ਿਤ ਕੀਤੀ ਗਈ ਜਾਂਚ ਕਮੇਟੀ ਅਤੇ ਕੇਸ ਲੜ੍ਹਨ ...



5 3 | view user : 823
Posted by Atinderpal Singh on 12.07.15 03:33  | under ਅਕਾਲੀ ਅਤੇ ਪੰਥ
comments (0)


[home] 1-2 of 2




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by