Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: SEPTEMBER 2016


ਭਾਰਤ; ਕਸ਼ਮੀਰ ਦੀ ਜੰਗ ਪੰਜਾਬ ਵਿਚ ਕਿਉਂ ਲੜਨਾ ਚਾਹੁੰਦਾ ਹੈ ? ਅਸੀਂ ਸਿੱਖ ਜੰਗ ਨਹੀਂ ਚਾਹੁੰਦੇ।
Share this Article

ਭਾਰਤ; ਕਸ਼ਮੀਰ ਦੀ ਜੰਗ ਪੰਜਾਬ ਵਿਚ ਕਿਉਂ ਲੜਨਾ ਚਾਹੁੰਦਾ ਹੈ ? ਅਸੀਂ ਸਿੱਖ ਜੰਗ ਨਹੀਂ ਚਾਹੁੰਦੇ।


ਭਾਰਤ; ਕਸ਼ਮੀਰ ਦੀ ਜੰਗ ਪੰਜਾਬ ਵਿਚ ਕਿਉਂ ਲੜਨਾ ਚਾਹੁੰਦਾ ਹੈ

ਇਹ ਕਸ਼ਮੀਰ ਵਿਚ ਜਾਂ ਗੁਜਰਾਤ ਤੇ ਰਾਜਸਥਾਨ ਵਿਚ ਲੜੀ ਜਾਵੇ

ਸਤਿਕਾਰਯੋਗ ਭਾਰਤੀਓ, ਪੰਜਾਬ ਭਾਰਤ ਵੱਲੋਂ ਕੀਤੀ ਸਰਜੀਕਲ ਕਾਰਵਾਈ ਨੂੰ ਸਹੀ ਮੰਨਦਾ ਹੈ ਪਰ ਜਿਵੇਂ ਦੀ ਇਸ ਨੂੰ ਲੈ ਕੇ ਹੋਛਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਇਹ ਉਕਸਾਊ ਅਤੇ ਮਨੁੱਖਤਾ ਤੋਂ ਨੀਵਾਂ ਕਰਮ ਹੈ ਕੀ ਅਜਿਹਾ ਕਰਨ ਵਾਲੇ ਲੋਕ ਇਸ ਤੋਂ ਬਚ ਨਹੀਂ ਸਕਦੇ ?

ਅਮਰੀਕਾ ਨੇ ਵੀ ਕਾਰਵਾਈ ਕੀਤੀ ਸੀ ਤੇ ਬੜੀ ਸਟੀਕ ਕੀਤੀ ਸੀ ਪਰ ਕਿਤਨੀ ਸਦਾਚਾਰ ਭਰੀ ਦ੍ਰਿੜ੍ਹਤਾ ਅਤੇ ਅਨੁਸ਼ਾਸਿਤ ਅਵਾਮ ਤੇ ਮੀਡੀਆ ਰਿਹਾ ਸੀ ਭਾਰਤੀਆਂ ਹਿੰਦੁਤਵੀ ਤਾਕਤਾਂ ਨੂੰ ਕੀ ਹੋ ਗਿਆ ?

ਭਾਰਤ; ਪੰਜਾਬ ਵਿਚ ਕਸ਼ਮੀਰ ਦੀ ਜੰਗ ਕਿਉਂ ਲੜਨਾ ਚਾਹੁੰਦਾ ਹੈ ? ਕਸ਼ਮੀਰ ਦੀ ਜੰਗ ਕਸ਼ਮੀਰ ਵਿਚ ਹੀ ਕਿਉਂ ਨਹੀਂ ਲੜੀ ਜਾਂਦੀ ਪਿੰਡ ਪੰਜਾਬ ਦੇ ਹੀ ਕਿਉਂ ਖ਼ਾਲੀ ਕਰਵਾਏ ਜਾਂਦੇ ਹਨ ਸਰਕਾਰੀ ਦਹਿਸ਼ਤ ਪੰਜਾਬ ਵਿਚ ਹੀ ਕਿਉਂ ਫੈਲਾਈ ਜਾਂਦੀ ਹੈ ? ਐਲ..ਸੀ ਸਮੇਤ ਪਾਕਿਸਤਾਨ ਨਾਲ ਲੱਗਦੀ ਭਾਰਤ ਦੀ 3323 ਕਿੱਲੋਮੀਟਰ ਦੀ ਸਰਹੱਦ ...



