Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: AUGUST 2014


ਆਰ.ਐਸ.ਐਸ. ਦੇ ਮੋਹਨ ਭਾਗਵਤ ਨੂੰ ਸਿੱਖ ਕੌਮ ਠੋਕਵਾਂ ਜਵਾਬ ਕਿਉਂ ਨਹੀਂ ਦੇ ਰਹੀ
Share this Article

ਆਰ.ਐਸ.ਐਸ. ਦੇ ਮੋਹਨ ਭਾਗਵਤ ਨੂੰ ਸਿੱਖ ਕੌਮ ਠੋਕਵਾਂ ਜਵਾਬ ਕਿਉਂ ਨਹੀਂ ਦੇ ਰਹੀ"ਹਿੰਦੂਤਵ ਵਿੱਚ ਦੂਜੇ ਧਰਮਾਂ ਨੂੰ ਹਜ਼ਮਕਰਨ ਦੀ ਸ਼ਕਤੀ, ਹਿੰਦੂਸਤਾਨ ਹਿੰਦੂ ਰਾਸ਼ਟਰ

ਖ਼ਾਲਸਿਆ ਤੂੰ ਕਿਉਂ ਦੜ ਵੱਟੀ ?

ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਨੇ ਸ਼ੁੱਕਰਵਾਰ 2 ਅਗਸਤ 2014 ਨੂੰ ਭੋਪਾਲ ਵਿਖੇ ਸੰਘ ਦੀ ਸਰਵੋਚ ਕਮੇਟੀ "ਚਿੰਤਨਦੀ ਬੈਠਕ ਵਿੱਚ ਸਪਸ਼ਟ ਕਿਹਾ ਕਿ "ਸਿੱਖ”, ਜੈਨ ਅਤੇ ਬੁੱਧ ਧਰਮ ਦੇ ਲੋਕ "ਹਿੰਦੂਹੀ ਹਨ। ਸੰਘ ਇਨ੍ਹਾਂ ਨੂੰ ਹਿੰਦੂਆਂ ਤੋਂ ਅੱਡ ਨਹੀਂ ਮੰਨਦਾ। ਭਾਗਵਤ ਨੇ ਕਿਹਾ ਕਿ ਭਾਰਤ ਵਿੱਚ ਰਾਸ਼ਟਰ ਦਾ ਸੰਕਲਪ ਹਿੰਦੂ ਰਾਸ਼ਟਰਵਾਦ ਦੀ ਸਭਿਆਚਾਰਕ ਪਛਾਣ ਤੋਂ ਹੀ ਬਣਿਆ ਹੈ।

ਭਾਰਤ ਦੀ ਭਾਜਪਾ ਸਰਕਾਰ ਵਿਚਲੇ ਉਸ ਦੇ ਸਾਰੇ ਭਾਈਵਾਲ ਸਮੇਤ "ਅਕਾਲੀ ਦਲਅਤੇ ਸਿੱਖਾਂ ਦੇ ਤਖ਼ਤ ਇਸ ਮੁੱਦੇ ਤੇ ਮੁਕੰਮਲ ਦੜ ਵੱਟ ਚੁੱਪ ਧਾਰ ਗਏ ਹਨ। ਇਸ ਨੂੰ ਸਿੱਖ ਕੌਮ ਦੀ ਬੁਜ਼ਦਿਲੀ ਅਤੇ ਹਿੰਦੁਤਵਾਅੱਗੇ ਗੋਡੇ ਟੇਕ ਜਾਣਾ ਹੀ ਮੰਨਿਆ ਗਿਆ ਹੈ। ਸਾਰੇ ਸਿੱਖ ਖਾੜਕੂ ਧੜੇ ਅਤੇ ਬੁੱਧੀਜੀਵੀ ਵੀ ਇੰਝ ਚੁੱਪ ਹਨ ਜਿਵੇਂ ਉਨ੍ਹਾਂ ਦੀ ਜ਼ਬਾਨ, ਆਵਾਜ਼ ਅਤੇ ਕਲਮ ਨੂੰ ਕੱਟ ਵੱਢ ਕੇ ਦਫ਼ਨਾ ਦਿੱਤਾ ...comments (1)

