Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: AUGUST 2017


ਸਾਵਧਾਨ: ਡੇਰਾ ਪ੍ਰੇਮੀ ਪੈਟਰੋਲ ਬੰਬ, ਮਾਰੂ ਅਸਲਾ, ਦਹਿਸ਼ਤੀ ਸ਼ਕਤੀ ਇਕੱਠੀ ਕਰ ਰਹੇ ਹਨ
Share this Article

ਸਾਵਧਾਨ: ਡੇਰਾ ਪ੍ਰੇਮੀ ਪੈਟਰੋਲ ਬੰਬ, ਮਾਰੂ ਅਸਲਾ, ਦਹਿਸ਼ਤੀ ਸ਼ਕਤੀ ਇਕੱਠੀ ਕਰ ਰਹੇ ਹਨ


ਸਾਵਧਾਨ: ਡੇਰਾ ਪ੍ਰੇਮੀ ਪੈਟਰੋਲ ਬੰਬ, ਮਾਰੂ ਅਸਲਾ, ਦਹਿਸ਼ਤੀ ਸ਼ਕਤੀ ਇਕੱਠੀ ਕਰ ਰਹੇ ਹਨ
ਸਬੂਤ ਸਮੇਤ ਜਾਣਕਾਰੀ

ਜਦੋਂ ਵੀ ਕੋਈ ਕੁਦਰਤ ਵਿਰੋਧੀ ਸੱਤਾ, ਲੋਕਾਂ, ਜਾਂ ਬੁਰਛਾਗਰਦ ਤੇ ਅਨਾਰਕੀ ਫੈਲਾਉਣ ਵਾਲੀਆਂ ਤਾਕਤਾਂ ਰਾਹੀਂ ਮਨੁੱਖਤਾ ਅਤੇ ਆਲ਼ੇ ਦੁਆਲੇ ਵਿਰੋਧੀ ਵੱਡੀ ਸਾਜ਼ਿਸ਼ ਘੜੀ ਜਾਂਦੀ ਹੈ; ਤਾਂ ਕੁਦਰਤ ਉਸ ਦੇ ਨਕਸ਼ ਨੁਹਾਰ ਆਪਣੇ ਤੌਰ ਤੇ ਹੀ ਵਾਤਾਵਰਨ ਵਿਚ ਲਿਖਣੇ ਸ਼ੁਰੂ ਕਰ ਦਿੰਦੀ ਹੈ। ਜਾਨਵਰ ਅਤੇ ਪੰਛੀ ਸਮਝ ਜਾਂਦੇ ਹਨ ਪਰ ਇਨਸਾਨ ਆਪਣੇ ਹੰਕਾਰ ਵਿਚ, ਆਪਣੀ ਉੱਤਮ ਬੁੱਧੀ ਹੋਣ ਦੇ ਅਭਿਮਾਨ ਵਿਚ ਉਨ੍ਹਾਂ ਨੂੰ ਪੜ੍ਹਨਾ ਹੀ ਭੁੱਲ ਗਿਆ ਹੈ।
ਸਰਸਾ ਸਾਧ ਨੂੰ ਸਜਾ ਸੁਣਾਉਣ ਲਈ ਸਮਾਂ ਦੇਣਾ ਮੈਂ ਇਸੇ ਸਾਜ਼ਿਸ਼ ਦਾ ਹੀ ਹਿੱਸਾ ਮੰਨਦਾ ਹਾਂ। ਅਸਮਾਜਿਕ ਤੱਤਾਂ ਨੂੰ ਸੱਤਾ ਦੀ ਭਾਈਵਾਲੀ ਅਤੇ ਰਾਜਨੀਤਕ ਗੁੰਡਾ ਅਨਸਰਾਂ ਦੀ ਸਾਂਝ ਨਾਲ ਕੁੱਝ ਭਿਆਨਕ ਵਪਰਾਉਣ ਲਈ ਵਾਤਾਵਰਨ ਵਿਚ ਮੈਂ ਇਸ ਦੀ ਬੂ ਨੂੰ ਮਹਿਸੂਸ ਵੀ ਕਰ ਰਿਹਾ ਹਾਂ ਤੇ ਸੁੰਘ ਵੀ ਰਿਹਾ ਹਾਂ।
ਡੇਰਾ ਪ੍ਰੇਮੀਆਂ ਦੇ ਆ ਰਹੇ ਭੜਕਾਊ ਬਿਆਨਾਂ ਨੇ ਸਵੈ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਮੁਖੀ ਦੋਸ਼ੀ ਹੈ। ਨਹੀਂ ਤਾਂ ...



