Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: election

ਗੁਰਦੁਆਰਾ ਚੋਣਾਂ ! ਗੁਰੂ ਘਰ ਦੀ ਸੇਵਾ ਜਾਂ ਮਹਾਂ ਪਾਪ ? ਖਾਲਸਾ ਜੀ! ਫੈਸਲਾ ਆਪਕੇ ਹਾਥ।
Share this Articleਸਿੱਖ ਕੌਮੀਅਤਾ ਲਈ ਇੱਕ ਬਹੁਤ ਹੀ ਗੰਭੀਰ, ਨੁਕਤਾ ਭਰਪੂਰ, ਗੁਰਮਤਿ ਸੇਧਤ ਬੁਨਿਆਦੀ ਅਮਲੀ ਸੁਧਾਰ ਲਈ ਇਹ ਹੇਠਲਾ ਲੇਖ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਜੀ ਦਾ ਲਿਖਤ ਹੈ। ਮੈਂ ਸਮਝਦਾ ਹਾਂ ਕਿ ਸਿੱਖਾਂ ਵੱਲੋਂ ਲਾਏ ਜਾਣ ਵਾਲੇ ਦੂਸ਼ਣਾਂ ਅਤੇ ਆਪਾ ਵਿਰੋਧੀ ਗੱਲਾਂ ਦਾ ਤਿਆਗ ਕਰ ਕੇ ਇਸ ਉੱਪਰ ਨਿਠ ਕੇ ਨਿਰਣਾਇਕ ਚਰਚਾ ਹੋਣੀ ਚਾਹੀਦੀ ਹੈ। ਸਿੱਖ ਭਵਿੱਖ ਲਈ ਇਹ ਇੱਕ ਚੰਗੀ ਸ਼ੁਰੂਆਤ ਹੋ ਸਕਦੀ ਹੈ।
 
ੴਸਤਿਗੁਰੁ ਪ੍ਰਸਾਦਿ।
ਗੁਰਦੁਆਰਾ ਚੋਣਾਂ !
ਗੁਰੂ ਘਰ ਦੀ ਸੇਵਾ ਜਾਂ ਮਹਾਂ ਪਾਪ ? ਖਾਲਸਾ ਜੀ! ਫੈਸਲਾ ਆਪਕੇ ਹਾਥ।
ਵਲੋਂ:- ਠਾਕੁਰ ਦਲੀਪ ਸਿੰਘ

ਕਈਆਂ ਨੂੰ ਸ਼ੰਕਾ ਹੋਵੇਗੀ ਕਿ ਗੁਰਦੁਆਰਿਆਂ ਦੀਆਂ ਚੋਣਾਂ ਪਾਪ ਕਿਉਂ ਹਨ?
ਉੱਤਰ: ਹਰ ਉਹ ਕੰਮ ਜਿਸ ਨੂੰ ਕਰਨ ਕਰਕੇ ਸਿੱਖ ਪੰਥ ਦਾ ਨੁਕਸਾਨ ਹੋਵੇ, ਉਹ ਪਾਪ ਹੈ। ਜੋ ਕੰਮ ਗੁਰਬਾਣੀ ਵਿੱਰੁਧ ਕੀਤਾ ਜਾਵੇ ਉਹ ਮਹਾਂ ਪਾਪ ਹੈ। ਚੋਣਾਂ; ਸਿੱਖ ਪੰਥ ਨੂੰ ਕੈਂਸਰ ਵਾਂਗੂੰ ਅੰਦਰੋਂ-ਅੰਦਰ ਖਾ ਰਹੀਆਂ ਹਨ, ਧੜੇਬੰਦੀ ਬਣਾ ਕੇ ਪਾਟਕ ਪਾਉਂਦੀਆਂ ਹਨ। ਹੋਰ ਕਿਸੇ ਪੰਥ/ਧਰਮ ਵਿੱਚ ਚੋਣਾਂ ਨਹੀਂ ਕੇਵਲ ਅਸਾਡੇ ਪੰਥ ਵਿੱਚ ਹੀ ਹਨ। ਜਿੱਥੇ ਚੋਣਾਂ ਨਹੀਂ ਹੁੰਦੀਆਂ ਉਹ ...0 0 | view user : 459
Posted by Atinderpal Singh on 16.04.17 02:08  | under General
comments (0)

