Home >> ATINDER'S VIEW

ARTICLE CATEGORIES

RECENT POST

TAGS

ARCHIVE


ਅਸ਼ਲੀਲਤਾ ਦੇ ਨਾਮ ਤੇ ਧੜੇਬਾਜ਼ਾਂ ਵੱਲੋਂ ਖੜੀਆਂ ਕੀਤੀਆਂ ਜਾਂਦੀਆਂ ਢੁੱਚਰਾਂ
Share this Article

ਅਸ਼ਲੀਲਤਾ ਦੇ ਨਾਮ ਤੇ ਧੜੇਬਾਜ਼ਾਂ ਵੱਲੋਂ ਖੜੀਆਂ ਕੀਤੀਆਂ ਜਾਂਦੀਆਂ ਢੁੱਚਰਾਂ


 
ਅਸ਼ਲੀਲਤਾ ਦੇ ਨਾਮ ਤੇ ਧੜੇਬਾਜ਼ਾਂ ਵੱਲੋਂ ਖੜੀਆਂ ਕੀਤੀਆਂ ਜਾਂਦੀਆਂ ਢੁੱਚਰਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸਿਧਾਂਤ ਅਨੁਸਾਰ: 
"ਮਾਰੂ ਮਹਲਾ 1 ॥ ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥ ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥1॥"/1013
ਮਾਂ ਤੇ ਪਿਉ ਦੇ (ਸਰੀਰਕ) ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ, ਮਾਂ ਦਾ ਲਹੂ ਤੇ ਪਿਉ ਦਾ ਵੀਰਜ ਮਿਲਣ ਤੇ ਪਰਮਾਤਮਾ (ਜੀਵ ਦਾ) ਸਰੀਰ ਬਣਾਂਦਾ ਹੈ । ਮਾਂ ਦੇ ਪੇਟ ਵਿਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ । ਉਹ ਪਰਮਾਤਮਾ ਇਸ ਦੀ ਹਰ ਤਰ੍ਹਾਂ ਸੰਭਾਲ ਕਰਦਾ ਹੈ (ਤੇ ਲੋੜ ਅਨੁਸਾਰ ਪਦਾਰਥ) ਦੇਂਦਾ ਹੈ ।1।/ਸ੍ਰੀ ਗੁਰੂ ਗਰੰਥ ਸਾਹਿਬ ਦਰਪਣ-ਪ੍ਰੋ ਸਾਹਿਬ ਸਿੰਘ ਜੀ
ਅੰਮ੍ਰਿਤ ਸੰਚਾਰ ਤੇ ਅੱਧੀ ਦਰਜਨ ਸਵਾਲ ਕਰਨ ਅਤੇ ਉਪਰੰਤ ਨਿੱਤਨੇਮ ਦੀਆਂ ਬਾਣੀਆਂ ਉੱਪਰ 7 ਵਾਰ ਕਿੰਤੂ ਪ੍ਰੰਤੂ ਖੜ੍ਹਾ ਕਰਨ ਵਾਲੇ ਵਿਅਕਤੀ ਨੂੰ, ਜਦੋਂ ਮੈਂ ਨਿਰਉੱਤਰ ਕਰ ਦਿੱਤਾ ਅਤੇ ਉਸ ਦੇ ਸਭ ਸਵਾਲਾਂ ਦੇ ਜਵਾਬ ਸਮੇਤ ਪ੍ਰਮਾਣ ਦੇ ਦਿੱਤੇ ਤਾਂ ਫਿਰ ਉ ਸ ਵਿਅਕਤੀ ...0 0 | view user : 124
Posted by Atinderpal Singh on 28.07.17 13:35  | under General
comments (0)

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਗੋ ਰੱਖਿਅਕਾਂ ਵੱਲੋਂ "ਹਵਨ ਦਾ ਇਹ ਤਿਲਕ" ਭੇਟ ਕਰਦਾ ਹਾਂ
Share this Article