0 0 | view user : 221
Posted by Atinderpal Singh on 23.08.17 06:57  | under General
comments (0)

ਸਰਕਾਰ ਮੇਰੇ ਖ਼ਿਲਾਫ਼ ਸ਼ਿਕੰਜੇ ਕੱਸੀ ਜਾ ਰਹੀ ਹੈ
Share this Article

ਸਰਕਾਰ ਮੇਰੇ ਖ਼ਿਲਾਫ਼ ਸ਼ਿਕੰਜੇ ਕੱਸੀ ਜਾ ਰਹੀ ਹੈ


ਸਰਕਾਰ ਮੇਰੇ ਖ਼ਿਲਾਫ਼ ਸ਼ਿਕੰਜੇ ਕੱਸੀ ਜਾ ਰਹੀ ਹੈ
ਮੇਰੀ ਪੰਜਾਬ ਵਿਜੀਲੈਂਸ ਅਤੇ ਸੀ ਆਈ ਡੀ ਪਟਿਆਲਾ ਇੰਚਾਰਜ ਨੇ ਦੁਪਹਿਰ ਅੱਜ 16-8-2017 ਨੂੰ ਫੇਰ ਪੁੱਛ ਪੜਤਾਲ ਕੀਤੀ ਹੈ।
ਮੇਰੇ ਸਾਰੇ ਪੁਰਾਣੇ ਕੇਸਾਂ ਦਾ ਵਰਣਨ ਕੀਤਾ ਹੈ। ਨਾਲੇ ਇਹ ਵੀ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਤੁਸੀਂ "ਖ਼ਾਲਸਤਾਨ" ਸਬੰਧੀ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਤੌਰ ਤੇ ਲੋਕਤੰਤਰੀ ਤੁਰਨ ਦੀ ਆਗਿਆ ਲੈਣ ਦੇ ਸਭ ਕੇਸ ਜਿੱਤੇ ਹੋਏ ਹਨ।
ਜਦ ਕਿ ਸਰਕਾਰ ਪਾਸ ਸਭ ਕੁੱਝ ਹੈ ਅਤੇ ਹੁੰਦਾ ਹੈ ਪਰ ਫਿਰ ਵੀ ਮੇਰੇ ਤੋਂ ਹੀ ਮੇਰੇ ਕੇਸਾਂ ਦੀਆਂ ਸਾਰੀਆਂ ਅਦਾਲਤੀ ਫ਼ੈਸਲਿਆਂ ਦੀਆਂ ਕਾਪੀਆਂ ਮੰਗੀਆਂ ਗਈਆਂ ਹਨ। ਇੰਜ ਹਮੇਸ਼ਾ ਹੀ ਹੁੰਦਾ ਹੈ ਤੇ ਮੈਂ ਇੱਕ ਫਾਈਲ ਅੱਡ ਤੋਂ ਪੱਕੀ ਬਣਾ ਕੇ ਰੱਖੀ ਹੋਈ ਹੈ।
ਨਾਲ ਹੀ ਇੱਕ ਕਹਾਣੀ ਸੁਣਾ ਕੇ, ਗੱਲਾਂ ਗੱਲਾਂ ਵਿਚ ਹੀ ਉਸ ਨੇ ਹਕੂਮਤਾਂ ਲਈ ਕਿਸੇ ਨੂੰ ਵੀ 7/51 ਵਿਚ ਅੰਦਰ ਦੇ ਦੇਣਾ ਤੇ ਜ਼ਮਾਨਤਾਂ ਵੀ ਨ੍ਹਾ ਹੋਣ ਦੇਣੀਆਂ ਦੀ ਸੂਚਨਾ ਵੀ ਦਿੱਤੀ ਹੈ। ਜਿਸ ਤੇ ਮੈਂ ਉਸ ਨੂੰ ਕਿਹਾ ਹੈ ਕਿ ਮੈਂ ਝੋਲੇ ਵਿਚ ਕਛਹਿਰਾ, ਬਨਿਆਨ ...