ਮਿੰਨੀ ਕਹਾਣੀ- ਐਨ.ਆਰ.ਆਈ. ਆਏ ਪੰਜਾਬ
Share this Article

ਮਿੰਨੀ ਕਹਾਣੀ- ਐਨ.ਆਰ.ਆਈ. ਆਏ ਪੰਜਾਬ


ਮਿੰਨੀ ਕਹਾਣੀ
ਐਨ.ਆਰ.ਆਈ. ਆਏ ਪੰਜਾਬ
ਗੁਰਬਖ਼ਸ਼ ਸਿੰਘਾਂ ਤੇਰਾ ਪੁੱਤ ਵੀ ਪੰਜਾਬ ਨੂੰ ਚੋਣ ਪ੍ਰਚਾਰ ਤੇ ਗਿਆ ਆ।
ਹਾਂ ਵਰਿਆਮ ਸਿੰਘਾਂ, ਕਹਿੰਦਾ ਸੀ ਐਤਕੀਂ ਝਾੜੂ ਨਾਲ ਪੰਜਾਬ ਦਾ ਗੰਦ ਸਾਫ਼ ਕਰ ਕੇ ਆਉਂਦਾ।
ਭਰਾਵੋ ਸਾਡਾ ਸ਼ਿੰਦਾ ਤਾਂ ਤੱਕੜੀ ਵਾਲਿਆਂ ਨਾਲ ਗਿਆ ਆ। ਕਹਿੰਦਾ ਇਹ ਟੋਪੀ ਵਾਲਿਆਂ ਨੇ ਤਾਂ ਪੰਜਾਬ ਧਾੜਵੀਆਂ ਵਾਂਗ ਲੁੱਟ ਲੈਣਾ ।
ਭੋਲਾ ਸਿੰਘ ਤੋਂ ਵੀ ਨਾ ਰਿਹਾ ਗਿਆ । ਨ੍ਹਾ ਭਲਾ ਦਸ ਕਰਤਾਰਿਆ ਬਾਕੀਆਂ ਨੇ ਕਿਹੜੀ ਕਸਰ ਛੱਡੀ ਆ।
ਬ੍ਰੈਮਟਨ ਦੀ ਮਜਲਸ ਵਿਚ ਧੂੰਆਂਧਾਰ ਪੰਜਾਬ ਦੀਆਂ ਚੋਣਾਂ ਤੇ ਬਹਿਸ ਚੱਲ ਰਹੀ ਸੀ। ਤਾਂ ਭੋਲਾ ਸਿੰਘ ਬੋਲਿਆ -
ਆਹ ਲੈ ਬਈ ਗੁਰਮੁਖ ਸਿੰਘ ਵੀ ਆ ਗਿਆ। ਇਹਦਾ ਸਤਿਨਾਮ ਤਾਂ ਨੌਕਰੀ ਛੱਡ ਕੇ "ਆਪ" ਵਾਲਿਆਂ ਦੇ ਪ੍ਰਚਾਰ ਤੇ ਗਿਐ ਬਈ....
ਮਾਯੂਸ ਜਿਹੀ ਆਵਾਜ਼ ਵਿਚ ਗੁਰਮੁਖ ਨੇ 'ਹੂੰ..' ਕਹਿ ਕੇ ਹਾਮੀ ਭਰੀ।
ਵਰਿਆਮ ਨੇ ਪੁੱਛਿਆ "ਸਭ ਠੀਕ ਤਾਂ ਹੈ ? ਮਾਯੂਸ ਕਿਉਂ ਪਫਰਦੈ ?"
ਕਾਹਦਾ ਠੀਕ ਆ ਭਰਾਵੋ...ਹਉਕਾ ਜਿਹਾ ਲੈ ਕੇ ਗੁਰਮੁਖ ਨੇ ਆਪਣੀ ਗੱਲ ਅੱਗੇ ਤੋਰੀ; "ਇਹ ਤਾਂ ਮੂਰਖਤਾ ਆ। ਪੰਜਾਬੋਂ ਇੱਥੇ ਆ ਕੇ ਅਸੀਂ 'ਸਾਫ਼' ਨੂੰ ਵੀ ਗੰਦਾ ਕਰ ...0 0 | view user : 379
Posted by Atinderpal Singh on 29.01.17 06:21  | under General
comments (0)

