Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: AUGUST 2015


ਭਾਈ ਸੂਰਤ ਸਿੰਘ ਦੀ ਭੁੱਖ ਹੜਤਾਲ ਤੇ ਮੁੱਖ ਮੰਤਰੀ ਬਾਦਲ ਨੂੰ ਲਿਖਿਆ ਖ਼ਤ
Share this Article

ਭਾਈ ਸੂਰਤ ਸਿੰਘ ਦੀ ਭੁੱਖ ਹੜਤਾਲ ਤੇ ਮੁੱਖ ਮੰਤਰੀ ਬਾਦਲ ਨੂੰ ਲਿਖਿਆ ਖ਼ਤ


"ਸ਼ੀਸ਼ੇ ਵਿੱਚ ਪ੍ਰਤੀਬਿੰਬ ਸਿਰਫ਼ ਅੰਨ੍ਹੇ ਨੂੰ ਹੀ ਨਹੀਂ ਦਿਸਦਾ, ਸੁਜਾਖੇ ਬਣੇ ਅੰਨ੍ਹੇ ਤਾਂ ਮੱਕਾਰ ਹੁੰਦੇ ਹਨ”

ਪੰਥਕ ਮੁੱਦਿਆਂ ਨੂੰ, ਅਜੰਡੇ ਨੂੰ, "ਅਨੰਦਪੁਰ ਦੇ ਮਤੇ" ਨੂੰ ਕਿਵੇਂ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਲੋਕ ਮਨਾਂ ਵਿੱਚੋਂ ਮੁਕਾ ਕੇ, ਖੁਦ ਸਭ ਕਾਸੇ ਤੋਂ ਮੁਕਰ ਕੇ, ਸਾਰੇ ਮਾਮਲੇ ਵਿੱਚ ਝੂਠ ਬੋਲਦੀ ਪਈ ਹੈ ਉਸ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਸਨਮੁਖ "ਪੰਥਕ ਸੰਘਰਸ਼ ਦੇ ਹਿਤ” ਵਿੱਚ ਇਹ ਹੇਠਲਾ ਪੱਤਰ 8 ਅਗਸਤ 2015 ਨੂੰ ਲਿਖਿਆ ਅਤੇ ਰਜਿਸਟਰਡ ਡਾਕ ਰਾਹੀਂ ਭੇਜਿਆ ਹੈ। ਭਾਈ ਸੂਰਤ ਸਿੰਘ ਖ਼ਾਲਸਾ ਸਮੇਤ ਇਹ ਪੱਤਰ ਪੰਥ ਵੱਲੋਂ ਅਰੰਭੇ ਸਮੁੱਚੇ ਸੰਘਰਸ਼ਾਂ ਦੇ ਹਿਤ ਵਿੱਚ ਲਿਖਿਆ ਗਿਆ ਹੈ। ਉਨ੍ਹਾਂ ਨੂੰ ਪੁੱਜ ਜਾਣ ਤੋਂ ਬਾਅਦ ਜੋ ਮੈਂ ਹੂ ਬਹੂ ਪਾਠਕਾਂ ਦੇ ਵਿਚਾਰ ਅਤੇ ਟਿੱਪਣੀ ਹਿਤ ਦੇ ਰਿਹਾ ਹਾਂ ਤਾਂ ਜੋ ਪਾਠਕ ਸੱਚ ਹੱਕ ਦੇ ਰੂ ਬਰੂ ਹੋ ਕੇ ਨਿੱਤਰਨ-
ੴ ਅਕਾਲ ਸਹਾਇ
ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
ਜਪੁ-ਘਰ, ਸਿੱਖ ਆਰਕਾਈਵਜ਼ ਅਤੇ ਖੋਜ ਕੇਂਦਰ
ਭਾਦਸੋਂ ਰੋਡ, ਪਿੰਡ ਜੱਸੋਵਾਲ, ਡਾਕਘਰ ਸਿੱਧੂਵਾਲ
ਪਟਿਆਲਾ (ਪੰ) 147006
ਸਤਿਕਾਰ ਯੋਗ ਮੁੱਖ ਮੰਤਰੀ ਪੰਜਾਬ
ਸ. ਪ੍ਰਕਾਸ਼ ਸਿੰਘ ਜੀ ਬਾਦਲ,
ਮੁੱਖ ...