ਡੋਪ ਟੈਸਟ ਪ੍ਰਣਾਲੀ ਮੁੱਖ ਮੰਤ੍ਰੀ ਤੋਂ ਸੰਤਰੀ ਤਕ, ਪੰਚਾਇਤ ਮੈਂਬਰ ਤੋਂ ਸੰਸਦ ਮੈਂਬਰ ਤਕ; ਪ੍ਰਧਾਨਾਂ-ਜੱਥੇਦਾਰਾਂ ਤੋਂ ਚੋਬਦਾਰਾਂ ਤਕ ਲਾਗੂ ਕਿਉਂ ਨਹੀਂ ਕਰਦੇ ?
Share this Article

ਡੋਪ ਟੈਸਟ ਪ੍ਰਣਾਲੀ ਮੁੱਖ ਮੰਤ੍ਰੀ ਤੋਂ ਸੰਤਰੀ ਤਕ, ਪੰਚਾਇਤ ਮੈਂਬਰ ਤੋਂ ਸੰਸਦ ਮੈਂਬਰ ਤਕ; ਪ੍ਰਧਾਨਾਂ-ਜੱਥੇਦਾਰਾਂ ਤੋਂ ਚੋਬਦਾਰਾਂ ਤਕ ਲਾਗੂ ਕਿਉਂ ਨਹੀਂ ਕਰਦੇ ?ਪੰਜਾਬ ਵਿੱਚ ਡੋਪ ਟੈਸਟਮੁੱਖ ਮੰਤ੍ਰੀ ਤੋਂ ਲੈ ਕੇ ਸਿਵਿਲ ਤੇ ਪੁਲਿਸ ਪ੍ਰਸ਼ਾਸਨ ਤਕ

ਵਿਦਿਅਕ ਅਦਾਰਿਆਂ ਤੋਂ ਲੈ ਕੇ ਹਰ ਲੋਕਤੰਤਰੀ ਸੰਸਥਾ ਤੋਂ ਲੈ ਕੇ ਧਰਮ ਅਸਥਾਨਾਂ ਦੇ ਪ੍ਰਬੰਧਕੀ ਨਿਜ਼ਾਮ ਤਕ ਲਾਗੂ ਹੋਵੇ

ਮੈਂ ਸੀਮਤ ਅਤੇ ਅਧੂਰੇ ਕਾਇਮ ਕੀਤੇ ਜਾ ਰਹੇ ਇਸ ਪ੍ਰਬੰਧ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਾ ਹਾਂ। ਪੰਜਾਬ ਸਰਕਾਰ ਵਲੋਂ ਲਏ ਗਏ ਇੱਕ ਚੰਗੇ ਫੈਸਲੇ ਦਾ ਅਮਲ ਬਹੁਤ ਹੀ ਮੰਦਾ ਸਾਹਮਣੇ ਹੈ। ਸਰਕਾਰੀ ਮੁਲਾਜ਼ਮਤ ਲਈ ਹੁਣ ਡੋਪ ਟੈਸਟਰਾਹੀਂ ਇਹ ਸਾਬਤ ਕਰਨਾ ਹੋਵੇਗਾ ਕਿ ਚੁਣਿਆ ਜਾ ਰਿਹਾ ਮਨੁੱਖ ਨਸ਼ਿਆਂ ਦਾ ਆਦੀ ਨਹੀਂ ਹੈ। ਬਹੁਤ ਚੰਗੀ ਗਲ ਹੈ ਤੇ ਸਾਨੂੰ ਸਭ ਨੂੰ ਇਸ ਫੈਸਲੇ ਦੀ ਹਿਮਾਇਤ ਕਰਨੀ ਚਾਹੀਦੀ ਹੈ, ਪਰ ਇਸ ਫੈਸਲੇ ਨੂੰ ਇਤਨਾ ਸੀਮਤ ਕਿਉਂ ਰੱਖਿਆ ਗਿਆ ਹੈ ? ਇਹ ਗੱਲ ਬੜੀ ਮੰਦ ਭਾਗੀ ਹੈ। ਇਸ ਦੇ ਦਾਇਰੇ ਨੂੰ ਸਰਬਪੱਖੀ ਅਤੇ ਹਰ ਖੇਤਰ ਵਿੱਚ ਉਪਰ ਤੋਂ ਹੇਠਾਂ ਤਕ ਲਾਗੂ ਕਰਵਾਉਣਾ ਚਾਹੀਦਾ ਹੈ। ਇਸ ਅਹਿਮ ਫੈਸਲੇ ਨੂੰ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ...0 0 | view user : 622
Posted by Atinderpal Singh on 17.08.14 06:21  | under ਅਕਾਲੀ ਅਤੇ ਪੰਥ
comments (1)

ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਨਾਮ ਅਕਾਲੀ ਅਤੇ ਅਕਾਲ ਤਖ਼ਤ
Share this Article

ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਨਾਮ ਅਕਾਲੀ ਅਤੇ ਅਕਾਲ ਤਖ਼ਤਜੇ ਅਸੀਂ (ਸਧਾਰਨ ਸਿੱਖ) ਆਪਣੇ ਧਰਮ ਪ੍ਰਤੀ ਇਮਾਨਦਾਰ ਹਾਂ ਤਾਂ ਅਸੀਂ ਸਭ ਕੁਝ ਕਰ ਸਕਦੇ ਹਾਂ


ਮੈਂ ਬੜੇ ਹੀ ਸੰਖੇਪ ਵਿੱਚ ਸਮੁੱਚੀ ਗੱਲ ਨੂੰ ਸਮੇਟਣਾ ਚਾਹੁੰਦਾ ਹਾਂ। ਇਸ ਲਈ ਆਓ ਪੂਰਨ ਨਿਰਪੱਖਤਾ ਅਤੇ ਨਿਰਲੇਪਤਾ ਨਾਲ ਸਿੱਖ ਅਤੇ ਪੰਥ ਹਿਤ ਵਿੱਚ ਨੁਕਤਾ ਵਾਰ ਗੱਲ ਕਰੀਏ:

  1. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਬਾਦਲ ਅਤੇ ਜੱਥੇਦਾਰ ਜੋ ਕੁਝ ਭਾਜਪਾ ਦੀ ਕੇਂਦਰ ਸਰਕਾਰ ਨਾਲ ਰਲ਼ ਕੇ ਅੱਜ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਾਲ ਅਤੇ ਹਰਿਆਣਾ ਦੇ ਸਿੱਖਾਂ ਨਾਲ, ਆਪਣੀ ਟਾਸਕ ਫੋਰਸ ਅਤੇ ਸ਼ਸਤਰਧਾਰੀ ਤਨਖ਼ਾਹਦਾਰ ਵਰਕਰਾਂ ਰਾਹੀਂ ਕਰ ਰਹੇ ਹਨ, ਕੀ ਇਹੋ ਸਭ ਕੁਝ ਹੀ ਅੰਗਰੇਜ਼ ਹਕੂਮਤ ਰਾਹੀਂ ਮਹੰਤਾਂ ਨੇ ਗੁਰਦੁਆਰਾ ਪ੍ਰਬੰਧਕ ਸੁਧਾਰ ਲਹਿਰ ਵਿਚਲੇ ਸਿੱਖਾਂ ਨਾਲ ਨਹੀਂ ਸੀ ਕੀਤਾ ? ਚੇਤੇ ਰਹੇ ਉਸ ਵਕਤ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਹੋਂਦ ਨਹੀਂ ਸੀ; ਸਗੋਂ ਇਹ ਇਸੇ ਲਹਿਰ ਤੇ ਹੋਏ ਜ਼ੁਲਮਾਂ ਵਿੱਚੋਂ ਨਿਕਲੀਆਂ ਹਨ ਤੇ ਤ੍ਰਾਸਦੀ ਇਹ ਹੈ ਕਿ ਅੱਜ ਖੁਦ ਆਪ ਕੇਂਦਰ ਦੇ ਮਹੰਤ ਬਣ ...0 0 | view user : 682
Posted by Atinderpal Singh on 10.08.14 04:19  | under ਅਕਾਲੀ ਅਤੇ ਪੰਥ
comments (1)

ਸਹਾਰਨਪੁਰ ਵਿੱਚ ਗੜਬੜ ਕਿਉਂ ਹੋਈ ?
Share this Article

ਸਹਾਰਨਪੁਰ ਵਿੱਚ ਗੜਬੜ ਕਿਉਂ ਹੋਈ ?