0 0 | view user : 176
Posted by Atinderpal Singh on 18.08.17 05:02  | under General
comments (0)

ਭਾਰਤ ਛੱਡੋ ਦੀ 75ਵੀਂ ਤੇ ਆਜ਼ਾਦੀ ਦੀ 70ਵੀਂ ਵਰੇਗੰਢ ਤੇ ਦੇਸ਼ ਦੇ ਭਗਵੇਕਰਨ ਰਾਹੀਂ ਹਿੰਦੀ ਹਿੰਦੂ ਹਿੰਦੂਤਸਤਾਨ ਵਿਰੁੱਧ ਭਾਰਤੀ ਰਾਸ਼ਟਰਪਤੀ ਨੂੰ ਪੱਤਰ
Share this Article

ਭਾਰਤ ਛੱਡੋ ਦੀ 75ਵੀਂ ਤੇ ਆਜ਼ਾਦੀ ਦੀ 70ਵੀਂ ਵਰੇਗੰਢ ਤੇ ਦੇਸ਼ ਦੇ ਭਗਵੇਕਰਨ ਰਾਹੀਂ ਹਿੰਦੀ ਹਿੰਦੂ ਹਿੰਦੂਤਸਤਾਨ ਵਿਰੁੱਧ ਭਾਰਤੀ ਰਾਸ਼ਟਰਪਤੀ ਨੂੰ ਪੱਤਰ


ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਸਬੰਧੀ
ਭਾਰਤ ਸਰਕਾਰ ਵੱਲੋਂ ਘੜੇ ਜਾ ਰਹੇ ਦਹਿਸ਼ਤੀ ਅਤੇ ਗੈਰ-ਸੰਵਿਧਾਨਿਕ ਧਮਾਕਾਖ਼ੇਜ਼ ਵਾਤਾਵਰਨ ਦੇ ਨਿਰਮਾਣ ਨੂੰ ਰੋਕਣ ਸਬੰਧੀ 
ਦੇਸ਼ ਵਿਚ ਜਦੋਂ ਭਗਵਾ ਕਰਨ ਤਹਿਤ ਹਿੰਦੂ, ਹਿੰਦੀ, ਹਿੰਦੂਸਤਾਨ ਦੀ ਨੀਤੀ ਬਣਤਰ ਨੂੰ ਜ਼ਮੀਨੀ ਪੱਧਰ ਤਕ ਹਿੰਦੂ ਦਹਿਸ਼ਤੀ ਭੀੜਾ ਤੰਤਰ ਰਾਹੀਂ "ਸਰਕਾਰੀ ਸ਼ਹਿ ਨਾਲ" ਸਥਾਪਿਤ ਕੀਤਾ ਜਾ ਰਿਹਾ ਹੈ। ਭਾਰਤੀ ਸਰਕਾਰ ਨੇ ਜਦੋਂ ਆਜ਼ਾਦੀ ਵਿਚ ਅਤੇ ਭਾਰਤ ਦੇ ਵਿਕਾਸ ਵਿਚ ਸਿੱਖ ਕੌਮ ਦੀਆਂ ਸ਼ਹੀਦੀਆਂ ਅਤੇ ਕੁਰਬਾਨੀਆਂ ਨੂੰ ਮੁਕੰਮਲ ਨਕਾਰ ਕੇ; ਦੇਸ਼ ਵਿਚੋਂ ਸਿੱਖ ਕੌਮ ਦੀ ਨਾਗਰਿਕਤਾ ਨੂੰ ਹੀ ਹਾਸ਼ੀਏ ਤੋਂ ਬਾਹਰ ਕਰਨ ਦਾ ਸਪਸ਼ਟ ਫ਼ੈਸਲਾ ਲੈ ਲਿਆ ਹੈ।  ਜਦੋਂ ਦੇਸ਼ ਦੀ ਸੰਸਦ ਵਿਚਲੇ ਸੰਸਦੀ ਮੈਂਬਰ ਆਪੋ ਆਪਣੀ ਨਿੱਜੀ ਲਾਲਸਾਵਾਂ ਅਤੇ ਗ਼ਰਜ਼ਾਂ ਦੇ ਨਾਲੋਂ ਨਾਲ ਆਪੋ ਆਪਣੇ ਦਲਾਂ ਦੀਆਂ ਦਲ ਗਤ ਸਵਾਰਥਾਂ ਨੂੰ ਮੁੱਖ ਰੱਖ ਕੇ ਪੰਜਾਬ ਅਤੇ ਦੇਸ਼ ਦੇ ਸਿੱਖ ਹੱਕਾਂ ਪ੍ਰਤੀ ਮੁਕੰਮਲ ਘੇਸਲ ਵੱਟ ਗਏ ਹਨ; ਉਸ ਸਮੇਂ ਇਹ ਪੱਤਰ ਭਾਰਤ ਦੇ ਰਾਸ਼ਟਰਪਤੀ ਨੂੰ ਲਿਖਿਆ ਜਾਣਾ ਕੌਮੀ ਸਿੱਖ ਭਵਿੱਖ ਨੂੰ ਬਚਾਉਣ ਲਈ ਸਹੀ ਸਮੇਂ ੳ ਕੀਤੀ ਗਈ ਸ਼੍ਰੋਮਣੀ ...



