Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: JULY 2017


ਅਸ਼ਲੀਲਤਾ ਦੇ ਨਾਮ ਤੇ ਧੜੇਬਾਜ਼ਾਂ ਵੱਲੋਂ ਖੜੀਆਂ ਕੀਤੀਆਂ ਜਾਂਦੀਆਂ ਢੁੱਚਰਾਂ
Share this Article

ਅਸ਼ਲੀਲਤਾ ਦੇ ਨਾਮ ਤੇ ਧੜੇਬਾਜ਼ਾਂ ਵੱਲੋਂ ਖੜੀਆਂ ਕੀਤੀਆਂ ਜਾਂਦੀਆਂ ਢੁੱਚਰਾਂ


 
ਅਸ਼ਲੀਲਤਾ ਦੇ ਨਾਮ ਤੇ ਧੜੇਬਾਜ਼ਾਂ ਵੱਲੋਂ ਖੜੀਆਂ ਕੀਤੀਆਂ ਜਾਂਦੀਆਂ ਢੁੱਚਰਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸਿਧਾਂਤ ਅਨੁਸਾਰ: 
"ਮਾਰੂ ਮਹਲਾ 1 ॥ ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥ ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥1॥"/1013
ਮਾਂ ਤੇ ਪਿਉ ਦੇ (ਸਰੀਰਕ) ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ, ਮਾਂ ਦਾ ਲਹੂ ਤੇ ਪਿਉ ਦਾ ਵੀਰਜ ਮਿਲਣ ਤੇ ਪਰਮਾਤਮਾ (ਜੀਵ ਦਾ) ਸਰੀਰ ਬਣਾਂਦਾ ਹੈ । ਮਾਂ ਦੇ ਪੇਟ ਵਿਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ । ਉਹ ਪਰਮਾਤਮਾ ਇਸ ਦੀ ਹਰ ਤਰ੍ਹਾਂ ਸੰਭਾਲ ਕਰਦਾ ਹੈ (ਤੇ ਲੋੜ ਅਨੁਸਾਰ ਪਦਾਰਥ) ਦੇਂਦਾ ਹੈ ।1।/ਸ੍ਰੀ ਗੁਰੂ ਗਰੰਥ ਸਾਹਿਬ ਦਰਪਣ-ਪ੍ਰੋ ਸਾਹਿਬ ਸਿੰਘ ਜੀ
ਅੰਮ੍ਰਿਤ ਸੰਚਾਰ ਤੇ ਅੱਧੀ ਦਰਜਨ ਸਵਾਲ ਕਰਨ ਅਤੇ ਉਪਰੰਤ ਨਿੱਤਨੇਮ ਦੀਆਂ ਬਾਣੀਆਂ ਉੱਪਰ 7 ਵਾਰ ਕਿੰਤੂ ਪ੍ਰੰਤੂ ਖੜ੍ਹਾ ਕਰਨ ਵਾਲੇ ਵਿਅਕਤੀ ਨੂੰ, ਜਦੋਂ ਮੈਂ ਨਿਰਉੱਤਰ ਕਰ ਦਿੱਤਾ ਅਤੇ ਉਸ ਦੇ ਸਭ ਸਵਾਲਾਂ ਦੇ ਜਵਾਬ ਸਮੇਤ ਪ੍ਰਮਾਣ ਦੇ ਦਿੱਤੇ ਤਾਂ ਫਿਰ ਉ ਸ ਵਿਅਕਤੀ ...



0 0 | view user : 123
Posted by Atinderpal Singh on 28.07.17 13:35  | under General
comments (0)

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਗੋ ਰੱਖਿਅਕਾਂ ਵੱਲੋਂ "ਹਵਨ ਦਾ ਇਹ ਤਿਲਕ" ਭੇਟ ਕਰਦਾ ਹਾਂ
Share this Article

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਗੋ ਰੱਖਿਅਕਾਂ ਵੱਲੋਂ


ਕਥਿਤ ਗੋ ਮਾਂ ਦੀ ਹਿੰਦੁਤਵੀ ਹੱਤਿਆ ਦਾ ਭਾਈ ਕੀ ਬਣੂ
ਇਹ ਮੇਰੀਆਂ ਟਿੱਪਣੀਆਂ ਨਹੀਂ ਹਨ; ਜੋ ਸੱਚ ਹੈ ਉਹ ਪ੍ਰਤੱਖ ਹੈ ਪੱਧਰ ਤੇ ਪੋਸਟ ਪਾ ਰਿਹਾ ਹਾਂ।
ਇਹ ਸਾਰੇ ਜਾਣਦੇ ਹਨ ਕਿ ਭਾਰਤ ਤੋਂ ਐਕਸਪੋਰਟ ਕੀਤੇ ਜਾਣ ਵਾਲੇ ਗੋ ਮਾਸ ਦੇ ਵੱਡੇ ਕਾਰਖ਼ਾਨੇ ਦਾਰ ਅਤੇ ਐਕਸਪੋਰਟਰਜ਼ 90% ਤੋਂ ਵੱਧ ਹਿੰਦੂ ਹਨ ।
18 ਜੁਲਾਈ 2017 ਨੂੰ ਭਾਰਤੀ ਸੰਸਦ ਵਿਚ ਗੋ-ਹੱਤਿਆ ਦੀ ਕਥਿਤ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਦੇਸ਼ ਅੰਦਰ ਫੈਲਾਏ ਜਾ ਰਹੇ ਹਿੰਦੂ ਭੀੜ ਤੰਤਰ ਨੂੰ ਦਿੱਤੀ ਆਤੰਕਵਾਦ ਦੀ ਢਿੱਲ ਤੇ ਚਿੰਤਾਂ ਪ੍ਰਗਟ ਕੀਤੀ ਹੈ । ਸਰਕਾਰ ਦੜ ਵੱਟ ਕੇ ਮਚਲੀ ਹੋਈ ਬੇਵਕੂਫ਼ ਬਣਾਉਣ ਵਾਲੀ ਬਿਆਨਬਾਜ਼ੀ ਕਰਦੀ ਦਿੱਖ ਦੀ ਹੈ। ਹਿੰਦੁਤਵਾ ਭਾਰਤ ਦੀ ਤਿਆਰੀ ਲਈ ਕਥਿਤ 'ਗੋ-ਮਾਤਾ' ਦੇ ਸਬੰਧੀ ਫੈਲਾਈਆਂ ਜਾ ਰਹੀਆਂ ਦਹਿਸ਼ਤੀ ਫ਼ਿਜ਼ਾਵਾਂ ਨੇ ਘੱਟ ਗਿਣਤੀ ਕੌਮੀਅਤਾਂ ਨੂੰ ਭੈਅ-ਭੀਤ ਕਰਨ ਲਈ ਵਰਤਿਆ ਜਾ ਰਿਹਾ ਹੈ।
ਆਪਣੇ ਵੱਲੋਂ ਬਿਨਾ ਕੋਈ ਵੀ ਟਿੱਪਣੀ ਕੀਤੇ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਹੇਠਲੇ ਬਿਆਨ ਨੂੰ ਗੋ ਰੱਖਿਅਕਾਂ ਵੱਲੋਂ "ਹਵਨ ਦਾ ਇਹ ਤਿਲਕ" ਭੇਟ ...



0 0 | view user : 180
Posted by Atinderpal Singh on 20.07.17 05:26  | under General
comments (0)


[home] 1-2 of 2




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by