ਸੱਚੋ ਸੱਚ
ਸਹਾਰਨਪੁਰ ਵਿੱਚ ਗੜਬੜ ਕਿਉਂ ਹੋਈ ?

ਜਿਵੇਂ ਕਿ ਹਰ ਸਮਾਜ ਵਿੱਚ ਇਹ ਲਹਿਰ ਚੱਲ ਪਈ ਹੈ ਕਿ ਗੁੰਡੇ, ਸਮਗਲਰ, ਸਮੈਕੀਏ, ਦਲਾਲ ਅਤੇ ਦੋ ਨੰਬਰੀਏ ਅੱਜ ਕਲ ਰਾਜਨੀਤਕ ਲੀਡਰ ਬਣਨ ਲੱਗ ਗਏ ਹਨ। ਲੋਕ ਤੰਤਰ ਇਨ੍ਹਾਂ ਦੇ ਹੀ ਧੜਾ ਤੰਤਰ ਵਿੱਚ ਬਦਲ ਚੁਕਾ ਹੈ। ਇਹੋ ਸਭ ਕੁਝ ਹੀ ਇੱਕ ਖ਼ਾਸ ਵਜ੍ਹਾ ਹੈ ਸਹਾਰਨਪੁਰ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ 26 ਜੁਲਾਈ ਨੂੰ ਵਾਪਰੇ ਘਟਨਾ ਕਰਮ ਦਾ। 
ਸਿੰਘ ਸਭਾ ਗੁਰਦੁਆਰਾ ਸਹਾਰਨਪੁਰ ਵੱਲੋਂ 2001 ਵਿੱਚ ਮੰਨਸਾ ਦੇਵੀ ਦੇ ਪੁੱਤਰ ਤੋਂ ਪੀਲੀ ਕੋਠੀ ਅਤੇ ਲਾਲ ਕੋਠੀ ਦੀ 2850 ਵਰਗ ਗਜ਼ ਜ਼ਮੀਨ ਖਰੀਦੀ । ਇਹ ਕੋਠੀਆਂ ਢਾਹ ਦਿੱਤੀਆਂ ਗਈਆਂ । ਇੱਥੇ 110 ਫੁਟ ਗੁਣਾ 115 ਫੁਟ ਦਾ ਇੱਖ ਹਾਲ ਪਹਿਲਾਂ ਹੀ ਬਣਾ ਲਿਆ ਗਿਆ।
ਹੁਣ ਜਦੋਂ ਲੜਕੀਆਂ ਲਈ ਕਾਲਜ ਬਣਾਉਣ ਦਾ ਕੰਮ ਅਰੰਭਿਆ ਤਾਂ ਨੀਂਹ ਵਿੱਚੋਂ ਨਿਕਲੀ ਇੱਕ ਸਿਲ਼ ਨੂੰ; ਇੱਕ ਮੁਸਲਮਾਨ ਮਜ਼ਦੂਰ ਨੇ ਇੱਕ ਨਾਮੀ ਗੁੰਡੇ ਤੋਂ ਬਣੇ ਰਾਜਨੀਤਕ ਲੀਡਰ ਨੂੰ ਜਾ ਕੇ ਦੱਸਿਆ ਕਿ ਸ਼ਾਇਦ ਇੱਥੇ ਕਦੇ ਕਬਰਸਤਾਨ ਰਿਹਾ ਹੋਵੇਗਾ। ਇਸ ਮੁਸਲਮਾਨ ਰਾਜਸੀ ਆਗੂ ਨੇ ਸਿੱਖਾਂ ...0 0 | view user : 573
Posted by Atinderpal Singh on 03.08.14 04:29  | under ਕਰੰਟ ਜਾਂ ਸੱਜਰੇ ਮਸਲੇ
comments (0)


[home] 1-4 of 4
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by