0 0 | view user : 288
Posted by Atinderpal Singh on 12.08.17 10:33  | under General
comments (0)

ਔਰਤਾਂ ਖ਼ਿਲਾਫ਼ ਅਪਰਾਧ ਸਮਾਜ ਦੀ ਵਿਕਰਿਤ ਮਨੋਬਿਰਤੀ ਨੂੰ ਬਦਲਣ ਦੀ ਲੋੜ
Share this Article

ਔਰਤਾਂ ਖ਼ਿਲਾਫ਼ ਅਪਰਾਧ ਸਮਾਜ ਦੀ ਵਿਕਰਿਤ ਮਨੋਬਿਰਤੀ ਨੂੰ ਬਦਲਣ ਦੀ ਲੋੜ


ਔਰਤਾਂ ਖ਼ਿਲਾਫ਼ ਅਪਰਾਧ ਸਮਾਜ ਦੀ ਵਿਕਰਿਤ ਮਨੋਬਿਰਤੀ ਨੂੰ ਬਦਲਣ ਦੀ ਲੋੜ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਅਸੀਂ ਸਭ ਨੇ ਨਿਰਭਿਆ ਕਾਂਡ ਵੇਲੇ ਵੀ ਸਹਿਆ ਅਤੇ ਵੇਖਿਆ ਹੈ। ਓਰਬਿਟ ਕਾਂਡ ਵੀ ਸਮਾਜ ਨੇ ਪਿੰਡੇ ਹੰਢਾਇਆ ਹੈ। ਹਿਮਾਚਲ ਵਿਚ ਵਾਪਰੇ ਕਾਂਡ ਵੀ ਹਾਲੇ ਸਮਾਜ ਤੋਂ ਇਨਸਾਫ਼ ਦੀ ਮੰਗ ਵਿਚ ਤੜਫਦੇ ਪਏ ਹਨ।  ਹਰਿਆਣਾ ਦੇ ਜਾਟ ਅੰਦੋਲਨ ਦੌਰਾਨ ਜੋ ਕੁੱਝ ਨਸਲੀ ਅਸਹਿਣਸ਼ੀਲਤਾ ਦੀ ਗੁੰਡਾਗਰਦੀ ਵਾਲੀ ਵਹਿਸ਼ੀ ਆਚਰਨ ਦਾ ਮੁਕਾਬਲਾ "ਔਰਤ" ਨੂੰ ਕਰਨਾ ਪਿਆ; ਉਹ ਵੀ ਦੜ ਵੱਟ ਜ਼ਮਾਨਾ ਕੱਟ ਦੀ, ਹਾਕਮੀ, ਪ੍ਰਸ਼ਾਸਕੀ, ਵਿਵਸਥਾ ਦੀ ਕੁੱਤੀ ਸੋਚ ਨੇ ਸਮਾਜ ਦੇ ਮੂੰਹ ਤੇ ਕਾਲਖ ਬਣ ਹਮੇਸ਼ਾ ਲਈ ਜੜ ਦਿੱਤਾ ਹੈ। ਤੇ ਹੁਣ, ਚੰਡੀਗੜ੍ਹ ਵਿਚ ਸੀਨੀਅਰ ਆਈ ਏ ਐਸ ਅਧਿਕਾਰੀ ਦੀ ਬੇਟੀ ਨਾਲ "ਕਮਲ ਦੇ ਸਭ ਕਾ ਸਾਥ ਨੇ ਸਭ ਦੇ ਵਿਕਾਸ' ਰਾਹੀਂ ਜਿਹੜਾ ਰਾਜਨੀਤਕ, ਸਮਾਜਿਕ, ਪ੍ਰਸ਼ਾਸਨਿਕ ਵਿਹਾਰ ਅਤੇ ਆਚਰਨ ਦਾ ਮਨ ਕੀ ਬਾਤ ਵਿਚਲਾ "ਵਿਕਾਸ" ਸਾਹਮਣੇ ਲੈ ਆਉਂਦਾ ਹੈ; ਇਹ ਭਾਰਤੀ ਔਰਤਾਂ ਦੀ ਅਹਿਮਦ ਸ਼ਾਹ ਅਬਦਾਲੀ ਵਾਲੀ ਲੁੱਟ ਖਸੁੱਟ ਦੀ ਹਿਮਾਇਤੀ ਪ੍ਰਵਿਰਤੀ ਦੀ ਬੇਅੰਤ ਨਿਘਾਰੂ ਹਾਕਮੀ ਕਿਰਦਾਰ ...



0 0 | view user : 166
Posted by Atinderpal Singh on 07.08.17 12:14  | under General
comments (0)


[home] 1-4 of 4




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by