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਗੋ ਰੱਖਿਅਕਾਂ ਵੱਲੋਂ


ਕਥਿਤ ਗੋ ਮਾਂ ਦੀ ਹਿੰਦੁਤਵੀ ਹੱਤਿਆ ਦਾ ਭਾਈ ਕੀ ਬਣੂ
ਇਹ ਮੇਰੀਆਂ ਟਿੱਪਣੀਆਂ ਨਹੀਂ ਹਨ; ਜੋ ਸੱਚ ਹੈ ਉਹ ਪ੍ਰਤੱਖ ਹੈ ਪੱਧਰ ਤੇ ਪੋਸਟ ਪਾ ਰਿਹਾ ਹਾਂ।
ਇਹ ਸਾਰੇ ਜਾਣਦੇ ਹਨ ਕਿ ਭਾਰਤ ਤੋਂ ਐਕਸਪੋਰਟ ਕੀਤੇ ਜਾਣ ਵਾਲੇ ਗੋ ਮਾਸ ਦੇ ਵੱਡੇ ਕਾਰਖ਼ਾਨੇ ਦਾਰ ਅਤੇ ਐਕਸਪੋਰਟਰਜ਼ 90% ਤੋਂ ਵੱਧ ਹਿੰਦੂ ਹਨ ।
18 ਜੁਲਾਈ 2017 ਨੂੰ ਭਾਰਤੀ ਸੰਸਦ ਵਿਚ ਗੋ-ਹੱਤਿਆ ਦੀ ਕਥਿਤ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਦੇਸ਼ ਅੰਦਰ ਫੈਲਾਏ ਜਾ ਰਹੇ ਹਿੰਦੂ ਭੀੜ ਤੰਤਰ ਨੂੰ ਦਿੱਤੀ ਆਤੰਕਵਾਦ ਦੀ ਢਿੱਲ ਤੇ ਚਿੰਤਾਂ ਪ੍ਰਗਟ ਕੀਤੀ ਹੈ । ਸਰਕਾਰ ਦੜ ਵੱਟ ਕੇ ਮਚਲੀ ਹੋਈ ਬੇਵਕੂਫ਼ ਬਣਾਉਣ ਵਾਲੀ ਬਿਆਨਬਾਜ਼ੀ ਕਰਦੀ ਦਿੱਖ ਦੀ ਹੈ। ਹਿੰਦੁਤਵਾ ਭਾਰਤ ਦੀ ਤਿਆਰੀ ਲਈ ਕਥਿਤ 'ਗੋ-ਮਾਤਾ' ਦੇ ਸਬੰਧੀ ਫੈਲਾਈਆਂ ਜਾ ਰਹੀਆਂ ਦਹਿਸ਼ਤੀ ਫ਼ਿਜ਼ਾਵਾਂ ਨੇ ਘੱਟ ਗਿਣਤੀ ਕੌਮੀਅਤਾਂ ਨੂੰ ਭੈਅ-ਭੀਤ ਕਰਨ ਲਈ ਵਰਤਿਆ ਜਾ ਰਿਹਾ ਹੈ।
ਆਪਣੇ ਵੱਲੋਂ ਬਿਨਾ ਕੋਈ ਵੀ ਟਿੱਪਣੀ ਕੀਤੇ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਹੇਠਲੇ ਬਿਆਨ ਨੂੰ ਗੋ ਰੱਖਿਅਕਾਂ ਵੱਲੋਂ "ਹਵਨ ਦਾ ਇਹ ਤਿਲਕ" ਭੇਟ ...0 0 | view user : 184
Posted by Atinderpal Singh on 20.07.17 05:26  | under General
comments (0)

ਅਤਿੰਦਰ ਪਾਲ ਸਿੰਘ ਨੇ ਕੀ ਕੀਤਾ ਦਾ ਸੰਖੇਪ ਜਵਾਬ ਅਤੇ ਸ ਮਾਨ ਵੱਲੋਂ ਲਾਏ ਗਏ ਦੂਸ਼ਣਾਂ ਦਾ ਤੱਥਾਂ ਤੇ ਸਬੂਤਾਂ ਨਾਲ ਜਵਾਬ
Share this Article