ਇਸ ਨੂੰ ਜੈਤੋ ਹਲਕੇ ਦੇ ਘਰ-ਘਰ ਹਰ ਇੱਕ ਵੋਟਰ ਤਕ ਪਹੁੰਚਾਓ....ਕਿਉਂ ਜ਼ਰੂਰੀ ਹੈ ? ਤਾਂ ਪੜ੍ਹਨ ਦੀ ਖੇਚਲ ਕਰ ਸਹਿਯੋਗ ਦਿਓ ਜੀ।
Share this Article

ਇਸ ਨੂੰ ਜੈਤੋ ਹਲਕੇ ਦੇ ਘਰ-ਘਰ ਹਰ ਇੱਕ ਵੋਟਰ ਤਕ ਪਹੁੰਚਾਓ....ਕਿਉਂ ਜ਼ਰੂਰੀ ਹੈ ?  ਤਾਂ ਪੜ੍ਹਨ ਦੀ ਖੇਚਲ ਕਰ ਸਹਿਯੋਗ ਦਿਓ ਜੀ।


ਜੈਤੋ  ਹਲਕੇ ਤੋਂ "ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨ ਸਨਮਾਨ ਲਈ ਵੋਟ" ਪਾਉਣ ਦਾ ਆਰੰਭ ਕਰੋ
ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇ-ਅਦਬੀ ਤੋਂ ਬਾਅਦ ਜੈਤੋ ਵਿਧਾਨ ਸਭਾ ਹਲਕੇ ਤੇ ਉਨ੍ਹਾਂ ਸਾਰੀਆਂ ਹੀ ਜਥੇਬੰਦੀਆਂ ਨੂੰ; ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਨਮਾਨ ਲਈ ਰੱਜ ਕੇ ਦੁਹਾਈ ਪਾਉਂਦੀਆਂ ਤੇ ਆਪੋ ਆਪਣੇ ਨਿਸ਼ਾਨੇ ਫੁੰਡਦੀਆਂ ਰਹੀਆਂ ਹਨ; ਹੁਣ ਇੱਕ ਮੱਤ ਹੋ ਕੇ ਦੁਸ਼ਮਣ ਤਾਕਤਾਂ ਨੂੰ ਹਰਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਕਰਾਉਣ ਤੇ ਜਿਤਾਉਣ ਹਿਤ ਸਾਹਮਣੇ ਆਉਣਾ ਚਾਹੀਦਾ ਹੈ। ਇਹ ਇੱਕੋ ਇੱਕ ਤਰੀਕੇ ਨਾਲ ਸੰਭਵ ਹੈ ਕਿ ਹਰ ਸਿੱਖ ਅਤੇ ਦੁਖੀ ਹਿਰਦੇ ਦੀ ਵੋਟ -
ਨਾਨਕਸ਼ਾਹੀ ਗੁਰਮਤਿ ਪ੍ਰਣਾਲੀ ਦੀ ਸਭਿਅਤਾ ਦੇ ਜਨਮ ਦਾਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਨਿਮਿਤ ਸਿਰਫ਼ ਤੇ ਸਿਰਫ਼ ਵੋਟ "ਨੋਟਾ" ਦਾ ਬਟਨ ਨੱਪ ਕੇ; ਸਿੱਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਨਾਨਕਸ਼ਾਹੀ ਪ੍ਰਣਾਲੀ ਦੇ ਹੱਕ ਵਿਚ ਪਾਈ ਜਾਵੇ। ਸਾਰੇ ਖੜੇ ਉਮੀਦਵਾਰਾਂ ਨੂੰ ...0 0 | view user : 478
Posted by Atinderpal Singh on 29.01.17 01:41  | under General
comments (0)

