Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: #hindu

ਸਰਕਾਰ ਮੇਰੇ ਖ਼ਿਲਾਫ਼ ਸ਼ਿਕੰਜੇ ਕੱਸੀ ਜਾ ਰਹੀ ਹੈ
Share this Article

ਸਰਕਾਰ ਮੇਰੇ ਖ਼ਿਲਾਫ਼ ਸ਼ਿਕੰਜੇ ਕੱਸੀ ਜਾ ਰਹੀ ਹੈ


ਸਰਕਾਰ ਮੇਰੇ ਖ਼ਿਲਾਫ਼ ਸ਼ਿਕੰਜੇ ਕੱਸੀ ਜਾ ਰਹੀ ਹੈ
ਮੇਰੀ ਪੰਜਾਬ ਵਿਜੀਲੈਂਸ ਅਤੇ ਸੀ ਆਈ ਡੀ ਪਟਿਆਲਾ ਇੰਚਾਰਜ ਨੇ ਦੁਪਹਿਰ ਅੱਜ 16-8-2017 ਨੂੰ ਫੇਰ ਪੁੱਛ ਪੜਤਾਲ ਕੀਤੀ ਹੈ।
ਮੇਰੇ ਸਾਰੇ ਪੁਰਾਣੇ ਕੇਸਾਂ ਦਾ ਵਰਣਨ ਕੀਤਾ ਹੈ। ਨਾਲੇ ਇਹ ਵੀ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਤੁਸੀਂ "ਖ਼ਾਲਸਤਾਨ" ਸਬੰਧੀ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਤੌਰ ਤੇ ਲੋਕਤੰਤਰੀ ਤੁਰਨ ਦੀ ਆਗਿਆ ਲੈਣ ਦੇ ਸਭ ਕੇਸ ਜਿੱਤੇ ਹੋਏ ਹਨ।
ਜਦ ਕਿ ਸਰਕਾਰ ਪਾਸ ਸਭ ਕੁੱਝ ਹੈ ਅਤੇ ਹੁੰਦਾ ਹੈ ਪਰ ਫਿਰ ਵੀ ਮੇਰੇ ਤੋਂ ਹੀ ਮੇਰੇ ਕੇਸਾਂ ਦੀਆਂ ਸਾਰੀਆਂ ਅਦਾਲਤੀ ਫ਼ੈਸਲਿਆਂ ਦੀਆਂ ਕਾਪੀਆਂ ਮੰਗੀਆਂ ਗਈਆਂ ਹਨ। ਇੰਜ ਹਮੇਸ਼ਾ ਹੀ ਹੁੰਦਾ ਹੈ ਤੇ ਮੈਂ ਇੱਕ ਫਾਈਲ ਅੱਡ ਤੋਂ ਪੱਕੀ ਬਣਾ ਕੇ ਰੱਖੀ ਹੋਈ ਹੈ।
ਨਾਲ ਹੀ ਇੱਕ ਕਹਾਣੀ ਸੁਣਾ ਕੇ, ਗੱਲਾਂ ਗੱਲਾਂ ਵਿਚ ਹੀ ਉਸ ਨੇ ਹਕੂਮਤਾਂ ਲਈ ਕਿਸੇ ਨੂੰ ਵੀ 7/51 ਵਿਚ ਅੰਦਰ ਦੇ ਦੇਣਾ ਤੇ ਜ਼ਮਾਨਤਾਂ ਵੀ ਨ੍ਹਾ ਹੋਣ ਦੇਣੀਆਂ ਦੀ ਸੂਚਨਾ ਵੀ ਦਿੱਤੀ ਹੈ। ਜਿਸ ਤੇ ਮੈਂ ਉਸ ਨੂੰ ਕਿਹਾ ਹੈ ਕਿ ਮੈਂ ਝੋਲੇ ਵਿਚ ਕਛਹਿਰਾ, ਬਨਿਆਨ ...



0 0 | view user : 227
Posted by Atinderpal Singh on 18.08.17 05:02  | under General
comments (0)


[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by