2 1 | view user : 1894
Posted by Atinderpal Singh on 29.09.16 13:28  | under General
comments (1)

ਜੋ ਲੋਕ ਪੰਜਾਬ ਵਿਚ ਸਿਆਸੀ ਬਦਲ ਦੇ ਚਾਹਵਾਨ ਹਨ ਉਨ੍ਹਾਂ ਦੇ ਖ਼ਾਸ ਧਿਆਨ ਦੇਣ ਨਿਮਿਤ
Share this Article

ਜੋ ਲੋਕ ਪੰਜਾਬ ਵਿਚ ਸਿਆਸੀ ਬਦਲ ਦੇ ਚਾਹਵਾਨ ਹਨ ਉਨ੍ਹਾਂ ਦੇ ਖ਼ਾਸ ਧਿਆਨ ਦੇਣ ਨਿਮਿਤ


 
ਜੋ ਲੋਕ ਪੰਜਾਬ ਵਿਚ ਸਿਆਸੀ ਬਦਲ ਦੇ ਚਾਹਵਾਨ ਹਨ ਉਨ੍ਹਾਂ ਦੇ ਖ਼ਾਸ ਧਿਆਨ ਦੇਣ ਨਿਮਿਤ
ਪੰਜਾਬ ਦੇ ਸਭ ਦੁੱਖਾਂ ਦਾ ਨਿਵਾਰਨ ਅਤੇ ਵਰਤਮਾਨ ਸੰਕਟ ਦਾ ਕਾਰਨ 
ਨਾਨਕਸ਼ਾਹੀ ਹੋਂਦ ਨੂੰ ਨਾ ਸਹਿਣ ਦੀ 5 ਸਦੀਆਂ ਦੀ ਆਨੁਵੰਸ਼ਕ ਰੱਤ-ਬਿੰਦ, ਮਨੋਬਿਰਤਕ ਅਤੇ ਵਿਵਹਾਰਿਕ ਵੈਰ ਦੀ ਸਾਖੀ ਹੈ

ਆਓ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ 350 ਸਾਲਾਂ ਸ਼ਤਾਬਦੀ ਦੇ ਸੰਦਰਭ ਵਿਚ ਨਿਰਭਉ ਤੇ ਨਿਰਵੈਰ ਹੋ ਕੇ ਨਿਰਲੇਪ ਗੱਲ ਕਰੀਏ । ਮੈਂ ਸਪਸ਼ਟ ਕਰ ਦਿਆਂ ਕਿ ਗੱਲ ਮਨੁੱਖੀ ਜਾਤ ਦੀ ਨਹੀਂ ਸਗੋਂ ਮਨੂ ਵਾਦੀ ਵਰਗ ਵੰਡ ਸਮਾਜ ਵਿਚਲੀ ਰੱਤ-ਬਿੰਦ ਦੀ ਬਣ ਚੁੱਕੀ ਤਾਸੀਰ ਦੇ ਧੁਰ ਅੰਦਰਲੇ ਸੁਭਾਵਕ ਵਿਹਾਰ ਦੀ ਮੈਂ ਕਰਨ ਜਾ ਰਿਹਾ ਹਾਂ । ਜਦੋਂ ਵੀ ਬ੍ਰਾਹਮਣ ਨਾਲ ਬਾਣੀਆਂ ਜਾਂ ਬਾਣੀਏ ਨਾਲ ਬ੍ਰਾਹਮਣ ਤੇ ਕਸ਼ਮੀਰੀ ਪੰਡਤ ਇਕੱਠਾ ਹੋ ਕੇ; "ਏਕਾਤਮਕ ਤ੍ਰਿਮੂਰਤੀ" ਹਿੰਦੂਤਵ ਆਰੀਆ ਹਾਕਮ ਬਣਦਾ ਹੈ ਤਾਂ ਉਹ ਸਭ ਤੋਂ ਪਹਿਲਾਂ "ਨਾਨਕਸ਼ਾਹੀ" ਦਾ ਮੁਕੰਮਲ ਨਸਲ ਘਾਤ ਕਰਨ ਵੱਲ ਉੱਲਰਦਾ ਹੈ । ਹਾਕਮ ਬਣ ਆਪਣੀ ਸੱਤਾ ਦੇ ਸਾਰੇ ਸਾਧਨ "ਨਾਨਕਸ਼ਾਹੀ" ਦੇ ਬੀਜ ਨਾਸ਼ ਲਈ ਖਪਾਅ ...



5 1 | view user : 949
Posted by Atinderpal Singh on 24.09.16 05:11  | under ਕਰੰਟ ਜਾਂ ਸੱਜਰੇ ਮਸਲੇ
comments (0)


[home] 1-2 of 2




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by