ਰਾਹੋਂ ਭਟਕੀਆਂ ਭੇਡਾਂ ਬਣੀ ਫਿਰਦੇ ਨੇ ਪੰਜਾਬ ਦੇ ਵੋਟਰ
Share this Article

ਰਾਹੋਂ ਭਟਕੀਆਂ ਭੇਡਾਂ ਬਣੀ ਫਿਰਦੇ ਨੇ ਪੰਜਾਬ ਦੇ ਵੋਟਰ


ਰਾਹੋਂ ਭਟਕੀਆਂ ਭੇਡਾਂ ਬਣੀ ਫਿਰਦੇ ਨੇ ਪੰਜਾਬ ਦੇ ਵੋਟਰ 

ਭੇਡਾਂ ਨੂੰ ਨੇਤਾਵਾਂ ਨੇ ਮੈਨੀਫੈਸਟੋ ਵਿਚ ਪ੍ਰਣ ਦਿੱਤਾ ਕਿ ਉਹ ਉਨ੍ਹਾਂ ਨੂੰ ਵਧੀਆ ਗਰਮ ਉੱਨ ਦਾ ਕੰਬਲ ਮੁਫ਼ਤ ਦੇਣਗੇ ਤਾਂ ਕੋਲ ਖੜੇ ਮੇਮਣੇ ਨੇ ਪੁੱਛਿਆ  'ਬਾਪੂ ਇਹ ਕੰਬਲ ਲਈ ਉੱਨ ਕਿੱਥੋਂ ਲੈਣਗੇ ?' ਭੇਡਾਂ ਦੀਆਂ ਨਸਲਾਂ ਵਿਚ ਮਾਤਮ ਛਾ ਗਿਆ....
ਪੰਜਾਬ ਦੇ ਸਿਆਣੇ ਕਹੇ ਜਾਂਦੇ ਵੋਟਰ ਤੇ ਲੋਕ ਖ਼ਾਸ ਕਰ ਟੈਕਸ ਭਰਨ ਵਾਲੇ ਨਾਗਰਿਕ ਇਹ ਸਵਾਲ ਕੇਜਰੀਵਾਲ, ਬਾਦਲ, ਕੈਪਟਨ ਤੋਂ ਪੁੱਛਣ ਕਿ ਉਹ ਮੁਫ਼ਤ ਦੀਆਂ ਸਕੀਮਾਂ, ਬਿਜਲੀ, ਆਟੇ-ਦਾਲ, ਖੰਡ-ਪੱਤੀ, ਘੀ, ਸਮਾਰਟ ਫ਼ੋਨ, ਲੈਪਟਾਪ, ਸਾਈਕਲ, ਸ਼ਗਨ, ਪੈਨਸ਼ਨਾਂ ਤੇ ਬੇਰੁਜ਼ਗਾਰੀ ਭੱਤੇ, ਪਲਾਟ, 5 ਰੁ. ਵਿਚ ਦਾਲ ਰੋਟੀ ਦੇ ਲਈ ਪੈਸੇ ਕਿੱਥੋਂ ਲਿਆਉਣਗੇ ? 
ਸਤਾ ਹਥਿਆਉਣ ਲਈ, ਨੇਤਾਗਿਰੀ ਲਈ ਸਰਕਾਰੀ ਧੰਨ ਦੀ ਭ੍ਰਿਸ਼ਟਾਚਾਰੀ ਦੀ ਇਸ ਅਪਰਾਧ ਪ੍ਰਵਿਰਤੀ ਨੂੰ ਅਰਵਿੰਦ ਕੇਜਰੀਵਾਲ, ਪਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਮੋਦੀ ਅਤੇ ਇਨ੍ਹਾਂ ਦੇ ਦੇਸੀ-ਵਿਦੇਸ਼ੀ ਸਮਰਥਕਾਂ ਨੂੰ  "ਕਾਨੂੰਨੀ ਭ੍ਰਿਸ਼ਟਤਾ ਨੂੰ ਜੰਮਣ ਵਾਲੀ ਕੁਚੱਜੀ ਮਾਂ" ਕਿਉਂ ਨਹੀਂ ਮੰਨਿਆਂ ਜਾਂਦਾ ? ਅਜਿਹਾ ਦੀ ਹੀ ਦਾਈ ਬਣਨ ਲਈ ਐਨ ਆਰ ਆਈ ਕਿਉਂ ਪੱਬਾਂ ...0 0 | view user : 505
Posted by Atinderpal Singh on 28.01.17 01:45  | under General
comments (0)

