Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: khalistani mate

ਮਾਨ ਦੀ ਨਵੀਂ ਮੰਗ “ਜਾਟ ਲੈਂਡ” –ਓੜਕ ਸੱਚ ਪ੍ਰਗਟ ਭਇਆ !
Share this Article

ਮਾਨ ਦੀ ਨਵੀਂ ਮੰਗ “ਜਾਟ ਲੈਂਡ” –ਓੜਕ ਸੱਚ ਪ੍ਰਗਟ ਭਇਆ !



ਮਾਨ ਦੇ "ਜੱਟ ਲੈਂਡ” ਦੇ ਜੱਟ ਵਾਦੀ ਧੌਂਸ ਦੇ ਅੱਤਿਆਚਾਰੀ ਧੌਂਸੇ ਨੇ ਖ਼ਾਲਸੇ ਦੇ ਖ਼ਾਲਸਤਾਨ ਨੂੰ ਪੈਰੀਂ ਮਧੋਲ਼ ਸੁੱਟਿਆ

23 ਮਾਰਚ 2016 ਨੂੰ, ਹੌਲੇ ਮਹੱਲੇ ਤੇ ਸ. ਸਿਮਰਨਜੀਤ ਸਿੰਘ ਮਾਨ ਨੇ ਇੱਕ ਬਹੁਤ ਹੀ ਅਹਿਮ ਮਤਾ, "ਪੰਜਾਬ ਨੂੰ ਵੱਡਾ ਕਰਨ ਦੇ ਨਾਲ ‘ਜਾਟ ਲੈਂਡ’ ਦੇ ਨਾਮ ਤੇ ਇੱਕ ਵੱਖਰਾ ਸੂਬਾ ਐਲਾਨਿਆ ਜਾਵੇ”; ਪੰਜਾਬ ਨੂੰ "ਜੱਟ ਲੈਂਡ” ਬਣਾ ਦੇਣ ਦਾ ਮਤਾ, ਬਿਨਾ ਕਿਸੇ ਵਿਰੋਧ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹਾਜ਼ਰ ਸੰਗਤਾਂ ਅਤੇ ਆਪਣੀ ਪਾਰਟੀ ਦੇ ਪਹਿਲੀ, ਦੂਜੀ ਅਤੇ ਤੀਜੀ ਕਤਾਰ ਦੇ ਲੀਡਰਾਂ ਤੋਂ ਹੱਥ ਖੜੇ ਕਰਵਾ ਕੇ ਸਰਬ ਸੰਮਤੀ ਨਾਲ ਪਾਸ ਕੀਤਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਸ੍ਰੀ ਮਾਨ ਨੇ "ਖ਼ਾਲਸਤਾਨ” ਦੀ ਜਿੱਤੀ ਜਾ ਚੁੱਕੀ ਸੰਵਿਧਾਨਿਕ ਜੰਗ ਨੂੰ ਲੋਕ ਕਚਹਿਰੀ ਵਿਚੋਂ ਹਰਾਉਣ ਲਈ "ਸਿੱਖ ਕੌਮ ਵੱਲੋਂ ਇੱਕਮੁੱਠ ਤਾਕਤ ਮਿਲਣ ਤੋਂ ਬਾਅਦ” ਹਮੇਸ਼ਾ ਹੀ ਇੰਜ ਮਿੱਥ ਕੇ ਧੋਖਾ ਦਿੱਤਾ ਹੈ। ਪਹਿਲਾਂ ਭਾਰਤੀ ਸੰਸਦ ਵਿਚ "ਖ਼ਾਲਸਤਾਨ” ਦਾ ਮਤਾ ਰੱਖਣ ਲਈ ਜਾਣ ਤੋਂ ਮੁੱਕਰ ਕੇ, ਫਿਰ ਖ਼ਾਲਸਤਾਨੀ ਏਜੰਡੇ ਨੂੰ ਹਰਾਉਣ ਲਈ ...



5 1 | view user : 1373
Posted by Atinderpal Singh on 29.03.16 16:39  | under ਅਕਾਲੀ ਅਤੇ ਪੰਥ
comments (2)


[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by