Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: crime against women

ਔਰਤਾਂ ਖ਼ਿਲਾਫ਼ ਅਪਰਾਧ ਸਮਾਜ ਦੀ ਵਿਕਰਿਤ ਮਨੋਬਿਰਤੀ ਨੂੰ ਬਦਲਣ ਦੀ ਲੋੜ
Share this Article

ਔਰਤਾਂ ਖ਼ਿਲਾਫ਼ ਅਪਰਾਧ ਸਮਾਜ ਦੀ ਵਿਕਰਿਤ ਮਨੋਬਿਰਤੀ ਨੂੰ ਬਦਲਣ ਦੀ ਲੋੜ


ਔਰਤਾਂ ਖ਼ਿਲਾਫ਼ ਅਪਰਾਧ ਸਮਾਜ ਦੀ ਵਿਕਰਿਤ ਮਨੋਬਿਰਤੀ ਨੂੰ ਬਦਲਣ ਦੀ ਲੋੜ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਅਸੀਂ ਸਭ ਨੇ ਨਿਰਭਿਆ ਕਾਂਡ ਵੇਲੇ ਵੀ ਸਹਿਆ ਅਤੇ ਵੇਖਿਆ ਹੈ। ਓਰਬਿਟ ਕਾਂਡ ਵੀ ਸਮਾਜ ਨੇ ਪਿੰਡੇ ਹੰਢਾਇਆ ਹੈ। ਹਿਮਾਚਲ ਵਿਚ ਵਾਪਰੇ ਕਾਂਡ ਵੀ ਹਾਲੇ ਸਮਾਜ ਤੋਂ ਇਨਸਾਫ਼ ਦੀ ਮੰਗ ਵਿਚ ਤੜਫਦੇ ਪਏ ਹਨ।  ਹਰਿਆਣਾ ਦੇ ਜਾਟ ਅੰਦੋਲਨ ਦੌਰਾਨ ਜੋ ਕੁੱਝ ਨਸਲੀ ਅਸਹਿਣਸ਼ੀਲਤਾ ਦੀ ਗੁੰਡਾਗਰਦੀ ਵਾਲੀ ਵਹਿਸ਼ੀ ਆਚਰਨ ਦਾ ਮੁਕਾਬਲਾ "ਔਰਤ" ਨੂੰ ਕਰਨਾ ਪਿਆ; ਉਹ ਵੀ ਦੜ ਵੱਟ ਜ਼ਮਾਨਾ ਕੱਟ ਦੀ, ਹਾਕਮੀ, ਪ੍ਰਸ਼ਾਸਕੀ, ਵਿਵਸਥਾ ਦੀ ਕੁੱਤੀ ਸੋਚ ਨੇ ਸਮਾਜ ਦੇ ਮੂੰਹ ਤੇ ਕਾਲਖ ਬਣ ਹਮੇਸ਼ਾ ਲਈ ਜੜ ਦਿੱਤਾ ਹੈ। ਤੇ ਹੁਣ, ਚੰਡੀਗੜ੍ਹ ਵਿਚ ਸੀਨੀਅਰ ਆਈ ਏ ਐਸ ਅਧਿਕਾਰੀ ਦੀ ਬੇਟੀ ਨਾਲ "ਕਮਲ ਦੇ ਸਭ ਕਾ ਸਾਥ ਨੇ ਸਭ ਦੇ ਵਿਕਾਸ' ਰਾਹੀਂ ਜਿਹੜਾ ਰਾਜਨੀਤਕ, ਸਮਾਜਿਕ, ਪ੍ਰਸ਼ਾਸਨਿਕ ਵਿਹਾਰ ਅਤੇ ਆਚਰਨ ਦਾ ਮਨ ਕੀ ਬਾਤ ਵਿਚਲਾ "ਵਿਕਾਸ" ਸਾਹਮਣੇ ਲੈ ਆਉਂਦਾ ਹੈ; ਇਹ ਭਾਰਤੀ ਔਰਤਾਂ ਦੀ ਅਹਿਮਦ ਸ਼ਾਹ ਅਬਦਾਲੀ ਵਾਲੀ ਲੁੱਟ ਖਸੁੱਟ ਦੀ ਹਿਮਾਇਤੀ ਪ੍ਰਵਿਰਤੀ ਦੀ ਬੇਅੰਤ ਨਿਘਾਰੂ ਹਾਕਮੀ ਕਿਰਦਾਰ ...



0 0 | view user : 166
Posted by Atinderpal Singh on 07.08.17 12:14  | under General
comments (0)


[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by