ਅਤਿੰਦਰ ਪਾਲ ਸਿੰਘ ਨੇ ਕੀ ਕੀਤਾ ਦਾ ਸੰਖੇਪ ਜਵਾਬ ਅਤੇ ਸ ਮਾਨ ਵੱਲੋਂ ਲਾਏ ਗਏ ਦੂਸ਼ਣਾਂ ਦਾ ਤੱਥਾਂ ਤੇ ਸਬੂਤਾਂ ਨਾਲ ਜਵਾਬ


ਅਤਿੰਦਰ ਪਾਲ ਸਿੰਘ ਕੀ ਮਾਨ ਤੇ ਦੂਸ਼ਣ ਲਾਉਂਦਾ ਜਾਂ ਉਸ ਵੱਲੋਂ ਲਾਏ ਗਏ ਦੂਸ਼ਣਾਂ ਦਾ
ਤੱਥਾਂ ਤੇ ਸਬੂਤਾਂ ਨਾਲ ਜਵਾਬ ਦਿੰਦਾ ਹੈ ? ਸੱਚ ਕੱਚ ਦਾ ਨਿਤਾਰਾ
ਬਹੁਤ ਨਵੀਆਂ ਗੱਲਾਂ ਅਤੇ ਪੁੱਛੇ ਨਵੇਂ ਸਵਾਲਾਂ ਦੇ ਸਬੂਤਾਂ ਸਮੇਤ ਜਵਾਬਾਂ ਨਾਲ ਭਰਪੂਰ ਇਹ ਇੰਟਰਵਿਊ ਉਨ੍ਹਾਂ ਸਭਨਾਂ ਨੂੰ ਅਵੱਸ਼ ਸੁਣਨੀ ਚਾਹੀਦੀ ਹੈ ਜੋ ਕਹਿੰਦੇ ਨੇ ਕਿ ਅਤਿੰਦਰ ਨੇ ਪੈਟ੍ਰੋਲ ਪੰਪ ਲੈ ਲਏ ਜਾਂ ਆਈ ਬੀ ਦੇ ਡਿਪਟੀ ਡਾਇਰੈਕਟਰ ਧਰ ਦੀ ਕਿਤਾਬ ਵਿਚ ਇਸ ਦਾ ਨਾਮ ਆਇਆ ਹੈ ਜਾਂ ਇਹ ਹੁਣ ਕਿਉਂ ਗੱਲਾਂ ਕਰਦੈ ਪਹਿਲਾਂ ਕਿੱਥੇ ਸੀ ਜਾਂ ਇਸ ਨੇ ਕੀਤਾ ਹੀ ਕੀ ਹੈ ਜਾਂ ਇਹ ਤਾਂ ਸਰਕਾਰੀ ਹੈ ਆਦਿ ਆਦਿ..... ਕੁੱਝ ਉਹ ਸੱਚ ਜੋ ਪਹਿਲੀ ਵਾਰ ਸਬੂਤਾਂ ਸਮੇਤ ਪ੍ਰਗਟ ਹੁੰਦੇ ਹਨ। ਸੱਚ ਕੱਚ ਦਾ ਜੇ ਨਿਤਾਰਾ ਕਰ ਕੇ ਕੌਮ ਦੀ ਭਲੀ ਸੰਵਾਰਨੀ ਚਾਹੁੰਦੇ ਹੋ ਤਾਂ ਇਹ ਜ਼ਰੂਰ ਸੁਣਨ ਦੀ ਖੇਚਲ ਕਰੋ ਜੀ-5 1 | view user : 634
Posted by Atinderpal Singh on 01.05.17 22:35  | under General
comments (0)

