Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: SEPTEMBER 2014


ਸ੍ਰੀ ਅਨੰਦਪੁਰ ਸਾਹਿਬ ਦੀ 350ਵੀ ਵਰ੍ਹੇਗੰਡ ਨਿਮਿਤ ਅਰੰਭੇ ਜਾ ਰਹੇ ਕਾਰਜਾ ਸਬੰਧੀ
Share this Article

ਸ੍ਰੀ ਅਨੰਦਪੁਰ ਸਾਹਿਬ ਦੀ 350ਵੀ ਵਰ੍ਹੇਗੰਡ ਨਿਮਿਤ ਅਰੰਭੇ ਜਾ ਰਹੇ ਕਾਰਜਾ ਸਬੰਧੀ


ਖ਼ਾਲਸਾ ਜੀ; ਗੁਰੂ ਸਾਹਿਬਾਨਾਂ ਵੱਲੋਂ ਬਣਾਈਆਂ ਇਮਾਰਤਾਂ ਨੂੰ ਪੁਨਰ ਸੁਰਜੀਤ ਕਰਨ ਦੀ ਸੇਵਾ ਦਾ ਆਰੰਭ ਕਰੋ 


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਇੱਕ ਸਬ ਕਮੇਟੀ ਬਣਾ ਕੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਸਥਾਪਨਾ ਦੀ 350 ਸਾਲਾ ਵਰ੍ਹੇ ਗੰਡ ਮੌਕੇ ਗੁਰੂ ਸਾਹਿਬਾਨਾਂ ਵੱਲੋਂ ਉਸਾਰੇ ਗਏ ਕਿਲ੍ਹਿਆਂ ਨੂੰ ਪੁਰਾਤਨ ਦਿੱਖ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਖ਼ਬਰ ਉਵੇਂ ਹੀ ਹੈ ਜਿਵੇਂ ਹਾਥੀ ਦੇ ਦੰਦ ਕਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਹੁੰਦੇ ਹਨ। ਕਿਹਾ ਕੁਝ ਜਾ ਰਿਹਾ ਹੈ ਤੇ ਕੀਤਾ ਬਿਲਕੁਲ ਉਲਟ ਜਾ ਰਿਹਾ ਹੈ। ਅਜਿਹਾ ਕੌਮ ਨੂੰ ਮੂਰਖ ਇਸ ਲਈ ਬਣਾਇਆ ਜਾਂਦਾ ਹੈ ਕਿਉਂਕਿ ਕੌਮ ਖੁਦ ਆਪਣੇ ਪ੍ਰਤੀ ਪੂਰੀ ਤਰ੍ਹਾਂ ਉਪਰਾਮ ਹੈ। ਕੌਮੀ ਲੀਡਰਸ਼ਿਪ ਹਰ ਪੱਧਰ ਤੇ ਆਧੁਨਿਕਤਾ ਦੀ ਬਿਮਾਰੀ "ਚਕਾਚੌਂਧ (ਗਲੈਮਰ) ਦਿਖਾਓ ਤੇ ਲੋਕਾਂ ਨੂੰ ਮੂਰਖ ਬਣਾਓ”; ਪੰਥਕ ਬੈਨਰ ਬਣਾਓ ਤੇ ਧੰਨ ਕਮਾਓ ਦੀ ਉਸ ਨੀਤੀ ਤੇ ਚਲ ਰਹੇ ਹਨ ਜੋ ਸਿਰਫ਼ ਧੋਖਾ ਧੜੀ ਤੇ ਜਾ ਕੇ ਮੁੱਕਦੀ ਹੈ। ਸਮੁੱਚਾ ਸਿੱਖ ਸਮਾਜ ਇਸੇ ਦਾ ਸ਼ਿਕਾਰ ਬਣਿਆ ਉੱਜੜ ਰਿਹਾ ...



0 0 | view user : 649
Posted by Atinderpal Singh on 25.09.14 02:21  | under ਕਰੰਟ ਜਾਂ ਸੱਜਰੇ ਮਸਲੇ
comments (2)


[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by