Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: 350 saala patna sahib

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ 350ਵੀਂ ਸ਼ਤਾਬਦੀ ਦੀ ਵਧਾਈ.....
Share this Article

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ 350ਵੀਂ ਸ਼ਤਾਬਦੀ ਦੀ ਵਧਾਈ.....


ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ 350ਵੀਂ ਸ਼ਤਾਬਦੀ ਮਨਾਉਣ ਤੇ ਖ਼ਾਲਸਾਈ  ਜ਼ਿੰਮੇਵਾਰੀ, ਫ਼ਰਜ਼ਾਂ ਨੂੰ ਵੀ ਪੂਰਾ ਕਰੀਏ
ਕੀ ਸਿੱਖ ਆਪਣੇ ਗੁਰੂਆਂ ਨਾਲ ਖੜਦੇ ਹਨ ?
"ਇਨ੍‍ ਬਿਧਿ ਪਾਸਾ ਢਾਲਹੁ ਬੀਰ"
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਸ੍ਰੀ ਪਟਨਾ ਸਾਹਿਬ ਵਿਖੇ ਪ੍ਰਕਾਸ਼ ਧਾਰਨ ਤੋਂ ਲੈ ਕੇ ਬੈ-ਰਸਤੇ ਕੇਸਗੜ੍ਹ, ਅਨੰਦਪੁਰ ਸਾਹਿਬ ਤੋਂ ਚਮਕੌਰ, ਸਰਹਿੰਦ, ਦੀਨਾਂ ਕਾਂਗੜਾ, ਮੁਕਤਸਰ, ਦਮਦਮਾ ਸਾਹਿਬ, ਬੁੰਦੇਲਖੰਡ (ਜਿਸ ਨੂੰ ਸਿੱਖ ਵਿਸਾਰੀ ਬੈਠੇ ਹਨ) ਤੋਂ ਬੁਰਹਾਨਪੁਰ ਰਾਹੀਂ ਨੰਦੇੜ੍ਹ ਸੱਚ ਖੰਡ ਤਖ਼ਤ ਸ੍ਰੀ ਅਬਚਲ ਨਗਰ ਤਕ! ਸਰਬੰਸ ਦਾਨੀ ਜੀ ਦੀ ਇਹ ਅਕਾਲ ਦ੍ਰਿੜ੍ਹਤਾ ਵਿਸ਼ਵਾਸ, ਭਰੋਸਾ ਅਤੇ ਪਿਆਰ ਹੀ ਆਪਣੇ ਗੁਰੂ ਨਾਨਕ ਨਾਮ ਲੇਵਾ ਸਿੱਖ ਕੌਮ ਉੱਪਰ ਸੀ ਕਿ ਉਨ੍ਹਾਂ ਇਸ ਨੂੰ ਖ਼ਾਲਸਾ ਧਰਮ ਅਵਲੰਬੀ ਬਣਾ ਕੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਅੱਡਰੀ, ਵੱਖਰੀ, ਸੁਤੰਤਰ, ਸਿੱਖੀ ਸਭਿਅਤਾ ਧਾਰੀ ਸਿੱਖ ਮਨੁੱਖ ਲਈ ਆਪਣੇ ਪੰਜ ਪਿਆਰੇ, ਆਪਣਾ ਪਿਤਾ ਅਤੇ ਮਾਤਾ, ਚਾਰ ਬੇਟੇ, ਅਤੇ ਆਪਣਾ ਆਪ ਅਰਥਾਤ ਆਪਣੀ ਪੂਰੀ ਅੰਸ ਅਤੇ ਬੰਸ ਇਸ ਲਈ ਵਾਰ ਮੁਕਾਈ ਤਾਂ ਜੋ ਅਸੀਂ ਸਿੱਖ; ਬਤੌਰ ਨਾਨਕਸ਼ਾਹੀਅਤ ਸਿੱਖ ਸਭਿਅਤਾ ਅਤੇ ਮਰਿਆਦਾ ...



0 0 | view user : 209
Posted by Atinderpal Singh on 04.01.17 07:03  | under General
comments (0)


[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by