ਗੁਰਦੁਆਰਾ ਚੋਣਾਂ ! ਗੁਰੂ ਘਰ ਦੀ ਸੇਵਾ ਜਾਂ ਮਹਾਂ ਪਾਪ ? ਖਾਲਸਾ ਜੀ! ਫੈਸਲਾ ਆਪਕੇ ਹਾਥ।
Share this Articleਸਿੱਖ ਕੌਮੀਅਤਾ ਲਈ ਇੱਕ ਬਹੁਤ ਹੀ ਗੰਭੀਰ, ਨੁਕਤਾ ਭਰਪੂਰ, ਗੁਰਮਤਿ ਸੇਧਤ ਬੁਨਿਆਦੀ ਅਮਲੀ ਸੁਧਾਰ ਲਈ ਇਹ ਹੇਠਲਾ ਲੇਖ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਜੀ ਦਾ ਲਿਖਤ ਹੈ। ਮੈਂ ਸਮਝਦਾ ਹਾਂ ਕਿ ਸਿੱਖਾਂ ਵੱਲੋਂ ਲਾਏ ਜਾਣ ਵਾਲੇ ਦੂਸ਼ਣਾਂ ਅਤੇ ਆਪਾ ਵਿਰੋਧੀ ਗੱਲਾਂ ਦਾ ਤਿਆਗ ਕਰ ਕੇ ਇਸ ਉੱਪਰ ਨਿਠ ਕੇ ਨਿਰਣਾਇਕ ਚਰਚਾ ਹੋਣੀ ਚਾਹੀਦੀ ਹੈ। ਸਿੱਖ ਭਵਿੱਖ ਲਈ ਇਹ ਇੱਕ ਚੰਗੀ ਸ਼ੁਰੂਆਤ ਹੋ ਸਕਦੀ ਹੈ।
 
ੴਸਤਿਗੁਰੁ ਪ੍ਰਸਾਦਿ।
ਗੁਰਦੁਆਰਾ ਚੋਣਾਂ !
ਗੁਰੂ ਘਰ ਦੀ ਸੇਵਾ ਜਾਂ ਮਹਾਂ ਪਾਪ ? ਖਾਲਸਾ ਜੀ! ਫੈਸਲਾ ਆਪਕੇ ਹਾਥ।
ਵਲੋਂ:- ਠਾਕੁਰ ਦਲੀਪ ਸਿੰਘ

ਕਈਆਂ ਨੂੰ ਸ਼ੰਕਾ ਹੋਵੇਗੀ ਕਿ ਗੁਰਦੁਆਰਿਆਂ ਦੀਆਂ ਚੋਣਾਂ ਪਾਪ ਕਿਉਂ ਹਨ?
ਉੱਤਰ: ਹਰ ਉਹ ਕੰਮ ਜਿਸ ਨੂੰ ਕਰਨ ਕਰਕੇ ਸਿੱਖ ਪੰਥ ਦਾ ਨੁਕਸਾਨ ਹੋਵੇ, ਉਹ ਪਾਪ ਹੈ। ਜੋ ਕੰਮ ਗੁਰਬਾਣੀ ਵਿੱਰੁਧ ਕੀਤਾ ਜਾਵੇ ਉਹ ਮਹਾਂ ਪਾਪ ਹੈ। ਚੋਣਾਂ; ਸਿੱਖ ਪੰਥ ਨੂੰ ਕੈਂਸਰ ਵਾਂਗੂੰ ਅੰਦਰੋਂ-ਅੰਦਰ ਖਾ ਰਹੀਆਂ ਹਨ, ਧੜੇਬੰਦੀ ਬਣਾ ਕੇ ਪਾਟਕ ਪਾਉਂਦੀਆਂ ਹਨ। ਹੋਰ ਕਿਸੇ ਪੰਥ/ਧਰਮ ਵਿੱਚ ਚੋਣਾਂ ਨਹੀਂ ਕੇਵਲ ਅਸਾਡੇ ਪੰਥ ਵਿੱਚ ਹੀ ਹਨ। ਜਿੱਥੇ ਚੋਣਾਂ ਨਹੀਂ ਹੁੰਦੀਆਂ ਉਹ ...0 0 | view user : 351
Posted by Atinderpal Singh on 16.04.17 02:08  | under General
comments (0)

ਨਾਨਕਸ਼ਾਹੀ ਸੰਗਤ ਦੀ ਸਭਾ- ਹੋਕਾ ਆਓ ਗ੍ਰੰਥ ਤੇ ਪੰਥ ਲਈ ਤੁਰੀਏ...
Share this Article

ਨਾਨਕਸ਼ਾਹੀ ਸੰਗਤ ਦੀ ਸਭਾ- ਹੋਕਾ ਆਓ ਗ੍ਰੰਥ ਤੇ ਪੰਥ ਲਈ ਤੁਰੀਏ...