ਪੰਜਾਬ ਚੋਣਾਂ 4 ਫਰਵਰੀ 2017: ਮੇਰਾ ਨਜ਼ਰੀਆ ਮੇਰਾ ਏਜੰਡਾ
Share this Article

ਪੰਜਾਬ ਚੋਣਾਂ 4 ਫਰਵਰੀ 2017: ਮੇਰਾ ਨਜ਼ਰੀਆ ਮੇਰਾ ਏਜੰਡਾ


ਪੰਜਾਬ ਚੋਣਾਂ 4 ਫਰਵਰੀ 2017: ਮੇਰਾ ਨਜ਼ਰੀਆ ਮੇਰਾ ਏਜੰਡਾ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਚੋਣਾਂ ਤੇ ਚਰਚਾ ਛੇੜਨੀ ਨਿਰਮਾਣ ਕਾਰੀ ਪਿਰਤ ਹੁੰਦੀ ਹੈ। ਜੇ ਇਸ ਵਿਚ ਭਾਗ ਲੈਣ ਵਾਲੇ ਵਿਦਵਾਨ ਪਾਠਕ ਧੜੇਬੰਦਕ ਜਾਂ ਪਹਿਲਾਂ ਤੋਂ ਪਕਿਆਈ ਧਾਰਨਾ ਨੂੰ ਪਾਸੇ ਰੱਖ ਕੇ ਨਿਰੋਲ "ਸਿੱਖ ਚਿੰਤਕ ਪ੍ਰੋ. ਪੂਰਨ ਸਿੰਘ ਦੇ ਪੰਜਾਬ" ਹਿਤ ਚਰਚਾ ਕਰਨ ਲੱਗ ਜਾਣ ਤਾਂ ਪੰਜਾਬੀ ਆਪਣੀਆਂ ਨਸਲਾਂ ਲਈ ਨਰੋਆ ਭਵਿੱਖ ਉਸਾਰ ਸਕਦੇ ਹਨ।
ਲੋਕਰਾਜੀ ਸਿਆਸਤ, ਵਿਅਕਤੀਵਾਦ, ਮੁੱਦਾ ਹੀਣ, ਸ਼ਖ਼ਸੀਅਤ ਦੀ ਗ਼ੁਲਾਮੀਅਤ ਦੀ ਬਲੱਡ ਕੈਂਸਰ ਦੀ ਆਖ਼ਰੀ ਸਟੇਜ ਤੇ ਅੱਪੜੀ ਖ਼ੁਦੀ ਦੀ ਕੁਰਸੀ ਲਈ ਸਤਾ ਹਾਸਿਲ ਕਰਨ ਲਈ ਸਭ ਕੁਝ ਤਬਾਹ ਕਰਨ ਦੀ ਚਰਮ ਸੀਮਾ ਤੇ ਪਹੁੰਚੀ ਹੋਈ ਹੈ। "ਘਰ ਘਰ ਕੈਪਟਨ", "ਬਾਦਲ ਨਹੀਂ ਤਾਂ ਲੋਕ ਭਲਾਈ ਲਈ ਅਰੰਭੀਆਂ ਮੁਫ਼ਤ ਸਕੀਮਾਂ ਨਹੀਂ", ਤੇ ਕੇਜਰੀਵਾਲ ਦਾ ਆਪਣੇ ਮੂੰਹੋਂ ਖ਼ੁਦ ਇਹ ਕਹਿਣਾ "ਪੰਜਾਬ ਵਿਚ ਸਿਰਫ਼ ਤੁਸੀਂ ਮੇਰਾ ਚਿਹਰਾ ਦੇਖ ਕੇ ਵੋਟ ਪਾਓ" ਅੱਲਾਹ ਹੂ ਅਕਬਰ ਤੋਂ ਸਿਵਾ ਹੋਰ ਕੀ ਹੈ ? ਸਾਰੀਆਂ ਧਿਰਾਂ ਦੇ ਸੁਪਰੀਮੋ ਨਿਰੰਕੁਸ਼ ਤਾਨਾਸ਼ਾਹੀ ਦੀ ਨਾਜ਼ੀਵਾਦੀ ਗੋਇਬਲਜ਼ ਧਾਰਨਾ ਨਾਲ ਪੰਜਾਬੀਆਂ ਨੂੰ ਠੱਗ ...0 0 | view user : 471
Posted by Atinderpal Singh on 18.01.17 18:19  | under General
comments (2)


[home] [1] 2  [next]1-5 of 8
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by