5 1 | view user : 766
Posted by Atinderpal Singh on 10.08.15 03:05  | under ਅਕਾਲੀ ਅਤੇ ਪੰਥ
comments (2)

ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਲਈ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 14 ਅਗਸਤ ਨੂੰ ਅਰਦਾਸ ਕਰਨ ਦੀ ਅਪੀਲ ਕਿਤਨੀ ਵਾਜਬ ਹੈ ?
Share this Article

ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਲਈ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 14 ਅਗਸਤ ਨੂੰ ਅਰਦਾਸ ਕਰਨ ਦੀ ਅਪੀਲ ਕਿਤਨੀ ਵਾਜਬ ਹੈ ?



ਕੀ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰੇ ਵਾਕੇ ਹੀ ਪੰਥ ਤੋਂ ਵਿੱਛੜ ਚੁਕੇ ਹਨ ਜਾਂ ਇਨ੍ਹਾਂ ਦਾ ਪ੍ਰਬੰਧ ਸਿੱਖਾਂ ਪਾਸ ਹੀ ਹੈ ?
ਵਿੱਛੜ ਜਾਣ ਦੀ ਕੀ ਪਰਿਭਾਸ਼ਾ ਹੈ ? ਇਸ ਵਿੱਛੜ ਗਏ ਦੀ ਮਰਿਆਦਾ ਵਿੱਚ ਹਰਿਦਵਾਰ ਦਾ ਗੁਰਦੁਆਰਾ, ਊਧਮ ਪੁਰ ਦਾ ਗੁਰਦੁਆਰਾ ਕਿਉਂ ਨਹੀਂ ਆਉਂਦਾ ? 
ਬਾਦਲਕੇ ਆਪਣੀਆਂ ਨਾ ਕਾਮਯਾਬੀਆਂ ਛੁਪਾਉਣ ਲਈ ਤੇ ਸੱਤਾ ਵਿੱਚ ਮੁੜ ਆਉਣ ਲਈ "ਸਿੱਖ ਅਜੰਡੇ” ਨੂੰ ਮੁੜ ਹਵਾ ਦੇਣ ਲੱਗੇ

ਜੱਥੇਦਾਰ ਸਾਹਿਬ ਦੀ ਉਪਰੋਕਤ ਅਪੀਲ ਨੇ ਇਹ ਸਾਬਤ ਕੀਤਾ ਹੈ ਕਿ ਜਨਵਰੀ 1952 ਤੋਂ ਦੇਸ਼ ਵਿਦੇਸ਼ਾਂ ਵਿੱਚ ਨਿੱਤ ਸੁਬਹ ਅਤੇ ਸ਼ਾਮ ਨੂੰ ਕਰੋੜਾਂ ਸਿੱਖਾਂ ਵੱਲੋਂ ਨਿੱਜੀ ਤੌਰ ਤੇ ਆਪੋ ਆਪਣੇ ਘਰਾਂ ਅਤੇ ਲੱਖਾਂ ਗੁਰਦੁਆਰਿਆਂ ਵਿੱਚ "ਸ਼ਬਦ ਗੁਰੂ” ਸਨਮੁਖ ਕੀਤੀ ਜਾਂਦੀ ਅਰਦਾਸ ਉਪਰ ਖ਼ਾਲਸਾ ਪੰਥ ਦੇ ਸ਼੍ਰੋਮਣੀ ਤਖ਼ਤ ਦੇ ਜੱਥੇਦਾਰ ਦਾ ਭਰੋਸਾ ਨਹੀਂ ਰਿਹਾ ਹੈ। "ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ; ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ...



comments (1)


[home] 1-2 of 2




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by