ਨਾਨਕਸ਼ਾਹੀ ਸੰਗਤ ਦੀ ਸਭਾ
ਸ. ਸੁਰਜੀਤ ਸਿੰਘ ਯੂ.ਏ.ਈ, ਪ੍ਰੋ. ਹਰਬੰਸ ਸਿੰਘ ਕਾਲਰਾ, ਸ. ਇਕਬਾਲ ਸਿੰਘ ਅਤੇ ਸ. ਤਰਲੋਕ ਸਿੰਘ ਉਚੇਚੇ ਤੋਰ ਤੇ ਦਾਸ ਨਾਲ ਨਾਨਕਸ਼ਾਹੀ ਸੰਵਾਦ ਰਚਾਉਣ ਲਈ "ਜਪੁ-ਘਰ" ਵਿਚ ਮਿਲਣ ਆਏ। 11-2-2017 ਨੂੰ ਸ਼ਾਮੀ 5.30 ਵਜੇ ਤੋਂ 12-2-2017 ਤੱਕ ਅੰਮ੍ਰਿਤ-ਵੇਲੇ 3 ਵਜੇ ਤਕ "ਨਾਨਕਸ਼ਾਹੀ ਸੰਗਤੀ" ਧਰਮਸ਼ਾਲਾ ਵਿਚ ਗੋਸ਼ਟੀ ਚੱਲਦੀ ਰਹੀ। ਸਿੱਖੀ ਦਾ, ਪੰਥ ਦਾ, ਧਰਮ ਦਾ, ਪੰਜਾਬ ਦਾ, ਪੰਜਾਬ ਦੀ ਲੋਕਾਂ ਦਾ, ਪੰਜਾਬ ਦੀ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਭਵਿੱਖ ਤੇ ਗੰਭੀਰ ਸਵਾਲ ਜਵਾਬ ਹੋਏ ਅਤੇ ਇਹ ਕਿਵੇਂ ਦਰਪੇਸ਼ ਖ਼ਤਰੇ ਤੋਂ ਬੱਚ ਸਕਦਾ ਹੈ ਬਾਬਤ ਠੋਸ, ਨਿਰਮਾਣ ਕਾਰੀ ਅਤੇ ਨਤੀਜੇ ਪੱਖੀ ਕੀ ਕਰਨ ਦੀ ਲੋੜ ਹੈ ਕਿ ਅਸੀਂ ਆਪਣੀਆਂ ਉਣ ਵਾਲੀ ਪੀੜੀ ਦਾ "ਨਾਨਕਸ਼ਾਹੀ ਭਵਿੱਖ ਬਣਾ ਅਤੇ ਉਸਾਰ" ਸਕੀਏ ਆਦਿ ਤੇ ਫ਼ੈਸਲਾਕੁਨ ਸੰਵਾਦ ਹੋਇਆ। ਜਿੱਥੋਂ ਤਕ ਸੰਭਵ ਹੋ ਸਕਿਆ ਸਾਰੀ ਵਾਰਤਾਲਾਪ ਦੀ ਵੀਡੀਓ ਗ੍ਰਾਫੀ ਵੀ ਹੋਈ। ਅਗਲੀ ਗੋਸ਼ਟੀ 19-2-2017 ਦੀ ਪਰਿਵਾਰਾਂ ਸਮੇਤ ਕਰਨ ਦਾ ਫ਼ੈਸਲਾ ਹੋਇਆ। ਗੋਸ਼ਟੀ ਵਿਚ ਨਜ਼ਰ ਨਹੀਂ ਆ ਰਹੀ ਬੀਬੀ ਕਮਲਜੀਤ ਕੌਰ ਨੇ ਭਾਗ ਵੀ ਲਿਆ ਤੇ ...0 0 | view user : 406
Posted by Atinderpal Singh on 12.02.17 11:10  | under General
comments (0)


[prev]  1 [2] 3 4 5 6 7 ... 20 [next]6-10 of 99
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by